ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਦੇ ਮੁਕਾਬਲੇ ਨਿਊਜੀਲੈਂਡ ਦੇ 4 ਅਜਿਹੇ ਇਲਾਕੇ ਸਾਹਮਣੇ ਆਏ ਹਨ, ਜਿੱਥੇ ਘਰਾਂ ਦੀ ਕੀਮਤ ਸਿਰਫ ਇੱਕ ਸਾਲ ਵਿੱਚ $550,000 ਵੱਧ ਗਈ ਹੈ। ਇਨ੍ਹਾਂ ਵਿੱਚੋਂ 3 ਇਲਾਕੇ ਤਾਂ ਸੈਂਟਰਲ ਲੇਕਸ ਇਲਾਕੇ ਨਾਲ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ 'ਵੈਕਸੀਨ ਪਾਸ' ਹਾਸਿਲ ਕਰਨ ਲਈ 2 ਵੈਕਸੀਨ ਦਾ ਲਗਵਾਉਣਾ ਜਰੂਰੀ ਹੈ, ਪਰ ਓਮੀਕਰਨ ਦੇ ਵਿਰੁੱਧ ਬੂਸਟਰ ਸ਼ਾਟ ਦੇ ਵਧੇਰੇ ਪ੍ਰਭਾਵਸ਼ਾਲੀ ਹੋਣ ਕਾਰਨ ਨਿਊਜੀਲੈਂਡ ਸਰਕਾਰ ਵੈਕਸੀਨ ਪਾਸ ਦੇ ਹਾਸਿਲ …
ਆਕਲੈਂਡ (ਹਰਪ੍ਰੀਤ ਸਿੰਘ) - ਸੁਨਾਮੀ ਤੋਂ ਪ੍ਰਭਾਵਿਤ ਹੋਏ ਟੌਂਗਾ ਦੇ ਹਜਾਰਾਂ ਵਸਨੀਕਾਂ ਦੀ ਮੱਦਦ ਲਈ ਨਿਊਜੀਲੈਂਡ ਸਰਕਾਰ ਲਗਾਤਾਰ ਕਾਰਜਸ਼ੀਲ ਹੈ ਤੇ ਅੱਜ ਸ਼ਾਮ ਨਿਊਜੀਲੈਂਡ ਏਅਰਫੋਰਸ ਦਾ ਸੀ-130 ਹਰਕਿਉਲਿਸ ਜਹਾਜ ਖਾਣ-ਪੀਣ ਵਾਲਾ ਜਰੂਰੀ ਸ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸੋਮਵਾਰ ਤੋਂ ਨਿਊਜੀਲੈਂਡ ਦੇ ਅੱਧੇ ਮਿਲੀਅਨ ਦੇ ਕਰੀਬ 5 ਤੋਂ 11 ਸਾਲ ਦੇ ਬੱਚੇ ਵੀ ਕੋਰੋਨਾ ਵੈਕਸੀਨ ਲਗਵਾਉਣ ਦੇ ਯੋਗ ਹੋ ਗਏ ਹਨ। ਬੱਚਿਆਂ ਨੂੰ ਲਾਈ ਜਾਣ ਵਾਲੀ ਡੋਜ਼ ਵੱਡਿਆਂ ਦੇ ਮੁਕਾਬਲੇ ਇੱਕ ਤਿਹਾਈ …
ਆਕਲੈਂਡ (ਹਰਪ੍ਰੀਤ ਸਿੰਘ) - ਸਮੁੰਦਰ ਹੇਠਾਂ ਫਟੇ ਜਵਾਲਾਮੁਖੀ ਦੇ ਕਾਰਨ ਟੌਂਗਾ ਭਰ ਵਿੱਚ ਪੈਦਾ ਹੋਏ ਬਿਪਤਾ ਭਰੇ ਹਲਾਤਾਂ ਕਾਰਨ, ਉੱਥੋਂ ਦੇ ਰਿਹਾਇਸ਼ੀ ਕਾਫੀ ਜਿਆਦਾ ਪ੍ਰਭਾਵਿਤ ਹੋਏ ਹਨ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਨਿਊਜੀਲੈਂਡ ਸਰ…
ਕੈਨਬਰਾ (ਸਰਬਜੀਤ ਸਿੰਘ) - ਆਸਟ੍ਰੇਲੀਆ ਦੇ ਕੈਨਬਰਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਚਾਲੀ ਸਿੰਘਾਂ ਦੇ ਬੇਦਾਵਾ ਪੜਵਾ ਕੇ ਟੁੱਟੀ ਗੰਢੀ ਵਾਲੇ ਇਤਿਹਾਸ ਵਾਕਿਆ ਦੀ ਯਾਦ ਵਿੱਚ ਦੀਵਾਨ ਸਜਾਇਆ ਗਿਆ।ਭਾਈ ਪਰਮਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ ਦੇ ਜਵਾਲਾਮੁਖੀ ਫਟਣ ਦੀ ਘਟਨਾ ਤੋਂ ਬਾਅਦ ਟੌਂਗਾਂ ਦੇ ਵਿੱਚ ਕਈ ਥਾਵਾਂ 'ਤੇ ਸਮੁੰਦਰ ਦਾ ਪਾਣੀ ਘਰਾਂ ਤੱਕ ਪੁੱਜ ਗਿਆ ਹੈ ਤੇ ਕਈ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਅਮਲ ਵਿੱਚ ਹੈ, ਟੌਂਗਾ ਵਾਸੀ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲ਼ਾਂ ਆਕਲੈਂਡ ਦੇ ਸਕਾਈ ਸਿਟੀ ਸੈਂਟਰ ਕਨਵੇਂਸ਼ਨ ਸੈਂਟਰ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਅੱਗ ਲੱਗਣ ਦੀ ਖਬਰ ਮਿਲਣ ਤੋਂ ਬਾਅਦ ਮੌਕੇ 'ਤੇ ਸੀਬੀਡੀ ਇਲਾਕੇ ਵਿੱਚ ਫਾਇਰ ਵਿਭਾਗ ਦੀਆਂ 7 …
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਟੌਂਗਾ ਵਿੱਚ ਸਮੁੰਦਰ ਹੇਠਾਂ ਜਵਾਲਾਮੁਖੀ ਵਿੱਚ ਪੈਦਾ ਹੋਈ 'ਵਾਇਲੈਂਟ ਈਰਪਸ਼ਨ' ਦੇ ਚਲਦਿਆਂ ਰਾਸ਼ਟਰੀ ਪੱਧਰ 'ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੇਤਾਵਨੀ ਟੌਂਗਾ ਮੈਟਰੀਓਲੋਜੀਕ…
ਆਕਲੈਂਡ (ਹਰਪ੍ਰੀਤ ਸਿੰਘ) - ਅੱਤ ਦੀ ਪੈ ਰਹੀ ਗਰਮੀ ਕਾਰਨ ਜੰਗਲੀ ਅੱਗਾਂ ਦਾ ਖਤਰਾ ਵੱਧ ਗਿਆ ਹੈ ਤੇ ਇਸੇ ਲਈ ਓਟੇਗੋ ਵਿੱਚ ਤਾਂ ਓਪਨ ਫਾਇਰ ਬੈਨ ਵੀ ਲਾਗੂ ਕਰ ਦਿੱਤਾ ਗਿਆ ਹੈ। ਹੁਣ ਨਾ ਤਾਂ ਨਵੇਂ ਪਰਮਿਟ ਲਾਗੂ ਹੋਣਗੇ ਤੇ ਨਾ ਹੀ ਪਹਿਲਾਂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਟੂਰੀਜ਼ਮ ਤੇ ਕਾਰੋਬਾਰਾਂ ਨੂੰ ਮੁੜ ਤੋਂ ਹੁਲਾਰਾ ਦੇਣ ਲਈ ਨਿਊਜੀਲ਼ੈਂਡ ਸਰਕਾਰ ਤੇ ਆਕਲੈਂਡ ਕਾਉਂਸਲ ਦੇ ਹੀਲੇ ਸਦਕਾ 'ਐਕਸਪਲੋਰ ਆਕਲੈਂਡ' ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਹੀਲੇ ਤਹਿਤ ਆਕਲੈਂਡ ਵਾਸ…
ਆਕਲੈਂਡ (ਹਰਪ੍ਰੀਤ ਸਿੰਘ) - ਭਾਈਚਾਰੇ ਨੂੰ ਜਾਣਕੇ ਬਹੁਤ ਦੁੱਖ ਹੋਏਗਾ ਕਿ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਮੈਂਬਰ ਮਨਜਿੰਦਰ ਸਿੰਘ ਸਹੋਤਾ ਦੇ ਪਿਤਾ ਅਮਰੀਕ ਸਿੰਘ ਸਹੋਤਾ ਜੀ ਦਾ ਅਚਨਚੇਤ ਦੇਹਾਂਤ ਹੋਣ ਦੀ ਖਬਰ ਹੈ।ਅਮਰੀਕ ਸਿੰਘ ਜੀ ਇ…
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਮਿਲ ਪਾਰਕ ਦੇ ਇਲਾਕੇ ਵਿੱਚ ਕੱਲ੍ਹ ਇੱਕ ਦਰਦਨਾਕ ਹਾਦਸੇ ਵਿੱਚ ਪ੍ਰਬਲ ਸ਼ਰਮਾ ਨਾਮ ਦੇ ਟੈਕਸੀ ਡਰਾਈਵਰ ਵਲੋਂ ਆਪਣੀ ਵਹੁਟੀ ਪੂਨਮ ਸ਼ਰਮਾ ਅਤੇ 6 ਸਾਲਾ ਬੱਚੀ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੇ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਜਿਆਦਾਤਰ ਯਾਤਰੀ ਰੇਲਾਂ, ਜੋ ਕਈ ਨਵੇਂ ਪ੍ਰੋਜੈਕਟਾਂ ਦੇ ਸ਼ੁਰੂ ਹੋਣ ਕਾਰਨ ਰੁਕੀਆਂ ਹੋਈਆਂ ਸਨ, ਉਨ੍ਹਾਂ ਨੂੰ 17 ਜਨਵਰੀ ਸੋਮਵਾਰ ਤੋਂ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਏਗਾ।ਕੀਵੀ ਰੇਲ ਦੇ ਐਕਟਿੰਗ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਉੱਤਰੀ ਪੱਛਮੀ ਇਲਾਕੇ ਦੇ ਓਂਸਲੋ ਟਾਊਨ ਦਾ ਤਾਪਮਾਨ 50.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਬੀਤੇ 62 ਸਾਲਾਂ ਵਿੱਚ ਏਨਾਂ ਜਿਆਦਾ ਤਾਪਮਾਨ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਿਆ।
ਗਰਮੀ ਦ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਉਨ੍ਹਾਂ ਨੂੰ ਤਸਵੀਰ ਵਿੱਚ ਦਿਖਾਏ ਗਏ ਮੈਡਲਾਂ ਸਬੰਧੀ ਜਾਣਕਾਰੀ ਹੋਏ ਤਾਂ ਆਕਲੈਂਡ ਪੁਲਿਸ ਨਾਲ ਤੁਰੰਤ ਸੰਪਰਕ ਕੀਤਾ ਜਾਏ। ਦਰਅਸਲ ਇਹ ਮੈਡਲ ਆਕਲੈ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ 'ਕੋਡੀ' ਕਾਰਨ ਨਿਊਜੀਲੈਂਡ ਵਾਸੀਆਂ ਨੂੰ ਵੀਕੈਂਡ ਤੇ ਚੜ੍ਹਦੇ ਹਫਤੇ ਲਈ ਚੇਤਾਵਨੀ ਜਾਰੀ ਹੋਈ ਹੈ। ਕੋਡੀ ਕਾਰਨ ਪੈਦਾ ਹੋਣ ਵਾਲੇ ਖਰਾਬ ਮੌਸਮ ਦੇ ਕਾਰਨ ਤੂਫਾਨੀ ਬਰਸਾਤ, ਬਿਜਲੀ ਡਿਗਣ ਦੀਆਂ ਘਟਨਾਵਾਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸੁਪਰਸਟੋਰ ਸਪਲਾਈ ਨੂੰ ਲੈਕੇ ਅਜੇ ਵੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ ਤੇ ਇਸਦਾ ਕਾਰਨ ਨਿਊਜੀਲੈਂਡ ਵਿੱਚ ਨਹੀਂ ਪਰ ਦੁਨੀਆਂ ਵਿੱਚ ਫੈਲ ਰਿਹਾ ਓਮੀਕਰੋਨ ਹੈ, ਜਿਸ ਕਾਰਨ ਦੁਨੀਆਂ ਭਰ ਦੀ ਟ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਿੱਚ ਪੈਦਾ ਹੋਏ ਬੱਚਿਆਂ ਦੇ ਨਾਮ ਵਿੱਚ ਸਿੰਘ ਸਰਨੇਮ ਸਭ ਤੋਂ ਜਿਆਦਾ ਵਰਤਿਆ ਜਾਂਦਾ ਹੈ। 2020 ਤੋਂ ਬਾਅਦ 2021 ਵਿੱਚ ਵੀ 'ਸਿੰਘ' ਸਰਨੇਮ ਸਭ ਤੋਂ ਜਿਆਦਾ ਵਰਤਿਆ ਗਿਆ ਹੈ।ਨਿਊਜੀਲੈਂਡ ਦੇ ਰਜਿਸ…
ਮੰਗ ਪੱਤਰ( ਰਾਹੀਂ ਪੰਜਾਬ ਦੇ ਸਬੰਧਤ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ )ਸੇਵਾ ਵਿਖੇ, ਰਾਸ਼ਟਰਪਤੀ ਜੀਓ, ਭਾਰਤ ਗਣਰਾਜ । ਵਿਸ਼ਾ :-ਆਰਜੀ ਵੀਜ਼ਾ ਧਾਰਕ ਪੰਜ-ਛੇ ਸੌ ਨੌਜਵਾਨਾਂ ਦੀ ਨਿਊਜ਼ੀਲੈਂਡ ਵਿੱਚ ਵਾਪਸੀ ਅਤੇ ਵੀਜ਼ਿਆਂ ਦੀ ਮਿਆਦ ਵਧਾਉਣ ਬਾਰੇ । …
Aucklandਨਿਊਜੀਲੈਂਡ ਵਿੱਚ ਪੰਜਾਬੀ ਭਾਈਚਾਰੇ ਨੂੰ ਖੁੱਲਾ ਪੱਤਰ ਮੈਂ ਇਕ ਵੀਜਾ ਧਾਰਕ ਹਾਂ ਨਾ ਕੇ ਵਾਇਰਸਇਹ ਕਹਾਣੀ ਹਰ ਉਸ ਵੀਜਾ ਧਾਰਕ ਦੀ ਹੈ ਜਿਸਨੇ ਅਪਣੇ ਸੋਹਣੇ ਭਵਿੱਖ ਦੇ ਸੁਪਨੇ ਦੇਖ ਕੇ ਨਿਊਜ਼ੀਲੈਂਡ ਜਾਣ ਦਾ ਸੋਚਿਆ ਸੀ, ਪਰ ਸਮੇਂ …
Looking for Bride!!
ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਦਾ ਆਈਸਕ੍ਰੀਮ ਕਾਰੋਬਾਰ ਨਿਊਜੀਲ਼ੈਂਡ ਲਈ ਭਵਿੱਖ ਵਿੱਚ ਐਕਸਪੋਰਟ ਕਾਰੋਬਾਰ ਲਈ ਇੱਕ ਵੱਡੀ ਸਫਲਤਾ ਸਾਬਿਤ ਹੋਏਗਾ।ਰਿਪੋਰਟ ਵਿੱਚ ਦਰਸਾਇ…
NZ Punjabi news