ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਵਾਧੇ ਦੀ ਭਵਿੱਖਬਾਣੀ ਤੋਂ ਬਾਅਦ ਅੱਜ ਸ਼ਾਮ ਬਹੁਤੇ ਪੈਟਰੋਲ ਪੰਪਾਂ 'ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਕਈ ਪੈਟਰੋਲ ਪੰਪਾਂ 'ਤੇ …
ਆਕਲੈਂਡ (ਹਰਪ੍ਰੀਤ ਸਿੰਘ- ਆਪਣੇ ਵਤਨ ਪੰਜਾਬ ਜਾਣ ਮੌਕੇ ਹਜਾਰਾਂ-ਲੱਖਾਂ ਪੰਜਾਬੀਆਂ ਨੂੰ ਅਜੇ ਵੀ ਪਹਿਲਾਂ ਦਿੱਲੀ ਜਾਣਾ ਪੈਂਦਾ ਹੈ, ਜਿੱਥੋਂ ਘੰਟਿਆਂ ਬੱਧੀ ਖੱਜਲ-ਖੁਆਰੀ ਭਰਿਆ ਸਫਰ ਉਨ੍ਹਾਂ ਲਈ ਉਕਤਾ ਦੇਣ ਵਾਲਾ ਹੁੰਦਾ ਹੈ ।
ਹਜਾਰਾਂ ਪੰ…
ਆਕਲੈਂਡ (ਹਰਪ੍ਰੀਤ ਸਿੰਘ) - ਰੂਸ ਵਲੋਂ ਯੁਕਰੇਨ 'ਤੇ ਹਮਲਾ ਕੀਤੇ ਜਾਣ ਦੇ 4 ਦਿਨ ਬਾਅਦ ਇੱਕ ਪ੍ਰਾਈਵੇਜ ਲਗਜ਼ਰੀ ਜੈੱਟ ਰੂਸ ਦੇ ਸੈਂਟਪੀਟਸਬਰਗ ਤੋਂ ਆਕਲੈਂਡ ਪੁੱਜਾ ਸੀ। ਇਹ 13 ਸਵਾਰੀਆਂ ਵਾਲਾ $100 ਮਿਲੀਅਨ ਮੁੱਲ ਦਾ ਜਹਾਜ ਵੀਅਤਨਾਮ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸਭ ਤੋਂ ਵੱਡੀ ਡੈਅਰੀ ਉਤਪਾਦ ਬਨਾਉਣ ਵਾਲੀ ਕੰਪਨੀ ਫੋਂਟੈਰਾ ਨੇ ਇੰਡੀਆ ਵਿੱਚ ਆਪਣਾ ਕਾਰੋਬਾਰ ਬੰਦ ਕਰਨ ਦਾ ਫੈਸਲਾ ਲਿਆ ਹੈ।
ਫੌਂਟੈਰਾ ਨੇ ਆਪਣੇ ਇੰਡੀਅਨ ਭਾਈਵਾਲਾਂ ਨਾਲ ਰੱਲ ਕੇ 2018 ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੈਟਰੋਲ ਸਪਲਾਇਰਾਂ ਵਲੋਂ ਨਿਊਜੀਲ਼ੈਂਡ ਵਾਸੀਆਂ ਲਈ ਸੂਚਨਾ ਜਾਰੀ ਕੀਤੀ ਗਈ ਹੈ ਕਿ ਪੈਟਰੋਲ ਦੀਆਂ ਟੈਂਕੀਆਂ ਫੁੱਲ ਕਰਵਾ ਲਈਆਂ ਜਾਣ, ਕਿਉਂਕਿ ਪਹਿਲਾਂ ਤੋਂ ਹੀ ਰਿਕਾਰਡ ਪੱਧਰ 'ਤੇ ਚੱਲ ਰਹੇ ਪੈਟਰੋ…
ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬ ਚੋਣਾ 2022 ਦੇ ਵਿੱਚ ਅਜੇ ਭਾਂਵੇ ਰੁਝਾਣ ਨਤੀਜਿਆਂ ਵਿੱਚ ਨਹੀਂ ਬਦਲੇ ਹਨ, ਪਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਤੇ ਆਪਣੀ ਪਾਰਟੀ ਦੀ ਹਾਰ ਨੂੰ ਕਬੂਲ ਲਿਆ ਹੈ। ਉਨ੍ਹਾਂ ਟਵ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਚੋਣ ਸਰਵੇਖਣਾ ਵਿੱਚ ਨੈਸ਼ਨਲ ਪਾਰਟੀ ਨੇ ਲੇਬਰ ਪਾਰਟੀ ਨੂੰ ਪਛਾੜ ਦਿੱਤਾ ਹੈ। ਪੁਰਾਣੇ ਹੋਏ ਚੋਣ ਸਰਵੇਖਣਾ ਦੇ ਮੁਕਾਬਲੇ ਆਰ ਐਨ ਜੈਡ ਦੇ ਤਾਜਾ ਹੋਏ ਚੋਣ ਸਰਵੇਖਣ ਵਿੱਚ ਨੈਸ਼ਨਲ ਪਾਰਟੀ ਨੇ 7% ਵਧੇਰੇ…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਵੱਧ ਰਹੇ ਪੈਟਰੋਲ ਦੇ ਭਾਅ ਕਈ ਆਕਲੈਂਡ ਵਾਸੀਆਂ ਲਈ ਇਨੀਂ ਜਿਆਦਾ ਗੰਭੀਰ ਸੱਮਸਿਆ ਬਣ ਰਹੇ ਹਨ ਕਿ ਜਾਂ ਤਾਂ ਉਹ ਆਪਣੀਆਂ ਜਰੂਰੀ ਲੋੜਾਂ ਪੂਰੀਆਂ ਕਰ ਸਕਦੇ ਹਨ ਜਾਂ ਫਿਰ ਗੱਡੀਆਂ ਵਿੱਚ ਪੈਟਰੋਲ ਪੁਆ ਸ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਕੋਰੋਨਾ ਦੇ ਸਭ ਤੋਂ ਔਖੇ ਵੇਲੇ ਦੇ ਅਨੁਮਾਨ ਤੋਂ ਵੀ ਇਸ ਵੇਲੇ ਕਿਤੇ ਜਿਆਦਾ ਹੈ। ਇਸ ਵੇਲੇ ਹਸਪਤਾਲ ਵਿੱਚ ਭਰਤੀ ਬੱਚਿਆਂ ਵਿੱਚ ਲਗਭਗ ਅੱ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕਮਿਊਨਿਟੀ ਦੇ ਰੋਜਾਨਾ ਕੇਸਾਂ ਦੀ ਗਿਣਤੀ ਕੁਝ ਘਟੀ ਹੈ ਤੇ 21,015 ਨਵੇਂ ਕੇਸਾਂ ਦੀ ਪੁਸ਼ਟੀ ਅੱਜ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਦਾ ਵਧਣਾ ਅ…
ਆਕਲੈਂਡ (ਹਰਪ੍ਰੀਤ ਸਿੰਘ) - ਰੂਸ ਖਿਲਾਫ ਅੱਜ ਨਿਊਜੀਲੈਂਡ ਪਾਰਲੀਮੈਂਟ ਵਿੱਚ ਸਰਬਸੰਮਤੀ ਨਾਲ 'ਸੈਂਕਸ਼ਨਜ਼ ਆਨ ਇਨਡੀਵੀਜੁਅਲਜ਼ ਲੰਿਕਡ ਟੂ ਰਸ਼ੀਆ' ਪਾਸ ਹੋ ਗਿਆ ਹੈ। ਇਸ 'ਤੇ ਸਾਰੀਆਂ ਹੀ ਮੈਂਬਰ ਪਾਰਲੀਮੈਂਟਾਂ ਦੇ ਮੈਂਬਰਾਂ ਨੇ ਹਾਂ ਪੱਖੀ ਮੋ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਰੂਸ ਵਲੋਂ ਯੁਕਰੇਨ 'ਤੇ ਕੀਤੇ ਹਮਲੇ ਨੂੰ ਰੋਕੇ ਜਾਣ ਦਾ ਐਲਾਨ ਕੀਤਾ ਗਿਆ ਹੈ। ਰੂਸ ਨੇ ਯੁਕਰੇਨ ਦੇ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿੰਦਿਆਂ ਸੀਜਫਾਇਰ ਕੀਤੀ ਹੈ। ਦੱਸਦੀਏ ਕਿ ਅ…
ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਐਨ ਜੈਡ ਨੇ 5.9% ਮਹਿੰਗਾਈ ਦਰ ਦਾ ਐਲਾਨ ਆਪਣੀ ਰਿਪੋਰਟ ਵਿੱਚ ਕੀਤਾ ਸੀ ਤਾਂ ਇਹ ਦੱਸਿਆ ਜਾ ਰਿਹਾ ਸੀ ਕਿ ਦਹਾਕਿਆਂ ਬਾਅਦ ਨਿਊਜੀਲੈਂਡ ਵਿੱਚ ਇਨੀਂ ਜਿਆਦਾ ਮਹਿੰਗਾਈ ਵਧੀ ਹੈ। ਪਰ ਹੁਣ ਏ ਐਨ ਜੈਡ ਨੇ ਮ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਸਾਹਮਣੇ ਆਏ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਭਰ ਵਿੱਚ ਡੇਅਰੀ ਸ਼ਾਪਸ ਤੇ ਕਨਵੀਨੀਅਂਸ ਸਟੋਰਾਂ 'ਤੇ ਅਪਰਾਧਿਕ ਘਟਨਾਵਾਂ ਵਿੱਚ ਹੈਰਾਨੀਜਣਕ ਵਾਧਾ ਹੋਇਆ ਹੈ, ਪਰ ਜੇ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਵ…
ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ ਜਿੱਥੇ ਕੋਰੋਨਾ ਮਰੀਜਾਂ ਤੇ ਉਨ੍ਹਾਂ ਦੇ ਘਰੇਲੂ ਸੰਪਰਕਾਂ ਨੂੰ 10 ਦਿਨਾਂ ਲਈ ਆਈਸੋਲੇਟ ਕਰਨਾ ਪੈਂਦਾ ਸੀ, ਹੁਣ ਨਿਊਜੀਲੈਂਡ ਸਰਕਾਰ ਨੇ ਇਹ ਸਮਾਂ ਘਟਾ ਕੇ 7 ਦਿਨ ਦਾ ਕਰ ਦਿੱਤਾ ਹੈ।
ਕੋਵਿਡ ਰਿਸਪਾਂਸ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੇਅਰ ਫਿਲ ਗੌਫ ਦਾ ਕੋਰੋਨਾ ਟੈਸਟ ਪਾਜਟਿਵ ਆਇਆ ਹੈ, ਇਸ ਗੱਲ ਦੀ ਪੁਸ਼ਟੀ ਉਨ੍ਹਾਂ ਆਪਣੇ ਟਵਿਟਰ ਖਾਤੇ 'ਤੇ ਕੀਤੀ ਹੈ।
ਉਨ੍ਹਾਂ ਲਿਖਿਆ ਕਿ ਹੁਣ ਉਹ 10 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਗੇ ਤੇ ਘਰ…
ਹਰ ਸਾਲ 8 ਮਾਰਚ ਨੂੰ ਸਾਰੇ ਸੰਸਾਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਔਰਤ ਨੂੰ ਓੁਸਦੀ ਹੋਂਦ ਚੇਤੇ ਕਰਵਾਓੁਂਦਾ ਹੈ। ਜਿਸ ਤਰਾਂ ਪੂਰੀ ਦੁਨੀਆਂ ਵਿੱਚ ਹਰ ਵਰਗ ਆਪਣੇ ਹੱਕਾਂ ਦੀ ਲੜਾਈ ਲੜਦਾ ਹੈ, ਇਸੇ ਤਰਾਂ ਮਹਿਲਾ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਭਾਈਚਾਰੇ ਲਈ ਬਹੁਤ ਮਾੜੀ ਖਬਰ ਹੈ, ਕਿਉਂਕਿ ਟੌਪੋ ਵਿੱਚ ਇੱਕ ਭਾਰਤੀ ਨੌਜਵਾਨ ਦੀ ਮੌਤ ਦੀ ਖਬਰ ਹੈ। ਪ੍ਰਮੋਦ ਰਨਾਡੇ ਨਾਮ ਦਾ ਨੌਜਵਾਨ 2018 ਵਿੱਚ ਨਿਊਜੀਲੈਂਡ ਆਇਆ ਸੀ ਤੇ ਆਕਲੈਂਡ ਵਿੱਚ ਪੜ੍ਹਾਈ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - 2 ਕੁ ਦਿਨ ਲਗਾਤਾਰ ਘੱਟ ਰਹੇ ਕੋਰੋਨਾ ਦੇ ਕੇਸਾਂ ਤੋਂ ਬਾਅਦ ਅੱਜ ਰਿਕਾਰਡਤੋੜ 23,894 ਕੋਰੋਨਾ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਐਤਵਾਰ ਨੂੰ 17,272 ਕੇਸਾਂ ਦੀ ਪੁਸ਼ਟੀ ਹੋਈ ਸੀ ਤੇ ਸੋਮ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੇ ਲੀਡਰ ਕ੍ਰਿਸਟੋਫਰ ਲਕਸਨ ਨੂੰ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ ਤੇ ਉਹ ਪਹਿਲੇ ਪਾਰਟੀ ਲੀਡਰ ਹਨ, ਜਿਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਲਕਸਨ ਅਨੁਸਾਰ ਕੋਰੋਨਾ ਦੇ ਲੱਛਣ ਸਾਹਮਣੇ ਨਹੀ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੁਝ ਸਮਾਂ ਪਹਿਲਾਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਹਫਤੇ ਵਿੱਚ 'ਰਸ਼ੀਆ ਸੈਂਕਸ਼ਨਜ਼ ਬਿੱਲ' ਪਾਸ ਹੋ ਜਾਏਗਾ ਤੇ ਯੁਕਰੇਨ ਦੇ ਵਿਰੋਧ ਵਿੱਚ ਰੂਸ, ਉਸਦੇ ਨਾਲ ਸਬੰਧਤ ਲੋਕਾਂ/ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 17,522 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ, ਇਸਦੇ ਨਾਲ ਹੀ ਹਸਪਤਾਲਾਂ ਵਿੱਚ ਵੀ ਮਰੀਜਾਂ ਦੀ ਗਿਣਤੀ ਵੱਧ ਕੇ 696 ਹੋ ਗਈ ਹੈ।
ਮਨਿਸਟਰੀ ਨੇ ਇਹ ਵ…
ਆਕਲੈਂਡ (ਹਰਪ੍ਰੀਤ ਸਿੰਘ) - ਦਬਾਅ ਤੇ ਅਲੋਚਨਾਵਾਂ ਦਾ ਸਾਹਮਣਾ ਕਰ ਰਹੀ ਨਿਊਜੀਲੈਂਡ ਸਰਕਾਰ ਨੇ ਰੂਸ, ਉਸਦੇ ਸਾਥੀ ਦੇਸ਼ ਤੇ ਹੋਰ ਜੋ ਕੋਈ ਦੇਸ਼ ਵੀ ਯੁਕਰੇਨ 'ਤੇ ਹਮਲੇ ਦੀ ਹਾਮੀ ਭਰਦਾ ਹੈ, ਉਸ 'ਤੇ ਫਾਇਨੈਨਸ਼ਲ ਪਾਬੰਦੀਆਂ ਲਾਉਣ ਲਈ ਜਲਦ ਹੀ…
ਸਹੀ ਸਲਾਮਤ ਹੈ ਹਰਜੋਤ ਸਿੰਘ, ਕੀਵ ਦੇ ਹਸਪਤਾਲ ਵਿੱਚ ਹੋ ਰਿਹਾ ਇਲਾਜ
NZ Punjabi news