ਆਕਲੈਂਡ (ਹਰਪ੍ਰੀਤ ਸਿੰਘ) - ਭਾਈਚਾਰੇ ਨੂੰ ਜਾਣਕੇ ਖੁਸ਼ੀ ਹੋਏਗੀ ਕਿ ਪਾਲ ਸਿੰਘ ਆਹਲੂਵਾਲੀਆ ਨੂੰ ਮੁੜ ਤੋਂ ਯੂਨੀਵਰਸਿਟੀ ਆਫ ਪੈਸੇਫਿਕ ਦਾ ਵਾਈਸ ਚਾਂਸਲਰ ਅਤੇ ਪ੍ਰੈਜ਼ੀਡੈਂਟ ਚੁਣ ਲਿਆ ਗਿਆ ਹੈ। ਸੁਵਾ ਵਿਖੇ ਹੋਈ 96ਵੀਂ ਯੂ ਐਸ ਪੀ ਕਾਉਂਸਲ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਗੋਲਡਕੋਸਟ ਰਹਿੰਦੇ ਪਰਮਿੰਦਰ ਅਤੇ ਉਸਦੇ ਪਰਿਵਾਰ ਨੂੰ ਵੱਡੀ ਰਾਹਤ ਮਿਲਣ ਦੀ ਖਬਰ ਹੈ, ਪਰਮਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਨਿਸਟਰੀਅਲ ਇੰਟਰਵੈਂਸ਼ਨ ਤੋਂ ਬਾਅਦ ਆਖਿਰਕਾਰ ਉਸਦੇ ਪ…
ਆਕਲੈਂਡ (ਹਰਪ੍ਰੀਤ ਸਿੰਘ) - ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀਆਂ ਵਲੋਂ ਵਰਤੇ ਜਾਣ ਵਾਲੇ ਮਿਓਲਾ ਰੋਡ ਨੂੰ ਅੱਧ ਦਸੰਬਰ ਤੋਂ ਫਰਵਰੀ ਦੀ ਸ਼ੁਰੂਆਤ ਤੱਕ ਬੰਦ ਰੱਖਿਆ ਜਾਏਗਾ। ਇਹ ਰੋਡ ਆਕਲੈਂਡ ਦੇ ਵੈਸਟਮੀਅਰ ਅਤੇ ਗ੍ਰੇਅ ਲਿਨ ਨੂੰ ਪੋਇ…
ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਤੋਂ ਨਿਊਜੀਲੈਂਡ ਦੀਆਂ ਸੰਗਤਾਂ ਦੀ ਸੇਵਾ ਵਿੱਚ ਪੁੱਜੇ ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਵਿਸ਼ੇਸ਼ ਦੀਵਾਨ ਬੀਤੇ ਕੱਲ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਪਾਪਾਟੋਏਟੋਏ ਰਹਿੰਦੇ ਰਵਿੰਦਰਮੋਹਨ ਸਿੰਘ ਮੱਲੀ ਜੀ ਜੋ ਕੁਝ ਦਿਨ ਪਹਿਲਾਂ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 30 ਨਵੰਬਰ ਦਿਨ ਵੀਰਵਾਰ, ਦੁਪਹਿਰੇ 12…
ਆਕਲੈਂਡ (ਹਰਪ੍ਰੀਤ ਸਿੰਘ) - ਰੇਡੀਓ ਹੋਸਟ ਹਰਨੇਕ ਨੇਕੀ 'ਤੇ ਹਮਲੇ ਦੀ ਯੋਜਨਾ ਬਨਾਉਣ ਵਾਲੇ ਨੌਜਵਾਨ ਨੂੰ 13 ਸਾਲ 6 ਮਹੀਨੇ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਇਹ ਹਮਲਾ ਹਰਨੇਕ ਨੇਕੀ 'ਤੇ ਦਸੰਬਰ 23, 2020 ਨੂੰ ਉਸ ਵੇਲੇ ਹੋਇਆ ਸੀ, ਜਦੋ…
ਆਕਲੈਂਡ (ਹਰਪ੍ਰੀਤ ਸਿੰਘ) - ਮਸ਼ਹੂਰ ਇਲੈਕਟ੍ਰਿਕ ਮੋਟਰਸਾਈਕਲ ਬਨਾਉਣ ਵਾਲੀ ਕੰਪਨੀ ਐਫ ਟੀ ਐਨ ਮੋਸ਼ਨ ਜਿਸਦਾ ਹੈੱਡਕੁਆਟਰ ਵਲੰਿਗਟਨ ਵਿੱਚ ਹੈ, ਹੁਣ ਇੱਕ ਬਹੁਤ ਹੀ ਵੱਡਾ ਫੈਸਲਾ ਲੈਣ ਜਾ ਰਹੀ ਹੈ, ਕੰਪਨੀ ਦੇ ਕੋ-ਫਾਉਂਡਰ ਲਿਊਕ ਸਿੰਕਲੇਅਰ ਨ…
ਆਕਲੈਂਡ (ਹਰਪ੍ਰੀਤ ਸਿੰਘ) - ਬੰਗਲਾਦੇਸ਼ ਖਿਲਾਫ 2 ਟੈਸਟ ਮੈਚਾਂ ਵਿੱਚ ਭਾਂਵੇ ਅਜੇ ਤੱਕ ਨਿਊਜੀਲੈਂਡ ਦੀ ਟੀਮ ਦਾ ਐਲਾਨ ਨਹੀਂ ਹੋਇਆ ਹੈ, ਪਰ ਭਾਰਤੀ ਮੂਲ ਦੇ ਰਚਿਨ ਰਵਿੰਦਰ ਵਲੋਂ ਟੀਮ ਵਿੱਚ ਥਾਂ ਲਈ ਪੱਕੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ …
ਮੈਲਬੋਰਨ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ ਡੇਵ ਸ਼ਰਮਾ, ਜੋ ਕਿ ਸਾਬਕਾ ਐਮ ਪੀ ਵੀ ਰਹੇ ਹਨ, ਹੁਣ ਉਨ੍ਹਾਂ ਨੂੰ ਨਿਊ ਸਾਊਥ ਵੇਲਜ਼ ਦੀ ਸੈਨੇਟ ਵਿੱਚ ਜਿੱਤ ਦਰਜ ਕਰਨ ਵਾਲੀ ਲਿਬਰਲ ਪਾਰਟੀ ਤੋਂ ਸੀਨੇਟ ਲਈ ਚੁਣਿਆ ਗਿਆ ਹੈ ਤੇ ਇਹ ਉਪਲਬਧੀ ਹ…
ਆਕਲੈਂਡ (ਹਰਪ੍ਰੀਤ ਸਿੰਘ) - ਮਾਓਰੀ ਅਤੇ ਜਪਾਨੀ ਮੂਲ ਦੀ ਮਿਗੋਟੋ ਐਰੀਆ ਆਪਣੇ ਪਿਤਾ ਦੀ ਭਾਲ ਲਈ ਜਪਾਨ ਦੀ ਯਾਤਰਾ 'ਤੇ ਚੱਲੀ ਹੈ। ਦਰਅਸਲ ਮਿਗੋਟੋ ਦੇ ਮਾਤਾ ਜੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋਈ ਹੈ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ …
ਆਕਲੈਂਡ (ਹਰਪ੍ਰੀਤ ਸਿੰਘ) - ਇਹ ਘਟਨਾ ਜਲੰਧਰ ਦੇ ਨੌਜਵਾਨ ਗੌਰਵ ਕੁਮਾਰ ਨਾਲ ਵਾਪਰੀ ਹੈ, ਜਿਸਨੂੰ ਮੁੰਬਈ ਦੇ ਇੱਕ ਐਜੰਟ ਨੇ ਜਾਅਲੀ ਵੀਜਾ ਅਤੇ ਜਾਅਲੀ ਆਫਰ ਲੈਟਰ ਦਿਖਾਅ ਲੱਖਾਂ ਰੁਪਏ ਠੱਗ ਲਏ ਹਨ। ਗੌਰਵ ਨੇ ਦੱਸਿਆ ਕਿ ਉਸਨੂੰ ਏਜੰਟ ਨੇ …
Seeking suitable match for Rajput Boy 1990 born. On Work Visa. Height 5’-11". Preference NZ/ India. Parents are passed away. Elder Sister in PR in New Zealand
Contact : 022 401 0345
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਅਤੇ ਬੰਗਲਾਦੇਸ਼ੀ ਮੂਲ ਦੇ ਸੈਂਕੜੇ ਪ੍ਰਵਾਸੀ ਕਰਮਚਾਰੀਆਂ ਦੇ ਤਰਸਯੋਗ ਹਾਲਤ ਵਿੱਚ ਮਿਲਣ ਤੋਂ ਬਾਅਦ ਹਰਕਤ ਵਿੱਚ ਆਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਲਾਅ ਐਨਫੋਰਸਮੈਂਟ ਐਜੰਸੀਆਂ ਦੇ ਸਹਿਯੋਗ ਨਾਲ ਬੀਤੇ ਕੁ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਸਟੋਫਰ ਲਕਸਨ ਨੇ ਅੱਜ ਨਿਊਜੀਲੈਂਡ ਦੇ 42ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸਵੇਰੇ 11 ਵਜੇ ਗਵਰਨਰ ਜਨਰਲ ਡੇਮ ਸਿੰਡੀ ਵਲੋਂ ਨਵੇਂ ਮੰਤਰੀਆਂ ਸਮੇਤ ਉਨ੍ਹਾਂ ਨੂੰ ਸਹੁੰ ਚੁਕਾਈ ਗਈ ਹੈ। ਇਸ ਮ…
ਆਕਲੈਂਡ (ਹਰਪ੍ਰੀਤ ਸਿੰਘ) - ਜਲਸ਼ਨ ਜੈਕ* ਨੂੰ ਸਕਾਈ ਸਿਟੀ ਕੈਸੀਨੋ ਵਿਖੇ ਬੀਤਾਈ ਬੀਤੇ ਸ਼ੁੱਕਰਵਾਰ ਦੀ ਰਾਤ ਕਦੇ ਵੀ ਨਹੀਂ ਭੁੱਲ ਸਕਦੀ, ਜਦੋਂ ਉਹ ਥੋੜੇ-ਥੋੜੇ ਕਰਦਾ $43,000 ਦੀ ਆਪਣੀ ਹੁਣ ਤੱਕ ਦੀ ਸਾਰ ਸੇਵਿੰਗ ਹੀ ਹਾਰ ਗਿਆ। 21 ਸਾਲਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੇਅਰ ਵੇਨ ਬਰਾਊਨ ਇੱਕ ਵਾਰ ਫਿਰ ਤੋਂ ਆਪਣੀਆਂ ਮਨ-ਮਰਜੀਆਂ ਕਾਰਨ ਚਰਚਾਵਾਂ ਵਿੱਚ ਹਨ। ਇਸ ਵਾਰ ਚਰਚਾ ਵਿੱਚ ਆਉਣਾ ਉਨ੍ਹਾਂ ਦਾ ਆਪਣੇ ਸਾਥੀਆਂ ਨਾਲ ਇੰਡੀਆ ਦੀ ਹਫਤੇ ਦੀ ਟ੍ਰਿਪ 'ਤੇ ਜਾਣਾ ਹੈ, ਜਿ…
ਆਕਲੈਂਡ (ਹਰਪ੍ਰੀਤ ਸਿੰਘ) - ਬੇਅ ਆਫ ਪਲੈਂਟੀ ਰਹਿਣ ਵਾਲੀ ਰਕਸ਼ਾ ਵੰਦਨਾ ਨੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਿਊਜੀਲੈਂਡ ਬੁਲਾਉਣ ਲਈ ਬੁਕਿੰਗ ਡਾਟ ਕਾਮ 'ਤੇ ਟਿਕਟਾਂ ਬੁੱਕ ਕੀਤੀਆਂ ਸਨ। ਰੂਟ ਸੀ ਵਾਇਆ ਮਲੇਸ਼ੀਆ ਤੋਂ ਆਕਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਹੋਏ ਪਹਿਲੇ ਵਰਲਡ ਕਬੱਡੀ ਕੱਪ 'ਤੇ ਕ੍ਰਿਕੇਟ ਵਿਸ਼ਵ ਕੱਪ 2023 ਵਾਂਗ ਹੀ ਆਸਟ੍ਰੇਲੀਆ ਨੇ ਬਾਜੀ ਮਾਰ ਲਈ ਹੈ। ਅਮਰੀਕਾ, ਨਿਊਜੀਲੈਂਡ, ਆਸਟ੍ਰੇਲੀਆ, ਪਾਕਿਸਤਾਨ, ਕੈਨੇਡਾ, ਇੰਡੀਆ ਦੀਆਂ …
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਦੇ ਕਬੱਡੀ ਗਰਾਉਂਡ ਵਿਖੇ ਅੱਜ ਕਰਵਾਏ ਜਾ ਰਹੇ ਵਰਲਡ ਕਬੱਡੀ ਕੱਪ ਮੌਕੇ ਸੰਗਤਾਂ ਲਈ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜੋ ਸੰਗਤਾਂ ਗੁਰਦੁਆਰਾ ਸਾਹਿਬ ਮੈਚ ਦੇਖਣ ਪੁੱਜ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਰ ਦੇ ਲੋਟੋ ਪਾਵਰਬਾਲ ਦੇ ਫਰਸਟ ਡਿਵੀਜਨ ਦਾ ਜੈਕਪੋਟ ਵਾਕਾਟਾਨੇ ਦੇ ਇੱਕ ਵਿਅਕਤੀ ਵਲੋਂ ਜਿੱਤਿਆ ਗਿਆ ਹੈ। ਇਹ ਰਾਸ਼ੀ $8.3 ਮਿਲੀਅਨ ਦੀ ਸੀ। ਇਹ ਟਿਕਟ ਵਾਕਾਟਾਨੇ ਦੇ ਹਾਫਵੇਅ ਸਟੋਰ 'ਤੇ ਵਿਕੀ ਸੀ। ਫਰਸਟ…
ਆਕਲੈਂਡ (ਹਰਪ੍ਰੀਤ ਸਿੰਘ) - ਵਰਲਡ ਕੱਪ 2023 ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਆਪਣੇ ਪਹਿਲੇ ਹੀ ਵੱਡੇ ਦੌਰੇ 'ਤੇ ਨਿਊਜੀਲੈਂਡ ਟੀਮ ਦਾ ਅਹਿਮ ਹਿੱਸਾ ਬਣੇ ਰਚਿਨ ਰਵਿੰਦਰਾ ਨੂੰ ਹੁਣ ਇਸ ਮਹੀਨੇ ਬੰਗਲਾਦੇਸ਼ ਨਾਲ ਹੋਣ ਜਾ ਰਹੇ 2 ਟੈਸਟ ਮੈ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਮਸ਼ਹੂਰ ਲਿਖਾਰੀ, ਨਿਰਮਾਤਾ ਤੇ ਨਿਰਦੇਸ਼ਕ ਵਿਲੀਅਮ ਮੈਕੇਗ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਸ਼ਾਰਟ ਫਿਲਮ 'ਮੈਡੀਸੀਨ' ਨੂੰ ਅਗਲੇ ਸਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਜ…
ਆਕਲੈਂਡ (ਹਰਪ੍ਰੀਤ ਸਿੰਘ) - ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਜਾਏ ਜਾ ਰਹੇ ਹਨ। ਮਿੱਥੇ ਪ੍ਰੋਗਰਾਮਾਂ ਦਾ ਵੇ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਭਰ ਵਿੱਚ ਪੈਟਰੋਲ ਪੰਪਾਂ 'ਤੇ ਪੈਟਰੋਲ ਪੁਆ ਨੌਂ-ਦੋ ਗਿਆਰਾਂ ਹੋਣ ਵਾਲੇ ਚੋਰਾਂ ਨਾਲ ਨਜਿੱਠਣ ਲਈ ਇੱਕ ਨਵੀਂ ਤਕਨੀਕ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ। ਇਹ ਏ ਆਈ ਤਕਨੀਕ ਪਹਿਲਾਂ ਤੋਂ ਹੀ ਹੋਰਾਂ…
ਆਕਲੈਂਡ (ਹਰਪ੍ਰੀਤ ਸਿੰਘ) - ਰੈਂਗੀਰੋਆ ਦੇ ਕਰਫਾ ਮੋਰਕਨ ਕਿਊਜ਼ਿਨ ਰੈਸਟੋਰੈਂਟ ਦੇ ਮਾਲਕ ਵਿਜੈ ਸਿੰਘ ਨੂੰ ਈ ਆਰ ਏ ਵਲੋਂ ਆਪਣੇ ਸਾਬਕਾ ਕਰਮਚਾਰੀ ਦੇ ਸੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ ਤੇ $30,000 ਦੇ ਕਰੀਬ ਬਣਦੀ ਰਕਮ ਅਦਾ ਕਰਨ ਦ…
NZ Punjabi news