ਆਕਲੈਂਡ (ਹਰਪ੍ਰੀਤ ਸਿੰਘ) - ਬੋਟਨੀ ਵਿੱਚ ਨਕਾਬਪੋਸ਼ ਲੁਟੇਰਿਆ ਵਲੋ ਇੱਕ ਜਿਊਲਰੀ ਦੀ ਸ਼ਾਪ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ, ਪਰ ਪਾਪਾਟੋਏਟੋਏ ਦੇ ਲੂਥਰ ਜਿਊਲਰ ਵਾਲਿਆਂ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਪੁਲਿਸ ਰ…
ਆਕਲੈਂਡ (ਹਰਪ੍ਰੀਤ ਸਿੰਘ) - ਸਾਬਕਾ ਨਿਊਜੀਲੈਂਡ ਸਰਕਾਰ ਵਲੋਂ ਟੀਨੈਂਸੀ ਲਾਅ ਵਿੱਚ ਜਿਨ੍ਹਾਂ ਬਦਲਾਵਾਂ ਨੂੰ ਮਨਜੂਰੀ ਦਿੱਤੀ ਗਈ ਸੀ, ਉਹ ਅਗਲੇ ਮਹੀਨੇ ਤੋਂ ਅਮਲ ਵਿੱਚ ਆ ਜਾਣਗੇ। ਇਸ ਕਰਕੇ ਨਿਊਜੀਲੈਂਡ ਭਰ ਵਿੱਚ 6 ਲੱਖ ਪ੍ਰਾਪਰਟੀਆਂ ਅਤੇ…
ਜਕਾਰਤਾ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਇੰਡੋਨੇਸ਼ੀਆ ਵਿੱਚ ਬੀਤੇ ਦਿਨੀਂ ਲਾਪਤਾ ਹੋਏ ਜਹਾਜ਼ ਦਾ ਅੱਜ ਮਲਬਾ ਮਿਲ ਗਿਆ ਹੈ ਅਤੇ ਕੁੱਝ ਮਨੁੱਖੀ ਸਰੀਰ ਦੇ ਅੰਗ ਵੀ ਪ੍ਰਾਪਤ ਹੋਏ ਹਨ। ਸ੍ਰੀਵਿਜੈ ਏਅਰਲਾਈਨ ਦਾ ਜਹਾਜ਼ ਜਕਾਰਤਾ ਤੋਂ ਉਡਾਣ…
ਮੈਲਬਰਨ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਆਸਟਰੇਲੀਆ ’ਚ ਕੋਵਿਡ-19 ਮਹਾਂਮਾਰੀ ਦੌਰਾਨ ਅਸਾਧਾਰਨ ਹਾਲਤਾਂ ਤੇ ਸੰਵੇਦਨਸ਼ੀਲ ਸੇਵਾਵਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਵਿਭਾਗ ਅਤੇ ਆਸਟਰੇਲਿਆਈ ਬਾਰਡਰ ਫੋਰਸ ਨੇ ਵਿਦਿਆਰਥੀ ਵੀਜ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਬਰਤਾਨੀਆਂ (ਇੰਗਲੈਂਡ ) ਵਿਚ ਕੋਵਿਡ-19 ਦੀ ਨਵੀਂ ਕਿਸਮ ਦੇ ਆਊਟ ਬ੍ਰੇਕ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਮੁਲਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ | ਨਿਊਜ਼ੀਲੈਂਡ ਦੇ ਗੁਆਂਢੀ ਮੁਲਕ ਆਸਟ੍ਰੇਲੀਆ…
ਆਕਲ਼ੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਇੱਕ ਨੌਜਵਾਨ ਕੁੜੀ ਦੀ ਆਕਲ਼ੈਂਡ ਬੀਚ 'ਤੇ ਸ਼ਾਰਕ ਹੱਥੋਂ ਜਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਸੀ ਤੇ ਅੱਜ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਕੋਰਮੰਡਲ ਦੇ ਸਮੁੰਦਰੀ ਕੰਢੇ ਨਜਦੀਕ ਕਈ ਸ਼ਾਰ…
ਆਕਲ਼ੈਂਡ (ਹਰਪ੍ਰੀਤ ਸਿੰਘ) - ਸਿਹਤ ਮਾਹਿਰਾਂ ਵਲੋਂ ਨਿਊਜੀਲੈਂਡ ਸਰਕਾਰ ਨੂੰ ਕੋਰੋਨਾ ਦੇ ਨਵੇਂ ਮਿਊਟੇਂਟ ਦੇ ਖਤਰੇ ਦੇ ਚਲਦਿਆਂ ਅਮਰੀਕਾ ਅਤੇ ਯੂਕੇ ਲਈ ਬਾਰਡਰ ਬੰਦ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਦੱਸਦੀਏ ਕਿ ਕੋਰੋਨਾ ਦਾ ਨਵਾਂ ਮਿ…
ਆਕਲ਼ੈਂਡ (ਹਰਪ੍ਰੀਤ ਸਿੰਘ) - ਐਤਵਾਰ ਇੱਕ ਬਿਆਨਬਾਜੀ ਰਾਂਹੀ ਸਾਈਬਰ ਅਟੈਕ ਦੀ ਗੱਲ ਕਬੂਲੇ ਜਾਣ ਤੋਂ ਬਾਅਦ ਨਿਊਜੀਲੈਂਡ ਰਿਜਰਵ ਬੈਂਕ ਵਲੋਂ ਸੋਮਵਾਰ ਨੂੰ ਬੈਂਕ ਬੰਦ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਸੀ।ਬੈਂਕ ਵਲੋਂ ਦੱਸਿਆ ਗਿਆ ਸੀ ਕਿ ਇੱ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਫੇਸਬੁੱਕ ਨੂੰ ਸ਼ੋਸ਼ਲ ਮੀਡੀਆ ਦਾ ਅਜਿਹਾ ਰੂਪ ਮੰਨਿਆ ਜਾਂਦਾ ਹੈ, ਜਿਸਨੂੰ ਜਨਤਾ ਦਾ ਮੀਡੀਆ ਹੋਣ ਦਾ ਮਾਣ ਹਾਸਲ ਹੈ। ਵੱਖਰੀ ਗੱਲ ਹੈ ਕਿ ਇਸ ਪਿੱਛੇ ਕੰਮ ਕਰ ਰਹੇ ਕਾਰਪੋਰੇਟੀ ਅਦਾਰਿਆਂ ਦੇ ਆਪਣੇ ਕਈ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਭਾਰਤ ਅਤੇ ਨਿਊਜੀਲ਼ੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਵਿੱਚ ਉਸ ਵੇਲੇ ਰੁਕਾਵਟ ਪਈ, ਜਦੋਂ ਆਸਟ੍ਰੇਲੀਆ ਦੀ ਦੂਜੀ ਵਾਰੀ ਦਾ 87ਵਾਂ ਓਵਰ ਚੱਲ ਰਿਹਾ ਸੀ। ਇਸ ਮੌਕੇ ਭਾਰਤੀ ਗੇਂਦਬਾਜ ਮੁਹੰਮਦ ਸਿਰਾਜ…
ਆਕਲੈਂਡ (ਹਰਪ੍ਰੀਤ ਸਿੰਘ) - ਪੂਰਬੀ ਆਕਲੈਂਡ ਦੇ ਬੋਟਨੀ ਟਾਊਨ ਸੈਂਟਰ ਅੱਜ ਉਸ ਵੇਲੇ ਹਥਿਆਰਬੰਦ ਪੁਲਿਸ ਪੁੱਜੀ, ਜਦੋਂ ਇੱਕ ਸਟੋਰ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅਜੇ ਸਿਰਫ ਇਹੀ ਜਾਣਕਾਰੀ ਹੈ ਕਿ …
ਆਕਲੈਂਡ (ਹਰਪ੍ਰੀਤ ਸਿੰਘ) - ਜਕਾਰਤਾ ਏਅਰਪੋਰਟ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਗਾਇਬ ਹੋਏ ਬੋਇੰਗ 737 ਜਹਾਜ ਦੇ ਯਾਤਰੀਆਂ ਅਤੇ ਜਹਾਜ ਦੀ ਭਾਲ ਵਿੱਚ ਛਾਣਬੀਣ ਦਲ ਲੱਗੇ ਹੋਏ ਹਨ। ਜਹਾਜ ਪੋਨਟੀਏਂਕ ਇਲਾਕੇ ਵੱਲ ਕੂਚ ਕਰ ਰਿਹਾ ਸ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਦੇ ਭਾਰਤ ਸਰਕਾਰ ਵਲੋਂ ਕਰਵਾਏ ਗਏ 16ਵੇਂ ਪ੍ਰਵਾਸੀ ਭਾਰਤੀ ਦਿਵਸ ਮੌਕੇ ਸੁਰੀਨੇਮ ਪ੍ਰੈਜੀਡੈਂਟ ਚੰਦਰੀਕਾ ਪ੍ਰਸਾਦ ਸੰਤੋਕਸ਼ੀ, ਕੁਰਾਕਾਓ ਪ੍ਰਧਾਨ ਮੰਤਰੀ ਯੂਜੀਨ ਰਘੂਨਾਥ ਅਤੇ ਨਿਊਜੀਲੈਂਡ ਦੀ ਪਹਿਲੀ ਭ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ)- ਅਗਸਤ 2009 ਵਿੱਚ ਭਾਈ ਦਲਜੀਤ ਸਿੰਘ ਬਿੱਟੂ ਤੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਤਤਕਾਲੀ ਸਰਕਾਰ ਵਲੋਂ ਚਲਾਏ ਦਮਨ ਚੱਕਰ ਅਧੀਨ ਪੰਥਕ ਰਸਾਲਾ ‘ਸਿੱਖ ਸ਼ਹਾਦਤ’ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਕਰੀਬ…
ਆਕਲੈਂਡ - ਸਿੱਖਾ ਨੇ ਹਮੇਸ਼ਾ ਹੀ ਦਿਲੀ ਦੇ ਤਖ਼ਤ ਨਾਲ ਟੱਕਰ ਲਈ ਹੈ । ਹਮੇਸ਼ਾ ਹੀ ਨਿਤਾਣੇ ,ਸਰਕਾਰ ਦੇ ਲ਼ਤਾੜੇ ਲੋਕਾ ਦੀ ਅਵਾਜ਼ ਬਣੇ ਹਨ । ਅਤੇ ਹਮੇਸ਼ਾ ਹੀ ਸਰਬੱਤ ਦੇ ਭਲੇ ਵਾਲੇ ਨਾਹਰੇ ਨੂੰ ਅਮਲ ਵਿੱਚ ਲਿਆਂਦਾ ਵੀ ਹੈ । ਸਿੱਖ ਜਦੋ ਵੀ ਦ…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਵੱਧ ਰਹੇ ਅਪਰਾਧਾਂ ਦੀ ਗਿਣਤੀ ਦੇ ਬਾਵਜੂਦ ਨਿਊਜੀਲ਼ੈਂਡ ਪੁਲਿਸ ਨੇ ਨਵੇਂ ਪੁਲਿਸ ਕਰਮਚਾਰੀਆਂ ਦੀ ਟ੍ਰੈਨਿੰਗ 'ਤੇ ਸਾਲ 2021 ਦੇ ਅੰਤ ਤੱਕ ਰੋਕ ਲਾ ਦਿੱਤੀ ਗਈ ਹੈ ਤੇ ਇਸ ਕਰਕੇ ਸੈਂਕੜੇ ਨਵੇਂ ਪੁਲਿਸ …
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ 737 ਮੈਕਸ ਏਅਰਕਰਾਫਟ ਕਰਕੇ ਬੀਤੇ ਸਾਲਾਂ ਵਿੱਚ ਚਰਚਾ ਵਿੱਚ ਰਹੀ ਬੋਇੰਗ ਕੰਪਨੀ ਯੂ ਐਸ ਵਿੱਚ ਧੋਖਾਧੜੀ ਦੇ ਦੋਸ਼ਾਂ ਹੇਠ $2.5 ਬਿਲੀਅਨ ਅਦਾ ਕਰਨ ਦਾ ਹੁਕਮ ਹੋਇਆ ਹੈ। ਦਰਅਸਲ ਬੋਇੰਗ ਦੇ ਇਸ ਸ਼੍ਰੇਣੀ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ-ਪੱਛਮੀ ਆਕਲੈਂਡ ਦੇ ਬੀਚ 'ਤੇ ਆਪਣੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਣ ਦੌਰਾਨ ਮੌਤ ਨੂੰ ਗੱਲ ਲਾਉਣ ਵਾਲੇ ਰੇਵੇਲ ਡਗਲਸ ਨੂੰ ਪਰਿਵਾਰਿਕ ਮੈਂਬਰਾਂ ਸਮੇਤ ਹਰ ਕੋਈ ਯਾਦ ਕਰ ਕੇ ਰੋ ਰਿਹਾ ਹੈ ਅਤੇ ਸ਼ਰਧਾਂਜਲ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਿੱਚ ਹੋਈ ਹਿੰਸਾ ਤੋਂ ਬਾਅਦ ਉੱਥੇ ਘੱਟੋ-ਘੱਟ 4 ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਇਸ ਤਰ੍ਹਾਂ ਦੀ ਹਿੰਸਾ ਨੂੰ ਹੋਰ ਹੁਲਾਰਾ ਨਾ ਮਿਲੇ, ਇਸੇ ਲਈ ਟਵਿਟਰ ਨੇ ਡੋਨਲਡ ਟਰੰਪ ਦੇ ਖਾਤੇ ਨੂੰ ਬੰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਵਾਇਕਾਟੋ ਵਿੱਚ ਇੱਕ ਅਜੀਬੋ-ਗਰੀਬ ਦਿਖ ਵਾਲਾ ਬੱਦਲ ਦੇਖੇ ਜਾਣ ਦੀ ਖਬਰ ਹੈ, ਜਿਸ ਨੂੰ ਬਹੁਤ ਦੇਖਿਆ ਜਾਂਦਾ ਹੈ ਅਤੇ ਅਕਸਰ ਟੋਰਨੇਡੋ ਪੈਦਾ ਹੋਣ ਤੋਂ ਪਹਿਲਾਂ ਅਜਿਹੇ ਬੱਦਲ ਦਿੱਖਦੇ ਹਨ। ਇਸ ਨੂੰ 'ਫ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਾਸੀਆਂ ਲਈ ਮਾਰਚ ਦਾ ਮਹੀਨਾ ਥੋੜਾ ਗਰਮੀ ਪੱਖੋਂ ਔਖਾ ਰਹਿ ਸਕਦਾ ਹੈ, ਕਿਉਂਕਿ ਨੀਵਾ ਨੇ ਇਸ ਮਹੀਨੇ ਦੌਰਾਨ ਔਸਤ ਤੋਂ ਵੱਧ ਤਾਪਮਾਨ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਕਈ ਇਲਾਕਿਆਂ ਵਿੱਚ ਭਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਦ ਹੈਨਲੀ ਪਾਸਪੋਰਟ ਇੰਡੇਕਸ ਦੀ ਤਾਜਾ ਜਾਰੀ ਸੂਚੀ ਨੇ ਜਾਪਾਨ ਦੇ ਪਾਸਪੋਰਟ ਨੂੰ ਸਭ ਤੋਂ ਵੱਧ ਤਾਕਤਵਰ ਐਲਾਨਿਆ ਹੈ, ਜਿੱਥੋਂ ਦੇ ਵਸਨੀਖ 191 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਲਿਆਂ ਘੁੰਮਣ ਫਿਰਣ ਜਾ ਸਕਦੇ ਹਨ। …
ਆਕਲੈਂਡ (ਹਰਪ੍ਰੀਤ ਸਿੰਘ) - ਮਾੜੀ ਕਿਸਮਤ ਉਨ੍ਹਾਂ ਨਿਊਜੀਲ਼ੈਂਡ ਵਾਸੀਆਂ ਦੀ ਜੋ ਨਿਊਜੀਲੈਂਡ ਤੋਂ ਬਿ੍ਰਸਬੇਨ ਦੀ ਪਹਿਲੀ ਕੁਆਰਂਟੀਨ ਮੁਕਤ ਉਡਾਣ ਵਿੱਚ ਸਵਾਰ ਹੋ ਉੱਥੇ ਪੁੱਜੇ। ਪਰ ਅੱਗੇ ਜਾਂਦਿਆਂ ਨੂੰ ਉਨ੍ਹਾਂ ਨੂੰ ਲੌਕਡਾਊਨ ਦਾ ਸਾਹਮਣਾ …
ਆਕਲੈਂਡ (ਹਰਪ੍ਰੀਤ ਸਿੰਘ) - ਟਿਮਰੂ ਜੋ ਕਿ ਆਪਣੇ ਸ਼ਾਨਦਾਰ ਸਮੁੰਦਰੀ ਕੰਢਿਆਂ, ਬਾਗਾਂ, ਕੈਫਿਆਂ ਆਦਿ ਲਈ ਤਾਂ ਜਾਣਿਆਂ ਹੀ ਜਾਂਦਾ ਹੈ, ਪਰ ਇਸਦੇ ਨਾਲ ਟਿਮਰੂ ਦੀ ਇੱਕ ਹੋਰ ਖਾਸੀਅਤ ਹੈ, ਜੋ ਕੁਦਰਤ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦ…
NZ Punjabi news