ਆਕਲੈਂਡ (ਹਰਪ੍ਰੀਤ ਸਿੰਘ) - ਇਟਲੀ ਤੋਂ ਘੁੰਮ ਕੇ ਵਾਪਿਸ ਆਸਟ੍ਰੇਲੀਆ ਆਉਣ ਵਾਲੀ ਸਟੀਫਨੀ ਤੇ ਐਂਡਰਿਊ ਬਰੇਮ ਦੀ ਉਸ ਵੇਲੇ ਹੈਰਾਨਗੀ ਦੀ ਕੋਈ ਹੱਦ ਨਾ ਰਹੀ, ਜਦੋਂ ਆਸਟ੍ਰੇਲੀਆ ਦੀ ਪਹਿਲੀ ਨੰਬਰ ਦੀ ਏਅਰਲਾਈਨਜ਼ 'ਕਵਾਂਟਸ 'ਨੇ ਮਨਮਰਜੀ ਕਰਦਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਖਰਾਬ ਮੌਸਮ ਕਾਰਨ ਰੱਦ ਹੋਈਆਂ ਸੈਂਕੜੇ ਹਵਾਈ ਉਡਾਣਾ ਦਾ ਨਤੀਜਾ ਯਾਤਰੀਆਂ ਨੂੰ ਆਉਂਦੇ ਕਈ ਦਿਨ ਤੱਕ ਭੁਗਤਣਾ ਪਏਗਾ।ਏਅਰ ਨਿਊਜੀਲੈਂਡ ਦੇ ਬੁਲਾਰੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿੱਖ ਯੂਥ ਵਲੋਂ ਮਸਿਨਟਰ ਆਫ ਸਟੇਟਿਸਟਿਕਸ ਡਾਕਟਰ ਡੈਵਿਡ ਕਲਾਰਕ ਨੂੰ ਇੱਕ ਚਿੱਠੀ ਲਿੱਖ ਕੇ 2023 ਵਿੱਚ ਹੋਣ ਵਾਲੀ ਜਨਗਨਣਾ ਮੌਕੇ ਸਿੱਖ ਧਰਮ ਲਈ ਵੱਖਰਾ ਬਾਕਸ ਅਤੇ ਪੰਜਾਬੀ ਭਾਸ਼ਾ ਲਈ ਵੱਖਰਾ ਬਾ…
ਆਕਲੈਂਡ (ਹਰਪ੍ਰੀਤ ਸਿੰਘ) - ਗਾਇਕ ਸਤਿੰਦਰ ਸਰਤਾਜ ਜੋ ਨਿਊਜੀਲੈਂਡ ਦੇ ਦੌਰੇ 'ਤੇ ਆਏ ਹੋਏ ਹਨ, ਉਨ੍ਹਾਂ ਦਾ ਬੀਤੇ ਦਿਨੀਂ ਵਾਰਿਸ ਪੰਝਾਬ ਦੇ ਜੱਥੇਬੰਦੀ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਜੱਥੇਬੰਦੀ ਨੇ ਸਤਿੰਦਰ ਸਰਤਾਜ ਦੇ …
ਆਕਲੈਂਡ (ਹਰਪ੍ਰੀਤ ਸਿੰਘ) -ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਨਿਊਜੀਲੈਂਡ ਦੇ ਮਾਲਾਂ ਅਤੇ ਛੋਟੇ ਕਾਰੋਬਾਰੀਆਂ 'ਤੇ 254 ਲੁੱਟਾਂ ਦੀਆਂ ਘਟਨਾਵਾਂ ਵਾਪਰੀਆਂ ਹਨ। 2018 ਦੇ ਆਂਕੜਿਆਂ ਨਾਲ ਮਿਲਾਈਏ ਤਾਂ ਇਹ 5 ਗੁਣਾ ਤੋਂ ਵੀ ਜਿਆਦਾ ਵਾਧ…
ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਕਾਰਨ ਵਲੰਿਗਟਨ ਵਿੱਚ ਹਾਲਾਤ ਕਾਫੀ ਜਿਆਦਾ ਮੰਦੇ ਹੋਏ ਪਏ ਹਨ, ਹਰ ਪਾਸੇ ਟ੍ਰੈਫਿਕ ਜਾਮ ਦੇ ਨਾਲ ਸੜਕਾਂ 'ਤੇ ਖੜਾ ਪਾਣੀ ਆਮ ਰਾਹਗੀਰਾਂ ਲਈ ਵੱਡੀ ਦਿੱਕਤ ਦਾ ਕਾਰਨ ਬਣ ਰਿਹਾ ਹੈ। ਸਮੁੰਦਰੀ ਕੰਢਿਆ…
Jatt Sikh Girl, 1985 born, well settled (Secondary Registrated teacher with Permanent job) and NZ Permanent resident, never married looking for suitable match(Jatt sikh). Contact +91 98787 0…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਪਾਸਪੋਰਟ ਇੱਕ ਵਾਰ ਮੁੜ ਤੋਂ ਦੁਨੀਆਂ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਵਿੱਚ ਚੁਣਿਆ ਗਿਆ ਹੈ ਤੇ ਸੈਂਕੜੇ ਦੇਸ਼ਾਂ ਦੇ ਪਾਸਪੋਰਟਾਂ ਦੀ ਸੂਚੀ ਵਿੱਚ ਨਿਊਜੀਲੈਂਡ ਦਾ ਪਾਸਪੋਰਟ ਪਹਿਲੇ 10 ਵਿੱਚ …
ਆਕਲੈਂਡ (ਹਰਪ੍ਰੀਤ ਸਿੰਘ) - 2014 ਵਿੱਚ ਬਤੌਰ ਅੰਤਰ-ਰਾਸ਼ਟਰੀ ਵਿਦਿਆਰਥੀ ਨਿਊਜੀਲੈਂਡ ਆਇਆ ਨਵੀਨ ਜੰਗਮ ਉਸ ਵੇਲੇ ਨੂੰ ਕੌਸ ਰਿਹਾ ਹੈ, ਜਦੋਂ ਉਸਨੇ ਸ਼ਰਾਬ ਪੀਕੇ ਗੱਡੀ ਚਲਾਈ। ਅਸੈਂਸ਼ਲ ਵਰਕਰ ਸ਼੍ਰੇਣੀ ਵਿੱਚ ਬਤੌਰ ਵੇਅਰਹਾਊਸ ਮੈਨੇਜਰ ਕੰਮ ਕ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਵਿੱਚ ਇਸ ਵੇਲੇ ਖਰਾਬ ਮੌਸਮ ਨੇ ਕਾਫੀ ਕਹਿਰ ਮਚਾਇਆ ਹੋਇਆ ਹੈ ਅਤੇ ਇਸੇ ਲਈ ਸਾਊਥ ਕੈਂਟਰਬਰੀ ਦੇ ਵਿੱਚ ਲੋਕਲ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ। - ਟਿਮਰੂ ਡਿਸਟਰੀਕਟ ਵਿੱਚ ਇਸ ਸਬੰਧੀ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਸ਼ਹਿਰ ਰਹਿੰਦੇ ਪੰਜਾਬੀਆਂ ਲਈ ਬਹੁਤ ਖੁਸ਼ੀ ਵਾਲੀ ਖਬਰ ਹੈ ਕਿਉਂਕਿ ਆਉਂਦੀ 17 ਸਤੰਬਰ ਨੂੰ ਪੰਜਾਬੀ ਮਾਂ ਬੋਲੀ ਦਾ ਮਸ਼ਹੂਰ ਗਾਇਕ ਹਰਭਜਨ ਮਾਨ, ਉਨ੍ਹਾਂ ਦੇ ਸ਼ਹਿਰ ਸ਼ੋਅ ਲਾਉਣ ਆ ਰਿਹਾ ਹੈ।ਇਹ ਲਾਈਵ ਸ਼ੋਅ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਅਜੋਕੇ ਦੌਰ `ਚ ਜਦੋਂ ਦੁਨੀਆਂ ਗਲੋਬਲ ਪਿੰਡ ਬਣ ਰਹੀ ਹੈ ਤਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਸਮੇਂ ਦੀਆਂ ਲੋੜਾਂ ਅਨੁਸਾਰ ਨੀਤੀਆਂ `ਚ ਤਬਦੀਲੀਆਂ ਕਰ ਰਿਹਾ ਹੈ। ਹੁਣੇ ਜਿਹੇ ਅਮਰੀਕਾ `ਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਲਈ ਪਹਿਲੀ ਵਾਰ ਪੂਰੇ ਨਿਊਜੀਲੈਂਡ ਦਾ ‘ਸੁਨਾਮੀ ਇਵੇਕੁਏਸ਼ਨ ਮੈਪ’ ਜਾਰੀ ਕਰ ਦਿੱਤਾ ਗਿਆ ਹੈ ਤੇ ਆਨਲਾਈਨ ਉਪਲਬਧ ਹੈ। ਮੈਪ ਰਾਂਹੀ ਨਿਊਜੀਲੈਂਡ ਵਾਸੀਆਂ ਨੂੰ ਕਿਸੇ ਵੀ ਸੁਨਾਮੀ ਖਤਰੇ ਮੌਕੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਇਨਵਸੈਟਰ ਵੀਜਾ ਸ਼੍ਰੇਣੀ ਵਿੱਚ ਮਹੱਤਵਪੂਰਨ ਬਦਲਾਅ ਕਰਨ ਜਾ ਰਹੀ ਹੈ, ਸਰਕਾਰ ਦਾ ਮਨੋਰਥ 2 ਪੁਰਾਣੇ ਪਾਥਵੇਅ ਨੂੰ ਬੰਦ ਕਰਕੇ ਇੱਕ ਨਵੀਂ ਸ਼੍ਰੇਣੀ ਬਨਾਉਣ ਦਾ ਹੈ। ਇਕਨਾਮਿਕ ਰੀਜਨਲ ਡਵੈਲਪਮੈ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸੰਨੀ ਕੌਸ਼ਲ ਹੋਣਾ ਵਲੋਂ ਆਕਲੈਂਡ ਦੇ 5000 ਦੇ ਕਰੀਬ ਛੋਟੇ ਕਾਰੋਬਾਰੀਆਂ ਦੀ ਨੁਮਾਇੰਦਗੀ ਕਰਦਿਆਂ ਮਨੁੱਖੀ ਅਧਿਕਾਰ ਕਮਿਸ਼ਨ (ਐਚ ਆਰ ਸੀ) ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਈਈਓ ਕਮਿਸ਼ਨਰ ਨਾਲ ਕਈ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ ਦੇ ਵਲੋਂ ਲਾਏ ਜਾਣ ਵਾਲੇ 'ਜੋਬ ਆਫਰ ਫੇਅਰ' ਵਿੱਚ 2000 ਦੇ ਲਗਭਗ ਨੌਕਰੀਆਂ ਕੱਢੀਆਂ ਗਈਆਂ ਹਨ, ਇਹ ਨੌਕਰੀਆਂ ਟਰਮੀਨਲ, ਬੈਗੇਜ ਹੈਂਡਲੰਿਗ, ਸਕਿਓਰਟੀ, ਬਾਰਡਰ ਐਂਡ ਏਅਰਲਾਈਨ ਆਪਰੇਸ਼ਨ, ਰਿਟ…
ਆਕਲੈਂਡ (ਹਰਪ੍ਰੀਤ ਸਿੰਘ) - ਅਮੀਰ ਤੇ ਵੱਡੇ ਕਾਰੋਬਾਰੀਆਂ ਲਈ ਇਨਵੈਸਟਰ ਸ਼੍ਰੇਣੀ ਤਹਿਤ 400 ਦੇ ਲਗਭਗ ਇਨਵੈਸਟਰਾਂ ਨੂੰ ਨਿਊਜੀਲੈਂਡ ਸਰਕਾਰ ਹਰ ਸਾਲ ਵੀਜੇ ਜਾਰੀ ਕਰ ਸਕਦੀ ਹੈ। ਪਰ ਆਂਕੜੇ ਦੱਸਦੇ ਹਨ ਕਿ ਬੀਤੇ ਸਾਲ ਸਿਰਫ 176 ਇਨਵੈਸਟਰਾਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਨੂੰ ਦੇਖਦਿਆਂ ਨੈਸ਼ਨਲ ਪਾਰਟੀ ਨੇ ਪ੍ਰਵਾਸੀਆਂ ਦੇ ਹੱਕ ਵਿੱਚ ਆਵਾਜ ਚੁੱਕਦਿਆਂ, ਵਿਦੇਸ਼ਾਂ ਤੋਂ ਮੰਗਵਾਏ ਜਾਣ ਵਾਲੇ ਪ੍ਰਵਾਸੀਆਂ ਸਬੰਧੀ 'Wage Requirement'…
ਐਨਜ਼ੈੱਡ ਪੰਜਾਬੀ ਨਿਊਜ਼- ਅਮਰੀਕਾ `ਚ ਇੱਕ ਸਿੱਖ ਨੌਜਵਾਨ ਗੁਰਸ਼ਰਨ ਸਿੰਘ ਵਿਰਕ ਹੁਣ ਮੈਕਸਵੈੱਲ ਏਅਰਫੋਰਸ ਬੇਸ ਦੀ ਏਅਰ ਫ਼ੋਰਸ ਰਿਜ਼ਰਵ ਆਫ਼ੀਸਰ ਟਰੇਨਿੰਗ ਕੋਰ ਵਿੱਚ ਟਰੇਨਿੰਗ ਕਰ ਸਕੇਗਾ। ਉਹ ਪਹਿਲਾ ਸਿੱਖ ਕੈਡਿਟ ਹੈ, ਜਿਸਨੂੰ ਉਸਦੇ ਸ…
ਆਕਲੈਂਡ (ਹਰਪ੍ਰੀਤ ਸਿੰਘ) - ਲਿੰਕਨ ਯੂਨੀਵਰਸਿਟੀ ਵਿੱਚ ਅੱਜ ਨਵੇਂ ਸਮੈਸਟਰ ਦੀ ਸ਼ੁਰੂਆਤ ਮੌਕੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਾਮ ਨੂੰ ਯੂਨੀਵਰਸਿਟੀ ਦੇ ਰੈਜੀਡੈਂਸ ਹਾਲ ਵਿਖੇ ਇੱਕ ਮਹਿਲਾ ਵਿਦਿਆਰਥਣ ਦੀ ਮ੍ਰਿਤਕ ਦੇ ਮਿਲੀ ਹੈ, ਜਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੇ ਵਿੱਚ ਕੋਰੋਨਾ ਦੇ ਰੋਜਾਨਾ ਦੇ ਕੇਸਾਂ ਦੀ ਗਿਣਤੀ ਫਿਰ ਤੋਂ 10 ਹਜਾਰ ਦਾ ਆਂਕੜਾ ਪਾਰ ਕਰ ਚੁੱਕੀ ਹੈ, ਹਸਪਤਾਲਾਂ ਦੇ ਜਨਰਲ ਤੋਂ ਲੈਕੇ ਐਮਰਜੈਂਸੀ ਵਿਭਾਗਾਂ ਵਿੱਚ ਮਰੀਜਾਂ ਦੀ ਗਿਣਤੀ ਵੱਧਣ ਲੱ…
ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਪੰਜਾਬੀ ਨਿਊਜ਼ ਨੇ ਕੁਝ ਦਿਨ ਪਹਿਲਾਂ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਤੇ ਇਮੀਗ੍ਰੇਸ਼ਨ ਮਾਹਿਰ ਟੁਆਰੀਕੀ ਡੇਲਮੀਅਰ ਨਾਲ ਇੱਕ ਇੰਟਰਵਿਊ ਕੀਤੀ ਸੀ, ਜਿਸ ਵਿੱਚ ਐਨਜੈਡ ਪੰਜਾਬੀ ਨਿਊਜ ਵਲੋਂ ਭਾਰਤ ਫਸੇ ਸਟੱਡੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਆਕਾਸ਼ ਵਿੱਚ ਸਸਤੀਆਂ ਉਡਾਣਾ ਭਰਨਾ ਮੁੜ ਤੋਂ ਸੰਭਵ ਹੋਣ ਜਾ ਰਿਹਾ ਹੈ, ਅਜਿਹਾ ਇਸ ਲਈ ਕਿਉਂਕਿ ਅਲਟਰਾ ਲੋਅ ਕੋਸਟ ਏਅਰਲਾਈਨ ਏਅਰ ਏਸ਼ੀਆ ਐਕਸ ਨੇ ਮੁੜ ਤੋਂ ਆਕਲੈਂਡ ਲਈ ਸਸਤੀਆਂ ਉਡਾਣਾ ਸ਼ੁਰੂ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਹੇਠਾਂ ਲਿਆਉਣ ਲਈ ਅਤੇ ਕਾਰਬਨ ਅਮੀਸ਼ਨ ਦੇ ਟੀਚੇ ਜੀਰੋ ਨੂੰ ਹਾਸਿਲ ਕਰਨ ਲਈ ਐਨ ਜੈਡ ਪੋਸਟ ਅਤੇ ਫੌਂਟੈਰਾ ਕੰਪਨੀ ਵਲੋਂ ਅਹਿਮ ਪਹਿਲ ਕਦਮੀ ਕਰਦਿਆਂ ਇਲੈਕਟ੍ਰਿਕ ਟਰੱ…
ਆਕਲੈਂਡ (ਹਰਪ੍ਰੀਤ ਸਿੰਘ) - ਟਰੇਡਮੀ 'ਤੇ ਤਾਜਾ ਜਾਰੀ ਹੋਏ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਰੀਅਲ ਅਸਟੇਟ ਮਾਰਕੀਟ ਦਾ ਇਸ ਵੇਲੇ ਬੁਰਾ ਹਾਲ ਹੈ। ਮਾਰਕੀਟ ਵਿੱਚ ਰਿਕਾਰਡਤੋੜ ਗਿਰਾਵਟ ਦਰਜ ਕੀਤੀ ਗਈ ਹੈ।ਆਸਕਿੰਗ ਪ੍ਰਾਈਸ ਦੇ…
NZ Punjabi news