ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਨਿਊਜੀਲੈਂਡ ਵਿੱਚ ਕੋਰੋਨਾ ਦੇ 41 ਕੇਸਾਂ ਦੀ ਪੁਸ਼ਟੀ ਹੋਈ ਸੀ ਤੇ ਕੁਝ ਸਮਾਂ ਪਹਿਲਾਂ ਹੀ ਨਸ਼ਰ ਕੀਤਾ ਗਿਆ ਹੈ ਕਿ ਆਕਲੈਂਡ ਦੇ ਮਿਡਲਮੋਰ ਹਸਪਤਾਲ ਦੀ ਨਰਸ ਨੂੰ ਵੀ ਕੋਰੋਨਾ ਦੀ ਪੁਸ਼ਟੀ ਹੋ ਗਈ ਹੈ, …
ਆਕਲੈਂਡ (ਹਰਪ੍ਰੀਤ ਸਿੰਘ) - ਸੁਪਰਮਾਰੀਕਟਾਂ ਤੇ ਸਟੋਰਾਂ ਵਲੋਂ ਇਹ ਭਰੋਸਾ ਲਗਾਤਾਰ ਦੁਆਇਆ ਜਾ ਰਿਹਾ ਹੈ ਕਿ ਖਾਣ-ਪੀਣ ਜਾਂ ਹੋਰ ਸਮਾਨ ਦੀ ਕਿਸੇ ਵੀ ਤਰ੍ਹਾਂ ਦੀ ਕਿੱਲਤ ਨਹੀਂ ਹੈ, ਪਰ ਗ੍ਰਾਹਕਾਂ ਵਲੋਂ ਸ਼ਿਕਾਇਤਾਂ ਦਾ ਦੌਰ ਲਗਾਤਾਰ ਜਾਰੀ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਵਲੋਂ ਡੈਲਟਾ ਵੇਰੀਅਂਟ ਨੂੰ ਸਿਰੇ ਤੋਂ ਖਤਮ ਕਰਨ ਲਈ ਨਿਊਜੀਲੈਂਡ ਵਿੱਚ ਲਾਏ ਗਏ ਲੌਕਡਾਊਨ ਦੇ ਫੈਸਲੇ ਨੂੰ ਬੇਹੁਦਾ ਦੱਸਿਆ ਗਿਆ ਹੈ।ਉਨ੍ਹਾਂ ਬਿਆਨਬਾਜੀ ਕਰਦਿਆ ਕਿ…
ਆਕਲੈਂਡ : ਅਵਤਾਰ ਸਿੰਘ ਟਹਿਣਾਲੋਕਾਂ ਨੂੰ ਕਾਨੂੰਨੀ ਨੁਕਤੇ ਦੱਸਣ ਵਾਲਾ ਨਿਊਜ਼ੀਲੈਂਡ ਦਾ ਇੱਕ ਇਮੀਗਰੇਸ਼ਨ ਬਰਿਸਟਰ ਖੁਦ ਹੀ ਕਾਨੂੰਨੀ ਸਿਕੰਜੇ `ਚ ਫਸ ਗਿਆ ਹੈ। ਅਦਾਲਤ ਨੇ ਉਸਨੂੰ ਝਾੜ ਪਾਉਂਦਿਆਂ ਝੂਠਾ ਦੱਸਿਆ ਅਤੇ 7 ਮਹੀਨੇ ਘਰ `ਚ ਕੈਦ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ ਤੇ ਅੱਜ ਪ੍ਰੀਮੀਅਰ ਗਲੇਡੀਸ ਬਰਜੀਕਲੀਨ ਵਲੋਂ ਜਾਰੀ ਤਾਜਾ ਜਾਣਕਾਰੀ ਅਨੁਸਾਰ ਨਿਊ ਸਾਊਥ ਵੇਲਜ਼ ਵਿੱਚ 753 ਨਵੇਂ ਕੇਸ ਤੇ ਵਿਕਟੋਰੀਆ ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਮੰਗਲਵਾਰ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਅੱਜ ਨਿਊਜੀਲੈਂਡ ਵਿੱਚ 41 ਹੋਰ ਕਮਿਊਨਿਟੀ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ ਅਫ਼ਗਾਨਿਸਤਾਨ `ਚ ਇਸਲਾਮਿਕ ਕਾਨੂੰਨ ਤਹਿਤ ਹਕੂਮਤ ਚਲਾਉਣ ਵਾਲੀ ਕੱਟੜਪੰਥੀ ਜਥੇਬੰਦੀ ਤਾਲਿਬਾਨ ਦੁਆਰਾ ਪੈਦਾ ਕੀਤੇ ਹਾਲਾਤ ਕਾਰਨ ਉੱਥੇ ਵਸਦੇ ਘੱਟ-ਗਿਣਤੀਆਂ, ਖਾਸ ਕਰਕੇ ਹਿੰਦੂ-ਸਿੱਖਾਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਇਸ ਵੇਲੇ 31 ਅਗਸਤ ਤੱਕ ਲੌਕਡਾਊਨ 4 ਲੇਵਲ ਅਮਲ ਵਿੱਚ ਹੈ ਤੇ ਇਸ ਵੇਲੇ ਜਿਆਦਾਤਰ ਕਾਰੋਬਾਰ ਬੰਦ ਪਏ ਹਨ। ਮੇਅਰ ਫਿੱਲ ਗੌਫ ਦਾ ਇਸ ਸਬੰਧੀ ਆਕਲੈਂਡ ਵਾਸੀਆਂ ਨੂੰ ਕਹਿਣਾ ਹੈ ਕਿ ਇਹ ਸਭ ਬਹੁਤ ਔਖ…
"We have invested our family's lifetime saving in NZ education. Please call us back", an offshore stuck international student urges the Government.
An offshore stuck international student V…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕੋਰੋਨਾ ਦੇ 35 ਹੋਰ ਕੇਸਾਂ ਦੀ ਪੁਸ਼ਟੀ ਤੋਂ ਬਾਅਦ ਕੁੱਲ ਕੇਸਾਂ ਦੀ ਗਿਣਤੀ 107 ਹੋ ਗਈ ਹੈ ਤੇ ਕੁਝ ਸਮਾਂ ਪਹਿਲਾਂ ਹੀ ਜਾਣਕਾਰੀ ਜਾਰੀ ਹੋਈ ਹੈ ਕਿ ਏ ਯੂ ਟੀ ਦੇ ਹੁਣ ਕੁੱਲ 7 ਵਿਦਿਆਰਥੀਆਂ ਨੂੰ ਕੋਰੋਨਾ…
ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨਜ਼ ਨੇ ਆਸਟ੍ਰੇਲੀਆ ਵਾਸੀਆਂ ਲਈ ਬੀਤੇ ਦਿਨੀਂ ਵਿਸ਼ੇਸ਼ ਵੈਕਸੀਨੇਸ਼ਨ ਰਿਵਾਰਡ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਕੋਰੋਨਾ ਟੀਕਾ ਲਗਵਾ ਚੁੱਕੇ ਯਾਤਰੀਆਂ ਨੂੰ ਏਅਰਲਾਈਨ ਵ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਐਲਾਨ ਦਿੱਤਾ ਗਿਆ ਹੈ ਕਿ ਲੌਕਡਾਊਨ ਲੇਵਲ 4 ਸ਼ੁੱਕਰਵਾਰ ਰਾਤ 11.59 ਤੱਕ ਜਾਰੀ ਰਹੇਗਾ।ਆਕਲੈਂਡ ਵਿੱਚ ਇਹ ਲੌਕਡਾਊਨ 31 ਅਗਸਤ ਤੱਕ ਜਾਰੀ ਰਹੇਗਾ।ਇਸ ਤੋਂ ਇਲਾਵਾ ਅੱਜ 35 ਹੋਰ ਕਮਿਊਨ…
ਆਕਲੈਂਡ (ਹਰਪ੍ਰੀਤ ਸਿੰਘ) - ਓਕਸਫੋਰਡ ਯੂਨੀਵਰਸਿਟੀ ਵਲੋਂ ਕੀਤੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਦਾ ਡੈਲਟਾ ਵੈਰੀਂਅਟ ਕੋਰੋਨਾ ਵੈਕਸੀਨ ਦੇ ਖਿਲਾਫ ਵਧੇਰੇ ਤਾਕਤਵਰ ਸਾਬਿਤ ਹੋ ਰਿਹਾ ਹੈ। ਵੈਕਸੀਨ ਦਾ ਦੂਜਾ ਟੀਕਾ ਲਗਵਾਉਣ ਤੋਂ …
23 years Jatt Sikh Boy (5’-11”) on Work Visa, Family settle in NZ Water Blast Business Looking Educatied Girl for Marriagein New Zealand Contact 020 4025 0836
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ ਦੀ ਲੇਬਰ ਸਰਕਾਰ, ਭਾਰਤੀ ਮੂਲ ਦੇ ਮਾਈਗਰੈਂਟ ਵਰਕਰਾਂ ਦੀ ਗੱਲ ਕਿਉਂ ਨਹੀਂ ਸੁਣਦੀ ? ਭਾਰਤੀ ਭਾਈਚਾਰੇ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ? ਲੱਖਾਂ ਰੁਪਏ ਨਿਊਜ਼ੀਲੈਂਡ ਦੀ ਝੋਲ…
ਆਕਲੈਂਡ (ਹਰਪ੍ਰੀਤ ਸਿੰਘ) - 13 ਸਾਲਾ ਓਟਿਸ ਟਵੋਸ ਦੀ ਮਾਂ ਹੈਲੇਨ ਨੂੰ ਆਖਿਰਕਾਰ ਉਸ ਵੇਲੇ ਸੁੱਖ ਦਾ ਸਾਹ ਮਿਲਿਆ, ਜਦੋਂ ਉਸਦੇ ਪੁੱਤਰ ਨੇ ਆਕਲੈਂਡ ਏਅਰਪੋਰਟ ਨਜਦੀਕ ਖੁੱਲੇ ਨਿਊਜੀਲੈਂਡ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਸੈਂਟਰ 'ਤੇ ਕੋਰੋਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਫਿਰ ਤੋਂ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ ਤੇ 21 ਹੋਰ ਕੇਸਾਂ ਦੀ ਪੁਸ਼ਟੀ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕੀਤੀ ਗਈ ਹੈ, ਇਨ੍ਹਾਂ ਵਿੱਚੋਂ 20 ਕੇਸ ਆਕਲੈਂਡ ਵਿੱਚ ਹਨ ਤੇ 1 ਕੇਸ…
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਲਾਗੂ ਹੋਏ ਲੌਕਡਾਊਨ ਖਿਲਾਫ ਹਜਾਰਾਂ ਲੋਕਾਂ ਦੀ ਭੀੜ ਅੱਜ ਸੀਬੀਡੀ ਇਲਾਕੇ ਵਿੱਚ ਪਾਰਲੀਮੈਂਟ ਇਮਾਰਤ ਦੇ ਨਜਦੀਕ ਇੱਕਠੀ ਹੋਈ ਸੀ, ਜਿਆਦਾਤਰ ਲੋਕ ਬਿਨ੍ਹਾਂ ਮਾਸਕ ਇਸ ਰੈਲੀ ਵਿੱਚ ਹਿੱਸਾ ਲੈ ਰਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਲਾਗੂ ਕੀਤੀ ਗਈ 'Wage Subsidy' ਯੋਜਨਾ ਲਈ ਕਾਰੋਬਾਰੀਆਂ ਵਲੋਂ ਅਰਜੀਆਂ ਦਾ ਆਉਣਾ ਲਗਾਤਾਰ ਜਾਰੀ ਹੈ ਤੇ ਇਸ ਸਬੰਧੀ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ (ਐਮ ਐਸ ਡੀ) ਵਲੋਂ ਦੱਸਿਆ ਗਿ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ੱਕੀ ਅੱਤਵਾਦੀ ਮੰਨੀ ਜਾਣ ਵਾਲੀ ਸੁਹਾਇਰਾ ਆਦੇਨ ਆਪਣੇ 2 ਛੋਟੇ ਬੱਚਿਆਂ ਸਮੇਤ ਨਿਊਜੀਲੈਂਡ ਵਾਪਿਸ ਪੁੱਜ ਗਈ ਹੈ। ਸੁਹਾਇਰਾ ਇਸ ਸਾਲ ਦੇ ਸ਼ੁਰੂ ਵਿੱਚ ਤੁਰਕੀ-ਸੀਰੀਆ ਬਾਰਡਰ 'ਤੇ ਫੜੀ ਗਈ ਸੀ ਤੇ ਤੱਦ ਤੋਂ ਉਹ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 21 ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇਸ ਸਬੰਧੀ ਵਿਸਥਾਰ ਜਾਣਕਾਰੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਡਾਇਰੈਕਟਰ ਆਫ ਪਬਲਿਕ ਹੈਲਥ ਕੈਰੋਲੀਨ ਮੇਕੇਨਲ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਮੰਗਲਵਾਰ ਨੂੰ ਜਦੋਂ ਲੌਕਡਾਊਨ ਦਾ ਐਲਾਨ ਕੀਤਾ ਸੀ ਤਾਂ ਉਸ ਵੇਲੇ ਪੱਛਮੀ ਆਕਲੈਂਡ ਦੇ ਜਿਆਦਾ ਰਿਹਾਇਸ਼ੀ ਖਾਣ-ਪੀਣ ਦੀਆਂ ਚੀਜਾਂ ਦੇ ਨਾਲ ਸ਼ਰਾਬ ਦੀਆਂ ਬੋਤਲਾਂ ਖ੍ਰੀਦਣ ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਇਸ ਵੇਲੇ ਲੌਕਡਾਊਨ ਲੇਵਲ 4 ਲਾਗੂ ਹੈ, ਜੋ ਕਿ ਮੰਗਲਵਾਰ ਰਾਤ ਤੱਕ ਅਮਲ ਵਿੱਚ ਰਹੇਗਾ। ਇਸ ਤੋਂ ਇਲਾਵਾ ਨਵੇਂ ਕੇਸਾਂ ਦਾ ਲਗਾਤਾਰ ਆਉਣਾ ਵੀ ਜਾਰੀ ਹੈ।ਇਸ ਸਬੰਧੀ ਫਾਇਨਾਂਸ ਮਨਿਸਟਰ ਗ੍ਰਾ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਆਮ ਆਦਮੀ ਪਾਰਟੀ ਦੇ ਬੁਲਾਰੇ ਦੀਪਕ ਬਾਜਪਈ ਵਲੋਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦਾ ਕੀਤਾ ਵਿਰੋਧ ਕੀਤਾ ਗਿਆ ਹੈ। ਦੀਪਕ ਬਾਜਪਈ ਨੇ ਸੁਮੇਧ ਸੈਣੀ ਨੂੰ ਹਿੰਦੁਸਤਾਨ ਦਾ ‘ਹੀਰੋ’ ਦੱਸਿਆ…
ਆਕਲੈਂਡ (ਹਰਪ੍ਰੀਤ ਸਿੰਘ) - ਪਹਿਲੇ ਕੇਸ ਤੋਂ ਬਾਅਦ ਜੋ 4 ਕੇਸ ਨਿਊਜੀਲੈਂਡ ਵਿੱਚ ਸਾਹਮਣੇ ਆਏ ਸਨ, ਉਨ੍ਹਾਂ ਆਕਲੈਂਡ ਦੇ ਨੋਰਥਸ਼ੋਰ ਇੱਕਠੇ ਰਹਿਣ ਵਾਲੇ 2 ਮਹਿਲਾਵਾਂ ਤੇ 2 ਮਰਦ ਸਨ। ਮਹਿਲਾਵਾਂ ਤਾਂ ਆਪਸ ਵਿੱਚ ਭੈਣਾ ਸਨ ਤੇ ਇੱਕ ਮਹਿਲਾ ਉ…
NZ Punjabi news