ਆਕਲੈਂਡ (ਹਰਪ੍ਰੀਤ ਸਿੰਘ) - ਕਾਇਕੂਰਾ ਦੀ ਗੂਜ਼ ਬੇਅ 'ਤੇ ਵਾਪਰੇ ਮੰਦਭਾਗੇ ਹਾਦਸੇ ਵਿੱਚ ਇੱਕ ਬੋਟ ਪਲਟਣ ਕਾਰਨ 5 ਜਣਿਆਂ ਦੀ ਮੌਤ ਹੋਣ ਦੀ ਖਬਰ ਦੀ ਪੁਸ਼ਟੀ ਹੈ। ਜਿਸ ਬੋਟ ਵਿੱਚ ਮ੍ਰਿਤਕ ਸਵਾਰ ਸਨ, ਉਹ ਸਵੇਰੇ 10 ਵਜੇ ਦੇ ਲਗਭਗ ਇੱਕ ਵੇਲ …
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨ ਐਲੀਜ਼ਾਬੇਥ ਨੇ ਆਪਣੇ 70 ਸਾਲ ਦੇ ਰਾਜਭਾਗ ਵਿੱਚ ਬਹੁਤ ਸ਼ੌਹਰਤ ਮਾਣ, ਜੱਸ ਖੱਟਿਆ ਤੇ ਲੋਕਾਂ ਲਈ ਅਹਿਮ ਫੈਸਲੇ ਲਏ। ਪਰ ਕੁਈਨ ਦੀ ਮੌਤ ਨਾਲ ਇੱਕ ਹੋਰ ਅਹਿਮ ਮੁੱਦੇ 'ਤੇ ਬਹਿਸ ਛਿੜ ਗਈ ਹੈ। ਜੋ ਇੰਗਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਜੇਮਸ ਸ਼ਾਅ ਗਰੀਨ ਪਾਰਟੀ ਵਿੱਚ ਆਪਣੇ ਪੁਰਾਣੇ ਅਹੁਦੇ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ ਤੇ ਪਾਰਟੀ ਦੇ ਜਿਆਦਾਤਰ ਨੁਮਾਇੰਦਿਆਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਕੇ ਉਨ੍ਹਾਂ ਨੂੰ ਮੁੜ ਤੋਂ ਕੋ-ਲੀਡਰ…
ਆਕਲੈਂਡ (ਹਰਪ੍ਰੀਤ ਸਿੰਘ) - ਸਰਦੀਆਂ ਭਾਂਵੇ ਖਤਮ ਹੋ ਰਹੀਆਂ ਹਨ, ਪਰ ਰੀਅਲ ਅਸਟੇਟ ਮਾਰਕੀਟ ਨੂੰ ਨਿੱਘ ਅਜੇ ਵੀ ਕਿਸੇ ਪਾਸਿਓਂ ਮਿਲਦੀ ਨਜਰ ਨਹੀਂ ਆਉਂਦੀ। ਤਾਜਾ ਸਾਹਮਣੇ ਆਏ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਭਰ ਵਿੱਚ ਘਰਾਂ ਦੇ ਔਸਤ ਮੁ…
ਮੈਲਬੌਰਨ : 9 ਸਤੰਬਰ ( ਸੁਖਜੀਤ ਸਿੰਘ ਔਲਖ ) ਰਵਾਇਤੀ ਪਹਿਰਾਵੇ ਵਿੱਚ ਪੰਜਾਬੀ ਲੋਕ ਨਾਚਾਂ ਦੀਆਂ ਸ਼ਾਨਦਾਰ ਵੰਨਗੀਆਂ ਦੇ ਨਾਲ ਸਾਫ਼ ਸੁਥਰੀ ਗਾਇਕੀ ਗਾ ਕੇ ਪੰਜਾਬੀ ਗਾਇਕੀ ਵਿੱਚ ਆਪਣਾ ਨਾਮ ਮੂਹਰਲੀਆਂ ਸਫਾਂ ਵਿੱਚ ਦਰਜ ਕਰਾਉਣ ਵਾਲੇ ਪੰਮ…
ਆਕਲੈਂਡ (ਹਰਪ੍ਰੀਤ ਸਿੰਘ) - ਯੂਨਾਈਟਿਡ ਕਿੰਗਡਮ ਵਿੱਚ ਕੁਈਨ ਐਲੀਜ਼ਾਬੇਥ 2 ਦੇ ਫਿਊਨਰਲ ਮੌਕੇ ਬੈਂਕ ਹੋਲੀਡੇਅ ਐਲਾਨੀ ਜਾਏਗੀ। ਰਾਣੀ ਜੋ ਕਿ 96 ਸਾਲ ਦੀ ਉਮਰ ਵਿੱਚ ਆਪਣੀ ਸ਼ਾਨ-ਸ਼ੌਕਤ ਭਰੀ ਜਿੰਦਗੀ ਭੋਗਦਿਆਂ ਬੀਤੀ ਰਾਤ ਇਸ ਦੁਨੀਆਂ ਨੂੰ ਅਲ…
ਆਕਲੈਂਡ (ਹਰਪ੍ਰੀਤ ਸਿੰਘ) - ਡਿਪਾਰਟਮੈਂਟ ਆਫ ਇਨਟਰਨਲ ਅਫੇਅਰਜ਼ ਤੇ ਨਿਊਜੀਲੈਂਡ ਰਿਜਰਵ ਬੈਂਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੁਈਨ ਐਲੀਜ਼ਾਬੇਥ 2 ਦੀ ਮੌਤ ਨਾਲ ਨਿਊਜੀਲੈਂਡ ਦੇ ਪਾਸਪੋਰਟ, ਪਰੰਸੀ ਜਾਂ ਰਾਸ਼ਟਰੀ ਗੀਤ ਵਿੱਚ ਮੌਜੂਦਾ ਸਮ…
ਆਕਲੈਂਡ (ਹਰਪ੍ਰੀਤ ਸਿੰਘ) - ਵਾਰਿਸ ਭਰਾਵਾਂ ਦੀ ਤਿੱਕੜੀ ਦਾ ਦੁਨੀਆਂ ਭਰ ਵਿੱਚ ਮਸ਼ਹੂਰ ਸ਼ੋਅ 'ਪੰਜਾਬੀ ਵਿਰਸਾ' ਇਸੇ ਮਹੀਨੇ ਨਿਊਜੀਲੈਂਡ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਹੋਣ ਜਾ ਰਿਹਾ ਹੈ। ਇਹ ਮੇਲਾ ਕ੍ਰਾਈਸਚਰਚ ਵਿੱਚ 22 ਸਤੰਬਰ ਨੂੰ, ਟੌਰ…
ਆਕਲੈਂਡ (ਹਰਪ੍ਰੀਤ ਸਿੰਘ) - 2016 ਤੋਂ ਬਾਅਦ ਮਾਪਿਆਂ ਨੂੰ ਨਿਊਜੀਲੈਂਡ ਪੱਕਾ ਕਰਵਾਉਣ ਵਾਲੀ ਵੀਜਾ ਸ਼੍ਰੇਣੀ ਅਜਿਹੀ ਬੰਦ ਹੋਈ ਕਿ ਹੁਣ ਤੱਕ ਭਾਰਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਮਾਪਿਆਂ ਨੂੰ ਨਿਊਜੀਲੈਂਡ ਪੱਕਾ ਕਰਵਾਉਣ ਨੂੰ ਤਰਸ…
ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੀ ਸਭ ਤੋਂ ਜਿਆਦਾ ਸਾਲ ਰਾਜ ਕਰਨ ਵਾਲੀ ਕੁਈਨ ਐਲੀਜ਼ਾਬੈਥ 2 ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਦੀ ਖਬਰ ਹੈ। ਉਹ ਇੰਗਲੈਂਡ ਦੇ ਸ਼ਾਹੀ ਪਰਿਵਾਰ ਚੋਂ ਸਭ ਤੋਂ ਜਿਆਦਾ ਸਮਾਂ ਗੱਦੀ 'ਤੇ ਬੈਠੇ ਹਨ।…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਆਉਣ ਦੀ ਉਡੀਕ ਵਿੱਚ ਇਸ ਵੇਲੇ ਹਜਾਰਾਂ ਦੀ ਗਿਣਤੀ ਵਿੱਚ ਵਿਦੇਸ਼ੀਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਇਮੀਗ੍ਰੇਸ਼ਨ ਵਿਭਾਗ ਤੋਂ ਹਾਸਿਲ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਇਸ ਵੇਲੇ 30,000 ਤੋਂ ਵ…
ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਦੇ ਐਪਸਮ ਸਥਿਤ ਇੱਕ ਘਰ ਵਿੱਚੋਂ ਜਿੰਦਾ ਬੰਬ ਮਿਲਣ ਦੀ ਖਬਰ ਹੈ ਤੇ ਇਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜਰ ਦਰਜਨਾਂ ਰਿਹਾਇਸ਼ੀਆਂ ਤੋਂ ਘਰ ਖਾਲੀ ਕਰਵਾਇਆ ਗਿਆ ਹੈ। ਇਹ ਘਰ ਪੁਕੀਨੁਈ ਰੋਡ 'ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੌਰੇ 'ਤੇ ਗਈ ਨਿਊਜੀਲੈਂਡ ਦੀ ਟੀਮ ਅੱਜ 3 ਇੱਕ ਦਿਨਾ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਖੇਡ ਰਹੀ ਹੈ। ਇਸ ਮੈਚ ਵਿੱਚ ਨਿਊਜੀਲੈਂਡ ਦੀ ਸ਼ਾਨਦਾਰ ਗੇਂਦਬਾਜੀ ਦੇਖਣ ਨੂੰ ਮਿਲੀ ਤੇ ਟੀਮ ਨੇ ਆਸਟ੍ਰੇਲੀ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਡਨੀ ਤੋਂ ਮੈਲਬੋਰਨ ਜਾ ਰਹੇ ਜਹਾਜ ਨੂੰ ਇਸ ਲਈ ਅੱਧ ਰਸਤਿਓਂ ਵਾਪਿਸ ਸਿਡਨੀ ਮੋੜਣਾ ਪਿਆ, ਕਿਉਂਕਿ ਸਕਿਓਰਟੀ ਸਕਰੀਨਿੰਗ ਨੂੰ ਲੈਕੇ ਵੱਡੇ ਪੱਧਰ ਦੀ ਅਣਦੇਖੀ ਸਾਹਮਣੇ ਆਈ। ਜਹਾਜ ਵਿੱਚ ਮੌਜੂਦ ਇਸ ਕਾਰਨ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ 2 ਸਾਲਾਂ ਬਾਅਦ ਇਸ ਸਾਲ ਆਕਲੈਂਡ ਦੀਵਾਲੀ ਫੈਸਟੀਵਲ ਪੂਰੀ ਧੂਮਧਾਮ ਨਾਲ ਮਨਾਇਆ ਜਾਏਗਾ। ਦੀਵਾਲੀ ਦੇ ਤਿਓਹਾਰ ਨੂੰ ਸਮਰਪਿਤ ਇਹ ਫੈਸਟੀਵਲ 8 ਤੇ 9 ਅਕਤੂਬਰ ਨੂੰ ਓਟੀਆ ਸਕੁਏਅਰ ਵਿੱਚ ਮਨਾਇਆ ਜਾਏਗਾ…
ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੇ ਐਸ਼ਬਰਟਨ ਵਿੱਚ ਅੱਜ ਨਿਊਜੀਲੈਂਡ ਪੁਲਿਸ ਵਲੋਂ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ ਗਈ ਹੈ, ਪੁਲਿਸ ਨੇ 18 ਨਸ਼ਾ ਤਸਕਰਾਂ ਨੂੰ ਮੈਥ ਨਾਮ ਦੇ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ …
ਆਕਲੈਂਡ (ਹਰਪ੍ਰੀਤ ਸਿੰਘ) - ਟੀ ਕੁਇਟੀ ਸਥਿਤ ਨਿਊਜੀਲੈਂਡ ਭਰ ਵਿੱਚ ਮਸ਼ਹੂਰ ਯੂ ਬੀ ਪੀ ਮੀਟਵਰਕਸ ਨੂੰ ਇੱਕ ਕਰਮਚਾਰੀ ਦੀ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ $300,000 ਤੋਂ ਵੱਧ ਅਦਾ ਕਰਨ ਦੇ ਹੁਕਮ ਹੋਏ ਹਨ। ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਐਪਲ ਕੰਪਨੀ ਨੇ ਆਉਂਦੀ 16 ਸਤੰਬਰ ਤੋਂ ਨਿਊਜੀਲੈਂਡ ਵਿੱਚ ਆਪਣੀ ਫੋਨ ਦੀ ਨਵੀਂ ਰੇਂਜ ਜਾਰੀ ਕਰਨ ਦਾ ਐਲਾਨ ਕੀਤਾ ਹੈ। ਆਈਫੋਨ 14 ਸੀਰੀਜ਼ ਦੇ ਫੋਨ ਦਾ ਮੁੱਲ NZ$1599 ਤੋਂ ਸ਼ੁਰੂ ਹੋਏਗਾ ਤੇ ਸਭ ਤੋਂ ਕੀਮਤੀ ਮਾ…
ਆਕਲੈਂਡ (ਹਰਪ੍ਰੀਤ ਸਿੰਘ) - ਟਾਈਗਰ ਸਪੋਰਟਸ ਕਲੱਬ ਵਲੋਂ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਹਿਯੋਗ ਨਾਲ ਆਉਂਦੇ ਐਤਵਾਰ 11 ਸਤੰਬਰ ਸਵੇਰੇ 11 ਵਜੇ ਇੰਡੋਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਐਕਸ਼ਨ ਸੈਂਟਰ, …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਕਾਊਂਸਲਰ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਬਦਨਾਮ ਕਰਨ ਲਈ ਚੀਨ ਕਈ ਤਰ੍ਹਾਂ ਦੀਆਂ ਚਾਲਾਂ ਚੱਲ ਰਿਹਾ ਹੈ ਤਾਂ ਜੋ ਉਹ ਲੋਕਲ ਗਵਰਮੈਂਟ ਚੋਣਾ 'ਚੋਂ ਬਾਹਰ ਹੋ ਜਾਏ।ਇਹ ਦਾਅਵਾ ਕੀਤਾ ਹੈ ਤਾਈਵਾਨ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਿੱਚ ਕਰੋਸਿੰਗ 'ਤੇ ਲੱਗੇ ਕਾਲ ਬਟਨ 'ਤੇ ਉੱਤਲੇ ਹਿੱਸੇ 'ਤੇ ਲੱਗੀਆਂ ਲੋਹੇ ਦੀਆਂ ਛੜਾਂ ਵਲੰਿਗਟਨ ਵਾਸੀਆਂ ਤੇ ਇੱਥੇ ਘੁੰਮਣ ਆਏ ਲੋਕਾਂ ਲਈ ਵੱਡਾ ਸੁਆਲ ਸਨ, ਕਿਉਂਕਿ ਇਹ ਛੜਾਂ ਕੁਝ ਸਮਾਂ ਪਹਿਲਾਂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਜਾਰੀ ਸਭ ਤੋਂ ਜਿਆਦਾ ਤਨਖਾਹਾਂ ਵਾਲੀ ਨੌਕਰੀਆਂ ਦੀ ਸੂਚੀ ਅਨੁਸਾਰ ਸਭ ਤੋਂ ਵਧੀਆ ਤਨਖਾਹਾਂ ਆਈ ਟੀ ਖੇਤਰ ਨਾਲ ਸਬੰਧਤ ਲੋਕ ਕਮਾਉਂਦੇ ਹਨ।ਟਰੇਡ ਮੀ ਤੇ ਦਿੱਤੇ ਇਸ਼ਤਿਹਾਰਾਂ ਮੁਤਾਬਕ ਆਈ ਟੀ ਖ…
1990 born Jat Sikh Girl on Work Permit looking for best match in New Zealand from Jatt Sikh Family. Family living in India Contact (210) 814-5411
ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਡਿਸਟ੍ਰੀਕਟ ਹੈਲਥ ਬੋਰਡ ਦੇ ਕਾਰਡੀਓਲੋਜੀ ਵਿੱਚ ਕਾਰਡੀਓਲੋਜੀ ਨਰਸ ਪ੍ਰੈਕਟੀਸ਼ਨਰ ਵਜੋਂ ਕੰਮ ਕਰਦੀ ਦਮਨਜੋਤ ਕੌਰ ਨੂੰ ‘ਕਲੀਨਿਕ ਇਨੋਵੇਸ਼ਨ ਅਵਾਰਡ’ ਮਿਲਿਆ ਹੈ। ਇਹ ਕਾਰਡੀਓਵੈਸਕੁਲਰ ਸੁਸਾਇਟੀ ਆਫ ਆਸ…
ਆਕਲੈਂਡ (ਹਰਪ੍ਰੀਤ ਸਿੰਘ) - ਜੁਲਾਈ ਵਿੱਚ 8% ਦੇ ਵਾਧੇ ਤੋਂ ਬਾਅਦ ਆਕਲੈਂਡ ਬੱਸ ਡਰਾਈਵਰਾਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਹਾਸਿਲ ਹੋਈ ਹੈ, ਇਨ੍ਹਾਂ ਡਰਾਈਵਰਾਂ ਦੀਆਂ ਤਨਖਾਹਾਂ ਵਿੱਚ 3.9% ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਮ ਕਰਨ ਦੇ ਸ…
NZ Punjabi news