ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਮਾਪਿਆਂ ਦਾ ਲੰਬਾ ਵਿਛੋੜਾ ਝੱਲ ਰਹੇ ਪੰਜਾਬੀ ਨੌਜਵਾਨਾਂ ਨੇ ਨਿਊਜ਼ੀਲੈਂਡ ਪਾਰਲੀਮੈਂਟ `ਚ ਪਟੀਸ਼ਨ ਪਾ ਕੇ ਆਪਣਾ ਦਰਦ ਸਰਕਾਰ ਤੱਕ ਲਿਜਾਣ ਦੀ ਪਹਿਲਕਦਮੀ ਕੀਤੀ ਹੈ। ਜਿਸ `ਤੇ ਮਾਈਗਰੈਂਟ ਭ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਹੈਅਰਡਰੈਸਰ ਤੇ ਬਾਰਬਰ ਸ਼ਾਪ ਨੂੰ ਸਰਕਾਰ ਵਲੋਂ ਵੀਰਵਾਰ ਤੋਂ ਖੌਲੇ ਜਾਣ ਦੀ ਇਜਾਜਤ ਦਿੱਤੀ ਗਈ ਹੈ। ਅਜਿਹਾ ਇਸ ਲਈ ਤਾਂ ਜੋ 3 ਦਸੰਬਰ ਤੋਂ ਲਾਗੂ ਹੋਣ ਵਾਲੇ ਟ੍ਰੈਫਿਕ ਲਾਈਟ ਸਿਸਟਮ ਤਹਿਤ ਲੋਕਾਂ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਦਾ ਲੋਟੋ ਪਾਵਰਬਾਲ ਫਰਸਟ ਡੀਵਿਜ਼ਨ ਦਾ ਪਹਿਲਾ ਇਨਾਮ ਟੌਰੰਗੇ ਦੇ ਇੱਕ ਜੋੜੇ ਨੇ ਜਿੱਤਿਆ ਹੈ, ਜੋ ਅਕਸਰ ਹੀ ਲੋਟੋ ਦੀਆਂ ਟਿਕਟਾਂ ਖ੍ਰੀਦ ਦਾ ਸੀ ਤੇ ਹਰ ਵਾਰ ਵਿਅਕਤੀ ਇਹ ਸੁਪਨਾ ਲੈਂਦਾ ਸੀ ਕਿ ਉਹ ਵੱਡ…
Jatt GurSikh girl, 1990 born, Work Visa Holder (PR applied) looking for best match Please contact b0003993singh@gmail.com
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਮੇਂ ਵਿੱਚ ਅਜਿਹੇ ਬਹੁਤ ਕਿੱਸੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਕਾਇਂਗਾ ਓਰਾ ਦੇ ਕਿਰਾਏਦਾਰਾਂ ਵਿਰੁੱਧ ਸ਼ਿਕਾਇਤਾਂ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਤੇ ਇਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ ਕੇਸਾਂ ਦੀ ਗਿਣਤੀ ਇੱਕ ਵਾਰ ਫਿਰ ਤੋਂ ਵੱਧੀ ਹੈ, ਅੱਜ 215 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗੲ ਿਹੈ। ਇਨ੍ਹਾਂ ਵਿੱਚ 8 ਨਵੇਂ ਕੇਸ ਵਾਇਕਾਟੋ ਨਾਲ ਵੀ ਸ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਨੂੰ ਆਕਲੈਂਡ ਡੁਮੈਨ ਵਿੱਚ ਹੋਏ ਐਂਟੀ-ਵੈਕਸੀਨ ਪ੍ਰਦਰਸ਼ਨ ਦੀ ਨੁਾਮਇੰਦਗੀ ਕਰਨ ਵਾਲੇ ਬ੍ਰਾਇਨ ਤੇ ਹੈਨਾ ਟਮਾਕੀ ਦੀ ਪੁਲਿਸ ਵਲੋਂ ਗ੍ਰਿਫਤਾਰੀ ਕੀਤੇ ਜਾਣ ਦੀ ਖਬਰ ਹੈ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ …
ਆਕਲੈਂਡ (ਹਰਪ੍ਰੀਤ ਸਿੰਘ) - 3 ਦਸੰਬਰ ਤੋਂ ਨਿਊਜੀਲੈਂਡ ਵਿੱਚ ਟ੍ਰੈਫਿਕ ਲਾਈਟ ਸਿਸਟਮ ਲਾਗੂ ਹੋ ਜਾਏਗਾ, ਜਿਸ ਤੋਂ ਬਾਅਦ ਵੈਕਸੀਨ ਪਾਸਪੋਰਟ ਦੀ ਅਹਿਮੀਅਤ ਬਹੁਤ ਵੱਧ ਜਾਏਗੀ, ਕਿਉਂੀਕ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਮੁਤਾਬਕ ਸਿਰਫ ਵੈ…
ਆਕਲੈਂਡ (ਹਰਪ੍ਰੀਤ ਸਿੰਘ) - ਨੈਲਸਨ ਵਿੱਚ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਇੱਕ ਨੌਜਵਾਨ ਸਾਈਕਲ ਸਵਾਰ ਦੀ ਮੌਤ ਹੋਣ ਦੀ ਖਬਰ ਹੈ। ਹਾਦਸਾ ਵੈਕਫਿਲਡ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਸਾਈਕਲ ਸਵਾਰ ਤੇ ਇੱਕ ਟਰੱਕ ਵਾਲੇ ਵਿਚਾਲ…
ਆਕਲੈਂਡ (ਹਰਪ੍ਰੀਤ ਸਿੰਘ) - ਅਜੇ ਵੀ ਮੌਜੂਦ ਬਾਰਡਰ ਸਬੰਧੀ ਅਨਿਸ਼ਚਿਤਾਵਾਂ ਦੇ ਨਤੀਜੇ ਵਜੋਂ ਏਅਰ ਨਿਊਜੀਲੈਂਡ ਨੇ ਆਸਟ੍ਰੇਲੀਆ ਤੇ ਨਿਊਜੀਲੈਂਡ ਵਿਚਾਲੇ 1000 ਉਡਾਣਾ ਰੱਦ ਕੀਤੇ ਜਾਣ ਦਾ ਫੈਸਲਾ ਲਿਆ ਹੈ। ਇਹ ਉਡਾਣਾ ਇਸ ਸਾਲ ਦੇ ਅੰਤ ਤੱਕ …
ਆਕਲੈਂਡ (ਹਰਪ੍ਰੀਤ ਸਿੰਘ) - ਬੀ ਐਨ ਜੈਡ ਦੇ ਅਰਥ-ਸ਼ਾਸਤਰੀ ਵਲੋਂ ਘਰਾਂ ਦੇ ਮੁੱਲਾਂ ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਇਹ ਗਿਰਾਵਟ ਲੰਬੇ ਸਮੇਂ ਲਈ ਨਹੀਂ ਹੋਏਗੀ, ਬਲਕਿ ਆਰਜੀ ਹੋਏਗੀ। ਪ੍ਰਾਪਰਟੀ ਦੇ ਲੈਣ-ਦੇਣ ਵਿੱਚ ਇਨ੍ਹਾ…
ਵੈਲਿੰਗਟਨ - ਬੀਤੇ ਲੇਬਰ ਵੀਕਐਂਡ ‘ਤੇ ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ “ਵੈਲਿੰਗਟਨ ਟੀ-20 ਚੈਂਪਿਅਨਸ਼ਿਪ 2021” ਦੇ ਕ੍ਰਿਕਟ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕੁੱਲ੍ਹ ਅੱਠ ਸਥਾਨਕ ਟੀਮਾਂ ਨੇ ਹਿੱਸਾ ਲਿਆ। ਮੌਸਮ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਭਰ ਵਿੱਚ ਟ੍ਰੈਫਿਕ ਲਾਈਟ ਸਿਸਟਮ 3 ਦਸੰਬਰ ਤੋਂ ਲਾਗੂ ਕਰ ਦਿੱਤਾ ਜਾਏਗਾ। 3 ਦਸੰਬਰ ਨੂੰ ਆਕਲੈਂਡ ਵਿੱਚ 'ਰੈੱਡ' ਸਿਸਟਮ ਲਾਗੂ ਹ…
ਆਕਲੈਂਡ (ਹਰਪ੍ਰੀਤ ਸਿੰਘ) - ਦਸੰਬਰ ਤੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਸਮੇਤ ਕੁਝ ਹੋਰ ਵੀਜ਼ਾ ਸ਼੍ਰੇਣੀ ਵਾਲਿਆਂ ਲਈ ਆਸਟ੍ਰੇਲੀਆ ਨੇ ਆਪਣੇ ਦੁਆਰ ਖੋਲ ਦਿੱਤੇ ਜਾਣ ਦੀ ਗੱਲ ਆਖ ਦਿੱਤੀ ਹੈ। ਆਸਟ੍ਰੇਲੀਆ ਦੀਆਂ ਕੁਝ ਸਟੇਟਾਂ ਵਿੱਚ ਅਜੇ ਵੀ ਕੁਆ…
ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਦੇ ਕਈ ਸ਼ਾਨਦਾਰ ਰੈਸਟੋਰੈਂਟਾਂ ਵਿੱਚ ਡਿਸ਼ਵਾਸ਼ਰ ਦੀ ਨੌਕਰੀ ਲਈ $90 ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਹਨਤਾਨਾ ਦਿੱਤਾ ਜਾ ਰਿਹਾ ਹੈ ਤੇ ਕਰਮਚਾਰੀਆਂ ਦੀ ਘਾਟ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਕਈ ਰੈਸਟੋਰੈਂ…
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) New Zealand Trade and Enterprise ਵਲੋਂ ਅੰਤਰਰਾਸ਼ਟਰੀ ਐਕ੍ਸਪੋਟਰਾਂ ਨੂੰ ਭੇਜੇ ਇੱਕ ਲੈਟਰ ਚ ਇਹ ਖੁਲਾਸਾ ਹੋਈਆਂ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਾਲ ਫਰਬਰੀ ਤੋਂ ਬਾਅਦ ਐਮਆਈਕਿਊ ਦੀ ਜਰੂਰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਦੀਆਂ ਸੜਕਾਂ 'ਤੇ ਮੁੜ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ, ਲਗਭਗ ਹਰ ਸ਼ਹਿਰ ਦੀ ਸੜਕ 'ਤੇ ਕਿਸਾਨ ਰੈਲੀਆਂ ਕੱਢ ਰਹੇ ਹਨ ਤੇ ਸਰਕਾਰ ਦੇ ਫੈਸਲਿਆਂ ਖਿਲਾਫ ਕਿਸਾਨਾਂ ਦਾ ਇ…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ ਦਾ ਕਿਸਾਨ ਭਾਈਚਾਰਾ ਵੱਖ-ਵੱਖ ਮੰਗਾਂ ਨੂੰ ਲੈ ਕੇ ਭਲਕੇ ਐਤਵਾਰ ਨੂੰ ਇੱਕ ਵਾਰ ਫਿਰ ਸਭ ਤੋਂ ਵੱਡਾ ਪ੍ਰਦਰਸ਼ਨ ਕਰੇਗਾ। ਦੇਸ਼ ਦੇ ਵੱਖ-ਵੱਖ ਵੱਡੇ-ਛੋਟੇ ਸ਼ਹਿਰਾਂ ਅਤੇ ਕਸਬਿਆਂ `ਚ 70 ਥਾਵਾਂ `…
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਹੀ ਗ੍ਰਾਹਕ ਨਾਲ ਝੂਠ ਬੋਲਣ ਦੇ ਮਾਮਲੇ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਅਪੂਰਵਾ ਖੇਤਰਪਾਲ ਨੂੰ ਟ੍ਰਿਬਿਊਨਲ ਵਲੋਂ ਜੁਰਮਾਨੇ ਤੇ ਹਰਜਾਨੇ ਦੇ ਰੂਪ ਵਿੱਚ $26,000 ਅਦਾ ਕਰਨ ਦੇ ਹੁਕਮ ਸੁਣਾਏ ਗਏ ਹਨ।ਦ ਇਮੀਗ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦਾ (ਬ੍ਰਿਟਿਸ਼ ਕੋਲੰਬੀਆ) ਬੀ.ਸੀ. ਸੂਬਾ ਇਸ ਵੇਲੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਬੀ.ਸੀ. ਇਸ ਵੇਲੇ ਲਗਭਗ ਪੂਰੀ ਤਰ੍ਹਾਂ ਬਾਕੀ ਦੇ ਕੈਨੇਡਾ ਨਾਲੋਂ ਕੱਟਿਆ ਗਿਆ ਹੈ, ਹਾਈਵੇਅ ਜਮੀਨਦੋਜ਼ …
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ `ਚ ਐਂਟੀ-ਲੌਕਡਾਊਨ ਗਰੁੱਪ ਨੇ ਅੱਜ ਫਿਰ ਕਈ ਸ਼ਹਿਰਾਂ `ਚ ਰੋਸ ਪ੍ਰਦਰਸ਼ਨ ਕੀਤਾ ਅਤੇ ਜੌਬ ਵਾਸਤੇ ‘ਜ਼ਰੂਰੀ ਵੈਕਸੀਨ’ ਬਾਰੇ ਸਰਕਾਰੀ ਫ਼ੈਸਲੇ ਦਾ ਵਿਰੋਧ ਕੀਤਾ। ਕਈਆਂ ਨੇ ‘ਫਰੀਡਮ ਫਾਰ ਆਲ ਕੀਵ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਪਿਸ ਨਿਊਜੀਲੈਂਡ ਦੀ ਰਾਜਧਾਨੀ ਵਿੱਚ ਦਸਤਕ ਦੇ ਚੁੱਕਾ ਹੈ, ਬੀਤੇ ਦਿਨ ਜੋ ਕਮਜੋਰ ਕੋਰੋਨਾ ਕੇਸ ਸਾਹਮਣੇ ਆਇਆ ਸੀ, ਉਸ ਦੀ ਮੁੜ ਟੈਸਟ ਤੋਂ ਬਾਅਦ ਅੱਜ ਅਧਿਕਾਰਿਤ ਰੂਪ ਵਿੱਚ ਪੁਸ਼ਟੀ ਹੋ ਚੁੱਕੀ ਹੈ। …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਖਬਰ ਬਹੁਤ ਮਾੜੀ ਹੈ, ਕਿਉਂਕਿ ਭਾਰਤੀ ਮੂਲ ਦੇ ਇੱਕ ਨੌਜਵਾਨ ਦੀ ਆਕਲੈਂਡ ਦੇ ਬੈਥਲ ਬੀਚ 'ਤੇ ਡੁੱਬ ਕੇ ਮਰਨ ਨਾਲ ਮੌਤ ਹੋਣ ਦੀ ਖਬਰ ਹੈ। ਪੁਲਿਸ ਨੇ ਅੱਜ ਇਸ ਖਬਰ ਦੀ …
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਸਮਿਸ ਮੌਕੇ ਹੋਮ ਕੁਆਰਂਟੀਨ ਦਾ ਨਿਯਮ ਅਮਲ ਵਿੱਚ ਲਿਆਉਂਦਾ ਜਾਏਗਾ, ਇਸ ਗੱਲ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ। ਉਨ੍ਹਾਂ ਸਾਫ ਕਰ ਦਿੱਤਾ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮਹਿਕਮੇ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਨਿਊਜੀਲੈਂਡ ਵਿੱਚ ਇਮੀਗ੍ਰੇਸ਼ਨ ਸਟੇਟਸ ਸਬੰਧੀ ਕਿਸੇ ਨਾਲ ਵਿਤਕਰਾ ਨਹੀਂ ਹੋਏਗਾ ਤੇ ਭਾਂਵੇ ਕੋਈ ਪੀ ਆਰ ਹੈ, ਸਿਟੀਜਨ ਹੈ ਜਾਂ ਬਿਨ੍ਹਾਂ ਕਾਗਜਾ…
NZ Punjabi news