ਆਕਲੈਂਡ (ਹਰਪ੍ਰੀਤ ਸਿੰਘ) - ਐਮ ਆਈ ਕਿਊ ਵਿੱਚ ਕਮਰਾ ਬੁੱਕ ਨਾ ਹੋਣ ਕਾਰਨ ਐਂਡਰਿਊ ਡਾਰਕ ਆਸਟ੍ਰੇਲੀਆ ਵਿੱਚ ਬੀਤੇ 5 ਮਹੀਨਿਆਂ ਤੋਂ ਫਸਿਆ ਹੋਇਆ ਹੈ ਤੇ ਉਹ ਸਿਰਫ ਇੱਕਲਾ ਨਹੀਂ ਬਲਕਿ ਉਸ ਜਿਹੇ ਹਜਾਰਾਂ ਨਿਊਜੀਲੈਂਡ ਵਾਸੀ ਹਨ, ਜੋ ਇਸ ਦਿੱ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਦੇਸ਼ ਦੇ ਸਿਹਤ ਵਿਭਾਗ ਵਲੋਂ ਉਨ੍ਹਾਂ ਆਸਟ੍ਰੇਲੀਆ ਵਾਸੀਆਂ ਲਈ ਵਿਦੇਸ਼ ਯਾਤਰਾ ਦੇ ਰਾਹ ਖੋਲ ਦਿੱਤੇ ਗਏ ਹਨ, ਜਿਨ੍ਹਾਂ ਨੇ ਦੋਹਰੀ …
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਨਵੀਂ ਡਿਫੈਂਸ ਮਨਿਸਟਰ ਹੁਣ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਬਣਾਇਆ ਗਿਆ ਹੈ, ਕਾਫੀ ਲੰਬੇ ਸਮੇਂ ਤੋਂ ਡਿਫੈਂਸ ਮਨਿਸਟਰ ਰਹੇ ਸੱਜਣ ਸਿੰਘ ਮਿਲਟਰੀ ਹੁਣ ਮਨਿਸਟਰ ਆਫ ਇੰਟਰਨੈਸ਼ਨਲ ਡਵੈਲਪਮੈਂਟ ਐਜੰ…
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਤੱਕ ਅਮਰੀਕਾ ਵਿੱਚ ਫਾਈਜ਼ਰ ਕੰਪਨੀ ਦੀ ਕੋਰੋਨਾ ਵੈਕਸੀਨ ਬੱਚਿਆਂ ਲਈ ਪ੍ਰਮਾਣਿਤ ਕੀਤੀ ਜਾ ਸਕਦੀ ਹੈ। ਦਰਅਸਲ ਮਾਹਿਰਾਂ ਦੇ ਇੱਕ ਪੈਨਲ ਨੇ ਯੂ ਐਸ ਐਫ ਡੀ ਏ ਨੂੰ ਬੱਚਿਆਂ ਲਈ ਫਾਈਜ਼ਰ ਦੀ ਵੈਕਸੀਨ ਪ੍…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੇ ਬੇਅ ਆਫ਼ ਪਲੈਟੀ ਏਰੀਏ `ਚ ਕੁੱਝ ਦਿਨ ਪਹਿਲਾਂ ਡਰ ਕੇ ਕੋਵਿਡ ਵੈਕਸੀਨ ਨਾ ਲਵਾਉਣ ਵਾਲੇ ਓਵਰ ਸਟੇਅਰ ਪੰਜਾਬੀਆਂ ਨੂੰ ਹੈੱਲਥ ਬੋਰਡ ਨੇ ਭਰੋਸਾ ਦਿੱਤਾ ਹੈ ਕਿ ਇਸ ਮੁਹਿੰਮ ਨਾਲ ਸਬੰਧਤ ਕੋਈ …
ਆਕਲੈਂਡ (ਹਰਪ੍ਰੀਤ ਸਿੰਘ) - ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਨਵੰਬਰ ਅੱਧ ਤੋਂ ਸਕੂਲਾਂ ਵਿੱਚ ਵਾਪਸੀ ਕਰ ਸਕਦੇ ਹਨ।ਅਨੁਮਾਨਿਤ ਤਾਰੀਖ 15 ਨਵੰਬਰ ਰੱ…
ਆਕਲੈਂਡ (ਹਰਪ੍ਰੀਤ ਸਿੰਘ) - ਰਿਜ਼ਰਵ ਬੈਂਕ ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਪ੍ਰਗਟਾਇਆ ਹੈ ਕਿ ਵੱਧ ਰਹੇ ਸੋਖੇ ਦੇ ਹਲਾਤਾਂ ਤੇ ਹੜ੍ਹਾਂ ਜਿਹੀਆਂ ਮੌਸਮ ਜਿਹੀਆਂ ਗਤੀਵਿਧੀਆਂ ਕਾਰਨ ਕਿਸਾਨਾ ਤੇ ਪ੍ਰਾਪਰਟੀ ਮਾਲਕਾਂ ਦੀ ਸ਼੍ਰੇਣੀ ਵਾਲੇ ਕਰਜਾ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਦੌੜਾਕ ਹੈਰੀਟਾ ਡੈਵਿਸ ਨੇ ਦੁਨੀਆਂ ਦੀ ਸਭ ਤੋਂ ਲੰਬੀ ਦੌੜ 50 ਦਿਨ 13 ਘੰਟੇ 23 ਮਿੰਟ ਤੇ 14 ਸੈਕਿੰਡ ਵਿੱਚ ਪੂਰੀ ਕਰਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ।
ਨਿਊਯਾਰਕ ਦੀ ਰਹਿਣ ਵਾਲੀ ਡੈਵਿਸ ਨ…
Jatt Sikh, 1990 born, New Zealand PR looking for a educated bride.
Please contact on whtsapp 0064-2041225137 or email : singhgur0013@gmail.com
ਆਕਲੈਂਡ (ਹਰਪ੍ਰੀਤ ਸਿੰਘ) - ਟੀ 20 ਵਰਲਡ ਕੱਪ ਦੇ ਸੁਪਰ 12 ਟੀਮਾਂ ਦੇ ਮੁਕਾਬਲੇ ਵਿੱਚ ਪਾਕਿਸਤਨ ਦੀ ਟੀਮ ਨੇ ਭਾਰਤ ਦੀ ਟੀਮ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ ਤੇ ਇਸ ਵੇਲੇ ਪੂਰੇ ਬੁਲੰਦ ਹੌਂਸਲਿਆਂ ਨਾਲ ਪਾਕਿਸਤਾਨ ਦੀ ਟੀਮ …
ਆਕਲੈਂਡ (ਹਰਪ੍ਰੀਤ ਸਿੰਘ) - ਪੈਟ ਤੇ ਮੈੱਲ ਵਾਇਟ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪੁੱਤ ਦੀ ਡਿਲੀਵਰ ਅਚਾਨਕ ਹੀ ਕਿਸੇ ਸੁਪਰਮਾਰਕੀਟ ਦੀ ਪਾਰਕਿੰਗ ਵਿੱਚ ਉਨ੍ਹਾਂ ਦੀ ਪਰਿਵਾਰਿਕ ਕਾਰ ਵਿੱਚ ਹੋਏਗੀ। ਦੋਨੋਂ ਕ੍ਰਾਈਸਚਰਚ ਦੇ ਰੋਲਸਟਨ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 79 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ 4 ਕੇਸ ਵਾਇਕਾਟੋ ਵਿੱਚ ਅਤੇ ਬਾਕੀ ਦੇ ਕੇਸ ਆਕਲੈਂਡ ਵਿੱਚ ਹਨ।ਇਸ ਮੌਕੇ ਮਾਈਕਲ ਵੂਡਸ ਨੇ ਇਹ ਵੀ ਜਾਣਕਾਰੀ ਦਿੱਤੀ…
ਆਕਲੈਂਡ : ਅਵਤਾਰ ਸਿੰਘ ਟਹਿਣਾਭਾਵੇਂ ਇਮੀਗੇਸ਼ਨ ਨਿਊਜ਼ੀਲੈਂਡ ਕਈ ਵਾਰ ਮੈਡੀਕਲ ਅਧਾਰ `ਤੇ ਚੰਗੇ-ਭਲੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੰਦੀ ਹੈ ਪਰ ਪਿਛਲੇ ਪੰਜ ਸਾਲਾਂ ਦੌਰਾਨ ਅਜਿਹੇ ਅੱਠ ਲੋਕਾਂ ਦੀਆਂ ਅਰਜ਼ੀਆਂ ਪ੍ਰਵਾਨ ਕਰ ਚੁ…
ਆਕਲੈਂਡ (ਹਰਪ੍ਰੀਤ ਸਿੰਘ) - ਪੀਟੋਨ ਦੇ ਰਹਿਣ ਵਾਲੇ ਊਬਰ ਈਟਸ ਡਰਾਈਵਰ ਜੈਕ ਹੈਮੋਂਡ ਦਾ ਦਾਅਵਾ ਹੈ ਕਿ ਉਹ ਊਬਰ ਈਟਸ ਵਿੱਚ ਕੰਮ ਕਰਕੇ ਹਫਤੇ ਦੇ $2000 ਤੱਕ ਕਮਾ ਸਕਦਾ ਹੈ ਤੇ ਉਸਨੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਆਪਣੇ ਇਸ ਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮਹਿਕਮੇ ਵਲੋਂ ਪੁਲਿਸ ਨੂੰ ਅਲਰਟ ਕੀਤਾ ਗਿਆ ਹੈ ਕਿ ਕੁਝ ਲੋਕ ਦੂਜਿਆਂ ਦਾ ਨਾਮ ਤੇ ਹੋਰ ਜਾਣਕਾਰੀ ਵਰਤ ਕੇ ਕੋਰੋਨਾ ਦੀ ਵੈਕਸੀਨੇਸ਼ਨ ਲਗਵਾ ਸਕਦੇ ਹਨ। ਅਜਿਹਾ ਕਰਕੇ ਨਾ ਉਹ ਸਿਰਫ ਆਪਣੀ ਸਿਹਤ…
ਆਕਲੈਂਡ (ਹਰਪ੍ਰੀਤ ਸਿੰਘ) - ਸੜਕ ਕਿਨਾਰੇ ਜੇ ਕੋਈ ਮਹਿਲਾ ਰੌਂਦੀ ਤੇ ਤਰਸਯੋਗ ਹਾਲਤ ਵਿੱਚ ਮਿਲੇ ਤਾਂ ਉਸਦੀ ਮੱਦਦ ਲਈ ਕੋਈ ਵੀ ਅੱਗੇ ਆ ਜਾਏਗਾ, ਪਰ ਆਕਲੈਂਡ ਦੇ ਵੈਂਗਾਪਰਾਓਆ ਦੇ ਇੱਕ ਰਿਹਾਇਸ਼ੀ ਨੂੰ ਅਜਿਹੀ ਹੀ ਇੱਕ ਮਹਿਲਾ ਦੀ ਮੱਦਦ ਕਰਨ…
ਆਕਲੈਂਡ : ਅਵਤਾਰ ਸਿੰਘ ਟਹਿਣਾਵੰਨ-ਔਫ ਰੈਜੀਡੈਂਟ ਵੀਜ਼ੇ ਵਾਲੀਆਂ ਐਪਲੀਕੇਸ਼ਨਜ ਦੀ ਦਸੰਬਰ `ਚ ਪ੍ਰਾਸੈੱਸਿੰਗ ਸ਼ੁਰੂ ਕਰਨ ਲਈ ਇਮੀਗਰੇਸ਼ਨ ਨਿਊਜ਼ੀਲੈਂਡ ਆਪਣੇ ਸਟਾਫ਼ ਨੂੰ ਨਵੇਂ ਸਿਰੇ ਤੋਂ ਟਰੇਨਿੰਗ ਦੇਵੇਗੀ ਤਾਂ ਜੋ ਇੱਕ ਲੱਖ ਤੋਂ ਵੱਖ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ ਕੀ ਕਿਸਾਨ ਸੰਘਰਸ਼ ਦੇ ਹਮਾਇਤੀ ਪਰਵਾਸੀ ਪੰਜਾਬੀ ਵੀ ਭਾਰਤ ਸਰਕਾਰ ਦੇ ਨਿਸ਼ਾਨੇ `ਤੇ ਆ ਗਏ ਹਨ ? ਇਹ ਸਵਾਲ ਹਰ ਪੰਜਾਬੀ ਦੇ ਮਨ `ਚ ਆਉਣਾ ਸੁਭਾਵਿਕ ਹੈ, ਜੋ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਹਤ ਮਹਿਕਮੇ ਵਲੋਂ ਨਿਊਜੀਲੈਂਡ ਵਿੱਚ ਕੋਰੋਨਾ ਦੇ 80 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਵਿੱਚ 77 ਕੇਸ ਆਕਲੈਂਡ ਵਿੱਚ ਤੇ 2 ਕੇਸ ਵਾਇਕਾਟੋ ਵਿੱਚ ਸਾਹਮਣੇ ਆਏ ਹਨ। ਇੱਕ ਕੇਸ ਜੋ ਨਾਰਥਲੈਂਡ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਟੀ-20 ਵਰਲਡ ਕੱਪ ਦਾ 16ਵਾਂ ਮੈਚ ਖੇਡਿਆ ਜਾਣਾ ਹੈ ਤੇ ਇਹ ਮੈਚ ਸੂਪਰ-12 ਟੀਮਾਂ ਦੀ ਸ਼੍ਰੇਣੀ ਵਿੱਚ ਹੋਣ ਕਾਰਨ ਵਰਲਡ ਕੱਪ ਵਿੱਚ ਕਾਫੀ ਅਹਿਮ ਹੈ, ਪਰ ਇਸਦੇ ਨਾਲ ਹੀ ਇਸ ਮੈਚ ਦੀ ਅਹਿਮੀਅਤ ਹੋਰ ਇਸ ਲਈ ਵ…
ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਵਿੱਚ ਅੱਜ ਕੋਰੋਨਾ ਦੇ 1748 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਕੋਰੋਨਾ ਕਾਰਨ 9 ਮੌਤਾਂ ਹੋਣ ਦੀ ਖਬਰ ਵੀ ਹੈ। ਇਸ ਵੇਲੇ 770 ਕੋਰੋਨਾ ਦੇ ਮਰੀਜ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।ਬੀਤੇ ਦਿ…
Jatt Sikh Boy 29 years, height 5'8". Looking for bride. Contact: 02102347161
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵੈਕਸੀਨ ਸਬੰਧੀ ਆਕਲੈਂਡ ਵਾਸੀਆਂ ਲਈ ਚੰਗੀ ਖਬਰ ਹੈ ਕਿ 90% ਯੋਗ ਆਕਲੈਂਡ ਵਾਸੀਆਂ ਨੇ ਕੋਰੋਨਾ ਦੇ ਇੱਕ ਡੋਜ਼ ਲਗਵਾ ਲਈ ਹੈ।
ਮਨਿਸਟਰੀ ਆਫ ਹੈਲਥ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੱੁਕਰਵਾਰ 397…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮਹਿਕਮੇ ਵਲੋਂ ਅੱਜ ਕੋਰੋਨਾ ਦੇ 104 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਅਜੇ ਵੀ 61 ਕੇਸਾਂ ਦਾ ਲੰਿਕ ਸਥਾਪਿਤ ਨਹੀਂ ਹੋਇਆ ਹੈ।
ਅੱਜ ਦੇ ਸਾਹਮਣੇ ਆਏ ਕੇਸਾਂ…
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਮੰਗਲਵਾਰ ਤੋਂ ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਦੇ ਕਹਿ ਅਨੁਸਾਰ ਸਾਲ 11 ਤੋਂ 13 ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲੇ ਜਾਣਗੇ, ਪਰ ਅਜਿਹੇ ਵਿੱਚ ਲਗਭਗ 15% ਸਕੂਲਾਂ ਨੇ ਇਹ ਫੈਸਲਾ ਲਿਆ ਹੈ …
NZ Punjabi news