ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਬੈਂਕ ਏ ਐਨ ਜੈਡ ਤੇ ਏ ਐਸ ਬੀ ਦੇ ਲਗਭਗ 174,000 ਗ੍ਰਾਹਕਾਂ ਨੇ ਇਸ ਲਈ ਇਨ੍ਹਾਂ ਬੈਂਕਾਂ 'ਤੇ ਕਾਨੂੰਨੀ ਦਾਅਵਾ ਕੀਤਾ ਹੈ, ਕਿਉਂਕਿ ਗ੍ਰਾਹਕਾਂ ਦਾ ਮੰਨਣਾ ਹੈ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸਿਟੀਜ਼ਨਸ਼ਿਪ ਹਾਸਿਲ ਕਰਨ ਲਈ ਇਸ ਵੇਲੇ ਲਗਭਗ 30,000 ਫਾਈਲਾਂ ਦੀ ਪ੍ਰੋਸੈਸਿੰਗ ਅੱਧ-ਵਿਚਾਲੇ ਲਟਕੀ ਹੋਈ ਹੈ।
ਆਨਲਾਈਨ ਸਿਸਟਮ ਦਾ ਸ਼ੁਰੂ ਕੀਤੇ ਜਾਣਾ ਤੇ ਕੋਰੋਨਾ ਮਹਾਂਮਾਰੀ ਦੇ ਦਿਸ਼ਾ ਨਿਰਦੇਸ਼ਾ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੀ ਕਲਾਕਾਰ ਤੇ ਲੇਖਿਕਾ ਫੋਬੀ ਮੋਰਿਸ ਵਲੋਂ ਬੀਤੇ ਸਾਲ ਲੌਕਡਾਊਨ ਵਿੱਚ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਸੀ, ਜੋ ਬੱਚਿਆਂ ਲਈ ਖਾਸਤੌਰ 'ਤੇ ਬਣਾਈ ਗਈ ਸੀ ਤਾਂ ਜੋ ਬੱਚਿਆਂ ਨੂੰ ਕੋਰੋਨਾ ਤੋਂ ਜਾਗੂ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਰੋਜਾਨਾ ਦੇ ਕੇਸਾਂ ਵਿੱਚ ਮੁੜ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ, ਸਿਹਤ ਮਹਿਕਮੇ ਨੇ 45 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚੋਂ 12 ਕੇਸ ਮਿਸਟੀਰੀਅਸ ਕੇਸ ਮੰਨੇ ਜਾ ਰਹੇ…
ਆਕਲੈਂਡ (ਹਰਪ੍ਰੀਤ ਸਿੰਘ) - ਕਈ ਹਜਾਰਾਂ ਨਿਊਜੀਲੈਂਡ ਵਾਸੀ ਜਿਨ੍ਹਾਂ ਨੂੰ ਅੱਜ ਸਵੇਰ ਤੱਕ ਆਸ ਸੀ ਕਿ ਸ਼ਾਇਦ ਉਹ ਐਮ ਆਈ ਕਿਊ ਦੀ ਦਸੰਬਰ ਬੁਕਿੰਗ ਖੁੱਲਣ ਮੌਕੇ ਕਮਰਾ ਬੁੱਕ ਕਰ ਲੈਣਗੇ ਤੇ ਕ੍ਰਿਸਮਿਸ 'ਤੇ ਪਰਿਵਾਰ ਨੂੰ ਮਿਲਣ ਨਿਊਜੀਲੈਂਡ ਆ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਦੀ ਤਾਜਾ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੀਪੀਸੀਸੀ (ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿੱਧੂ ਨੇ ਆਪਣਾ ਅਸਤੀਫਾ ਹਾਈ ਕਮਾਨ ਨੂੰ ਭੇਜ …
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊਜੀਲੈਂਡ ਬਾਰਡਰ ਨੂੰ ਕ੍ਰਮਬੱਧ ਖੋਲਣ ਦੀ ਸ਼ੁਰੂਆਤ ਕਰਨ ਲਈ ਇੱਕ ਟ੍ਰਾਇਲ ਸ਼ੁਰੂ ਕੀਤਾ ਹੈ ਜਿਸ ਵਿੱਚ ਕੋਰੋਨਾ ਦੇ ਖਤਰੇ ਤੋਂ ਬਾਹਰ ਐਲਾਨੇ ਗਏ ਦੇਸ਼ਾਂ ਤੋਂ ਕੁਝ ਕਾਰੋਬਾਰ…
ਆਕਲੈਂਡ - ਨਿਊਜੀਲੈਂਡ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਨਿਊਜੀਲੈਂਡ ਵਿੱਚ ‘ਫਾਰ-ਰਾਈਟ ਇੰਡੀਅਨ ਨੈਸ਼ਨਲੀਸਟ ਗਰੁੱਪ" ਗਤੀਸ਼ੀਲ ਹਨ ਅਤੇ ਨਿਊਜ਼ੀਲੈਂਡ ਪੁਲਸ ਵਲੋਂ ਉਹਨਾਂ ਦੇ ਉੱਤੇ ਨਜਰ ਰੱਖੀ ਜਾ ਰਹੀ ਰਹੀ ਹੈ | ਇਹ ਗੱਲ ਉਸ ਸਮੇ ਸਾ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਇਮੀਗ੍ਰੇਸ਼ਨ ਮਹਿਕਮੇ ਵਲੋਂ ਜਲਦ ਹੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਉੱਪਰ ਵੱਡੇ ਬਦਲਾਓ ਆ ਸਕਦੇ ਹਨ | ਹਾਲਾਂਕਿ ਇਸ ਬਾਬਤ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਾਫੋਈ ਦੇ ਹਵਾਲੇ ਨਾਲ ਕੋਈ ਅੱਪਡੇਟ ਨਹੀਂ ਆਇਆ…
ਆਕਲੈਂਡ (ਹਰਪ੍ਰੀਤ ਸਿੰਘ) - ਰੈੱਡ ਫਲਾਈਟਾਂ ਨੂੰ ਇੱਥੇ ਉਨ੍ਹਾਂ ਫਲਾਈਟਾਂ ਨੂੰ ਕਿਹਾ ਗਿਆ ਹੈ, ਜਿਨ੍ਹਾਂ 'ਤੇ ਆਸਟ੍ਰੇਲੀਆ ਤੋਂ ਵਾਪਸੀ ਕਰਨ ਵਾਲੇ ਨਿਊਜੀਲੈਂਡ ਵਾਸੀਆਂ ਨੂੰ ਕੁਆਰਂਟੀਨ ਕਰਨਾ ਲਾਜਮੀ ਹੋਏਗਾ।ਦਰਅਸਲ ਨਿਊਜੀਲੈਂਡ ਸਰਕਾਰ ਦੇ…
ਆਕਲੈਂਡ(ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ 8 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਵਾਇਟਾਕੇਰੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਸਾਹਮਣੇ ਆਇਆ ਕੇਸ ਕਿਸੇ ਵੀ ਕੇਸ ਨਾਲ ਸਬੰਧਤ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਸਾਹਮਣੇ ਆਏ ਕੋਰੋਨਾਗ੍ਰਸਤ ਵਿਅਕਤੀ ਦੇ ਮਾਮਲੇ ਵਿੱਚ ਪਤਾ ਲੱਗਾ ਹੈ ਕਿ ਉਸਨੇ ਸੰਕਰਮਨ ਦੀ ਹਾਲਤ ਵਿੱਚ ਬੀਤੇ ਵੀਰਵਾਰ ਇੱਕ ਕਨਵੀਨੀਐਂਸ ਸਟੋਰ 'ਤੇ 6 ਘੰਟੇ ਦਾ ਸਮਾਂ ਬਿਤਾਇਆ ਸੀ। ਦ 77 ਕਨਵੀਨ…
Looking for an educated Jatt Sikh Girl in NZ. Preferably Permanent resident or work permit holder for a Sikh Jatt Boy, Height 5’11”, well settled, NZ Citizen, Age 31, Self Employed (Business…
ਆਕਲੈਂਡ (ਹਰਪ੍ਰੀਤ ਸਿੰਘ) - 'Mapping the Market’ ਵਲੋਂ ਅੱਜ ਸੋਮਵਾਰ ਨਿਊਜੀਲੈਂਡ ਭਰ ਤੋਂ ਪ੍ਰਾਪਰਟੀਆਂ ਦੇ ਆਂਕੜੇ ਜਾਰੀ ਕੀਤੇ ਗਏ ਹਨ। ਇੰਟਰਐਕਟਿਵ ਮੈਪ ਰਾਂਹੀ ਦਰਸਾਇਆ ਗਿਆ ਹੈ ਕਿ ਕਿਸ ਇਲਾਕੇ ਵਿੱਚ ਪ੍ਰਾਪਰਟੀ ਨੇ ਬੀਤੇ 12 ਮਹ…
ਆਕਲੈਂਡ (ਹਰਪ੍ਰੀਤ ਸਿੰਘ) - ਗਰਮੀਆਂ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਘੁੰਮਣ ਫਿਰਣ ਦੀ ਦਿੱਕਤ ਦਰਪੇਸ਼ ਨਾ ਆਏ ਇਸ ਲਈ ਸਰਕਾਰ ਜਲਦ ਹੀ ਵੈਕਸੀਨ ਸਰਟੀਫਿਕੇਟ ਦਾ ਨਿਯਮ ਅਮਲ ਵਿੱਚ ਲਿਆ ਸਕਦੀ ਹੈ। ਇਸ ਸਦਕਾ ਕਾਰੋਬਾਰਾਂ ਜਾ…
ਆਕਲੈਂਡ (ਹਰਪ੍ਰੀਤ ਸਿੰਘ) - ਬਾਰਡਰ ਖੋਲੇ ਜਾਣ ਨੂੰ ਲੈਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੋਈ ਵੀ ਠੋਸ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਸੀ। ਪਰ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਏ ਐਮ ਸ਼ੋਅ ਵਿੱਚ ਦੱਸ ਦਿੱਤਾ ਹੈ ਕਿ ਘੱਟ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵਾਇਟਾਕੇਰੇ ਹਸਪਤਾਲ ਵਿੱਚ ਇੱਕ ਮਹਿਲਾ ਜੋ ਕਿ ਹਿਰਾਸਤ ਵਿੱਚ ਸੀ, ਉਸਦੇ ਕੋਰੋਨਾ ਪਾਜ਼ਟਿਵ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਮਹਿਲਾ ਦੇ ਸੰਪਰਕ ਵਿੱਚ ਆਉਣ ਵਾਲੇ ਸਟਾਫ ਵਿੱਚੋਂ ਕੁਝ ਮ…
(ਐਨ ਜੈੱਡ ਪੰਜਾਬੀ ਨਿਊਜ ਬਿਊਰੋ) ਭਾਰਤੀ ਮੀਡੀਆ ਖੇਤਰ ਵਿੱਚ ਕੰਮ ਕਰ ਰਹੇ ਅਤੇ ਪੜ੍ਹ ਰਹੇ ਸਿਖਿਆਰਥੀਆਂ ਲਈ ਬੁਰੀ ਖਬਰ ਹੈ। ਨਿਊਜ਼ਲਾਂਡਰੀ ਲਈ ਇੰਡੀਅਨ ਇਕਾਨਮੀ ਮੋਨੀਟਰਿੰਗ ਲਈ ਅਨਿੰਘ ਚੈਟਰਜੀ ਨੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਪਿੱਛ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕੁਝ ਕਾਰੋਬਾਰੀਆਂ ਦਾ ਗਰੁੱਪ ਰੱਲ ਕੇ ਇੱਕ ਅਜਿਹੇ ਕਾਰੋਬਾਰ ਦੀ ਸ਼ੁਰੂਆਤ ਕਰਨ ਦਾ ਵਿਚਾਰ ਬਣਾ ਰਿਹਾ ਹੈ, ਜੋ ਨਿਊਜੀਲੈਂਡ ਦੇ ਦੋ ਮੁੱਖ ਸੁਪਰਮਾਰਕੀਟ ਸਟੋਰ ਵੂਲਵਰਥਸ ਤੇ ਫੂਡਸਟਫ ਨੂੰ ਬਰਾਬਰ …
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਟੋਏਟੋਏ ਵਿੱਚ 24 ਸਾਲਾ ਪੰਜਾਬੀ ਨੌਜਵਾਨ ਰੋਬੀਨਪ੍ਰੀਤ ਸਿੰਘ ਦੀ ਅਚਾਨਕ ਮੌਤ ਦੀ ਖਬਰ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਉਸਦੀ ਮੌਤ ਬਾਰੇ ਉਸਦੇ ਘਰ ਦੇ ਮਾਲਕ ਤੋਂ ਪਤਾ ਲੱਗਾ, ਜਿਸਨੇ ਪੁਲਿਸ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱੱਜ ਕੋਰੋਨਾ ਦੇ 18 ਨਵੇਂ ਕੇਸਾਂ ਦੀ ਪੁਸ਼ਟੀ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਕੀਤੀ ਗਈ ਹੈ।ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 1165 ਪਹੁੰਚ ਚੁੱਕੀ ਹੈ।ਇਸਦੇ ਨਾਲ ਹੀ ਵੈਕਸੀਨੇਸ਼ਂ ਕ…
30 year Jatt Sikh Girl, New Zealand Citizen, Height 5'0', working as a Registered Nurse in New Zealand, Looking for a well educated groom from NZ/ AUS. Visa Status does not matter. Father/ M…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਸ ਵੇਲੇ ਜਿੰਨੇ ਘਰ ਵਿਕਣ ਲਈ ਮਾਰਕੀਟ ਵਿੱਚ ਹਨ, ਉਸ ਤੋਂ ਵਧੇਰੇ ਗਿਣਤੀ ਇੱਥੇ ਰੀਅਲ ਅਸਟੇਟ ਏਜੰਟਾਂ ਦੀ ਹੈ।ਇਸ ਵੇਲੇ 909 ਰੀਅਲ ਅਸਟੇਟ ਕੰਪਨੀਆਂ ਲਈ 15,503 ਲਾਇਸੈਂਸਸ਼ੁਦਾ ਏਜੰਟ ਕੰਮ …
ਆਕਲੈਂਡ (ਹਰਪ੍ਰੀਤ ਸਿੰਘ) - ਸਮੋਆ ਦੀ ਜੰਮਪਲ ਤੇ ਬੀਤੇ ਕਈ ਸਾਲਾਂ ਤੋਂ ਨਿਊਜੀਲੈਂਡ ਰਹਿੰਦੀ ਇੱਕ 46 ਸਾਲਾ ਮਹਿਲਾ ਦੀ ਪੱਕੀ ਰਿਹਾਇਸ਼ ਦੀ ਫਾਈਲ ਇਸ ਲਈ ਰੱਦ ਕਰਨ ਦੀ ਖਬਰ ਹੈ, ਕਿਉਂਕਿ ਉਸਦੇ ਮਾਮਲੇ ਵਿੱਚ ਸਾਹਮਣੇ ਆਇਆ ਕਿ ਉਹ ਇੱਥੇ ਵੀ …
NZ Punjabi news