ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗਾ ਸਿੱਖ ਸੁਸਾਇਟੀ ਵਲੋਂ ਆਉਂਦੀ 13 ਅਪ੍ਰੈਲ ਨੂੰ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਕਲਗੀਧਰ ਸਾਹਿਬ ਟੌਰੰਗੇ ਵਿਖੇ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ 13 ਅਪ੍ਰੈਲ ਦਿਨ ਸ਼ਨੀਵਾਰ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੀ ਰਹਿਣ ਵਾਲੀ 9 ਸਾਲਾ ਮੈਡੀ ਵਿਲਸਨ ਨੂੰ ਫੇਫੜਿਆਂ ਦੀ ਗੰਭੀਰ ਬਿਮਾਰੀ ਲਈ ਇੱਕ ਵਿਸ਼ੇਸ਼ ਮਸ਼ੀਨ ਦੀ ਜਰੂਰਤ ਹੈ ਤਾਂ ਜੋ ਉਸਨੂੰ ਬਚਾਇਆ ਜਾ ਸਕੇ, ਬੱਚੀ ਦੀ ਮੱਦਦ ਲਈ ਪਰਿਵਾਰ ਕਫ ਅਸੀਸਟ ਮਸ਼ੀਨ ਖ੍ਰੀਦਣ…
ਆਕਲੈਂਡ (ਹਰਪ੍ਰੀਤ ਸਿੰਘ) - ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਮੁਸਲਿਮ ਦੇਸ਼ ਸਾਊਦੀ ਅਰਬ ਵਲੋਂ ਪਹਿਲੀ ਵਾਰ ਕੋਈ ਮਹਿਲਾ ਪ੍ਰਤੀਭਾਗੀ ਮਿਸ ਯੂਨੀਵਰਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਰਹੀ ਹੈ। ਆਪਣੀ ਇਸ ਉਪਲਬਧੀ 'ਤੇ ਰੂਮੀ ਅਲਕਾਹਤ…
ਆਕਲੈਂਡ (ਹਰਪ੍ਰੀਤ ਸਿੰਘ) - ਮਹਿੰਗਾਈ ਦੀ ਮਾਰ ਹੇਠ ਫਸੇ ਨਿਊਜੀਲੈਂਡ ਵਾਸੀਆਂ ਨੂੰ ਰਾਹਤ ਦੇਣ ਲਈ ਨਿਊਜੀਲੈਂਡ ਸਰਕਾਰ 1 ਅਪ੍ਰੈਲ ਤੋਂ ਕਈ ਤਰ੍ਹਾਂ ਦੇ ਬਦਲਾਅ ਕਰ ਰਹੀ ਹੈ, ਜਿਸ ਵਿੱਚ ਭੱਤਿਆਂ ਵਿੱਚ ਵਾਧੇ ਤੇ ਕਈ ਤਰ੍ਹਾਂ ਦੀਆਂ ਟੈਕਸ ਕਟ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਕਲੇਟਨ ਤੋਂ ਲਾਪਤਾ ਹੋਈ 99 ਸਾਲਾ ਬਜੁਰਗ ਐਲਵਾ ਦੀ ਭਾਲ ਲਈ ਪੁਲਿਸ ਵਲੋਂ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਗਈ ਹੈ, ਬਜੁਰਗ ਐਲਵਾ ਨੂੰ ਅਖੀਰਲੀ ਵਾਰ ਕਲੇਟਨ ਰੋਡ 'ਤੇ ਦੇਖਿਆ ਗਿਆ ਸੀ, ਉਸ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਆਕਲੈਂਡ ਦੇ ਇੱਕ ਸੂਸ਼ੀ ਰੈਸਟੋਰੈਂਟ ਦੀ ਮਾਲਕਣ 'ਤੇ ਗੰਭੀਰ ਰੂਪ ਵਿੱਚ ਹਮਲਾ ਹੋਣ ਦੀ ਖਬਰ ਹੈ, ਪੁਲਿਸ ਵਲੋਂ ਮਾਲਕਣ ਨੂੰ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਭਰਤੀ ਕਰਵਾਇਆ ਗਿਆ ਸੀ, ਜੋ ਹੁਣ ਖਤਰੇ…
ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਪੁਲਿਸ ਦੇ ਕਰਮਚਾਰੀ ਆਪਣੇ ਸਹਿ ਕਰਮਚਾਰੀਆ ਦੀ ਮੱਦਦ ਲਈ ਡੋਨੇਸ਼ਨ ਬਾਕਸ ਲਗਾਕੇ ਮੱਦਦ ਮੰਗ ਰਹੇ ਹਨ, ਇਨ੍ਹਾਂ ਡੋਨੇਸ਼ਨ ਬਾਕਸਾਂ ਵਿੱਚ ਖਾਣਾ-ਖਾਣ ਵਾਲਾ ਸਮਾਨ ਤੇ ਹੋਰ ਘਰੇਲੂ ਸਮਾਨ ਮੰਗਿਆ ਗਿਆ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਸਟੇਟ ਹਾਈਵੇਅ 'ਤੇ ਈਸਟਰ ਵੀਕੈਂਡ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਕਾਰ ਚਾਲਕ ਸਟੇਟ ਹਾਈਵੇਅ 1 'ਤੇ ਫਸੇ ਦੇਖੇ ਜਾ ਰਹੇ ਹਨ। ਐਨ ਜੈਡ ਟੀ ਏ ਅਨੁਸਾਰ ਮੈਨੁਕਾਊ ਤੋਂ ਰਾਮਾਰਾਮਾ ਅਤੇ ਸਿਲਵਰ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵੱਸਦੀਆਂ ਸੰਗਤਾਂ ਨੂੰ ਦੱਸਦੀਏ ਕਿ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਸਦਕਾ ਆਉਂਦੀ 14 ਅਪ੍ਰੈਲ ਦਿਨ ਐਤਵਾਰ ਦੁਪਹਿਰੇ 2 ਵਜੇ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੰਮ੍ਰਿਤ ਸੰਚਾਰ ਹ…
ਮੈਲਬੋਰਨ (ਹਰਪ੍ਰੀਤ ਸਿੰਘ) - ਕੱਲ ਸ਼ੁੱਕਰਵਾਰ ਦਿਨ 29 ਮਾਰਚ ਤੋਂ ਸਿੱਖ ਗੇਮਜ਼ ਆਸਟ੍ਰੇਲੀਆ ਹੋਣ ਜਾ ਰਹੀਆਂ ਹਨ। ਇਸ ਮੌਕੇ ਵੱਡੇ ਪੱਧਰ 'ਤੇ ਪ੍ਰਬੰਧਕੀ ਕਾਰਜਾਂ ਨੂੰ ਸਿਰੇ ਚੜਾਇਆ ਜਾ ਰਿਹਾ ਹੈ ਤੇ ਲਗਾਤਾਰ ਸੇਵਾਦਾਰਾਂ ਵਲੋਂ ਲੰਗਰਾਂ ਦੀ …
ਆਕਲੈਂਡ (ਹਰਪ੍ਰੀਤ ਸਿੰਘ) - 29 ਸਾਲਾ ਗੁਰਪ੍ਰੀਤ ਕੌਰ ਦੀ ਅਚਨਚੇਤ ਹੋਈ ਮੌਤ ਤੋਂ ਬਾਅਦ ਉਸਦੇ ਪਤੀ ਪਰਮ ਅਤੇ 6 ਸਾਲਾ ਪੁੱਤ ਜੈਵਿਨ ਦੀ ਜਿੰਦਗੀ ਹੀ ਬਦਲ ਗਈ ਹੈ। ਗੁਰਪ੍ਰੀਤ ਦੀ ਬੀਤੀ 23 ਮਾਰਚ ਨੂੰ ਹੋਈ ਅਚਨਚੇਤ ਮੌਤ ਕਾਰਨ ਪੂਰਾ ਪਰਿਵਾ…
ਆਕਲੈਂਡ (ਹਰਪ੍ਰੀਤ ਸਿੰਘ) - ਉਤਰਾਖੰਡ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਨਾਨਕ ਮਤਾ ਵਿਖੇ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।ਡੇਰਾ ਕੰਪਲੈਕਸ ਦੇ ਅੰਦਰ 2 ਨੌਜਵਾਨ ਮੋਟਰਸਾਈਕ…
ਆਕਲੈਂਡ (ਹਰਪ੍ਰੀਤ ਸਿੰਘ) - ਦਸੰਬਰ 2023 ਤੱਕ ਬੀਤੇ 17 ਮਹੀਨਿਆਂ ਦੇ ਐਮ ਬੀ ਆਈ ਈ ਦੇ ਜਾਰੀ ਆਂਕੜੇ ਦੱਸਦੇ ਹਨ ਕਿ ਭਾਰਤੀ ਵਿਦਿਆਰਥੀਆਂ ਦੀ ਵੀਜਾ ਰੀਜੈਕਸ਼ਨ ਕਾਫੀ ਜਿਆਦਾ ਵਧੀ ਹੈ। 10 ਦੇਸ਼ਾਂ ਦੇ ਜਾਰੀ ਆਂਕੜਿਆਂ ਵਿੱਚ ਭਾਰਤ ਸਿਰਫ ਨੇਪ…
ਮੈਲਬੋਰਨ (ਹਰਪ੍ਰੀਤ ਸਿੰਘ) - ਗੁਆਂਢੀਆਂ ਅਨੁਸਾਰ ਉਹ ਮਨਜ਼ਰ ਬਹੁਤ ਹੀ ਖੌਫਨਾਕ ਸੀ, ਜਦੋਂ ਉਨ੍ਹਾਂ ਦੱਖਣੀ ਪੂਰਬੀ ਮੈਲਬੋਰਨ ਦੇ ਕੈਰਮ ਡਾਉਨਜ਼ ਵਿਖੇ ਇੱਕ ਘਰ ਵਿੱਚੋਂ ਚੀਕਾਂ ਤੇ ਰੌਲੇ-ਰੱਪੇ ਦੀ ਆਵਾਜ ਸੁਣੀ। ਰਾਤ 8.15 ਵਜੇ ਇਲਾਕੇ ਦੀ ਰਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਆਉਣ ਵਾਲੇ ਹਰ ਅੰਤਰ-ਰਾਸ਼ਟਰੀ ਯਾਤਰੀ ਭਾਂਵੇ ਉਹ ਜਹਾਜ ਰਾਂਹੀ ਨਿਊਜੀਲੈਂਡ ਪੁੱਜੇ ਜਾਂ ਸ਼ਿੱਪ ਰਾਂਹੀ, ਉਸਨੂੰ ਡੈਕਲੇਰੇਸ਼ਨ ਭਰਨ ਲਈ ਪਹਿਲਾ ਡਿਫਾਲਟ ਆਪਸ਼ਨ ਡਿਜੀਟਲ ਕਰ ਦਿੱਤਾ ਗਿਆ ਹੈ। ਭਾਵ ਹੁਣ ਸ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਪੁਲਿਸ ਨੂੰ ਹੈਸਟਿੰਗਸ ਵਿਖੇ ਇੱਕ ਸੜ੍ਹਦੀ ਹੋਈ ਕਾਰ ਵਿੱਚ ਮ੍ਰਿਤਕ ਦੇਹ ਮਿਲੀ ਹੈ, ਇਸ ਮੌਤ ਨੂੰ ਪੁਲਿਸ ਸ਼ੱਕੀ ਦੱਸ ਰਹੀ ਹੈ। ਇਹ ਕਾਰ ਆਇਰਨਗੇਟ ਰੋਡ ਵੇਸਟ ਨਜਦੀਕ ਮਿਲੀ ਹੈ। ਪੁਲਿਸ ਨੇ ਕਾਰ ਆਪਣ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੀ ਰਹਿਣ ਵਾਲੀ ਮੈਗੀ ਜੈਂਗ ਵਰਗੇ ਦੂਜਿਆਂ ਲਈ ਇੱਕ ਪ੍ਰੇਰਣਾਸ੍ਰੋਤ ਬਣਦੇ ਹਨ, ਜੋ ਆਪਣੇ ਟੀਚੇ ਹਾਸਿਲ ਕਰਨ ਲਈ ਫੁਕਰਪੁਣੇ ਤੇ ਹੋਰ ਅਜਿਹੀਆਂ ਦਿਖਾਵੇ ਭਰੀਆਂ ਚੀਜਾਂ ਤੋਂ ਦੂਰ ਰਹਿੰਦੇ ਹਨ ਤੇ ਜਿੰ…
ਆਕਲੈਂਡ (ਹਰਪ੍ਰੀਤ ਸਿੰਘ) - ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਸ਼ਾਨਦਾਰ ਕਬੱਡੀ ਕੱਪ ਟੌਰੰਗਾ ਨੂੰ ਸਿਰਫ 1 ਦਿਨ ਬਾਕੀ ਰਹਿ ਗਿਆ ਹੈ। ਇਸ ਕਬੱਡੀ ਕੱਪ ਦਾ ਆਕਰਸ਼ਣ ਬਨਣ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵੱਸਦੀਆਂ ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਸਜਾਇਆ ਜਾ ਰਿਹਾ ਹੈ। 29ਵਾਂ ਸਲਾਨਾ ਨਗਰ ਕੀਰ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਟੋਏਟੋਏ ਵਿਖੇ ਇੱਕ ਸਟੋਰ 'ਤੇ ਲੁੱਟ ਦੇਣ ਵਾਲੇ 11 ਸਾਲਾ ਲੁਟੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਉਸਦੇ ਨਾਲ 2 ਹੋਰ ਛੋਟੀ ਉਮਰ ਦੇ ਲੁਟੇਰੇ ਗ੍ਰਿਫਤਾਰ ਕੀਤੇ ਹਨ, ਜਿਨ੍ਹਾਂ ਨੇ ਇਸ ਲੁੱਟ ਨੂੰ …
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਐਲੀਸ ਸਪਰਿੰਗਸ ਦੇ ਸੀਬੀਡੀ ਇਲਾਕੇ ਵਿੱਚ ਆਉਂਦੇ 2 ਹਫਤਿਆਂ ਲਈ ਯੂਥ ਕਰਫਿਊ ਲਾ ਦਿੱਤਾ ਗਿਆ ਹੈ, ਇਹ ਕਰਫਿਊ ਬੀਤੇ ਦਿਨੀਂ ਵਾਪਰੀ ਇੱਕ ਘਟਨਾ ਤੋਂ ਬਾਅਦ ਲਾਇਆ ਗਿਆ ਹੈ, ਜਿਸ ਵਿੱਚ ਦਰਜਨਾਂ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਲੰਬੇ ਸਮੇਂ ਤੋਂ ਆਕਲੈਂਡ ਆਉਣ ਜਾਣ ਵਾਲੇ ਯਾਤਰੀਆਂ ਨੂੰ ਟ੍ਰੈਫਿਕ ਨੂੰ ਲੈਕੇ, ਕਾਰ ਪਾਰਕ ਨੂੰ ਲੈਕੇ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਸੱਮਸਿਆ ਤੋਂ ਨਿਜਾਦ ਮਿਲਣ ਜਾ ਰਿਹਾ ਹੈ,…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਮੈਲਬੋਰਨ ਅਤੇ ਸਿਡਨੀ ਵਿੱਚ ਬੀਤੇ ਇੱਕ ਸਾਲ ਦੇ ਆਂਕੜਿਆਂ ਵਿੱਚ ਸਭ ਤੋਂ ਜਿਆਦਾ ਆਬਾਦੀ ਵਧੀ ਹੈ। ਆਸਟ੍ਰੇਲੀਆ ਬਿਊਰੋ ਆਫ ਸਟੇਟੇਸਟਿਕਸ (ਏਬੀਐਸ) ਅਨੁਸਾਰ ਮੈਲਬੋਰਨ ਦੀ ਆਬਾਦੀ 2022-23 ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਮਈ ਵਿੱਚ ਜਾਰੀ ਹੋਣ ਵਾਲੇ ਬਜਟ ਲਈ ਨਿਊਜੀਲੈਂਡ ਵਾਸੀਆਂ ਨੂੰ ਰਾਹਤ ਦੇਣ ਦੀ ਪੂਰੀ ਕੋਸ਼ਿਸ਼ ਹੋਏਗੀ ਤੇ ਇਸੇ ਲਈ ਫਾਇਨਾਂਸ ਮਨਿਸਟਰ ਨਿਕੋਲਾ ਵਿਲਿਸ ਨੇ ਐਲਾਨ ਕੀਤਾ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਇਸ ਬਜਟ ਵਿ…
NZ Punjabi news