ਆਕਲੈਂਡ - ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਇੱਕ ਲੇਖਕ ਅਤੇ ਵਕੀਲ ਹਨ। ਉਹ ਵੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀਆਂ ਮੰਗਾਂ ਲ…
ਆਕਲੈਂਡ- ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲਾ ਕਿਲੇ' ਤੇ ਹੋਈ ਹਿੰਸਾ ਦੇ ਸਬੰਧ ਵਿਚ ਦੀਪ ਸਿੱਧੂ 'ਤੇ ਦਿੱਲੀ ਪੁਲਿਸ ਨੇ ਕਾਬੂ ਪਾਉਣ ਦੀ ਸ਼ੁਰੂਆਤ ਕੀਤੀ ਹੈ। ਦੀਪ ਸਿੱਧੂ, ਜੁਗਰਾਜ ਸਿੰਘ ਸਣੇ ਚਾਰ ਲੋਕਾਂ 'ਤੇ ਦਿੱਲੀ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਦਾ ਟੀਕਾ ਲਗਵਾਉਣਾ ਬਾਰਡਰ ਕਰਮਚਾਰੀਆਂ ਅਤੇ ਐਮਰਜੈਂਸੀ ਸਿਹਤ ਕਰਮਚਾਰੀਆਂ ਲਈ ਲਾਜਮੀ ਕੀਤਾ ਜਾ ਸਕਦਾ ਹੈ ਤੇ ਟੀਕਾ ਨਾ ਲਗਵਾਉਣ 'ਤੇ ਕਰਮਚਾਰੀ ਨ…
ਆਕਲੈਂਡ (ਹਰਪ੍ਰੀਤ ਸਿੰਘ) - ਆਨਲਾਈਨ ਧੋਖਾਧੜੀਆਂ ਕਿਸ ਤਰ੍ਹਾਂ ਕਿਸੇ ਦੀ ਵੱਡਮੁੱਲੀ ਕਮਾਈ ਨੂੰ ਮਿਟਾਂ ਵਿੱਚ ਖਤਮ ਕਰ ਦਿੰਦੀਆਂ ਹਨ, ਇਸ ਦੀ ਤਾਜਾ ਉਦਾਹਰਨ ਪੱਛਮੀ ਆਕਲੈਂਡ ਤੋਂ ਸਾਹਮਣੇ ਆਈ ਹੈ, ਜਿੱਥੋਂ ਦੀ ਰਹਿਣ ਵਾਲੀ ਰੋਬਿਨ ਨੋਕਸ ਤੇ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਕੇਂਦਰ ਸਰਕਾਰ ਵੱਲੋਂ ਟੀਕਰੀ ਬਾਰਡਰ `ਤੇ ਕਿੱਲਾਂ ਅਤੇ ਕੰਡਿਆਲੀ ਤਾਰ ਖਿਲਾਰ ਕੇ ਆਪਣੇ ਲਈ ਕੀਤੀ ਜਾ ਰਹੀ ਕਿਲ੍ਹੇਬੰਦੀ ਨੂੰ ਪਰਦੇਸਾਂ `ਚ ਬੈਠੇ ਪੰਜਾਬੀ ਲੋਕ ਹੈਰਾਨੀ ਨਾਲ ਵੇਖ ਰਹੇ ਹਨ। 26 ਜਨਵਰੀ …
ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਤੋਂ ਆਪਣੇ ਘਰ ਆਕਲੈਂਡ ਵਾਪਿਸ ਆ ਰਹੀ ਮਹਿਲਾ ਵੇਨਕਿੰਗ ਲੀ (38) ਨੂੰ ਆਕਲੈਂਡ ਏਅਰਪੋਰਟ 'ਤੇ $10,000 ਮੁੱਲ ਦੇ ਪੌਦੇ ਸਮਗਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 12 ਮਹੀਨੇ ਦੀ ਇਨਟੈਨਸਿਵ ਕੇਅਰ ਤੇ 100…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ `ਚ ਕੋਵਿਡ-19 ਨਾਲ ਨਜਿੱਠਣ ਲਈ ਪੀਫਿਟਜ਼ਰ ਦੀ ਵੈਕਸੀਨ ਨੂੰ ਕੁੱਝ ਸ਼ਰਤਾਂ ਦੇ ਅਧਾਰ `ਤੇ ਆਰਜ਼ੀ ਪ੍ਰਵਾਨਗੀ ਦੇ ਦਿੱਤੀ ਹੈ। ਜੋ ਮਾਰਚ ਦੇ ਅੰਤ ਤੱਕ ਪੁੱਜਣ ਦੀ ਸੰਭਾਵਨਾ ਹੈ ਹਾਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੇ ਸਕੂਲਾਂ ਵਿੱਚ ਨਿਊਜੀਲ਼ੈਂਡ ਦੇ ਇਤਿਹਾਸ ਨੂੰ ਪੜਾਇਆ ਜਾਏ, ਇਸ ਲਈ ਸਤੰਬਰ 2019 ਤੋਂ ਹੀ ਮੌਜੂਦਾ ਸਰਕਾਰ ਪ੍ਰਗਤੀਸ਼ੀਲ ਸੀ ਤੇ ਇਸੇ ਦਾ ਨਤੀਜਾ ਹੈ ਕਿ ਹੁਣ ਸਰਕਾਰ ਵਲੋਂ ਫਾਈਨਲ ਡਰਾਫਟ ਇਸ ਸਬੰਧ…
ਆਕਲੈਂਡ (ਹਰਪ੍ਰੀਤ ਸਿੰਘ) - ਸਤੰਬਰ 2020 ਦੀ ਤਿਮਾਹੀ ਨਿਊਜੀਲ਼ੈਂਡ ਵਿੱਚ ਬੇਰੁਜਗਾਰੀ ਦੇ ਰਿਕਾਰਡਤੋੜ ਆਂਕੜੇ ਲੈਕੇ ਆਈ ਸੀ, ਜਦੋਂ 1986 ਤੋਂ ਬਾਅਦ ਪਹਿਲੀ ਵਾਰ ਬੇਰੁਜਗਾਰੀ ਦਰ 5.3% 'ਤੇ ਪੁੱਜੀ ਸੀ। ਪਰ ਦਸੰਬਰ 2020 ਦੀ ਤਿਮਾਹੀ ਦੇ ਆ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼ ) ਕੌਮਾਂਤਰੀ ਪੌਪ ਸਟਾਰ ਰਿਹਾਨਾ ਨੇ ਅੱਜ ਟਵੀਟ ਕਰ ਕੇ ਭਾਰਤ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ। ਰਿਹਾਨਾ ਨੇ ਇੰਟਰਨੈੱਟ ਬੰਦ ਕਰਨ ਦੀ ਵੀ ਨਿਖੇਧੀ ਕੀਤੀ …
ਆਕਲੈਂਡ- ਸੁਤੰਤਰ ਪੱਤਰਕਾਰ ਮਨਦੀਪ ਪੂਨੀਆ ਨੂੰ ਰੋਹਿਨੀ ਦੀ ਅਦਾਲਤ ਨੇ 25 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲਿਸ ਨੇ 31 ਜਨਵਰੀ ਨੂੰ ਗ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਮੇਂ ਵਿੱਚ ਦੱਖਣੀ ਆਕਲੈਂਡ ਵਿੱਚ ਕਈ ਹਥਿਆਰਾਂ ਸਬੰਧੀ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਹਥਿਆਰਬੰਦ ਪੁਲਿਸ ਵੀ ਪੁੱਜੀ ਸੀ। ਅਜਿਹੀਆਂ ਘਟਨਾਵਾਂ ਮੌਕੇ ਜਨਤਕ ਥਾਵਾਂ ਸੁ…
ਆਕਲੈਂਡ (ਹਰਪ੍ਰੀਤ ਸਿੰਘ) - ਪਰਥ ਦੇ ਉੱਤਰੀ ਪੂਰਬੀ ਇਲਾਕੇ ਵਿੱਚ ਲੱਗੀ ਅੱਗ ਨੇ ਹੁਣ ਤੱਕ 30 ਤੋਂ ਵਧੇਰੇ ਘਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ ਤੇ ਇਹ ਜੰਗਲੀ ਅੱਗ 17000 ਤੋਂ ਵਧੇਰੇ ਏਕੜ ਵਿੱਚ ਫੈਲ ਚੁੱਕੀ ਹੈ। ਕਈ ਰਿਹਾਇਸ਼ੀ ਤਾਂ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਖੇਡਾਂ ਸਾਡੇ ਧਰਮ, ਸੱਭਿਆਚਾਰ ਅਤੇ ਵਿਰਾਸਤ ਦਾ ਅਟੁੱਟ ਹਨ, ਜੋ ਮਨੁੱਖੀ ਤਨ-ਮਨ ਨੂੰ ਤੰਦਰੁਸਤ ਰੱਖਣ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਵਿਚਾਰ ਆਨਰੇੇਰੀ ਕੌਂਸਲੇਟ ਆਫ ਇੰਡੀਆ ਭਵ ਢਿ…
ਆਕਲੈਂਡ (ਹਰਪ੍ਰੀਤ ਸਿੰਘ) - ਟੋਰੰਗਾ ਵਿੱਚ ਚਰਨਜੀਤ ਢਿੱਲੋਂ ਬੀਤੇ 13 ਸਾਲਾਂ ਤੋਂ ਫਰੇਜਰ ਕੋਵ ਸ਼ਾਪਿੰਗ ਸੈਂਟਰ ਬੋਟਲ-ਓ ਚਲਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ 13 ਸਾਲਾਂ ਵਿੱਚ ਉਨ੍ਹਾਂ ਦੇ ਸਟੋਰ 'ਤੇ ਅਜਿਹੀ ਹਿੰਸਕ ਘਟਨਾ ਨਹੀ…
ਲੰਡਨ, (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਚਾਰ ਸਾਲ ਦੀ ਦਯਾਲ ਕੌਰ ਬਰਤਾਨੀਆ ’ਚ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ ਜੋ ਆਪਣੀ ਬੁੱਧੀਮਾਨੀ ਕਾਰਨ ਵੱਕਾਰੀ ਮੇਨਸਾ ਕਲੱਬ ’ਚ ਸ਼ਾਮਲ ਹੋ ਗਈ ਹੈ। ਬਰਮਿੰਘਮ ’ਚ ਪਰਿਵਾਰ ਨਾਲ ਰਹਿੰਦੀ ਦ…
ਨਵੀਂ ਦਿੱਲੀ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਸਰਕਾਰ ਦੇ ਕਹਿਣ ’ਤੇ ਟਵਿੱਟਰ ਨੇ 250 ਖਾਤੇ ਬੰਦ ਕਰ ਦਿੱਤੇ ਹਨ। ਸਰਕਾਰ ਨੇ ਟਵਿੱਟਰ ਨੂੰ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ‘ਗਲਤ ਤੇ ਭੜਕਾਊ’ ਸਮੱਗਰੀ ਵਾਲੀਆਂ ਪੋਸ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਰਗੇ ਮੁਲਕ ਵਿਚ ਛੱਤ ਦਾ ਸੁਪਨਾ ਹਰ ਵਿਅਕਤੀ ਦੇਖਦਾ ਹੈ ,ਪਰ ਉਸਦੀ ਤੀਲਾ ਤੀਲਾ ਕਰਕੇ ਬਣਾਈ ਛੱਤ ਉਸਦੇ ਸਾਹਮਣੇ ਸੁਆਹ ਹੋ ਜਾਵੇ ਤਾਂ ਤੁਸੀਂ ਆਪ ਹੀ ਅੰਦਾਜਾ ਲੈ ਸਕਦੇ ਹੋ ਕਿ ਉਸ ਉੱਪਰ ਕੀ ਬੀ…
ਮੈਲਬੌਰਨ - (ਸੁਖਜੀਤ ਸਿੰਘ ਔਲਖ) ਮੈਲਬੌਰਨ ਵਿੱਚ ਮੋਦੀ ਪ੍ਰਤੀ ਆਪਣੀ ਚਮਚਾਗਿਰੀ ਦਾ ਪ੍ਰਗਟਾਵਾ ਕਰਦਿਆਂ ਕੁਝ ਲੋਕਾਂ ਨੇ ਵਿਕਟੋਰੀਅਨ ਪਾਰਲੀਮੈਂਟ ਦੇ ਸਾਹਮਣੇ ਤਿਰੰਗਾ ਰੈਲੀ ਪ੍ਰੋਗਰਾਮ ਉਲੀਕਿਆ ਜੋ ਕਿ ਸੁਪਰ ਫਲਾਪ ਹੋ ਨਿਬੜਿਆ । ਮੋਦੀ ਭ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਵਿਰੋਧੀ ਧਿਰ ਨੈਸ਼ਨਲ ਦੇ ਉਸ ਤਰਕ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ, ਜਿਸ ਵਿੱਚ ਨੈਸ਼ਨਲ ਦਾ ਦਾਅਵਾ ਹੈ ਕਿ ਨਿਊਜੀਲ਼ੈਂਡ ਵਾਪਿਸ ਪਰਤ ਰਹੇ ਯਾਤਰੀਆਂ ਵਲੋਂ …
ਆਕਲੈਂਡ (ਤਰਨਦੀਪ ਬਿਲਾਸਪੁਰ ) 30 ਜਨਵਰੀ ਦਿਨ ਸ਼ਨੀਵਾਰ ਪੁਕੀਕੋਹੀ ਦੇ ਟਾਊਨ ਹਾਲ ਵਿਖੇ ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਲੋਹੜੀ ਮੇਲਾ ਆਯੋਜਿਤ ਕਰਵਾਇਆ ਗਿਆ | ਸਹੀ 7 ਵਜੇ ਟਾਊਨ ਹਾਲ ਦੇ ਦਰਵਾਜ਼ੇ ਖੁੱਲਣ ਦੇ ਨਾਲ ਹੀ ਰੌਣ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਨਿਊਜੀਲੈਂਡ ਵਾਸੀ ਆਪਣੇ ਘਰ ਜਲਦ ਵਾਪਿਸ ਆਉਣਾ ਚਾਹੁੰਦੇ ਹਨ, ਖਬਰ ਉਨ੍ਹਾਂ ਲਈ ਥੋੜੀ ਨਮੋਸ਼ੀ ਵਾਲੀ ਹੈ, ਕਿਉਂਕਿ ਜਿਨ੍ਹਾਂ ਹੋਟਲਾਂ ਵਿੱਚ ਮੈਨੇਜਡ ਆਈਸੋਲੇਸ਼ਨ ਦਾ ਸਰਕਤਰੀ ਪ੍ਰਬੰਧ ਕੀਤਾ ਗਿਆ ਹੈ, ਉਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੀ ਮਹਿਲਾ ਦੇ ਕੋਰੋਨਾ ਪਾਜਟਿਵ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਕ ਆਈਲੈਂਡ ਪੁੱਜੇ ਜੋ 54 ਯਾਤਰੀ ਕੁੱਕ ਆਈਲ਼ੈਂਡਸ ਦੇ ਰਾਰੋਟੋਂਗਾ ਪੁੱਜੇ ਸਨ, ਉਨ੍ਹਾਂ ਸਾਰਿਆਂ ਦੇ ਹੀ ਕੋਰੋਨਾ ਟੈਸਟ ਦੇ ਨ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਐਨ ਡੀ ਪੀ ਪਾਰਟੀ ਦੇ ਮੁਖੀ ਜਗਮੀਤ ਸਿੰਘ ਹੋਣਾ ਵਲੋਂ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਅਤੇ ਦਿੱਲੀ ਵਿੱਚ ਕਿਸਾਨਾਂ ਵਿਰੁੱਧ ਹੋਈ ਹਿੰਸਾ ਵਿਰੁੱਧ ਬਿਆਨਬਾਜੀ ਕੀਤੀ ਗਈ ਹੈ।ਉਨ੍ਹਾਂ ਇਸ ਅੰ…
ਆਕਲੈਂਡ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇੱਕ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਦੇਸ਼ ਵਿਚ ਕੋਵਿਡ-19 ਤੋਂ ਬਚਾਅ ਲਈ ਹੋਣ ਵਾਲੇ ਟੀਕਾਕਰਨ ਦਾ ਕੰਮ ਪੂਰਨ ਤੌਰ 'ਤੇ ਇਸੇ ਸਾਲ ਦੇ ਅਕਤੂਬਰ ਮਹੀਨੇ ਤੱਕ ਮੁਕੰਮਲ ਕਰ ਲ…
NZ Punjabi news