ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਫਾਕਾਟਾਨੇ ਸ਼ਹਿਰ `ਚ 80 ਸਾਲਾਂ ਤੋਂ ਚੱਲ ਰਹੀ ਮਿੱਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਨਾਲ 200 ਤੋਂ ਵੱਧ ਮੁਲਾਜ਼ਮਾਂ ਨੂੰ ਰੁਜ਼ਗਾਰ ਤੋਂ ਹੱਥ ਧੋਣੇ ਪੈ ਜਾਣਗੇ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਮਾਲਵੇ ਦੇ ਨੌਜਵਾਨ ਲੱਖੇ ਸਿਧਾਣੇ ਨੇ ਇੱਕ ਵਾਰ ਫਿਰ ਸੰਘਰਸ਼ ਨਾਲ ਜੁੜੇ ਲੋਕਾਂ ਦਾ ਧਿਆਨ ਖਿੱਚਿਆ ਹੈ। ਉਸ ਵੱਲੋਂ 23 ਫ਼ਰਵਰੀ ਨੂੰ ਬਠਿੰਡਾ ਦੇ ਇਤਿਹਾਸਕ ਪਿੰਡ ਮਹਿਰਾਜ `ਚ ਕੀਤੀ ਗਈ ਰੈਲੀ ਨੂੰ ਕਈ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਨਿਊਜ਼ੀਲੈਂਡ ਸਿਵਲ ਐਵੀਏਸ਼ਨ ਅਥਾਰਿਟੀ ਨੇ ਇੰਟਰਨੈਸ਼ਨਲ ਰੈਗੂਲੇਟਰ ਦੀਆਂ ਹਦਾਇਤਾਂ `ਤੇ ਸੁਰੱਖਿਆ ਕਾਰਨਾਂ ਕਰਕੇ ਬੋਇੰਗ 777 ਜਹਾਜ਼ `ਤੇ ਆਰਜ਼ੀ ਪਾਬੰਦੀ ਲਾ ਦਿੱਤੀ ਹੈ। ਭਾਵ ਨਿਊਜ਼ੀਲੈਂਡ…
ਆਕਲੈਂਡ (ਹਰਪ੍ਰੀਤ ਸਿੰਘ) - 2021 ਪ੍ਰਧਾਨ ਮੰਤਰੀ ਐਜੁਕੇਸ਼ਨ ਐਕਸਲੇਂਸ ਅਵਾਰਡ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਵਾਤਾਵਰਣ ਤੇ ਸਥਿਰਤਾ ਨਾਲ ਸਬੰਧਤ ਉਚੇਰੀਆਂ ਉਪਲਬਧੀਆਂ ਹਾਸਿਲ ਕਰਨ ਵਾਲਿਆਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ, ਉਸ ਲਈ ਨਾਮਜੱ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਚੋਂ ਇੱਕ ਬੋਟਨੀ ਦੇ ਕੇ ਮਾਰਟ 'ਤੇ ਕੰਮ ਕਰਨ ਵਾਲਾ ਕਰਮਚਾਰੀ ਸੀ, ਹੁਣ ਤੱਕ 31 ਕਰਮਚਾਰੀਆਂ ਨੂੰ ਇਸ ਕੇਸ ਦਾ ਨਜਦੀਕੀ ਸੰਪਰਕ ਮੰਨਦਿਆਂ ਕੋ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀ ਬੀਤੇ ਦਿਨੀਂ ਸਾਹਮਣੇ ਆਏ ਕੋਰੋਨਾ ਦੇ 3 ਨਵੇਂ ਕੇਸਾਂ ਤੋਂ ਕਾਫੀ ਚਿੰਤਾ ਵਿੱਚ ਸਨ, ਚਿੰਤਾ ਇਹ ਸੀ ਕਿ ਆਕਲੈਂਡ ਵਿੱਚ ਕਿਤੇ ਦੁਬਾਰਾ ਤੋਂ ਲੌਕਡਾਊਨ ਦੇ ਹਾਲਾਤ ਪੈਦਾ ਨਾ ਹੋਣ ਜਾਣ। ਪਰ ਇਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਆਕਲੈਂਡ ਵਿੱਚ ਪਾਪਾਟੋਏਟੋਏ ਸਕੂਲ ਦੇ ਕੋਰੋਨਾ ਮਰੀਜ ਨਾਲ ਸਬੰਧਤ 2 ਕੇਸ ਹੋਰ ਸਾਹਮਣੇ ਆਉਣ ਤੋਂ ਬਾਅਦ ਮਨਿਸਟਰੀ ਆਫ ਹੈਲਥ ਵਲੋਂ 2 ਨਵੀਆਂ ਲੋਕੇਸ਼ਨ ਆਫ ਇਨਟਰਸਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੂਰ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਇੱਕ ਘਰ ਵਿੱਚ ਉਸ ਵੇਲੇ ਮਾਤਮ ਫੈਲ ਗਿਆ, ਜਦੋਂ ਚਲਦੀ ਵਾਸ਼ਿੰਗ ਮਸ਼ੀਨ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਹੋਈ। ਇਹ ਫਰੰਟ ਲੋਡਿੰਗ ਆਟੋਮੈਟਿਕ ਮਸ਼ੀਨ ਦੱਸੀ ਜਾ ਰਹੀ ਹੈ, ਜਿਸ ਬੱਚੇ ਦੀ ਮੌਤ ਹੋਈ ਉਹ…
ਵਿਕਟੋਰੀਆ - ਸੁਪਰੀਮ ਕੋਰਟ ਆਫ ਵਿਕਟੋਰੀਆ ‘ਚ 8 ਸਾਲਾਂ ਤੋਂ ਇੱਕ ਘਰ ‘ਚ ਗੁਲਾਮ ਬਣਾ ਕੇ ਰੱਖੀ ਭਾਰਤੀ ਔਰਤ ਦਾ ਕੇਸ ਚੱਲ ਰਿਹਾ ਹੈ। ਪੁੱਛਗਿੱਛ ਦੌਰਾਨ ਔਰਤ ਵੱਲੋਂ ਕੀਤੇ ਖੁਲਾਸੇ ਰੂਹ ਕੰਬਾ ਦੇਣ ਵਾਲੇ ਹਨ, ਸੁਣਵਾਈ ਦੌਰਾਨ ਅਦਾਲਤ ‘ਚ…
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ ਅੱਜ ਸ਼ਾਮ ਆਕਲੈਂਡ ਵਿੱਚ ਕੋਰੋਨਾ ਦੇ 2 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਦੋਨੋਂ ਨਵੇਂ ਕੇਸ ਸਵੇਰੇ ਸਾਹਮਣੇ ਆਏ ਕੇਸ ਸਵੇਰੇ ਪੁਸ਼ਟੀ ਹੋਣ ਵਾਲੇ ਕੋਰੋਨਾ ਮਰੀਜ ਦੇ ਘਰੈਲੂ ਮੈਂਬਰ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਵਲੋਂ ਆਕਲੈਂਡ ਦੇ ਰਿਹਾਇਸ਼ੀਆਂ ਲਈ ਪ੍ਰਾਪਰਟੀ ਰੇਟ ਅਤੇ ਪਾਣੀ ਦੇ ਖਰਚਿਆਂ 'ਤੇ 5% ਦਾ ਵਾਧਾ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਅਤੇ ਇਸ ਲਈ ਜਨਤਕ ਸਲਾਹ ਮਸ਼ਵਰਾ 22 ਫਰਵਰੀ ਤੋਂ 22 ਮਾਰਚ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਦੱਖਣੀ ਹਿੱਸੇ ਨਾਲ ਸਬੰਧਤ ਪਰਿਵਾਰ ਤੋਂ ਅੱਜ ਕੋਰੋਨਾ ਦੇ ਇੱਕ ਹੋਰ ਕੇਸ ਦੀ ਪੁਸ਼ਟੀ ਹੋਈ ਹੈ। ਇਹ ਇਸ ਕਲਸਟਰ ਨਾਲ ਸਬੰਧਤ 9ਵਾਂ ਕੇਸ ਹੈ। ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ 1 ਵਜੇ ਦ…
ਆਕਲੈਂਡ - ਭਾਰਤ ‘ਚ ਵਧ ਰਹੇ ਕਰੋਨਾ ਕੇਸਾਂ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਸਿਹਤ ਵਿਭਾਗ ਨੇ ਕੁਝ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜੋ ਭਾਰਤੀ ਸਮੇਂ ਅਨੁਸਾਰ ਅੱਜ ਰਾਤ 11:59 ਵਜੇ ਲਾਗੂ ਹੋਣਗੀਆਂ।
ਵਿਦੇਸ਼ ਤੋਂ ਆਉਣ ਵ…
ਆਕਲੈਂਡ (ਹਰਪ੍ਰੀਤ ਸਿੰਘ) - ਆਪਣੀ ਅੰਤਰ-ਰਾਸ਼ਟਰੀ ਹਵਾਈ ਯਾਤਰਾ ਹਰ ਨਿਊਜੀਲੈਂਡ ਵਾਸੀ ਸੁਰੱਖਿਅਤ ਢੰਗ ਨਾਲ ਕਰ ਸਕੇ ਇਸ ਲਈ ਜਲਦ ਹੀ ਏਅਰ ਨਿਊਜੀਲੈਂਡ ਡਿਜੀਟਲ ਹੈਲਥ ਪਾਸਪੋਰਟ ਐਪ ਸ਼ੁਰੂ ਕਰਨ ਜਾ ਰਹੀ ਹੈ, ਜੋ ਯਾਤਰੀ ਦੀ ਸਿਹਤ ਸਬੰਧੀ ਹਰ …
ਆਕਲੈਂਡ (ਹਰਪ੍ਰੀਤ ਸਿੰਘ) - ਪਰਪਲ ਸਵੀਟ ਪੋਟੇਟੋ (ਕੁਮਰਾ) 75% ਤੱਕ ਕੋਲਨ ਕੈਂਸਰ ਦੇ ਖਤਰੇ ਨੂੰ ਘਟਾ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਆਕਲੈਂਡ ਯੂਨੀਵਰਸਿਟੀ ਦੇ ਡਾਕਟਰ ਖਾਲਿਦ ਅਸਾਦੀ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਇੱਥੋਂ ਦੀ ਇੱਕ ਅਦਾਲਤ ਨੇ ਇੱਕ ਔਰਤ ਨੂੰ ਸੁਧਾਰ ਘਰ ਭੇਜ ਦਿੱਤਾ ਹੈ। ਜਿਸਨੇ ਕੁੱਝ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਪੰਜਾਬੀ ਨੌਜਵਾਨ ਦੇ ਘਰ ਘੁਸਪੈਠ ਕੀਤੀ ਸੀ ਅਤੇ ਉਸਨੂੰ ਜ਼ਖਮੀ ਕਰ ਦਿੱਤਾ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਵਲੋਂ ਐਲਾਨ ਕਰਦਿਆਂ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਵਿਜ਼ਟਰਜ਼ ਉੱਪਰ ਪਈ ਕਰੋਨਾ ਦੀ ਮਾਰ ਅਤੇ ਨਿਊਜ਼ੀਲੈਂਡ ਸਰਕਾਰ ਵਲੋਂ ਇਸਤੋਂ ਬਾਅਦ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਪਿਛਲੇ ਸਾਲ ਖੁੱਲਿਆ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਹੋਮ ਵੇਅਰ ਸਟੋਰ ਨੀਡੋ ਅਗਲੇ ਤਿੰਨ ਹਫ਼ਤਿਆਂ ਤੱਕ ਬੰਦ ਹੋ ਜਾਵੇ। ਜਿਸ ਕਰਕੇ ਕਲੋਜਿੰਗ ਡਾਊਨ ਸੇਲ ਦੇ ਤਹਿਤ ਸਟੋਰ ਵਿਚਲਾ ਫਰਨੀਚਰ ਤੇ ਹ…
ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੀ ਸੁਪਰੀਮ ਕੋਰਟ ਵਲੋਂ ਉਬਰ ਡਰਾਈਵਰਾਂ ਦੇ ਹੱਕ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਐਲਾਨ ਕੀਤਾ ਗਿਆ ਹੈ ਕਿ ਹੁਣ ਉਬਰ ਡਰਾਈਵਰਾਂ ਨੂੰ ਸੈਲਫ ਇਮਪਲਾਇਡ ਨਹੀਂ ਬਲਕਿ ਇੱਕ ਕਰਮਚਾਰੀ ਦਾ ਅਹੁਦਾ ਦਿੱਤਾ ਜਾਏ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਾਲੇ ਕ੍ਰਾਈਸਚਰਚ ਦੇ ਹੈਗਲੀ ਓਵਲ ਮੈਦਾਨ ਵਿੱਚ ਪਹਿਲਾ ਟੀ-20 ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜੀ ਕਰਦਿਆਂ ਨਿਊਜੀਲੈਂਡ ਦੀ ਟੀਮ ਨੇ 5 ਵਿਕ…
ਕੈਟੀਕੈਟੀ (ਤਰਨਦੀਪ ਬਿਲਾਸਪੁਰ ) ਪੰਜਾਬੀ ਦੀ ਕਹਾਵਤ ਹੈ ਕਿ ''ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ '' ਪਰ ਕੈਟੀਕੈਟੀ ਦੇ ਟੂਰਨਾਮੈਂਟ ਨੂੰ ਦੇਖਦਿਆਂ ਪਹਿਲੀ ਵਾਰ ਲੱਗਿਆ ਕਿ ਅੰਤਰਰਾਸ਼ਟਰੀ ਪੱਧਰ ਦੀ ਖੇਡ ਸਥਾਨਿਕ ਖਿਡਾਰੀਆਂ ਨੂੰ ਦਿਖਾ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਨਵੇਂ ਕਮਿਊਨਿਟੀ ਕੇਸ ਦੀ ਪੁਸ਼ਟੀ ਦੇ ਬਾਵਜੂਦ ਆਕਲੈਂਡ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਰਾਤ ਤੋਂ ਲੇਵਲ 1 ਲਾਗੂ ਕੀਤੇ ਜਾਣ ਦੀ ਗੱਲ ਆਖੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਾਹਮਣੇ ਆਏ ਕ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ ਤੋਂ ਆਕਲੈਂਡ ਵਿੱਚ ਲੇਵਲ 1 ਲਾਗੂ ਹੋ ਜਾਏਗਾ, ਇਸ ਗੱਲ ਦਾ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਪਬਲਿਕ ਟ੍ਰਾਂਸਪੋਰਟੇਸ਼ਨ ਵਿੱਚ ਮਾ…
ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ਦੇ ਗੋਲਡਨ ਬੇਅ `ਚ ਕਰੀਬ 50 ਪਾਇਲਟ ਵੇਲ੍ਹ ਮੱਛੀਆਂ ਨੂੰ ਅੱਜ ਸਮੁੰਦਰੀ ਛੱਲਾਂ ਨੇ ਬਾਹਰ ਬੀਚ `ਤੇ ਲਿਆ ਸੁੱਟਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਬਾਰੇ…
ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਮੈਨੁਰੇਵਾ `ਚ ਹਰਲ-ਹਰਲ ਕਰਦੀਆਂ ਤੇਜ਼ ਰਫ਼ਤਾਰ ਗੱਡੀਆਂ ਦੀ ਸਪੀਡ ਘਟਾਉਣ ਅਤੇ ਲੋਕਾਂ ਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਆਕਲੈਂਡ ਟਰਾਂਸਪੋਰਟ ਅਤੇ ਕੌਂਸਲ ਵੱਲੋਂ 200 ਵੱਧ ਸਪੀਡ ਬਰੇਕਰ ਬਣਾ…
NZ Punjabi news