ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਕੇਸ ਇਸ ਵੇਲੇ ਪੂਰੇ ਸਿਖਰਾਂ 'ਤੇ ਹਨ ਤੇ ਅੱਜ ਵੀ 2365 ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ ਤੇ ਨਾਲ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਅੱਜ ਇਸ਼ਾਰਾ ਦਿੱਤਾ ਹੈ ਕਿ ਓਮੀ…
ਮੈਲਬੌਰਨ : 20 ਫ਼ਰਵਰੀ ( ਸੁਖਜੀਤ ਸਿੰਘ ਔਲਖ ) ਮੈਲਬੌਰਨ ਦੀ ਸਿੱਖ ਸੰਗਤ ਵੱਲੋਂ ਸ਼ਹੀਦ ਸਰਦਾਰ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀ…
ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਰਹਿੰਦੇ ਆਪਣੇ ਦੋਸਤਾਂ-ਮਿੱਤਰਾਂ, ਪਰਿਵਾਰਾਂ ਵਾਲਿਆਂ ਨੂੰ ਇਹ ਮੈਸੇਜ ਕਰ ਦਿਓ ਕਿ ਆਪਣੇ ਨਿੱਜੀ ਹਿੱਤਾਂ ਲਈ ਨਹੀਂ, ਬਲਕਿ ਬੱਚਿਆਂ ਦੇ ਭਵਿੱਖ ਨੂੰ ਅੱਗੇ ਰੱਖਦਿਆਂ ਅੱਜ ਵੋਟ ਪਾਉਣ, ਕਿਉਂਕਿ ਬਦਲਾਅ ਜ…
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ ਅੱਜ ਫਿਰ ਤੋਂ 2522 ਰਿਕਾਰਡਤੋੜ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਹਸਪਤਾਲਾਂ ਵਿੱਚ ਭਰਤੀ ਮਰੀਜਾਂ ਦੀ ਗਿਣਤੀ ਵੀ 100 ਤੋਂ ਪਾਰ ਕਰ ਚੁੱਕੀ ਹੈ।
ਦੂਜੇ ਪਾਸੇ ਪ੍ਰਦਰਸ਼ਨਕਾਰੀ…
Auckland - ਕੌਮ ਦੀ ਨਿਧੜਕ ਅਵਾਜ ਅਤੇ ਸਾਰੀ ਉਮਰ ਕੌਮੀ ਲੜਾਈ ਲੜਦੇ ਯੋਧੇ ਸੁਖਵਿੰਦਰ ਸਿੰਘ ਹੰਸਰਾ ਇਸ ਦੁਨੀਆ ਤੋ ਸਦਾ ਲਈ ਚਲੇ ਗਏ ਹਨ । ਉਹ 1995 ਚ ਸੁਪਰੀਮ ਸਿੱਖ ਸੁਸਾਇਟੀ ਦੇ ਸੱਦੇ 'ਤੇ ਨਿਊਜੀਲੈਡ ਵੀ ਆਏ ਸਨ ਤੇ ਸੁਪਰੀਮ ਸਿੱਖ ਸੁ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਪ੍ਰਵਾਸੀਆਂ ਨੂੰ ਆਪਣੇ ਨਾਲੋਂ ਵਿਛੜੇ ਪਰਿਵਾਰਾਂ ਨੂੰ ਮਿਲਿਆ 700 ਦਿਨਾਂ ਤੋਂ ਵਧੇਰੇ ਦਾ ਸਮਾਂ ਬੀਤ ਗਿਆ ਹੈ। ਹਾਲਾਂਕਿ ਬਾਰਡਰ ਖੋਲੇ ਜਾਣ ਦੀ ਖਬਰ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਸੁਨਿਸ਼ਚ…
Auckland (NZ Punjabi News) - ਅੰਤਰਰਾਸ਼ਟਰੀ ਯਾਤਰਾ ਆਗਮਨ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਘੋਸ਼ਣਾ ਕਰਦੇ ਹੋਏ ਭਾਰਤੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਯਾਤਰੀ ਹੁਣ ਭਾਰਤ ਵਿੱਚ ਦਾਖਲ ਹੋਣ ਲਈ ਆਪ…
ਆਕਲੈਂਡ (ਹਰਪ੍ਰੀਤ ਸਿੰਘ) - ਕਈ ਕਮਿਊਨਿਟੀਆਂ ਵਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਨੈਪੀਅਰ-ਟੌਪੋ ਦੇ ਖਤਰਨਾਕ ਹਾਈਵੇਅ ਸਟਰੈਚ 'ਤੇ ਰਫਤਾਰ ਸੀਮਾ ਨੂੰ ਘਟਾ ਕੇ 80 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ। ਹਾਲਾਂਕਿ ਆਮ ਰਿਹਾਇਸ਼ੀਆਂ …
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਵਿੱਚ ਬੀਤੀ 8 ਫਰਵਰੀ ਤੋਂ ਸ਼ੁਰੂ ਹੋਏ ਐਂਟੀ ਵੈਕਸੀਨ ਰੋਸ ਪ੍ਰਦਰਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਲਗਾਤਾਰ ਵਧਣੀ ਜਾਰੀ ਹੈ। ਇਸ ਵੇਲੇ ਇੱਕ ਅੰਦਾਜੇ ਅਨੁਸਾਰ 800 ਤੋਂ ਵਧੇਰੇ ਗੱਡੀਆਂ ਸੜਕਾਂ …
ਆਕਲੈਂਡ (ਹਰਪ੍ਰੀਤ ਸਿੰਘ) - ਵਿੰਟਰ ਓਲੰਪਿਕ ਵਿੱਚ ਅੱਜ ਨਿਊਜੀਲੈਂਡ ਦੇ ਐਥਲੀਟ ਨੀਕੋ ਪੋਰਟੀਸ ਨੇ ਨਿਊਜੀਲੈਂਡ ਲਈ ਇਤਿਹਾਸਿਕ ਉਪਲਬਧੀ ਹਾਸਿਲ ਕੀਤੀ ਹੈ। ਮੈਨਜ਼ ਫਰੀਸਟਾਈਲ ਸਕੀਇੰਗ ਵਿੱਚ ਖੇਡਦਿਆਂ ਉਸਨੇ ਨਿਊਜੀਲੈਂਡ ਲਈ ਗੋਲਡ ਮੈਡਲ ਜਿੱਤ…
ਆਕਲੈਂਡ (ਹਰਪ੍ਰੀਤ ਸਿੰਘ) - ਮੈਟ ਹੈਨਰੀ ਦੀ ਸ਼ਾਨਦਾਰ ਗੇਂਦਬਾਜੀ ਤੇ ਬੱਲੇਬਾਜੀ ਸਦਕਾ ਨਿਊਜੀਲੈਂਡ ਦੀ ਟੀਮ ਨੇ 18 ਸਾਲ ਦੇ ਲੰਬੇ ਵਕਫੇ ਬਾਅਦ ਸਾਊਥ ਅਫਰੀਕਾ ਦੀ ਟੀਮ ਨੂੰ ਇੱਕ ਵਾਰੀ ਤੇ 276 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਮਾਰਕ ਹੈਨ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀਆਂ ਨੂੰ ਕੋਰੋਨਾ ਟੈਸਟ ਦਾ ਨਤੀਜਾ ਹਾਸਿਲ ਕਰਨ ਲਈ 5 ਦਿਨਾਂ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਇਸੇ ਲਈ ਬਿਨ੍ਹਾਂ ਲੱਛਣਾ ਤੋਂ ਆਕਲੈਂਡ ਵਾਸੀਆਂ ਨੂੰ ਕੋਰੋਨਾ ਟੈਸਟ ਨਾ ਕਰਵਾਉਣ ਦੀ ਅਪੀਲ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਵਿੱਚ ਇੱਕ ਪਾਸੇ ਸਰਕਾਰ 'ਤੇ ਪੁਲਿਸ ਪ੍ਰਦਰਸ਼ਨਕਾਰੀਆਂ ਦਾ ਪ੍ਰਦਰਸ਼ਨ ਜਲਦ ਤੋਂ ਜਲਦ ਖਤਮ ਕਰਨ ਦੀ ਗੱਲ ਆਖ ਰਹੇ ਹਨ ਤੇ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਦੇ ਹੌਂਸਲੇ ਘਟਣ ਦੀ ਥਾਂ ਵੱਧਦੇ ਨਜਰ ਆ ਰਹੇ ਹ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਤਾਂ ਨਿਊਜੀਲੈਂਡ ਦੇ ਫੋਕਸਨ ਟਾਊਨ ਨੂੰ ਸਭ ਤੋਂ ਸੋਹਣੇ ਟਾਊਨ ਹੋਣ ਦਾ ਮਾਣ ਹਾਸਿਲ ਹੋਇਆ ਸੀ, ਪਰ ਇਸ ਸਾਲ ਇਸ ਦੌੜ ਵਿੱਚ ਸਭ ਤੋਂ ਛੋਟੇ ਸੋਹਣੇ ਟਾਊਨ ਦੇ ਖਿਤਾਬ ਦੀ ਦੌੜ ਵਿੱਚ ਕਾਇਟਾਇਆ ਨੇ ਬਾਜੀ…
ਆਕਲੈਂਡ (ਹਰਪ੍ਰੀਤ ਸਿੰਘ) - 'ਸਿਮ ਕਾਰਡ' ਸਕੈਮ ਵਿੱਚ ਹਜਾਰਾਂ ਡਾਲਰਾਂ ਦੀ ਧੋਖਾਧੜੀ ਕਰਨ ਵਾਲੇ ਜਸਵਿੰਦਰ ਜੱਸ ਸਿੰਘ ਨੂੰ ਅਦਾਲਤ ਨੇ ਦੋਸ਼ੀ ਪਾਉਂਦਿਆਂ 12 ਮਹੀਨੇ ਦੀ ਸੁਪਰਵੀਜ਼ਨ ਦੇ ਨਾਲ $23,000 ਅਦਾ ਕਰਨ ਦੇ ਹੁਕਮ ਸੁਣਾਏ ਸਨ। ਇਸਦੇ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕਮਿਊਨਿਟੀ ਵਿੱਚ ਕੋਰੋਨਾ ਦੇ 1929 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਹਸਪਤਾਲਾਂ ਵਿੱਚ ਵੀ ਮਰੀਜਾਂ ਦੀ ਗਿਣਤੀ ਵੱਧ ਕੇ 73 ਪੁੱਜ ਗਈ ਹੈ। ਬੀਤੇ ਦਿਨ ਦੇ 1573 ਕੇਸਾਂ ਦੇ ਮੁਕਾਬਲੇ ਇਹ ਵਾਧਾ ਕਾਫੀ ਜਿਆਦਾ …
ਆਕਲੈਂਡ (ਹਰਪ੍ਰੀਤ ਸਿੰਘ) - 10,000 ਦੇ ਕਰੀਬ ਹੈਲਥ ਕਰਮਚਾਰੀ, ਜੋ ਕੋਵਿਡ ਟੈਸਟਿੰਗ, ਲੈਬ ਸੈਂਪਲੰਿਗ ਦੇ ਕੰਮ ਲਈ ਬਹੁਤ ਹੀ ਅਹਿਮ ਹਨ ਤੇ ਜਿਨ੍ਹਾਂ ਤੋਂ ਬਗੈਰ ਕੋਵਿਡ ਟੈਸਟਿੰਗ ਨੂੰ ਲੈਕੇ ਵੱਡੀ ਸੱਮਸਿਆ ਆਏਗੀ, ਇਹ ਸਾਰੇ ਕਰਮਚਾਰੀ ਆਪਣ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਵਿੱਚ ਪ੍ਰਦਰਸ਼ਨ ਕਰ ਰਹੇ ਹਜਾਰਾਂ ਪ੍ਰਦਰਸ਼ਨਕਾਰੀਆਂ ਨਾਲ ਕੋਈ ਵੀ ਮੈਂਬਰ ਪਾਰਲੀਮੈਂਟ ਗੱਲਬਾਤ ਕਰਨ ਲਈ ਨਹੀਂ ਪੁੱਜੇਗਾ, ਜੱਦ ਤੱਕ ਇਨ੍ਹਾਂ ਪ੍ਰਦਰਸ਼ਨਕਾਰੀਆਂ ਵਲੋਂ ਆਪਣੇ ਟੈਂਟ ਪੁੱਟ ਨਹੀਂ ਲਏ ਜਾਂਦ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੌਰੇ 'ਤੇ ਆਈ ਸਾਊਥ ਅਫਰੀਕਾ ਦੀ ਟੀਮ ਦੀਆਂ ਦਿੱਕਤਾਂ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਕਾਫੀ ਵੱਧ ਗਈਆਂ ਹਨ। ਕ੍ਰਾਈਸਚਰਚ ਦੇ ਹੈਗਲੀ ਓਵਲ ਗਰਾਉਂਡ ਵਿੱਚ ਸ਼ੁਰੂ ਹੋਏ ਟੈਸਟ ਮੈਚ ਦੇ ਪਹਿਲੇ ਹੀ ਦਿ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਮੈਟ ਕਿੰਗ ਨੇ ਐਲਾਨ ਕੀਤਾ ਹੈ ਕਿ ਨਜਦੀਕੀ ਭਵਿੱਖ ਵਿੱਚ ਉਨ੍ਹਾਂ ਦੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਨਾਉਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਿਰੁੱਧ ਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਅੱਜ ਤੋਂ ਕੀਵੀ ਫਰੂਟ ਤੋੜੇ ਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ਜਿੱਥੇ ਨਿਊਜੀਲੈਂਡ ਕੀਵੀਫਰੂਟ ਗਰੋਅਰਜ਼ ਇਨ. ਨੂੰ ਇਹ ਖੁਸ਼ੀ ਹੈ ਕਿ ਇਸ ਵਾਰ ਦੇਸ਼ ਭਰ ਵਿੱਚ ਰਿਕਾਰਡ 190 ਮਿਲੀਅਨ ਟਰ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ ਰੋਜਾਨਾ ਰਿਕਾਰਡ ਪੱਧਰ 'ਤੇ ਆਂਕੜੇ ਦਰਸਾ ਰਹੀ ਹੈ, ਬੀਤੇ ਦਿਨ ਦੇ ਰਿਕਾਰਡ 1160 ਕੋਰੋਨਾ ਕੇਸਾਂ ਦੇ ਮੁਕਾਬਲੇ ਅੱਜ ਕਮਿਊਨਿਟੀ ਵਿੱਚ 1573 ਰਿਕਾਰਡ ਕੇਸਾਂ ਦੀ ਪੁਸ਼ਟੀ ਹੋ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਓਮੀਕਰੋਨ ਫੇਸ 2 ਰਿਸਪਾਂਸ ਤਹਿਤ ਰੈਪਿਡ ਐਂਟੀਜਨ ਟੈਸਟ (ਆਰ ਏ ਟੀ) ਦੀ ਵਰਤੋਂ ਆਮ ਕਰ ਦਿੱਤੀ ਜਾਏਗੀ, ਅਜਿਹਾ ਇਸ ਲਈ ਕਿਉਂਕਿ ਇਸ ਟੈਸਟ ਦੇ ਨਤੀਜੇ ਸਿਰਫ 20 ਮਿੰਟ ਵਿੱਚ ਉਪਲਬਧ ਹੁ…
ਆਕਲੈਂਡ (ਹਰਪ੍ਰੀਤ ਸਿੰਘ)- ਖਬਰ ਉਨ੍ਹਾਂ ਲਈ ਰਾਹਤ ਭਰੀ ਹੈ, ਜਿਨ੍ਹਾਂ ਕੋਲ ਪੂਲ ਵਿਚ ਸਕਿਲਡ ਮਾਈਗ੍ਰਾਂਟ ਕੈਟੇਗਰੀ (ਐਸ ਐਮ ਸੀ) ਐਕਸਪ੍ਰੇਸ਼ਨ ਆਫ ਇਨਟਰਸਟ (ਈ ਓ ਆਈ) ਹੈ ਤੇ ਇਹ 29 ਸਤੰਬਰ 2021 ਜਾਂ ਉਸਤੋਂ ਪਹਿਲਾਂ ਅਪਲਾਈ ਕੀਤੀ ਗਈ ਸੀ…
ਆਕਲੈਂਡ (ਹਰਪ੍ਰੀਤ ਸਿੰਘ)- ਘਟਨਾ ਓਟੇਗੋ ਗਰਲਜ਼ ਹਾਈ ਸਕੂਲ ਵਿੱਚ ਬੀਤੀ 9 ਫਰਵਰੀ ਨੂੰ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਆਪਣੀਆਂ ਸਹੇਲੀਆਂ ਨਾਲ ਬੈਠੀ 17 ਸਾਲਾਂ ਹੋਦਾ ਅਲ ਜ਼ਾਮਾ ਦੀ ਉਸਦੇ ਸਕੂਲ ਦੀਆਂ ਹੋਰਨਾਂ ਕੁੜੀਆਂ ਵਲੋਂ ਬੁਰੀ ਤਰ੍ਹ…
NZ Punjabi news