ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਇਹ ਮਜਾਕ ਤਾਂ ਬਹੁਤ ਵਾਰੀ ਸੁਣਿਆ ਸੀ ਕਿ ਲੌਕਡਾਊਨ ਦੌਰਾਨ ਨਵਜੰਮੇ ਬੱਚਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ, ਪਰ ਇਹ ਮਜਾਕ ਹੁਣ ਇੱਕ ਅਸਲੀਅਤ ਬਣ ਗਈ ਹੈ ਤੇ ਸਟੇਟਸ ਐਨ ਜੈਡ ਦੇ ਸਤੰਬਰ 202…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਰਿਕਾਰਡਤੋੜ 222 ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਸ ਬਿਮਾਰੀ ਕਾਰਨ ਆਕਲੈਂਡ ਹਸਪਤਾਲ ਵਿੱਚ ਇੱਕ 70 ਸਾਲਾ ਮਰੀਜ ਦੀ ਮੌਤ ਹੋਣ ਦੀ ਖਬਰ ਵੀ ਹੈ।ਅੱਜ ਦੇ 222 ਕੇਸਾਂ ਵਿੱਚੋਂ …
ਭਾਰਤ-ਪਾਕਿ ਵਿਚਾਲੇ ਬੰਦ ਕਰਤਾਰਪੁਰ ਲਾਂਘਾ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਤੋਂ ਪਹਿਲਾਂ ਖੁੱਲ੍ਹ ਸਕਦਾ ਹੈ| ਇਹ ਸੰਕੇਤ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਦਾ ਆਦੇਸ਼ ਸੀ ਕਿ 15 ਨਵੰਬਰ ਦੀ ਰਾਤ 11.59 ਤੱਕ ਜੋ ਕੋਈ ਸਿਹਤ ਸਟਾਫ ਜਾਂ ਅਧਿਆਪਕ ਕੋਰੋਨਾ ਵੈਕਸੀਨ ਨਹੀਂ ਲਗਵਾਏਗਾ, ਉਸਨੂੰ ਕੰਮ ਤੋਂ ਕੱਢ ਦਿੱਤਾ ਜਾਏਗਾ। ਇਸੇ ਲੜੀ ਤਹਿਤ ਕੈਂਟਰਬਰੀ ਡ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਕੂਰਾ ਦੇ ਰਹਿਣ ਵਾਲੇ ਕਰਨ ਗੌਂਸਾਈ ਨੂੰ ਆਪਣੇ ਮਾੜੇ ਗੁਆਂਢੀਆਂ ਤੋਂ ਪਿੱਛਾ ਛੁਡਾਉਣ ਲਈ ਆਖਿਰਕਾਰ ਘਾਟੇ ਵਿੱਚ ਆਪਣਾ ਘਰ ਵੇਚਣਾ ਪਿਆ ਤਾਂ ਜੋ ਉਹ ਆਪਣੇ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੇ।
ਦਰ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ 1ਨਿਊਜ ਦੇ ਕੋਲਮਰ ਬਰੰਟਨ ਚੋਣ ਸਰਵੇਖਣ ਦੇ ਨਤੀਜਿਆਂ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕਾਫੀ ਹੈਰਾਨ ਕੀਤਾ ਹੋਏਗਾ, ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਬੀਤੇ ਸਮੇਂ ਵਿੱਚ ਦਿਖਾਈ ਕਾਰਗੁਜਾਰੀ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਵਿਦੇਸ਼ਾਂ 'ਚੋਂ ਵਾਪਿਸ ਨਿਊਜੀਲੈਂਡ ਪਰਤੇ ਬਹੁਤੇ ਨਿਊਜੀਲੈਂਡ ਵਾਸੀ ਇਸ ਵੇਲੇ ਦੁਚਿੱਤੀ ਵਿੱਚ ਹਨ ਕਿਉਂਕਿ ਉਹ ਆਪਣੇ ਵੈਕਸੀਨੇਸ਼ਨ ਦਾ ਸਟੇਟਸ ਸਿਹਤ ਮਹਿਕਮੇ ਨਾਲ ਰਜਿਸਟਰ ਕਰਨ ਵਿੱਚ ਅਸਮਰਥ ਹਨ, ਉਨ੍ਹਾਂ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਕੱਲ 16 ਨਵੰਬਰ ਨਿਊਜੀਲੈਂਡ ਦੇ ਅਧਿਆਪਕਾਂ, ਸੁਪੋਰਟ ਸਟਾਫ ਤੇ ਹੋਰਾਂ ਵਲੰਟੀਅਰਾਂ ਲਈ ਵੈਕਸੀਨੇਸ਼ਨ ਲਗਵਾਏ ਜਾਣ ਦੀ ਆਖਿਰੀ ਤਾਰੀਖ ਹੈ।
ਪ੍ਰਿੰਸੀਪਲ ਫੈਡਰੇਸ਼ਨ ਪ੍ਰੈਜੀਡੈਂਟ ਪੈਰੀ ਰਸ਼ ਅਨੁਸਾਰ ਬਹੁਤੇ ਅਧਿਆਪਕ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਤੂਜੀਲੈਂਡ ਵਿੱਚ 173 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ 90 ਪੁੱਜ ਗਈ ਹੈ। 163 ਕੇਸ ਆਕਲੈਂਡ ਵਿੱਚ, 7 ਵਾਇਕਾਟੋ ਵਿੱਚ, 2 ਨਾ…
ਆਕਲੈਂਡ ( ਤਰਨਦੀਪ ਬਿਲਾਸਪੁਰ ) ਲੇਬਰ ਪਾਰਟੀ ਦੇ ਹੈਮਿਲਟਨ ਵੈਸਟ ਤੋਂ ਜੇਤੂ ਨੌਜਵਾਨ ਮੈਂਬਰ ਪਾਰਲੀਮੈਂਟ ਡਾਕਟਰ ਗੌਰਵ ਸ਼ਰਮਾ ਨੇ ਆਪਣੀ ਵਿਗੜੀ ਸੇਹਤ ਕਰਕੇ ਸਮੁਚੇ ਸਰਕਾਰੀ ਅਤੇ ਪਾਰਲੀਮੈਂਟ ਕਾਰਜਾਂ ਤੋਂ ਕਿਨਾਰਾ ਕਰ ਲਿਆ ਹੈ | ਉਹਨਾਂ ਨ…
ਆਕਲੈਂਡ : ( ਅਵਤਾਰ ਸਿੰਘ ਟਹਿਣਾ ) ਨਿਊਜ਼ੀਲੈਂਡ `ਚ ਵੰਨ-ਔਫ ਰੈਜੀਡੈਂਸ ਵੀਜ਼ੇ ਦਾ ਘੇਰਾ ਹੋਰ ਵਧਾਏ ਜਾਣ ਬਾਰੇ ਸਰਕਾਰ ਵੱਲੋਂ ਦਿੱਤੇ ਨਵੇਂ ਸੰਕੇਤਾਂ ਤੋਂ ਹੈੱੱਲਥ ਕੇਅਰ ਸੈਕਟਰ `ਚ ਕੰਮ ਕਰ ਰਹੇ ਪੰਜਾਬੀ ਮਾਈਗਰੈਂਟ ਵਰਕਰ ਖੁਸ਼ ਨਜ਼ਰ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 207 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਇਸ ਤੋਂ ਇਲਾਵਾ ਨਾਰਥ ਆਈਲੈਂਡ ਵਿੱਚ ਵੀ ਕੋਰੋਨਾ ਦੇ ਕੇਸਾਂ ਦਾ ਵਧਣਾ ਜਾਰੀ ਹੈ।2 ਕੇਸ ਲੇਕਸ ਡਿਸਟ੍ਰੀਕਟ ਤੇ 2 ਕੇਸ ਟਾਰਾਰੂਆ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਯੂ ਏ ਈ ਵਿੱਚ ਨਿਊਜੀਲੈਂਡ ਤੇ ਆਸਟ੍ਰੇਲੀਆ ਵਿਚਾਰਲੇ ਟੀ 20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ। ਇਹ 7ਵਾਂ ਵਰਲਡ ਕੱਪ ਹੈ ਤੇ ਪਹਿਲੀ ਵਾਰ ਨਿਊਜੀਲੈਂਡ ਦੀ ਟੀਮ ਫਾਈਨਲ ਵਿੱਚ ਪੁੱਜੀ ਹੈ। …
ਆਕਲੈਂਡ (ਹਰਪ੍ਰੀਤ ਸਿੰਘ) - ਐਸ ਆਈ ਟੀ ਵਲੋਂ ਡੇਰਾ ਰਾਮ ਰਹੀਮ ਦੇ ਨਾਲ ਕੀਤੀ ਪੁੱਛਗਿੱਛ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸਾਜਿਸ਼ ਮੁੱਖ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਤੇ ਵੈਲੰਿਗਟਨ ਵਿੱਚ ਐਂਟੀ ਲੌਕਡਾਊਨ ਪ੍ਰਦਰਸ਼ਨਕਾਰੀਆਂ ਵਲੋਂ ਕੀਤੇ ਪ੍ਰਦਰਸ਼ਨ ਦੇ ਕਾਰਨ ਦੋਨਾਂ ਹੀ ਸ਼ਹਿਰਾਂ ਵਿੱਚ ਟ੍ਰੈਫਿਕ ਨੂੰ ਲੈਕੇ ਕਾਰ ਚਾਲਕਾਂ ਨੂੰ ਵੱਡੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹ…
ਆਕਲੈਂਡ ( ਐਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਕਿਸਾਨ ਸੰਘਰਸ਼ ਖਿਲਾਫ਼ ਟਿੱਪਣੀਆਂ ਕਰਨ ਕਰਕੇ ਵਿਵਾਦਾਂ `ਚ ਰਹਿਣ ਵਾਲੀ ਬਾਲੀਵੁੱਡ ਐਕਟ੍ਰੈੱਸ ਕੰਗਣਾ ਰਣੌਤ ਵੱਲੋਂ ਭਾਰਤ ਦੀ ਅਜ਼ਾਦੀ ਬਾਰੇ ਨਵੀਂ ਟਿੱਪਣੀ ਦਾ ਰੋਸ ਨਿਊਜ਼ੀਲੈਂਡ `ਚ ਵੀ ਪੈਦਾ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਟਰੌਗਾ ਨੇੜੇ ਸਮੁੰਦਰ ਦੇ ਕਿਨਾਰੇ `ਤੇ ਵਸੇ ਪਾਪਾਮੋਆ ਸਬਅਰਬ `ਚ ‘ਗੁਰਦੁਆਰਾ ਗੁਰੂ ਨਾਨਕ ਦਰਬਾਰ’ ਦੇ ਦਰਵਾਜ਼ੇ ਰਸਮੀ ਤੌਰ `ਤੇ ਅਗਲੇ ਹਫ਼ਤੇ ਸੰਗਤ ਲਈ ਖੁੱਲ੍ਹ ਜਾਣਗੇ। ਜਿਸਦੀ ਸ਼ੁਰੂਆਤ…
ਆਕਲੈਂਡ (ਹਰਪ੍ਰੀਤ ਸਿੰਘ) - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸਿੱਖ ਯੂਥ ਡੇਅ' ਆਉਂਦੀ 20 ਅਤੇ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਕ੍ਰਾਈਸਚਰਚ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਲਈ ਸਿੱਖ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕ੍ਰਿਕੇਟ ਵਿੱਚ ਕਿਸੇ ਵੇਲੇ ਬੁਲੰਦੀਆਂ 'ਤੇ ਰਹੇ ਸਾਬਕਾ ਖਿਡਾਰੀ ਕ੍ਰਿਸ ਕੇਰਨਜ਼ 3 ਮਹੀਨੇ ਪਹਿਲਾਂ ਸਿਡਨੀ ਦੇ ਹਸਪਤਾਲ ਵਿੱਚ ਹਾਰਟ ਸਰਜਰੀ ਲਈ ਗਏ ਸਨ, ਪਰ ਉਨ੍ਹਾਂ ਦੀ ਖੂਨ ਦੀ ਨੱਸ ਫੱਟ ਜਾਣ ਕਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ, ਨਾਰਥਲੈਂਡ, ਵਾਇਕਾਟੋ ਤੇ ਟਾਰਾਨਾਕੀ ਵਿੱਚ ਅੱਜ ਕੁੱਲ 201 ਕੋਰੋਨਾ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਉਪ-ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ ਤੇ ਡਾਇਰੈਕਟਰ ਆਫ ਪਬਲਿਕ ਹੈਲਥ ਡਾ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਵਿਚਾਰ ਹੈ ਕਿ ਆਕਲੈਂਡ ਦੇ ਟ੍ਰੈਫਿਕ ਲਾਈਟ ਸਿਸਟਮ ਵਿੱਚ ਦਾਖਿਲ ਹੋਣ ਦੇ ਨਾਲ ਬਾਕੀ ਦੇ ਨਿਊਜੀਲੈਂਡ ਵਿੱਚ ਵੀ ਟ੍ਰੈਫਿਕ ਲਾਈਟ ਸਿਸਟਮ …
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਪੰਜਾਬ ਦੇ ਚੋਟੀ ਦੇ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਸਿੰਘ ਨੂੰ ਆਉਣ ਵਾਲੇ ਸੀਜ਼ਨ ਵਿੱਚ ਆਸਟਰੇਲੀਆ ਦੀ ਨੈਸ਼ਨਲ ਬਾਸਕਟਬਾਲ ਲੀਗ (ਐਨ ਬੀ ਐਲ) ਵਿੱਚ ਆਕਲੈਂਡ ਦੇ ਕਲੱਬ ਨੇ ਨਿਊਜ਼ੀਲੈਂਡ ਬ੍ਰੇਕਰਜ਼ ਵ…
ਆਕਲੈਂਡ (ਹਰਪ੍ਰੀਤ ਸਿੰਘ) - ‘ਥਰੀ ਸਟਰਾਈਕ ਲਾਅ’ ਜਿਸ ਤਹਿਤ ਕਿਸੇ ਵੀ ਗੰਭੀਰ ਅਪਰਾਧ ਦੇ ਦੋਸ਼ੀ ਨੂੰ ਤੀਜੀ ਵਾਰ ਅਪਰਾਧ ਕਰਨ 'ਤੇ ਬਿਨ੍ਹਾਂ ਪੈਰੋਲ ਸਖਤ ਤੋਂ ਸਖਤ ਸਜਾ ਦੇਣ ਦੀ ਤਜਵੀਜ ਸੀ, ਉਸ ਕਾਨੂੰਨ ਨੂੰ ਨਿਊਜੀਲੈਂਡ ਸਰਕਾਰ ਨੇ ਰੱਦ ਕ…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਵਲੋਂ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਹੈ ਕਿ ਟੌਪੋ ਦੇ ਲੈਕ ਟੈਰੇਸ ਵਿੱਚ ਵਾਪਰੇ ਇੱਕ ਮੰਦਭਾਗੇ ਹਾਦਸੇ ਵਿੱਚ ਇੱਕ ਕਾਰ ਵਲੋਂ 2 ਰਾਹਗੀਰਾਂ ਦੇ ਕੁਚਲੇ ਜਾਣ ਤੋਂ ਬਾਅਦ ਮੌਕੇ 'ਤੇ ਹੀ ਉਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਫਸੇ ਕੁਲਵੀਰ ਕੌਰ ਤੇ ਜਗਦੀਪ ਸਿੰਘ ਉਸ ਵੇਲੇ ਨੂੰ ਪਛਤਾ ਰਹੇ ਹਨ, ਜਦੋਂ ਉਨ੍ਹਾਂ ਭਾਰਤ ਇੱਕ ਮਹੀਨੇ ਦੀ ਛੁੱਟੀ ਜਾਣ ਦਾ ਮਨ ਬਣਾਇਆ। ਆਪਣੀ ਧੀ ਅਵਰੀਨ ਕੌਰ ਜੋ ਕਿ ਆਕਲੈਂਡ ਦੇ ਮਿਡਲਮੋਰ ਹਸਪਤਾਲ …
NZ Punjabi news