ਆਕਲੈਂਡ ( ਐੱਨਜੈੱਡ ਪੰਜਾਬੀ ਨਿਊਜ ਬਿਊਰੋ)
ਨਿਊਜ਼ੀਲੈਂਡ 'ਚ ਬਤੌਰ ਨਰਸ ਵਜੋਂ ਕੰਮ ਕਰਨ ਦੀ ਚਾਹਤ ਲੈ ਕੇ ਆਈਆਂ ਦੋ ਨਰਸਾਂ ਦਾ ਮਨ ਖੱਟਾ ਹੋ ਗਿਆ ਹੈ। ਜਿਸ ਕਰਕੇ ਉਹ ਰਜਿਸਟਰੇਸ਼ਨ ਵਾਲੇ ਲੰਬੇ ਤੇ ਅਕਾਊ ਸਿਸਟਮ ਨਿਰਾਸ਼ ਹੋ ਗਈਆਂ ਹਨ। ਉਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੌਰੇ 'ਤੇ ਆਈ ਭਾਰਤੀ ਕ੍ਰਿਕੇਟ ਟੀਮ ਅਤੇ ਨਿਊਜੀਲੈਂਡ ਵਿਚਾਲੇ ਅੱਜ ਟੀ-20 ਸੀਰੀਜ਼ ਦੇ 3 ਮੈਚਾਂ ਦੀ ਲੜੀ ਦਾ ਤੀਜਾ ਮੈਚ ਨੈਪੀਅਰ ਦੀ ਮੈਕਲੀਨ ਪਾਰਕ ਵਿੱਚ ਚੱਲ ਰਿਹਾ ਸੀ, ਪਰ ਬਾਰਿਸ਼ ਅਤੇ ਖਰਾਬ ਮ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਭਾਰਤ `ਚ ਕੰਮ ਕਰ ਰਹੇ ਆਸਟਰੇਲੀਆ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਹਾਲ ਹੀ ਵਿੱਚ ਸਟੂਡੈਂਟ ਵੀਜ਼ੇ ਵਾਲੀਆਂ ਕਰੀਬ 50 ਪਰਸੈਂਟ ਫਾਈਲਾਂ ਰੱਦ ਕਰ ਦਿੱਤੀਆਂ ਹਨ। ਜਿਨ੍ਹਾਂ ਵਿੱਚ ਭਾਰਤ ਤੋਂ ਇਲਾ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਆਈਲੈਂਡ ਵੱਲ ਤੇਜੀ ਨਾਲ ਵੱਧ ਰਹੇ ਥੰਡਰਸਟੋਰਮ ਦੇ ਚਲਦਿਆਂ ਆਕਲੈਂਡ ਵਾਸੀਆਂ ਲਈ ਮੌਸਮ ਵਿਭਾਗ ਵਲੋਂ ਖਾਸ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਚੇਤਾਵਨੀ ਅਧੀਨ ਆਕਲੈਂਡ, ਗਰੇਟ ਬੇਰੀਅਰ ਆਈਲੈਂਡ, ਕੋਰਮੰਡਲ …
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਸਰਕਾਰ ਨੇ ਵਿਦੇਸ਼ ਤੋਂ ਇੰਡੀਆ ਪੁੱਜਣ ਵਾਲੇ ਯਾਤਰੀਆਂ ਦੀ ਖੱਜਲ-ਖੁਆਰੀ ਘਟਾਉਣ ਦੇ ਮੱਦੇਨਜਰ ਬਹੁਤ ਹੀ ਅਹਿਮ ਫੈਸਲਾ ਲਿਆ ਹੈ ਤੇ ਹੁਣ ਇੰਡੀਆ ਜਾਣ ਵਾਲੇ ਯਾਤਰੀਆਂ ਨੂੰ ਏਅਰਪੋਰਟ 'ਤੇ ਪੁੱਜਣ ਉਪਰੰਤ ਜੋ…
ਨਿਊਜ਼ੀਲੈਂਡ ਦਾ ਹੈੱਲਥ ਕੇਅਰ ਸੈਕਟਰ ਇਸ ਵੇਲੇ ਸੁਪੋਰਟ ਵਰਕਰਾਂ ਦੀ ਵੱਡੀ ਘਾਟ ਨਾਲ ਜੂਝ ਰਿਹਾ ਹੈ। ਜਿਸ ਕਰਕੇ ਚੰਗੀ ਤਨਖਾਹ ਦੇਣ ਵਾਲੇ ਹਸਪਤਾਲ `ਚ ਕੰਮ ਕਰਨ ਵਾਲੇ ਵਰਕਰ ਵੀ ਉੱਥੇ ਟਿਕ ਨਹ…
ਆਕਲੈਂਡ (ਹਰਪ੍ਰੀਤ ਸਿੰਘ) - ਵਾਟਰਵਿਊ ਟਨਲ ਨਜਦੀਕ ਵਾਪਰੇ ਇੱਕ ਮੰਦਭਾਗੇ ਹਾਦਸੇ ਵਿੱਚ 2 ਜਣਿਆਂ ਦੇ ਮਾਰੇ ਜਾਣ ਅਤੇ 7 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਦੁਰਘਟਨਾ ਅੱਧੀ ਰਾਤ ਮੋਟੂਨੁਈ ਦੇ ਮੇਨ ਨਾਰਥ ਰੋਡ 'ਤੇ ਵਾਪਰੀ ਹੈ। ਇਸ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦੀ ਦੁਨੀਆਂ ਵਿੱਚ ਵਿਗਿਆਨ ਨੇ ਏਨੀਂ ਜਿਆਦਾ ਤਰੱਕੀ ਕਰ ਲਈ ਹੈ ਕਿ ਜਿਨ੍ਹਾਂ ਜੋੜਿਆਂ ਦੇ ਬੱਚਾ ਹੋਣ ਦੀ ਬਿਲਕੁਲ ਵੀ ਉਮੀਦ ਨਹੀਂ, ਉਨ੍ਹਾਂ ਘਰ ਵੀ ਔਲਾਦ ਪੈਦਾ ਹੋ ਰਹੀ ਹੈ।ਤਾਜਾ ਮਾਮਲਾ ਅਜਿਹਾ ਹੈ, ਜੋ …
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥ ਆਈਲੈਂਡ ਵਿੱਚ ਬੀਤੇ ਵੀਕੈਂਡ 'ਤੇ ਰਾਤ ਮੌਕੇ ਅਸਮਾਨ ਅਚਾਨਕ ਹੀ ਦੁੱਧ-ਚਿੱਟੀ ਰੋਸ਼ਨੀ ਵਿੱਚ ਰੋਸ਼ਨਾ ਗਿਆ ਤੇ ਇਹ ਕੁਦਰਤੀ ਨਜਾਰਾ ਘੱਟੋ-ਘੱਟ 6 ਸੈਕਿੰਡ ਦਿਖੀਆ।
ਮੈਟੀਰੀਓਰਾਈਟ ਮਾਹਿਰ ਵਿਗਿਆਨੀਆਂ ਦਾ ਗਰ…
ਆਕਲੈਂਡ (ਹਰਪ੍ਰੀਤ ਸਿੰਘ) - ਲੂਸੀ ਸ਼ਾਰਪ ਹਰ ਸਾਲ 'ਕੁਕੀ ਟਾਈਮ' ਕ੍ਰਿਸਮਸ ਕੁਕੀਜ਼ ਵਿਕਰੇਤਾ ਵਜੋਂ ਕੰਮ ਕਰਦੀ ਹੈ ਤੇ 7 ਕੁ ਹਫਤਿਆਂ ਦੇ ਸਮੇਂ ਵਿੱਚ ਖਾਸੀ ਵਧੀਆ ਕਮਾਈ ਕਰ ਲੈਂਦੀ ਹੈ, ਜਿਸ ਨਾਲ ਕਿਸੇ ਦੇ ਵੀ ਸਕੂਲ/ਕਾਲਜ ਦੇ ਖਰਚੇ ਆਦਿ ਬ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪਾਰਲੀਮੈਂਟ ਵਿੱਚ ਜਲਦ ਹੀ ਇੱਕ ਨਵੇਂ ਕਾਨੂੰਨ ਦਾ ਖਰੜਾ ਤਿਆਰ ਕਰਕੇ ਇਸ ਮੁੱਦੇ 'ਤੇ ਵਿਚਾਰਾਂ ਹੋਣਗੀਆਂ ਕਿ ਨਿਊਜੀਲੈਂਡ ਵਿੱਚ ਵੋਟ ਪਾਉਣ ਦੀ ਉਮਰ 18 ਸਾਲ ਦੀ ਥਾਂ 16 ਸਾਲ ਕਰਨੀ ਚਾਹੀਦੀ ਹੈ ਜ…
ਆਕਲੈਂਡ (ਹਰਪ੍ਰੀਤ ਸਿੰਘ) - ਨੋਰਥਸ਼ੋਰ ਦੇ ਹੈਵਨ ਬੀਚ ਇਲਾਕੇ ਵਿੱਚ ਵਾਪਰੀ ਫਾਇਰ ਆਰਮ ਇਨਸੀਡੈਂਸ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਕਈ ਸਕੂਲਾਂ ਵਿੱਚ ਲੌਕਡਾਊਨ ਲਾਏ ਜਾਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਇੱਕ ਰਿਹਾਇਸ਼ੀ ਘਰ ਵਿੱਚ ਗੋਲੀਆਂ ਚ…
Auckland (Kanwalpreet Kaur Pannu) - Many passengers shared their experiences traveling with AIR New Zealand flight NZ080 last week.
Sandeep Nagra, a passenger on the flight who has been hos…
ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਤੋਂ ਆਪਣੇ ਬੱਚਿਆਂ ਸਮੇਤ ਨਿਊਜੀਲੈਂਡ ਆ ਰਹੀ ਸੰਦੀਪ ਨਾਗਰਾ ਨੂੰ ਏਅਰ ਨਿਊਜੀਲੈਂਡ ਦੀ ਨਾਲਾਇਕੀ ਕਾਰਨ ਰਸਤੇ ਵਿੱਚ ਹੌਂਗਕੌਂਗ ਏਅਰਪੋਰਟ 'ਤੇ 30 ਤੋਂ ਵਧੇਰੇ ਘੰਟੇ ਖੱਜਲ ਹੋਣਾ ਪਿਆ।ਸੰਦੀਪ ਨੇ ਦੱਸਿਆ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸਮੇਤ ਨਾਰਥ ਆਈਲੈਂਡ ਦੇ ਬਹੁਤੇ ਇਲਾਕੇ ਇਸ ਵੇਲੇ ਖਰਾਬ ਮੌਸਮ ਦੀ ਮਾਰ ਹੇਠ ਹਨ। ਅਜੇ ਵੀ ਨਾਰਥ ਆਈਲੈਂਡ ਲਈ ਖਰਾਬ ਮੌਸਮ ਦੀ ਭਵਿੱਖਬਾਣੀ ਅਮਲ ਵਿੱਚ ਹੈ।
ਮੈਟਸਰਵਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ…
ਆਕਲੈਂਡ (ਹਰਪ੍ਰੀਤ ਸਿੰਘ) - 45 ਸਾਲਾ ਸਚਿਨ ਗਿਰੀ ਸੁਭਾਅ ਦੇ ਬਹੁਤ ਹੀ ਮਿਲਣਸਾਰ ਤੇ ਨਿੱਘੇ ਸਨ। ਨਿਊਜੀਲੈਂਡ ਵਿੱਚ ਉਹ ਪੀ ਆਰ ਸਨ ਅਤੇ 2013 ਤੋਂ ਮਾਉਂਟ ਈਡਨ ਦੇ ਮੋਬਿਲ ਵਿਖੇ ਸਟੋਰ ਮੈਨੇਜਰ ਦਾ ਕੰਮ ਕਰਦੇ ਸਨ।
ਪਰ ਬੀਤੀ 12 ਨਵੰਬਰ ਦ…
Looking for Bride Sikh, Khatri Boy 1996 born, 5'9". Permanent Resident, Working as an Area Manager. Looking for a bride in New Zealand. Veg, Turbaned, No Trimming & Alcohol. Send Photo a…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਪੜ੍ਹਣ ਗਏ ਵਿਦਿਆਰਥੀਆਂ ਲਈ ਕੇਨੇਡਾ ਸਰਕਾਰ ਨੇ ਬਹੁਤ ਹੀ ਵਧੀਆ ਫੈਸਲਾ ਲੈਂਦਿਆਂ ਉਨ੍ਹਾਂ ਨੂੰ 20 ਘੰਟੇ ਪ੍ਰਤੀ ਹਫਤੇ ਦੀ ਥਾਂ ਫੁੱਲ ਟਾਈਮ ਕੰਮ ਕਰਨ ਦਾ ਹੱਕ ਦੇ ਦਿੱਤਾ ਹੈ, ਇਸ ਨਾਲ ਨਾ ਸਿਰਫ ਕਰਮ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਭਾਰਤ ਤੋਂ ਨਿਊਜ਼ੀਲੈਂਡ ਸਮੇਤ ਵਿਦੇਸ਼ਾਂ `ਚ ਪੜ੍ਹਾਈ ਕਰਨ ਲਈ ਜਾਣ ਵਾਲੇ ਅਤੇ ਵਿਦੇਸ਼ਾਂ `ਚ ਪ੍ਰੋਫ਼ੈਸ਼ਨਲ ਕਿੱਤਿਆਂ ਲਈ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਟੈਸਟ ਵਾਲਿਆਂ ਲਈ ਚੰਗੀ ਖ਼ਬਰ …
ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਡਿੱਗ ਰਹੀਆਂ ਕੀਮਤਾਂ ਕਰਕੇ ਆਕਲੈਂਡ ਦੇ ਇਕ ਮਾਲਕ ਨੇ ਆਪਣਾ ਨਵਾਂ ਘਰ ਵੇਚਣ `ਤੇ ਲਾਇਆ ਹੋਇਆ ਹੈ। ਜਿਸਨੇ ਇਹ ਪੇਸ਼ਕਸ਼ ਕੀਤੀ ਹੈ ਕਿ ਉਸਦਾ ‘ਬਰੈਂਡ ਨਿਊ’ ਘਰ…
ਆਕਲੈਂਡ (ਹਰਪ੍ਰੀਤ ਸਿੰਘ) - ਟੀ-20 ਵਰਲਡ ਕੱਪ ਖਤਮ ਹੋਣ ਤੋਂ ਬਾਅਦ ਨਿਊਜੀਲੈਂਡ ਦੌਰੇ 'ਤੇ ਪੁੱਜੀ ਭਾਰਤੀ ਟੀਮ ਤੇ ਨਿਊਜੀਲੈਂਡ ਵਿਚਾਲੇ ਅੱਜ 3 ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵਲੰਿਗਟਨ ਦੀ ਸਕਾਈ ਸਟੇਡੀਅਮ ਵਿਖੇ ਹੋਣਾ ਸੀ। ਪਰ…
ਆਕਲੈਂਡ (ਹਰਪ੍ਰੀਤ ਸਿੰਘ) - ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਜਸਵੰਤ ਸਿੰਘ ਗਿੱਲ ਦੀ ਬਹਾਦੁਰੀ 'ਤੇ ਇੱਕ ਫਿਲਮ ਬਨਾਉਣ ਜਾ ਰਹੇ ਹਨ। ਇਹ ਬਹਾਦੁਰੀ ਦਾ ਕਾਰਨਾਮਾ ਜਸਵੰਤ ਸਿੰਘ ਗਿੱਲ ਹੋਣਾ ਨੇ 1989 ਵਿੱਚ ਕੀਤਾ ਸੀ ਜਿਸ ਲਈ ਉਨ੍ਹਾਂ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - 2021 ਰੈਜੀਡੈਂਟ ਵੀਜਿਆਂ ਦੀ ਪ੍ਰੋਸੈਸਿੰਗ ਨੂੰ ਹੁਣ 12 ਤੋਂ 18 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ ਤੇ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਨਿਊਜੀਲੈਂਡ ਰਹਿੰਦੇ ਉਨ੍ਹਾਂ ਲੋਕਾਂ ਦੀ ਪ੍ਰੈਸਿੰਸਗ ਜਲਦ ਕਰਕੇ ਮੱਦਦ ਦਾ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਬੈਗੇਜ ਹੈਂਡਲਰ ਦਾ ਕੰਮ ਕਰਦੇ 2 ਕਰਮਚਾਰੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਹਨ, ਇਨ੍ਹਾਂ ਕਰਮਚਾਰੀਆਂ 'ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ ਤੇ ਇਨ੍ਹਾਂ ਕੋਲੋਂ 2 ਬੈਗਪੈਕਾਂ ਵਿੱਚੋਂ …
ਆਕਲੈਂਡ (ਹਰਪ੍ਰੀਤ ਸਿੰਘ) - 'ਜੋਲਟ' ਕੰਪਨੀ ਨੇ ਅੱਜ ਨਿਊਜੀਲੈਂਡ ਵਿੱਚ ਮੁਫਤ ਚਾਰਜਿੰਗ ਸਟੇਸ਼ਨ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ, ਇਨ੍ਹਾਂ ਸਟੇਸ਼ਨਾਂ 'ਤੇ ਨਿਊਜੀਲੈਂਡ ਵਾਸੀ ਮੁਫਤ ਵਿੱਚ ਗੱਡੀਆਂ ਚਾਰਜਿੰਗ ਕਰ ਸਕਣਗੇ। ਇਹ ਚਾਰਜਿੰਗ ਸਟੇਸ਼…
NZ Punjabi news