ਆਕਲੈਂਡ (ਹਰਪ੍ਰੀਤ ਸਿੰਘ) - ਓਪੋਟੋਕੀ ਦੇ ਇੱਕ ਸਕੂਲ ਦੇ ਪਿ੍ਰੰਸੀਪਲ ਨੂੰ ਬੀਤੇ ਦਿਨੀਂ ਸਵੇਰ ਵੇਲੇ ਜਾਰੀ ਹੋਏ ਇਵੇਕੁਏਸ਼ਨ ਅਲਰਟ ਦੌਰਾਨ ਵਿਦਿਆਰਥੀਆਂ ਦੀ ਮੱਦਦ ਕਰਨਾ ਮਹਿੰਗਾ ਪੈ ਗਿਆ। ਜਦੋਂ ਉਹ 150 ਬੱਚਿਆਂ ਨੂੰ ਸੁਰੱਖਿਅਤ ਥਾਂ ਪਹੁੰ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਹਫਤੇ ਇੱਕ ਮੀਡੀਆ ਸ਼ੋਅ ਦੌਰਾਨ ਆਕਲੈਂਡ ਬਿਜਨੇਸ ਚੈਂਬਰ ਦੇ ਮੁੱਖ ਪ੍ਰਬਧੰਕ ਮਾਈਕਲ ਬਾਰਨੇਟ ਵਲੋਂ ਆਕਲੈਂਡ ਦੇ ਕੀਤੇ ਗਏ ਲੌਕਡਾਊਨ ਨੂੰ ਲੈਕੇ ਇੱਹ ਬਹੁਤ ਹੀ ਅਹਿਮ ਮੰਨਿਆ ਜਾਣਾ ਵਾਲਾ ਸੁਝਾਅ ਸਰਕਾਰ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਇੱਕ ਕਿਰਾਏ ਦੇ ਘਰ ਵਿੱਚ ਰਹਿੰਦੀ ਮਹਿਲਾ ਨੂੰ ਇਸ ਲਈ ਆਪਣਾ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਕਿਉਂਕਿ ਮਹਿਲਾ ਨੇ ਘਰ ਵਿੱਚ ਥਾਂ-ਥਾਂ 'ਤੇ ਕੂੜਾ ਫੈਲਾਇਆ ਹੋਇਆ ਸੀ, ਸਮੋਕ ਅਲਾਰਮ ਪੱਟ…
ਆਕਲੈਂਡ (ਹਰਪ੍ਰੀਤ ਸਿੰਘ) - ਪਕੁਰੰਗਾ ਇਲਾਕੇ ਵਿੱਚ ਕਿਸੇ ਵੇਲੇ ਈਸਟਸਾਈਡ ਫੇਮਿਲੀ ਡਾਕਟਰ ਕਲੀਨਿਕ ਚਲਾਉਂਦੇ ਭਾਰਤੀ ਮੂਲ ਦੇ ਡਾਕਟਰ ਕੁਲਵੰਤ ਸਿੰਘ ਨੂੰ ਆਪਣੇ ਹੀ ਮਹਿਲਾ ਮਰੀਜ ਦਾ ਯੋਣ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 2 ਸਾਲ 10 ਮਹੀਨਿਆਂ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਸਵੇਰੇ ਵੇਲੇ ਆਏ 7.2 ਤੀਬਰਤਾ ਦੇ ਭੂਚਾਲ ਤੋਂ ਬਾਅਦ ਅੱਜ ਦੁਬਾਰਾ ਤੋਂ ਨਾਰਥ ਆਈਲੈਂਡ ਦੇ ਤੱਟੀ ਇਲਾਕੇ ਵਿੱਚ ਭੂਚਾਲ ਵਲੋਂ ਦਸਤਕ ਦਿੱਤੀ ਗਈ ਹੈ, ਇਹ ਭੂਚਾਲ 6.1 ਤੀਬਰਤਾ ਦਾ ਦੱਸਿਆ ਜਾ ਰਿਹਾ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਤੇ ਨਾਰਥਲੈਂਡ ਦੀਆਂ ਸਿਹਤ ਸੇਵਾਵਾਂ ਦੀ ਬੀਤੇ ਵਰ੍ਹੇ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਛੋਟੇ ਬੱਚਿਆਂ ਨੂੰ ਦੰਦਾਂ ਦੇ ਇਲਾਜ ਲਈ ਬਹੁਤੇ ਮਾਮਲਿਆਂ ਵਿੱਚ ਲਗਭਗ ਇੱਕ ਹਫਤੇ ਤੱਕ ਦੀ ਉਡੀਕ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਕਰਮਡੇ ਆਈਲੈਂਡ ਨਜਦੀਕ ਆਏ ਭੂਚਾਲਾਂ ਤੋਂ ਬਾਅਦ ਨਿਊਜੀਲੈਂਡ ਦੇ ਬਹੁਤੇ ਇਲਾਕਿਆਂ ਲਈ ਸਿਵਿਲ ਡਿਫੈਂਸ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਬਿਨ੍ਹਾਂ ਦੇਰੀ ਲਗਭਗ ਹਰ ਇੱਕ ਨੇ ਆਪ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਵੀਰਵਾਰ ਦੀ ਰਾਤ ਇੱਕ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਕੋਰੋਨਾ ਦੇ ਇੱਕ ਕਮਜੋਰ, ਪਰ ਪਾਜਿਟਵ ਆਏ ਕੋਰੋਨਾ ਮਰੀਜ ਦੇ ਚਲਦਿਆਂ 12 ਸਟਾਫ ਮੈਂਬਰਾਂ ਨੂੰ ਘਰਾਂ ਵਿੱਚ ਹੀ ਆਈਸੋਲੇਟ ਕੀਤੇ ਜਾਣ ਬਾਰੇ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਵੈਸਟਪੇਕ ਸਟੇਡੀਅਮ ਵਿੱਚ ਅੱਜ ਨਿਊਜੀਲੈਂਡ ਆਸਟ੍ਰੇਲੀਆ ਵਿਚਾਲੇ ਚੌਥਾ ਮੈਚ ਖੇਡਿਆ ਜਾ ਰਿਹਾ ਹੈ ਤੇ ਨਿਊਜੀਲੈਂਡ ਦੇ ਬਾਲਰਾਂ ਦੀ ਚੰਗੀ ਕਾਰਗੁਜਾਰੀ ਦੇ ਚਲਦਿਆਂ ਆਸਟ੍ਰੇਲੀਆ ਦੀ ਟੀਮ ਨੇ ਪਹਿਲਾ…
ਆਕਲੈਂਡ (ਹਰਪ੍ਰੀਤ ਸਿੰਘ) - ਵਿਆਹ ਦੇ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਵੀ ਜਦੋਂ ਇਮੀਗ੍ਰੇਸ਼ਨ ਨਿਊਜੀਲ਼ੈਂਡ ਵਲੋਂ ਆਕਲੈਂਡ ਰਹਿੰਦੇ ਕੇਤਨ ਬਰਹਤੇ ਦੀ ਪਤਨੀ ਨੂੰ ਨਿਊਜੀਲੈਂਡ ਆਉਣ ਲਈ ਵੀਜਾ ਨਾ ਦਿੱਤਾ ਗਿਆ ਤਾਂ ਉਸਨੂੰ ਆਪਣਾ ਰਿਸ਼ਤਾ ਜਾਇਜ …
ਆਕਲੈਂਡ (ਹਰਪ੍ਰੀਤ ਸਿੰਘ) - ਮੈਨੇਜਡ ਆਈਸੋਲੇਸ਼ਨ ਜਿੱਥੇ ਵੱਡਿਆਂ ਨੂੰ 14 ਦਿਨ ਰਹਿਣਾ ਇੱਕ ਕੈਦ ਤੋਂ ਘੱਟ ਨਹੀਂ ਲੱਗਦਾ, ਉੱਥੇ ਦਸੰਬਰ ਤੋਂ ਹੁਣ ਤੱਕ ਨਿਊਜੀਲ਼ੈਨਡ ਮੈਨੇਜਡ ਆਈਸੋਲੇਸ਼ਨ ਵਿੱਚ 200 ਤੋਂ ਵਧੇਰੇ ਬੱਚੇ ਇਹ ਸਮਾਂ ਬਤੀਤ ਕਰ ਚੁੱ…
ਆਕਲੈਂਡ (ਤਰਨਦੀਪ ਬਿਲਾਸਪੁਰ ) ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਲੱਗੇ ਜ਼ੋਰ ਨੂੰ ਪਿਛਲੇ ਹਫਤੇ ਕਰੋਨਾ ਵਾਇਰਸ ਨੇ ਬੰਨ ਮਾਰ ਦਿੱਤਾ ਸੀ | ਜਿਸ ਵਿਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਚੋਟੀ ਦੇ ਰੈਫਰੀ ਵਾਂਗ ਬਦਲੇ ਮੌਸਮ ਦੇ ਮਿਜ਼ਾਜ਼ …
ਆਕਲੈਂਡ - ਭਾਰਤ ਦੀ ਰਾਜਧਾਨੀ ਦਿੱਲੀ ਵਿਚ ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਸਮਰਥਨ ਕਰ ਰਹੇ ਵਿਦੇਸ਼ੀ ਵਸਦੇ ਸਿੱਖਾਂ 'ਤੇ ਹੁਣ ਭਾਰਤ ਦੇ ਰਾਸ਼ਟਰਵਾਦੀ ਅਤੇ ਮੋਦੀ ਹਮਾਇਤੀਆਂ ਨੇ ਜਾਨ…
ਆਕਲੈਂਡ (ਤਰਨਦੀਪ ਬਿਲਾਸਪੁਰ ) ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅੱਜ ਚਾਰ ਵਜੇ ਡਾਇਰੈਕਟਰ ਜਰਨਲ ਹੈਲਥ ਡਾਕਟਰ ਐਸਲੇ ਬਲੂਮਫੀਲਡ ਅਤੇ ਐਮਰਜੈਂਸੀ ਮਨੇਜਮੈਂਟ ਦੇ ਬਿਹਵੀ ਤ੍ਰਿਹਾਤੀ ਨਾਲ ਮੀਡੀਆ ਨੂੰ ਸੰਬੋਧਿਤ ਕਰਨ ਆਏ | ਇਸ ਸੰਬੋਧਨ ਤੋਂ ਪ…
ਆਕਲੈਂਡ (ਹਰਪ੍ਰੀਤ ਸਿੰਘ) - ਯੂਨੀਵਰਸਿਟੀ ਆਫ ਵਾਸ਼ੀਂਗਟਨ ਦੇ ਪੈਂਡਮੀਕ ਮਾਹਿਰ ਕ੍ਰਿਸ ਮੁਰੇ ਦੀ ਕੋਰੋਨਾ ਸਬੰਧੀ ਭਵਿੱਖਬਾਣੀ ਨੂੰ ਲੱਖਾਂ ਲੋਕਾਂ ਵਲੋਂ ਮੰਨਿਆ ਜਾਂਦਾ ਹੈ, ਬੀਤੇ ਸਮੇਂ ਵਿੱਚ ਉਨ੍ਹਾਂ ਵਲੋਂ ਪੇਸ਼ ਕੀਤੇ ਆਰਟੀਕਲ ਦੱਸਦੇ ਸਨ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕਰਮਡੇਕ ਆਈਲੈਂਡ 'ਤੇ 8.1 ਤੀਬਰਤਾ ਦੇ ਭੂਚਾਲ ਦੀਆਂ ਖਬਰਾਂ ਤੋਂ ਬਾਅਦ ਵੀ ਲਗਾਤਾਰ ਕਈ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਨਿਊਜੀਲੈਂਡ ਦੇ ਸਮੁੰਦਰੀ ਤੱਟਾਂ ਦੇ ਨਜਦੀਕੀ ਇਲਾਕਿਆ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਕ੍ਰਾਈਸਚਰਚ ਪੁਲਿਸ ਵਲੋਂ ਇਲਾਕੇ ਦੇ 2 ਘਰਾਂ ਵਿੱਚ ਛਾਪੇਮਾਰੀ ਤੋਂ ਬਾਅਦ 2 ਵਿਅਕਤੀਆਂ ਦੀ ਗਿ੍ਰਫਤਾਰੀ ਪਾਈ ਗਈ ਸੀ, ਇਨ੍ਹਾਂ ਚੋਂ ਇੱਕ 27 ਸਾਲਾ ਵਿਅਕਤੀ ਨੇ ਕ੍ਰਾਈਸਚਰਚ ਦੀ ਅਲ ਨੂਰ ਤੇ ਲਿਨਵ…
ਆਕਲੈਂਡ (ਹਰਪ੍ਰੀਤ ਸਿੰਘ) - 45 ਸਾਲਾ ਯੁਸਾਕੂ ਮੇਜਾਵਾ, ਵਲੋਂ ਆਮ ਲੋਕਾਂ ਚੋਂ 8 ਜਣਿਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਚੁਣੇ ਜਾਣ ਵਾਲੇ 8 ਜਣੇ ਉਸ ਨਾਲ 2023 ਦੀ ਚੰਦਰਮਾਂ ਦੀ ਯਾਤਰਾ 'ਤੇ ਜਾ ਸਕਣਗੇ। ਇਸ ਲਈ ਜਾਪਾਨ ਦੇ ਇਸ ਅਰਬਾਂਪ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦਾ ਕਹਿਰ ਨਿਊਜੀਲੈਂਡ ਵਿੱਚ ਕਾਰੋਬਾਰਾਂ 'ਤੇ ਵੀ ਭਰਪੂਰ ਦੇਖਣ ਨੂੰ ਮਿਲਿਆ ਹੈ, 2019 ਵਿੱਚ ਜਿੱਥੇ ਸਤੰਬਰ ਤੋਂ ਨਵੰਬਰ 2019 ਵਿਚਾਲੇ 71,54 ਕਾਰੋਬਾਰ ਬੰਦ ਹੋਏ ਸਨ, ਉੱਥੇ ਹੀ ਇਨ੍ਹਾਂ 3 ਮਹੀਨਿਆਂ…
ਆਸਟ੍ਰੇਲੀਆ - ਆਸਟ੍ਰੇਲੀਆ ਤੋਂ ਸਿੱਖ ਭਾਈਚਾਰੇ ਲਈ ਇਕ ਮਹੱਤਵਪੂਰਨ ਖ਼ਬਰ ਹੈ। ਇੱਥੇ ਰਾਜ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਪੁਲਿਸ ਵਲੋਂ ਬਹੁਤ ਹੀ ਸਾਵਧਾਨੀ ਵਰਤਦਿਆਂ ਕ੍ਰਾਈਸਚਰਚ ਦੇ 2 ਘਰਾਂ ਵਿੱਚ ਛਾਪੇਮਾਰੀ ਕੀਤੇ ਜਾਣ ਦੀ ਖਬਰ ਹੈ, ਦਰਅਸਲ ਪੁਲਿਸ ਨੂੰ ਇੱਕ ਵਿਅਕਤੀ ਵਲੋਂ ਲਗਾਤਾਰ ਆਨਲਾਈਨ 15 ਮਾਰਚ ਨੂੰ ਅੱਤਵਾਦੀ ਹ…
ਆਕਲੈਂਡ (ਹਰਪ੍ਰੀਤ ਸਿੰਘ) - ਇਲੈਕਸ਼ਨ ਕਮਿਸ਼ਨ ਤੋਂ ਹਾਸਿਲ ਹੋਏ ਕਾਗਜਾਤਾਂ ਤੋਂ ਪਤਾ ਲੱਗਾ ਹੈ ਕਿ ਨਿਊਜੀਲੈਂਡ ਦੀਆਂ ਜਨਰਲ ਚੋਣਾ 2020 ਵਿੱਚ 2017 ਦੀਆਂ ਜਨਰਲ ਚੋਣਾ ਦੇ ਮੁਕਾਬਲੇ 3 ਗੁਣਾ ਜਿਆਦਾ ਪੈਸਾ ਖਰਚ ਹੋਇਆ ਹੈ।2014 ਵਿੱਚ ਜਿੱਥੇ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)- ਭਾਵੇਂ ਭਾਰਤ `ਚੋਂ ਬਹੁਤ ਸਾਰੇ ਵਰਕ ਵੀਜ਼ਾ ਹੋਲਡਰ ਅਜੇ ਵੀ ਨਿਊਜ਼ੀਲੈਂਡ ਆਉਣ `ਚ ਸਫ਼ਲ ਨਹੀਂ ਹੋ ਸਕੇ ਪਰ ਪਿਛਲੇ ਸਾਲ 26 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਲੈਵਲ-4 ਤੋਂ ਹੁਣ ਤੱਕ ਵਰਕ ਵੀ…
ਆਕਲੈਂਡ (ਹਰਪ੍ਰੀਤ ਸਿੰਘ) - ਵਿਗਿਆਨੀਆਂ ਵਲੋਂ ਕੋਰੋਨਾ ਵਾਇਰਸ 'ਤੇ ਕੀਤੇ ਨਵੇਂ ਅਧਿਐਨ ਵਿੱਚ ਇਹ ਨਤੀਜਾ ਸਾਹਮਣੇ ਲਿਆਉਂਦਾ ਗਿਆ ਹੈ ਕਿ ਕੋਰੋਨਾ ਵਾਇਰਸ ਸਾਰੇ ਹੀ ਬਲੱਡ ਗੁਰੱਪਾਂ ਲਈ ਇੱਕੋ ਜਿਹਾ ਵਰਤਾਰਾ ਨਹੀਂ ਰੱਖਦਾ। ਜਰਨਲ ਬਲੱਡ ਅਡਵ…
ਆਕਲੈਂਡ (ਹਰਪ੍ਰੀਤ ਸਿੰਘ) - 2008 ਦੀ ਦੁਨੀਆਂ ਭਰ ਵਿੱਚ ਜੋ ਆਰਥਿਕ ਮੰਦੀ ਪੈਦਾ ਹੋਈ ਸੀ, ਉਸ ਵੇਲੇ ਹਰ ਦੇਸ਼ ਨੂੰ ਆਰਥਿਕ ਨੁਕਸਾਨ ਝੱਲਣੇ ਪਏ ਸਨ ਤੇ ਅੱਜ ਦੀ ਤਾਰੀਖ ਵਿੱਚ ਕੋਰੋਨਾ ਦਾ ਜੋ ਦੌਰ ਚੱਲ ਰਿਹਾ ਹੈ, ਭਾਂਵੇ ਉਹ ਆਰਥਿਕ ਪੱਖੋਂ …
NZ Punjabi news