ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਟਰਸ਼ਰੀ ਐਜੂਕੇਸ਼ਨ ਲਈ ਨਾਮ ਦਰਜ ਕਰਵਾਉਣ ਵਾਲੇ ਨਿਊਜੀਲੈਂਡ ਵਾਸੀਆਂ ਦੀ ਗਿਣਤੀ ਵਿੱਚ 10% ਵਾਧਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਐਜੂਕੇਸ਼ਨ ਮਨਿਸਟਰੀ ਵਲੋਂ ਜਾਰੀ ਹੋਈ ਇੱਕ ਰਿਪੋਰਟ ਤੋਂ ਹਾਸਿਲ ਹੋਈ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰੀ ਬਾਰਿਸ਼ ਕਾਰਨ ਵਲੰਿਗਟਨ ਦੇ ਕਈ ਇਲਾਕਿਆਂ ਵਿੱਚ ਹਾਲਾਤ ਹੜ੍ਹਾਂ ਵਰਗੇ ਬਣ ਗਏ ਹਨ। ਵਲੰਿਗਟਨ ਸਿਟੀ ਕਾਉਂਸਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਿਸ਼ ਇਨੀਂ ਜਿਆਦਾ ਹੈ ਕਿ ਸੀਟੋਨ ਉਪਨ…
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਉੱਤਰੀ ਇਟਲੀ ਤੋਂ ਹੈ, ਜਿੱਥੇ ਵੈਕਸੀਨ ਦਾ ਵਿਰੋਧ ਕਰਨ ਵਾਲੇ ਇੱਕ ਵਿਅਕਤੀ ਨੇ ਵੈਕਸੀਨ ਸਰਟੀਫਿਕੇਟ ਹਾਸਿਲ ਕਰਨ ਲਈ ਅਜਿਹੀ ਹਰਕਤ ਕੀਤੀ ਕਿ ਦੁਨੀਆਂ ਭਰ ਵਿੱਚ ਇਸ ਵੇਲੇ ਇਸ ਕਾਰੇ ਦੀ ਚਰਚਾ ਹੋ ਰਹੀ ਹੈ।…
ਆਕਲੈਂਡ (ਐਨਜੈੱਡ ਪੰਜਾਬੀ ਨਿਊਜ ਸਰਵਿਸ) ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਸਾਬਕਾ ਪ੍ਰਧਾਨ ਹਰਮੇਸ਼ ਸਿੰਘ ਸਾਹਦੜਾ ਨੂੰ ਬੀਤੇ ਕੱਲ੍ਹ ਸ਼ਨੀਵਾਰ ਨੂੰ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਹਰਦਿਆਲ ਸਿੰਘ ਸਾਬਕਾ ਫੌਜੀ…
ਆਕਲੈਂਡ (ਹਰਪ੍ਰੀਤ ਸਿੰਘ) - ਅਜ਼ਾਜ਼ ਪਟੇਲ ਦੀ ਸ਼ਾਨਦਾਰ ਗੇਂਦਬਾਜੀ ਤੋਂ ਬਾਅਦ, ਨਿਊਜੀਲੈਂਡ ਦੇ ਕ੍ਰਿਕੇਟ ਪ੍ਰੇਮੀਆਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਬੱਲੇਬਾਜਾਂ ਤੋਂ ਵੀ ਚੰਗੀ ਖੇਡ ਦੇਖਣ ਦਾ ਮੌਕਾ ਮਿਲੇਗਾ।
ਪਰ ਭਾਰਤੀ ਗੇਂਦਬਾਜਾਂ ਨੇ ਕੀਵੀ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦਾ ਦਿਨ ਨਿਊਜੀਲੈਂਡ ਦੇ ਇਤਿਹਾਸ ਵਿੱਚ ਸੁਨਿਹਰੇ ਅੱਖਰਾਂ ਵਿੱਚ ਲਿਖਿਆ ਜਾਏਗਾ, ਕਿਉਂਕਿ ਅੱਜ ਨਿਊਜੀਲੈਂਡ ਦੇ ਗੇਂਦਬਾਜ ਅਜ਼ਾਜ਼ ਪਟੇਲ ਨੇ ਜੋ ਕਾਰਨਾਮਾ ਕਰ ਦਿਖਾਇਆ ਹੈ, ਉਸਨੂੰ ਕ੍ਰਿਕੇਟ ਦੇ 144 ਸਾਲਾਂ …
ਆਕਲੈਂਡ (ਹਰਪ੍ਰੀਤ ਸਿੰਘ) - 80 ਸਾਲ ਬਾਅਦ ਭੈਣ-ਭਰਾ ਦੇ ਮਿਲਾਪ ਨੇ ਆਸਟ੍ਰੇਲੀਆਈ ਰੇਡੀਓ ਹੋਸਟ ਸਮੇਤ ਦੁਨੀਆਂ ਭਰ ਦੇ ਸਰੋਤਿਆਂ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ।'ਡੇਬੋਰਾਅ ਨਾਈਟ' ਸ਼ੋਅ 'ਤੇ ਗੱਲਬਾਤ ਕਰਦਿਆਂ ਸਰੋਤੇ ਬਿੱਲ ਨੇ ਦੱਸਿਆ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ-ਭਾਰਤ ਟੈਸਟ ਦਾ ਅੱਜ ਦੂਜਾ ਦਿਨ ਹੈ ਤੇ ਪਹਿਲੇ ਦਿਨ ਵਾਂਗ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਫਿਰ ਤੋਂ ਅਜ਼ਾਜ਼ ਪਟੇਲ ਦੀ ਗੇਂਦਬਾਜੀ ਰੰਗ ਦਿਖਾ ਰਹੀ ਹੈ। ਪਹਿਲੇ ਹੀ ਸੈਸ਼ਨ ਵਿੱਚ ਪਟੇਲ ਨੇ ਭਾਰਤ ਦੇ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਦੁਨੀਆ ਦੇ ਕੋਨੇ-ਕੋਨੇ `ਚ ਬੈਠੇ ਪੰਜਾਬੀ ਭਾਈਚਾਰੇ ਦੇ ਲੋਕ ਹੈਰਾਨੀ ਨਾਲ ਵੇਖ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੱਕੜੀ-ਵੱਟੇ ਛੱਡ ਕੇ ‘ਕਮਲ’ ਦੇ ਫੁੱਲ ਦੀ ਸੁਗੰਧੀਆਂ ਮਾਨਣ ਲਈ ਦਿੱਲੀ ਵੱ…
ਆਕਲੈਂਡ (ਹਰਪ੍ਰੀਤ ਸਿੰਘ) - ਅੱਪਰ ਹੱਟ ਦੇ ਕਾਉਂਸਲਰਾਂ ਵਲੋਂ ਸਾਂਝੇ ਤੌਰ 'ਤੇ ਕਾਉਂਸਲਰਾਂ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਕਾਰਨ ਹੈ ਇਲਾਕੇ ਵਿੱਚ ਕਾਉਂਸਲ ਦੀਆਂ ਫਸੀਲਟੀਆਂ ਜਿਵੇਂ ਕਿ ਪਬਲਿਕ ਲਾਇਬ੍ਰੇਰੀ ਤੇ ਸਵੀਮਿੰਗ ਪੂਲ ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਦੀ ਇੱਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਕੇ ਐਫ ਸੀ ਦਾ ਭੋਜਨ ਖਾਣ ਦੌਰਾਨ ਜਦੋਂ ਉਸਨੂੰ ਭੋਜਨ ਵਿੱਚ ਮੱਖੀ ਦੇ ਆਂਡੇ ਮਿਲੇ ਤਾਂ ਉਹ ਉਲਟੀ ਕਰਨ ਨੂੰ ਮਜਬੂਰ ਹੋ ਗਈ। ਮਹਿਲਾ ਨੇ ਭੋਜਨ 30 ਨਵੰਬਰ ਨੂ…
ਆਕਲੈਂਡ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਕੀਰਤਪੁਰ ਸਾਹਿਬ ਪੁੱਜਣ 'ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਘੇਰਾ ਪਾਇਆ ਗਿਆ। ਇਸ ਦੌਰਾਨ ਕੰਗਨਾ ਰਣੌਤ ਗੱਡੀ ਵਿੱਚੋਂ ਸਿਰ ਬਾਹਰ ਕੱਢ ਕੇ ਕਿਸਾਨ ਬੀਬੀਆਂ ਨਾਲ ਗੱਲਬਾਤ ਕਰਦ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ- ਨਿਊਜੀਲੈਂਡ ਵਿਚਾਲੇ ਹੋ ਰਹੇ ਦੂਜੇ ਟੈਸਟ ਦੇ ਪਹਿਲੇ ਹੀ ਦਿਨ ਕਪਤਾਨ ਵਿਰਾਟ ਕੋਹਲੀ ਅਤੇ ਚੈਤੇਸ਼ਵਰ ਪੁਜਾਰਾ ਨੂੰ 0 ਦੇ ਨਿੱਜੀ ਸਕੋਰ 'ਤੇ ਆਊਟ ਕਰ ਨਿਊਜੀਲੈਂਡ ਦਾ ਗੇਂਦਬਾਜ ਅਜ਼ਾਜ਼ ਪਟੇਲ ਕਾਫੀ ਸੁਰਖੀਆ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਵੈਕਸੀਨੇਸ਼ਨ ਦਰ 90% ਤੋਂ ਪਾਰ ਹੈ, ਪਰ ਫਿਰ ਵੀ ਇਸ ਵਿੱਚ ਰੈੱਡ ਜੋਨ ਲਾਗੂ ਕੀਤਾ ਗਿਆ ਹੈ ਤੇ ਸਰਕਾਰ ਨਿਊਜੀਲੈਂਡ ਦੇ ਸਾਰੇ ਇਲਾਕਿਆਂ ਵਿੱਚ ਮੁੜ 13 ਦਸੰਬਰ ਨੂੰ ਸਮੀਖਿਆ ਕਰੇਗੀ ਕਿ ਕਿਸ ਜੋਨ …
ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬ ਦੀ ਰਾਜਨੀਤੀ ਤੋਂ ਤਾਜਾ ਖਬਰ ਇਹ ਹੈ ਕਿ ਸਿੱਧੂ ਮੂਸੇ ਵਾਲਾ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦੀ ਹਾਜਰੀ ਵਿੱਚ ਸਿੱਧੂ ਮ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਸ ਨਵੰਬਰ ਵਿੱਚ ਗੱਡੀਆਂ ਦੀ ਰਿਕਾਰਡਤੋੜ ਵਿਕਰੀ ਦੇਖਣ ਨੂੰ ਮਿਲੀ ਹੈ। ਮੋਟਰ ਇੰਡਸਟਰੀ ਅਸੋਸੀਏਸ਼ਨ ਅਨੁਸਾਰ ਨਵੰਬਰ 2021 ਵਿੱਚ 16,327 ਨਵੀਆਂ ਗੱਡੀਆਂ ਵਿਕੀਆਂ ਹਨ ਤੇ ਇਹ ਬੀਤੇ ਸਾਲ ਨਵੰ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ ਬਨਣ ਜਾ ਰਹੇ $533 ਮਿਲੀਅਨ ਦੀ ਲਾਗਤ ਦੇ ਸਟੇਡੀਅਮ ਦੇ ਡਿਜਾਈਨ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੇ ਦਿਲਕਸ਼ ਡਿਜਾਈਨ ਨੂੰ ਨਿਊਜੀਲੈਂਡ ਵਾਸੀਆਂ ਵਲੋਂ ਕਾਫੀ ਪਸੰਦ ਕੀਤਾ ਜਾ…
ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਪੰਜਾਬੀ ਨਿਊਜ਼ ਜਿਸਨੂੰ ਪਿਛਲੇ ਕਈ ਸਾਲਾਂ ਤੋਂ ਨਿਊਜੀਲੈਂਡ ਤੇ ਦੁਨੀਆਂ ਭਰ ਵਿੱਚ ਵੱਸਦੇ ਭਾਈਚਾਰੇ ਦਾ ਪਿਆਰ ਤੇ ਸਨਮਾਨ ਮਿਲਦਾ ਆ ਰਿਹਾ ਹੈ।ਕਈ ਮੀਲ ਪੱਥਰ ਸਥਾਪਿਤ ਕਰਨ ਤੋਂ ਬਾਅਦ ਅੱਜ ਇੱਕ ਹੋਰ ਮੁ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੇ ਆਪਣੀ ਵੈਬਸਾਈਟ ਉੱਪਰ ਇੱਕ ਸੂਚਨਾ ਜਾਰੀ ਕਰਦਿਆਂ ਦੱਸਿਆ ਹੈ ਕਿ ਮਾਰਚ 2020 ਤੋਂ ਜੋ ਕੋਵਿਡ ਕਰਕੇ ਔਫਸੋਰ ਅਰਜ਼ੀਆਂ (ਰਿਹਾਇਸ਼ੀ )ਉੱਪਰ ਸੁਣਵਾਈ ਰੋਕ ਦਿੱਤੀ ਸੀ | ਉਹ ਹੁਣ ਜ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਵੰਨ ਔਫ ਰੈਜ਼ੀਡੈਂਟ ਵੀਜ਼ੇ ਦੇ ਪਹਿਲੇ ਪੂਰ ਲਈ ਅਰਜ਼ੀਆਂ 1 ਦਸੰਬਰ ਤੋਂ ਲੱਗਣੀਆਂ ਸ਼ੁਰੂ ਹੋਈਆਂ ਸਨ | ਪਰ ਪਹਿਲੇ ਹੀ ਦਿਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੈਬਸਾਈਟ ਦੀਆਂ ਚੀਕਾਂ ਨਿੱਕਲ ਗਈਆਂ ਸਨ , …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਿੱਚ ਅੱਜ ਤੋਂ ਟ੍ਰੈਫਿਕ ਲਾਈਟ ਸਿਸਟਮ ਲਾਗੂ ਹੋ ਗਿਆ ਹੈ। ਆਕਲੈਂਡ ਵਿੱਚ ਇਸ ਨੂੰ ਫਰੀਡਮ ਡੇਅ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ, ਕਿਉਂਕਿ 100 ਦਿਨਾਂ ਤੋਂ ਵਧੇੇਰੇ ਦੇ ਲੌਕਡਾਊਨ ਤੋਂ ਬਾਅਦ ਅੱਜ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸ਼ਹਿਰ ਦੁਨੀਆਂ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ ਵਿੱਚ 11 ਸਥਾਨ ਉੱਪਰ ਆਉਂਦਾ ਹੋਇਆ 27ਵੇਂ ਸਥਾਨ 'ਤੇ ਆ ਪੁੱਜਾ ਹੈ ਤੇ ਇਸ ਸੂਚੀ ਵਿੱਚ ਪਹਿਲੀ ਵਾਰ ਪਹਿਲੇ ਨੰਬਰ 'ਤੇ ਇਜਰਾਇਲ ਦਾ ਟੇਲ ਅਵੀਵ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ ਤੋਂ ਟ੍ਰੈਫਿਕ ਲਾਈਟ ਸਿਸਟਮ ਲਾਗੂ ਹੋ ਜਾਏਗਾ ਤੇ ਜਨਤੱਕ ਥਾਵਾਂ ਜਿਵੇਂ ਕਿ ਰੈਸਟੋਰੈਂਟ ਆਦਿ ਵਿੱਚ ਜਾਣ ਲਈ ਵੈਕਸੀਨ ਪਾਸ ਜਰੂਰੀ ਹੋ ਜਾਏਗਾ, ਪਰ ਅਜੇ ਵੀ 70,000 ਦੇ ਕਰੀਬ ਅਜਿਹੇ ਨਿਊਜੀਲੈਂਡ ਵਾਸ…
ਆਕਲੈਂਡ (ਹਰਪ੍ਰੀਤ ਸਿੰਘ) - ਐਜੁਕੇਸ਼ਨ ਮਨਿਸਟਰੀ ਵਲੋਂ ਜਾਰੀ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਦੇ ਲਗਬਗ 1400 ਅਧਿਆਪਕਾਂ ਨੇ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਨਾਂਹ ਕਰ ਦਿੱਤੀ ਹੈ ਤੇ ਇਹ ਟੀਕਾ ਲਗਵਾਉਣ ਵਾਲੇ ਕੁੱਲ ਅਧਿਆਪ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਸੜਕਾਂ ਦੀ ਕਿਸੇ ਵੇਲੇ ਸ਼ਾਨ ਰਹੀ 'ਅੰਬੈਸਡਰ' ਅੱਜ-ਕੱਲ ਭਾਰਤੀ ਸੜਕਾਂ 'ਤੇ ਬਹੁਤ ਘੱਟ ਹੀ ਦਿਖਦੀ ਹੈ, ਪਰ 'ਅੰਬੈਸਡਰ' ਗੱਡੀ ਅਜਿਹੀ ਹੈ ਕਿ ਉਹ ਹਰ ਭਾਰਤੀ ਨੂੰ ਆਪਣੇ ਹੋਣ ਦਾ ਅਹਿਸਾਸ ਦੁਆਉਂਦੀ ਹੈ ਤ…
NZ Punjabi news