ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਹੋਮਵੈਅਰ ਸਟੋਰ ਦੀ ਮਾਲਕਣ ਇਸ ਵੇਲੇ ਸੁਆਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਇੱਕ ਲੋਕਲ ਮਹਿਲਾ ਵਲੋਂ ਉਸਦੇ ਸਟੋਰ ਦੇ ਗੇਟ ਨਜਦੀਕ ਲਾਏ ਇੱਕ ਪੋਸਟਰ ਦੀ ਫੋਟੋ ਖਿੱਚ ਕੇ ਆਨਲਾਈਨ ਪਾ ਦਿੱਤਾ ਗਿਆ …
ਆਕਲੈਂਡ (ਹਰਪ੍ਰੀਤ ਸਿੰਘ) - ਫਲੋਰੀਡਾ ਦੀ ਰਹਿਣ ਵਾਲੀ ਲੋਰਾ ਲੂਮਰ ਵੈਕਸੀਨ ਵਿਰੋਧੀ ਹੋਣ ਕਾਰਨ ਕਾਫੀ ਨਾਮ ਕਮਾ ਚੁੱਕੀ ਸੀ ਤੇ ਸੋਸ਼ਲ ਮੀਡੀਆ 'ਤੇ ਲੱਖਾਂ ਫੋਲੋਅਰਾਂ ਨੂੰ ਉਸਦਾ ਸੰਦੇਸ਼ ਹੁੰਦਾ ਸੀ ਕਿ ਕੋਰੋਨਾ ਵਾਇਰਸ, ਫੂਡ ਪਾਇਜ਼ਨਿੰਗ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਵਿੱਚ 22 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਸਦੇ ਨਾਲ ਹੀ ਕੈਬਿਨੇਟ ਨੇ ਮੰਗਲਵਾਰ ਰਾਤ 11:59 ਤੋਂ ਆਕਲੈਂਡ ਵਿੱਚ ਲੈਵਲ 3 ਲਾਗੂ ਕਰਨ ਦਾ ਫੈਸਲਾ ਵੀ ਲਿਆ ਹੈ। ਲੌਕਡਾਊਨ ਲੈਵਲ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਇਸ ਹਫਤੇ ਜਦੋਂ 'ਸਪਰਿੰਗ ਫਾਰਵਰਡ' ਡੇਅ ਲਾਈਟ ਸੇਵਿੰਗਸ ਅਮਲ ਵਿੱਚ ਲਿਆਉਂਦੀਆਂ ਜਾਣਗੀਆਂ ਤਾਂ ਫਿਓਰਡਲੈਂਡ ਦਾ ਟੂਰੀਸਟ ਸਪਾਟ ਮੰਨਿਆ ਜਾਣ ਵਾਲਾ 'ਟੀ ਅਨਾਊ' ਟਾਊਨ ਇਸ ਬਦਲਾਅ ਤੋਂ ਦੂਰ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਆਕਲੈਂਡ ਤੋਂ ਬਾਹਰ ਵਾਇਕਾਟੋ ਵਿੱਚ ਕੋਰੋਨਾ ਦੇ 3 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਤਿੰਨਾਂ ਵਿੱਚ ਕੋਵਿਡ ਦੇ ਮਰੀ ਤੇ ਨਾਲ ਇੱਕ ਕੇਅਰਗੀਵ…
ਵੈਲਿੰਗਟਨ : ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਕ ਕਲੱਬ ਵੱਲੋਂ ਅੱਜ ਦੁਪਹਿਰ ਹੱਟ ਵੈਲੀ ਬੈਡਮਿੰਟਨ ਕੋਰਟ ਵਿੱਚ ਓਪਨ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿੱਚ ਦੋ ਦਰਜਨ ਦੇ ਕਰੀਬ ਖਿਡਾਰੀਆਂ ਅਤੇ ਖਿਡਾਰਨਾਂ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਅੱਜ 24 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ 3 ਸਬੰਧੀ ਅਜੇ ਵੀ ਛਾਣਬੀਣ ਜਾਰੀ ਹੈ। ਪਰ ਬੀਤੇ 2 ਦਿਨਾਂ ਵਿੱਚ ਵਧੇ ਕੇਸਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨ…
ਆਕਲੈਂਡ- ਪੰਜਾਬ ਕਾਂਗਰਸ ਵਿਚ ਚੱਲ ਰਹੇ ਅੱਜ ਤਖ਼ਤਾ ਪਲਟ ਦੇ ਘਟਨਾਕ੍ਰਮ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ਨੀਵਾਰ ਸਾਰਾ ਦਿਨ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਅਖੀਰਕਾਰ ਕ…
ਆਕਲੈਂਡ (ਹਰਪ੍ਰੀਤ ਸਿੰਘ) - ਜੀ ਸੀ ਐਸ ਬੀ ਤੇ ਐਨ ਜੈਡ ਐਸ ਆਈ ਐਸ ਲਈ ਜੁਆਬਦੇਹ ਮਨਿਸਟਰ ਐਂਡਰਿਊ ਲਿਟਲ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਖਾਸਤੌਰ 'ਤੇ ਨਿਊਜੀਲੈਂਡ ਟੀਮ ਦੇ ਖਿਲਾਫ …
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਸਿੰਘ ਸਾਹਿਬ ਕ੍ਰਾਈਸਚਰਚ ਦੇ ਗੇਟ ਮੁਹਰੇ ਕੀਤੇ ਹਮਲੇ ਵਿੱਚ ਸੇਵਾਦਾਰ ਦੇ ਜਖਮੀ ਹੋਣ ਦੀ ਖਬਰ ਹੈ। ਹਮਲਾ ਅਣਪਛਾਤੇ ਵਿਅਕਤੀਆਂ ਵਲੋਂ ਬੁੱਧਵਾਰ ਸਵੇਰੇ 6 ਵਜੇ ਵੂਲਸਟਨ ਦੇ ਫੇਰੀ ਰੋਡ ਸਥਿਤ ਗੁਰਦੁਆ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਪੰਜਾਬ `ਚ ਮਾਲ ਮੰਤਰੀ ਦੇ ‘ਮਾਲੋ-ਮਾਲ ਜਵਾਈ ਰਾਜੇ' ਅਤੇ ‘ਰਾਜੇ ਦੀ ਮਿਹਰ ਦੇ ਚਰਚੇ ਦੁਨੀਆ ਭਰ ਦੇ ਕੋਨੇ-ਕੋਨੇ `ਚ ਬੈਠੇ ਪੰਜਾਬੀਆਂ ਨੂੰ ਹੈਰਾਨ ਕਰਨ ਵਾਲੇ ਹਨ। ਪੰਜਾਬੀ ਅਖ਼ਬਾਰਾਂ ਦੀਆਂ ਰਿਪੋਰਟਾਂ…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਨੇ ਆਕਲੈਂਡ ਦੇ ਅਜਿਹੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਝੂਠੇ ਕਾਗਜਾਤ ਦਿਖਾਅ ਟੌਪੋ ਘੁੰਮਣ ਜਾਣ ਦੀ ਕੋਸ਼ਿਸ਼ ਕੀਤੀ, ਗ੍ਰਿਫਤਾਰ ਤੋਂ ਬਾਅਦ ਹੁਣ ਜਲਦ ਹੀ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ …
ਆਕਲੈਂਡ (ਹਰਪ੍ਰੀਤ ਸਿੰਘ) - ਲੌਰੈਨ ਡਿਕਸਨ ਜਿਸ 'ਤੇ ਆਪਣੀਆਂ ਹੀ ਤਿੰਨ ਬੱਚੀਆਂ ਮਾਇਆ (3), ਕਾਰਲਾ (3), ਲਿਏਨ (6) ਨੂੰ ਕਤਲ ਕਰਨ ਦਾ ਦੋਸ਼ ਹੈ, ਅੱਜ ਉਸਦੀ ਪੇਸ਼ੀ ਜਿਲ੍ਹਾ ਅਦਾਲਤ ਵਿੱਚ ਹੋਈ, ਜਿੱਥੇ ਉਸਦਾ ਰਿਮਾਂਡ 5 ਅਕਤੂਬਰ ਪੁਲਿਸ ਨ…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 20 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਕੇਸ ਅਜੇ ਮੀਸਟੀਰੀਅਸ ਕੇਸ ਹੈ। ਦੂਜੇ ਪਾਸੇ ਆਕਲੈਂਡ ਵਾਸੀ ਲਗਾਤਾਰ ਘੱਟ ਰਹੇ ਕੇਸਾਂ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜਲੀਂਡੇ ਸਰਕਾਰ ਦੇ ਸਕਿਓਰਟੀ ਅਲਰਟ ਜਾਰੀ ਕਰਨ ਤੋਂ ਬਾਅਦ ਨਿਊਜੀਲੈਂਡ ਕ੍ਰਿਕੇਟ ਟੀਮ ਨੇ ਪਾਕਿਸਤਾਨ ਦੇ ਟੂਰ ਨੂੰ ਪਹਿਲੇ ਮੈਚ ਦੇ ਪਹਿਲੇ ਦਿਨ ਹੀ ਰੱਦ ਕਰ ਦਿੱਤਾ ਹੈ। ਤਿੰਨ ਮੈਚਾਂ ਦੀ ਇੱਕ-ਦਿਨਾਂ ਸੀਰੀ…
ਆਕਲੈਂਡ : ਅਵਤਾਰ ਸਿੰਘ ਟਹਿਣਾਇਮੀਗਰੇਸ਼ਨ ਦੇ ਨਵੇਂ ਫ਼ੈਸਲੇ ਨਾਲ ਨਿਊਜ਼ੀਲੈਂਡ ਦੇ ਹਿੰਦੂ-ਸਿੱਖ ਭਾਈਚਾਰੇ ਨੂੰ ਆਸ ਬੱਝ ਗਈ ਹੈ ਕਿ ਅਫ਼ਗਾਨਿਸਤਾਨ `ਚ ਡਰ ਦੇ ਸਾਏ ਹੇਠ ਜਿ਼ੰਦਗੀ ਕੱਟ ਰਹੇ ਹਿੰਦੂ-ਸਿੱਖ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆ…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਾਹਿਰ ਇਸ ਗੱਲ ਨੂੰ ਲੈਕੇ ਆਸ਼ਾਵਾਦੀ ਹਨ ਕਿ ਅਸੀਂ ਸਾਵਧਾਨੀ ਨੂੰ ਧਿਆਨ ਵਿੱਚ ਰੱਖਦਿਆਂ ਕੋਰੋਨਾ ਦੀ ਮੌਜੂਦਾ ਆਊਟਬ੍ਰੇਕ ਦੇ ਪਾਰ ਪਾਉਣ ਦੇ ਕੰਢੇ ਹਾਂ। ਅੱਜ ਰੋਜਾਨਾ ਦੇ ਸਾਹਮਣੇ ਆਉਣ ਵਾਲੇ ਕੇਸਾਂ ਦੀ …
ਆਕਲੈਂਡ (ਹਰਪ੍ਰੀਤ ਸਿੰਘ) -ਟਿਮਰੂ ਦੀ ਇੱਕ ਰਿਹਾਇਸ਼ੀ ਪ੍ਰਾਪਰਟੀ ਵਿਖੇ ਇੱਕੋ ਹੀ ਘਰ ਵਿੱਚ 3 ਬੱਚਿਆਂ ਦਾ ਕਤਲ ਹੋਣ ਦੀ ਖਬਰ ਹੈ, ਤਿੰਨੋਂ ਹੀ ਬੱਚਿਆਂ ਦੀ ਉਮਰ 10 ਸਾਲਾਂ ਤੋਂ ਘੱਟ ਹੈ, 2 ਬੱਚੇ ਜੁੜਵਾਂ ਉਮਰ 3 ਸਾਲ ਤੇ ਇੱਕ ਬੱਚਾ 7 ਸਾ…
ਆਕਲੈਂਡ (ਹਰਪ੍ਰੀਤ ਸਿੰਘ) -ਨੈਪੀਅਰ ਜਿਲ੍ਹਾਂ ਅਦਾਲਤ ਵਿੱਚ ਜੱਜ ਰਸੈਲ ਕੌਲਿਨਜ਼ ਵਲੋਂ 31 ਸਾਲਾ ਸਤਨਾਮ ਸਿੰਘ ਨੂੰ 9 ਸਾਲ ਜੇਲ ਦੀ ਸਜਾ ਸੁਣਾਈ ਗਈ ਹੈ। ਸਤਨਾਮ ਸਿੰਘ ਇੱਕ 14 ਸਾਲਾ ਲੜਕੀ ਨੂੰ ਭਰਮਾਉਣ ਅਤੇ ਬਲਾਤਕਾਰ ਕਰਨ ਦੇ ਦੋਸ਼ਾਂ ਦਾ …
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਵਲੋਂ ਅੱਜ ਕੋਰੋਨਾ ਦੇ 11 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ 9 ਕੇਸ ਜੀਨੋਮ ਸਿਕੁਏਂਸਿੰਗ ਰਾਂਹੀ ਇੱਕ-ਦੂਜੇ ਨਾਲ ਸਬੰਧਿਤ ਹਨ, ਜੱਦਕਿ 2 ਕੇਸਾਂ ਨੂੰ ਅਜੇ ਮੀਸਟੀਰੀਅਸ ਮੰ…
ਆਕਲੈਂਡ (ਹਰਪ੍ਰੀਤ ਸਿੰਘ) - 5 ਹਫਤੇ ਹੋ ਗਏ ਹਨ ਆਕਲੈਂਡ ਵਿੱਚ ਲੌਕਡਾਊਨ ਲੱਗਿਆਂ ਨੂੰ, ਪਰ ਇਸਦਾ ਕੋਈ ਵੀ ਮਾੜਾ ਅਸਰ ਸਕੂਲਾਂ ਦੀਆਂ ਹੋਣ ਵਾਲੀਆਂ ਛੁੱਟੀਆਂ ਦੀ ਤਾਰੀਖ 'ਤੇ ਨਹੀਂ ਹੋਏਗਾ। ਇਹ ਛੁੱਟੀਆਂ ਅਕਤੂਬਰ ਵਿੱਚ ਸ਼ੁਰੂ ਹੋਣੀਆਂ ਹਨ।…
ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਰੇਵਾ ਵਿੱਚ 16 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਇੱਕ 23 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਉਸ 'ਤੇ ਦੋਸ਼ ਵੀ ਦਾਇਰ ਕੀਤੇ ਗਏ ਹਨ। ਲੜਕੀ ਦੀ ਲਾਸ਼ ਸ਼ਨੀਵਾਰ ਸ਼ਾਮ 4.30 ਵਜੇ ਮੈਕਵਿਲੀ ਰੋਡ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਨਵੀਂ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਵਾਸਤੇ ਵਾਈਕਾਟੋ ਪੰਜਾਬ ਸਪੋਰਟਸ ਕਲੱਬ ਹੈਮਿਲਟਨ ਦਾ ਗਠਨ ਹੋ ਗਿਆ ਹੈ। ਭਾਵੇਂ ਕਿ ਇਸ ਕਲੱਬ ਨਾਲ ਜੁੜੀਆਂ ਸਖਸ…
ਆਕਲੈਂਡ (ਹਰਪ੍ਰੀਤ ਸਿੰਘ) - ਦਵਿੰਦਰ ਤੇ ਜਯੋਤੀ ਸਿੰਘ ਰਾਹਲ ਉਨ੍ਹਾਂ ਲੋੜਵੰਦਾਂ ਦੀ ਪੈਸੇ ਅਤੇ ਭੋਜਨ ਦਾ ਸਮਾਨ ਖ੍ਰੀਦ ਕੇ ਮੱਦਦ ਕਰ ਰਹੇ ਹਨ, ਜੋ ਇਸ ਲੌਕਡਾਊਨ ਦੌਰਾਨ ਫੂਡ ਬੈਂਕ ਤੱਕ ਆਪਣੀ ਪਹੁੰਚ ਨਹੀਂ ਬਣਾ ਸਕਦੇ।ਦੋਨਾਂ ਨੇ ਲੌਕਡਾਊਨ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ 20 ਸਾਲਾ ਨੌਜਵਾਨ ਨੂੰ ਆਕਲੈਂਡ ਦਾ ਬਾਰਡਰ ਪਾਰ ਕਰ, ਮੈਕਡੋਨਲਡ 'ਤੇ ਜਾ ਵੀਡੀਓ ਬਨਾਉਣਾ ਕਾਫੀ ਮਹਿੰਗਾ ਪਿਆ ਹੈ, ਦਰਅਸਲ ਟਿੱਕਟਾਕ 'ਤੇ ਸੋਮਵਾਰ ਸ਼ਾਮ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ 20 ਸਾਲਾ …
NZ Punjabi news