ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਸਮਿਸ ਮੌਕੇ ਹੋਮ ਕੁਆਰਂਟੀਨ ਦਾ ਨਿਯਮ ਅਮਲ ਵਿੱਚ ਲਿਆਉਂਦਾ ਜਾਏਗਾ, ਇਸ ਗੱਲ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ। ਉਨ੍ਹਾਂ ਸਾਫ ਕਰ ਦਿੱਤਾ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮਹਿਕਮੇ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਨਿਊਜੀਲੈਂਡ ਵਿੱਚ ਇਮੀਗ੍ਰੇਸ਼ਨ ਸਟੇਟਸ ਸਬੰਧੀ ਕਿਸੇ ਨਾਲ ਵਿਤਕਰਾ ਨਹੀਂ ਹੋਏਗਾ ਤੇ ਭਾਂਵੇ ਕੋਈ ਪੀ ਆਰ ਹੈ, ਸਿਟੀਜਨ ਹੈ ਜਾਂ ਬਿਨ੍ਹਾਂ ਕਾਗਜਾ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ 53ਵੀਂ ਪਾਰਲੀਮੈਂਟ ਵਾਸਤੇ ਇੱਕ ਹੋਰ ਪੰਜਾਬੀ ਕੁੜੀ ਰਵਨੀਤ ਕੌਰ ਨੂੰ ਯੂਥ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ। ਉਹ ਟਾਕਾਨਿਨੀ ਪਾਰਲੀਮੈਂਟਰੀ ਹਲਕੇ ਤੋਂ ਕਮਿਊਨਿਟੀ ਦੀ ਨੁਮਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਡਿਸਟ੍ਰੀਕਟ ਹੈਲਥ ਬੋਰਡ ਨਿਊਜੀਲੈਂਡ ਦੀ ਪਹਿਲੀ ਡੀ ਐਚ ਬੀ ਬਣ ਗਈ ਹੈ, ਜਿਸ ਨੇ ਵੈਕਸੀਨੇਸ਼ਨ ਦਾ 90% ਦਾ ਟੀਚਾ ਹਾਸਿਲ ਕਰ ਲਿਆ ਹੈ। ਇਹ ਟੀਚਾ ਅੱਜ ਸ਼ਾਮ ਹਾਸਿਲ ਹੋਇਆ ਹੈ ਤੇ ਇਸਦਾ ਮਤਬਲ ਹੈ ਕਿ ਹੁਣ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਅਹਿਮ ਐਲਾਨ ਕਰਦਿਆਂ ਦੱਸਿਆ ਹੈ ਕਿ ਜੋ ਕਿਸਾਨੀ ਸੇ ਕਾਨੂੰਨ 2020 ਵਿੱਚ ਪਾਰਲੀਮੈਂਟ ਵਿੱਚ ਪਾਸ ਹੋਏ ਸਨ, ਉਨ੍ਹਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਵਿਵਾਦਤ ਰੇਡੀਓ ਪੇਸ਼ਕਾਰ ਅਤੇ ਯੂਟਿਊਬਰ ਹਰਨੇਕ ਨੇਕੀ ਉੱਪਰ ਪਿਛਲੇ ਸਾਲ ਦਿਸੰਬਰ 23 ਨੂੰ ਹੋਏ ਇੱਕ ਹਮਲੇ ਵਿਚ ਹੋਈਆਂ ਛੇ ਗਿਰਫਤਾਰੀਆਂ ਤੋਂ ਬਾਅਦ ਪੁਲਿਸ ਵਲੋਂ 11 ਮਹੀਨਿਆਂ ਬ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੁੱਲ 198 ਡੈਲਟਾ ਵੇਰੀਂਅਟ ਦੇ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ, ਇਨ੍ਹਾਂ ਹੀ ਨਹੀਂ ਇੱਕ ਸ਼ੱਕੀ ਕੇਸ ਵੈਲੰਿਗਟਨ ਵਿੱਚ ਵੀ ਆਇਆ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਸ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਵੀਰਵਾਰ ਨਿਊਜੀਲੈਂਡ ਸਰਕਾਰ ਵਲੋਂ 4230 ਐਮ ਆਈ ਕਿਊ ਦੇ ਕਮਰਿਆਂ ਲਈ ਬੁਕਿੰਗ ਖੋਲੀ ਗਈ ਸੀ। 11.40 'ਤੇ ਸ਼ੁਰੂ ਹੋਈ ਬੁਕਿੰਗ ਰਾਂਹੀ 1 ਵਜੇ ਤੱਕ ਕਮਰੇ ਮਿਲਣੇ ਸ਼ੁਰੂ ਹੋ ਗਏ ਸਨ। ਪਰ 3.45 ਹੋਣ ਤੱਕ ਇਹ …
ਆਕਲੈਂਡ (ਹਰਪ੍ਰੀਤ ਸਿੰਘ) - ਤਾਜੀ ਜਾਰੀ ਹੋਈ ਇੱਕ ਰਿਸਰਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਚੀਨ ਹੁਣ ਅਮਰੀਕਾ ਤੋਂ ਵੀ ਜਿਆਦਾ ਅਮੀਰ ਹੋ ਗਿਆ ਹੈ। ਇਹ ਰਿਸਰਚ ਰਿਪੋਰਟ ਮੈਕੀਨਸੀ ਐਂਡ ਕੰਪਨੀ ਵਲੋਂ ਜਾਰੀ ਕੀਤੀ ਗਈ ਹੈ, ਜਿਸ ਵਿੱਚ ਦੱਸਿ…
ਆਕਲੈਂਡ (ਹਰਪ੍ਰੀਤ ਸਿੰਘ) - ਕੀਵੀ ਮੂਲ ਦਾ ਬਰੋਟਨ ਪਰਿਵਾਰ ਜੋ ਕਿ ਆਸਟ੍ਰੇਲੀਆ ਦੇ ਗੋਲਡ ਕੋਸਟ ਪੂਰੀ ਤਰ੍ਹਾਂ ਮੂਵ ਕਰਨ ਦੀ ਯੋਜਨਾ ਬਣਾ ਚੁੱਕਾ ਸੀ ਤੇ ਇੱਥੋਂ ਤੱਕ ਕਿ ਆਪਣਾ ਸਾਰਾ ਸਮਾਨ ਵੀ ਉਨ੍ਹਾਂ ਨੇ ਉੱਥੇ ਸ਼ਿੱਪ ਕਰ ਦਿੱਤਾ ਸੀ। ਪਰ …
ਆਕਲੈਂਡ (ਹਰਪ੍ਰੀਤ ਸਿੰਘ) - ਮਹਿੰਗਾਈ ਤੇ ਸਿਹਤ ਖੇਤਰ ਦੀ ਚੰਗੀ ਕਾਰਗੁਜਾਰੀ ਨੂੰ ਲੈਕੇ ਨਿਊਜੀਲੈਂਡ ਵਾਸੀਆਂ ਵਿੱਚ ਲਗਾਤਾਰ ਚਿੰਤਾ ਦਾ ਵਾਧਾ ਹੋ ਰਿਹਾ ਹੈ, ਇਨ੍ਹਾਂ ਹੀ ਨਹੀਂ ਲੇਬਰ ਪਾਰਟੀ 'ਤੇ ਵੀ ਲੋਕਾਂ ਦਾ ਵਿਸ਼ਵਾਸ਼ ਲਗਾਤਾਰ ਘੱਟ ਰਿਹ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੈਕਸੀਨੇਸ਼ਨ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਟਾਇਰਾਵਿਟੀ ਇਲਾਕੇ ਵਿੱਚ ਹਨ ਤੇ ਗਿਸਬੋਰਨ ਤੋਂ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਇਲਾਕਾ ਜੋ ਕਿ ਕ…
ਆਕਲੈਂਡ (ਹਰਪ੍ਰੀਤ ਸਿੰਘ) - ਯਾਤਰਾ ਕਰਨ ਲਈ ਆਕਲੈਂਡ ਵਾਸੀਆਂ ਨੂੰ ਮਿਲੀ ਢਿੱਲ ਤੋਂ ਬਾਅਦ ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਦਾ ਬਿਆਨ ਸਾਹਮਣੇ ਆਇਆ ਹੈ ਕਿ ਆਕਲੈਂਡ ਤੋਂ ਬਾਹਰ ਘੁੰਮਣ ਜਾਣ ਵਾਲੇ ਆਕਲੈਂਡ ਵਾਸੀਆਂ ਨੂੰ ਰੋਕ ਕੇ ਕਿਸੇ ਵੇਲੇ…
ਆਕਲੈਂਡ (ਹਰਪ੍ਰੀਤ ਸਿੰਘ) - ਵਰਲਡ ਕੱਪ ਵਿੱਚ ਸੁਪਰ 12 ਵਿੱਚ ਨਿਊਜੀਲੈਂਡ ਹੱਥੋਂ ਹਾਰਨ ਵਾਲੀ ਭਾਰਤ ਦੀ ਟੀਮ ਕੋਲ ਮੁੜ ਤੋਂ ਬਦਲਾ ਲੈਣ ਦਾ ਮੌਕਾ ਹੈ, ਅੱਜ ਦੋਨਾਂ ਟੀਮਾਂ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਸੀ…
- ਪੰਥਕ ਜਥੇਬੰਦੀਆਂ ਵੱਲੋ ਪੰਜਾਬੀਆ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਅਪੀਲ - ਲਾਂਘਾ ਖੁੱਲਣ ਨਾਲ ਦੋਵੇਂ ਦੇਸ਼ਾਂ ਵਿੱਚ ਸ਼ਾਂਤੀ ਤੇ ਪਿਆਰ ਵਧੇਗਾ ਨਨਕਾਣਾ ਸਾਹਿਬ (ਪਾਕਿਸਤਾਨ) - ਸਰਬਜੀਤ ਸਿੰਘ ਬਨੂੜ - ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਜੋ ਕੋਰੋਨਾ ਦੇ 180 ਕੇਸਾਂ ਦੀ ਪੁਸ਼ਟੀ ਹੋਈ ਸੀ, ਉਸਦੇ ਸਬੰਧ ਵਿੱਚ ਕੁਝ ਸਮਾਂ ਪਹਿਲਾਂ ਮਨਿਸਟਰੀ ਆਫ ਹੈਲਥ ਨੇ ਕ੍ਰਾਈਸਚਰਚ ਏਅਰਪੋਰਟ ਨੂੰ ਵੀ ਲੋਕੇਸ਼ਨ ਆਫ ਇਨਟਰਸਟ ਵਿੱਚ ਸ਼ਾਮਿਲ ਕਰ ਦਿੱਤਾ ਹੈ। ਦਰਅਸਲ …
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਮਹੀਨੇ ਤੋਂ ਸਰਕਾਰ ਨੇ ਲੌਕਡਾਊਨ ਸਿਸਟਮ ਛੱਡ ਟ੍ਰੈਫਿਕ ਲਾਈਟ ਸਿਸਟਮ ਅਮਲ ਵਿੱਚ ਲਿਆਉਣ ਦੀ ਗੱਲ ਆਖੀ ਹੈ ਤੇ ਆਕਲੈਂਡ ਵਾਸੀ ਇਸ ਤੋਂ ਬਹੁਤ ਖੁਸ਼ ਵੀ ਹਨ, ਕਿਉਂਕਿ ਉਨ੍ਹਾਂ ਨੂੰ ਨਿਊਜੀਲੈਂਡ ਦੇ ਦੂਜੇ ਇਲ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵੈਕਸੀਨ ਦੇ ਸਿਹਤ ਕਰਮਚਾਰੀਆਂ ਲਈ ਲਾਜਮੀ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਨਿਊਜੀਲੈਂਡ ਭਰ ਵਿੱਚ ਅੱਜ ਸਵੇਰ ਤੱਕ 1309 ਸਿਹਤ ਕਰਮਚਾਰੀ ਕੰਮ ਤੋਂ ਕੱਢੇ ਜਾ ਚੁੱਕੇ ਹਨ। ਇਨ੍ਹਾਂ ਕਰਮਚਾਰੀਆਂ ਵਿੱਚੋਂ …
ਆਕਲੈਂਡ (ਹਰਪ੍ਰੀਤ ਸਿੰਘ) - ਦ ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਵਲੋਂ ਪ੍ਰੀਮੀਨੈਂਟ ਇੰਟਰਪ੍ਰਾਈਜ਼ਜ਼ ਨੂੰ ਤੇ ਇਸਦੇ ਡਾਇਰੈਕਟਰ ਆਕਾਸ਼ ਪਟੇਲ ਨੂੰ 3 ਪ੍ਰਵਾਸੀ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਦੇ ਦੋਸ਼ ਹੇਠ $34,000 ਦਾ ਜੁਰਮਾਨਾ ਕੀਤਾ ਗਿਆ ਹੈ।
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਇਸ ਮਹੀਨੇ ਦੇ ਅੰਤ ਤੋਂ ਲੌਕਡਾਊਨ ਸ਼ਬਦ ਤੋਂ ਰਾਹਤ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਵਾਂ ਟ੍ਰੈਫਿਕ ਲਾਈਟ ਸਿਸਟਮ 29 ਨਵੰਬਰ ਤੋਂ ਲਾਗੂ ਕੀਤੇ ਜਾਣ ਦੀ ਗੱਲ ਆ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਅੱਜ ਸ਼ਾਮ ਤੋਂ 'ਮਾਈ ਵੈਕਸੀਨ ਪਾਸ' ਰਾਂਹੀ ਆਪਣਾ ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰ ਸਕਣਗੇ। ਇਸ ਬਾਰੇ ਅਧਿਕਾਰਿਤ ਰੂਪ ਵਿੱਚ ਜਲਦ ਹੀ ਜਾਣਕਾਰੀ ਉਪਲਬਧ ਹੋਏਗੀ ਤੇ ਟ੍ਰੈਫਿਕ ਲਾਈਟ ਸਿਸਟਮ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪਕੂਰੰਗਾ ਹਾਈਟਸ ਸਕੂਲ ਦੇ ਇੱਕ ਅਧਿਆਪਕ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ ਤੇ ਉਸਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਸੰਕਰਮਨ ਦੀ ਹਾਲਤ ਵਿੱਚ ਉਹ ਲਗਭਗ 5 ਦਿਨ ਸਕੂਲ ਜਾਂਦਾ ਰਿਹਾ। ਜਿਸ ਕਾਰਨ …
ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀਆਂ, ਸੁਪਰਮਾਰਕੀਟਾਂ ਅਤੇ ਵੱਡੇ ਰਿਟੇਲਰਾਂ ਦੇ ਵਾਂਗ ਆਪਣੇ ਗ੍ਰਾਹਕਾਂ ਕੋਲੋਂ ਸਰਟੀਫਿਕੇਟ ਨਹੀਂ ਮੰਗਣਗੀਆਂ ਤੇ ਆਪਣੇ ਦਰਵਾਜੇ ਨਿਊ੍ਹਜੀਲੈਂਡ ਵਾਸੀਆਂ ਲਈ ਖੁੱਲੇ ਰੱਖਣਗੀਆਂ। ਆਕਲੈਂਡ ਵਿੱਚ ਸਕੂਲ, ਲਾਇ…
ਆਕਲੈਂਡ (ਹਰਪ੍ਰੀਤ ਸਿੰਘ) - ਸੁਪਰੀਮ ਕੋਰਟ ਅਦਾਲਤ ਨੇ ਸੋਮਵਾਰ ਕਿਹਾ ਹੈ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ‘ਤੇ ਬਿਨਾਂ ਕਿਸੇ ਵਿਗਿਆਨਕ ਅਤੇ ਤੱਥਾਂ ਦੇ ਆਧਾਰ ਤੋਂ ਹੀ ਰੋਲਾ ਪਾਇਆ ਜਾ ਰਿਹਾ ਹੈ| ਅਦਾਲਤ ਨੇ ਇਸ ਗੱਲ ‘ਤੇ ਗੌਰ ਕੀਤਾ ਕਿ …
ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਇਹ ਮਜਾਕ ਤਾਂ ਬਹੁਤ ਵਾਰੀ ਸੁਣਿਆ ਸੀ ਕਿ ਲੌਕਡਾਊਨ ਦੌਰਾਨ ਨਵਜੰਮੇ ਬੱਚਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ, ਪਰ ਇਹ ਮਜਾਕ ਹੁਣ ਇੱਕ ਅਸਲੀਅਤ ਬਣ ਗਈ ਹੈ ਤੇ ਸਟੇਟਸ ਐਨ ਜੈਡ ਦੇ ਸਤੰਬਰ 202…
NZ Punjabi news