ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮੈਡੀਸੀਨ ਰੇਗੁਲੇਟਰ 'ਮੈਡਸੇਫ' ਨੇ 12 ਤੋਂ 15 ਸਾਲ ਦੇ ਬੱਚਿਆਂ ਨੂੰ ਫਾਈਜਰ ਕੰਪਨੀ ਦੀ ਕੋਰੋਨਾ ਦਵਾਈ ਦਾ ਟੀਕਾ ਲਾਉਣ ਦੀ ਕੰਡੀਸ਼ਨਲ ਇਜਾਜਤ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ …
ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ 15, 2019 ਵਿੱਚ ਮੁਸਲਿਮ ਭਾਈਚਾਰੇ 'ਤੇ ਹੋਏ ਅੱਤਵਾਦੀ ਹਮਲੇ 'ਤੇ ਨਿਊਜੀਲੈਂਡ ਦੇ ਡਾਇਰੈਕਟਰ ਐਂਡਰਿਊ ਨਿਕੋਲ ਇੱਕ ਫਿਲਮ ਬਨਾਉਣਾ ਚਾਹੁੰਦੇ ਸਨ,ਫਿਲਮ ਦਾ ਨਾਮ ਸੀ 'ਦੇ ਆਰ ਅੱਸ'।ਪਰ ਇਸ ਫਿਲਮ ਬਨਾਉਣ ਦ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਕੁਝ ਦਿਨ ਨਿਊਜੀਲੈਂਡ ਵਿੱਚ ਕੜਾਕੇ ਦੀ ਠੰਢ ਪੈਣ ਦੀ ਭਵਿੱਖਬਾਣੀ ਜਾਰੀ ਹੋਈ ਹੈ। ਇਹ ਭਵਿੱਖ ਬਾਣੀ ਉੱਤਰ ਵਿੱਚ ਵਾਇਕਾਟੋ ਤੋਂ ਲੈਕੇ ਆਕਲੈਂਡ ਦੇ ਦੂਰ-ਦੁਰਾਡੇ ਦੇ ਇਲਾਕਿਆਂ ਲਈ ਅਮਲ ਵਿੱਚ ਹੈ।ਮੈਟਸਰਵ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਪੰਜਾਬ ਦੇ ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ 'ਆਪ' ਵਿੱਚ ਸ਼ਾਮਿਲ ਹੋ ਗਏ ਹਨ, ਇਸ ਮੌਕੇ ਅਮ੍ਰਿੰਤਸਰ ਵਿੱਚ 'ਆਪ' ਪਾਰਟੀ ਵਲੋਂ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿੱਥੇ ਦਿੱਲੀ ਦੇ ਮੁੱਖ …
ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ 'ਆਪ' ਪਾਰਟੀ ਵਿੱਚ ਸ਼ਾਮਿਲ ਹੋਣ ਦੀ ਖਬਰ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ 2015 ਕੋਟਕਪੂਰਾ, ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲੇ ਵਿੱਚ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਐਤਵਾਰ ਹਰਿਆਣਾ ਫੈਡਰੇਸ਼ਨ ਨਿਊਜਲ਼ਿੈਂਡ ਦੇ ਸਮੂਹ ਮੈਂਬਰਾਂ ਵਲੋਂ ਫੈਡਰੇਸ਼ਨ ਦੇ ਸਲਾਨਾ ਇਜਲਾਸ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਨਿਊਜੀਲੈਂਡ ਭਰ ਤੋਂ ਫੈਡਰੇਸ਼ਨ ਦੇ ਮੈਂਬਰ ਇਜਲਾਸ ਵਿੱਚ ਪੁੱਜੇ।ਬੀਤੇ ਸਾ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਫ਼ੈਡਰਲ ਸਰਕਾਰ ਦੀ ਮਨਜ਼ੂਰੀ ਮਿਲਣ ਪਿੱਛੋਂ ਦੱਖਣੀ ਆਸਟ੍ਰੇਲੀਆ, ਬਾਹਰੀ ਮੁਲਕਾਂ ਵਿੱਚ ਫਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਿਸ ਲਿਆਉਣ ਵਾਲ਼ਾ ਦੇਸ਼ ਦਾ ਪਹਿਲਾ ਰਾਜ ਬਨਣ ਜਾ ਰਿਹਾ ਹੈ। ਯੋਜਨਾ …
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਛੱਤੀਸਗੜ੍ਹ ਜਿਲ੍ਹਾ ਕੋਰਬਾ, ਪਿੰਡ ਧੁਰੇਨਾ ਦੀ ਹੈ, ਜਿੱਥੇ ਇੱਕ ਵਿਅਕਤੀ ਵਲੋਂ ਆਪਣੇ ਵਾੜੇ ਵਿੱਚੋਂ 800 ਕਿਲੋ ਗਾਂ ਦਾ ਗੋਬਰ ਚੋਰੀ ਕੀਤੇ ਜਾਣ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਿਸ ਨੇ ਰਿਪੋਰਟ ਦਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਹੇਸਟਿੰਗਸ ਗੁਰਦੁਆਰਾ ਕਮੇਟੀ ਦੀ ਸਾਲਾਨਾ ਮੀਟਿੰਗ ਵਿੱਚ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੈਂਬਰਾਂ ਦੀ ਚੋਣ ਕੀਤੀ ਗਈ ਤੇ ਜਗਜੀਵਨ ਸਿੰਘ ਨੂੰ ਪ੍ਰਧਾਨ ਵਜੋਂ ਚੁਣ…
ਆਕਲੈਂਡ (ਹਰਪ੍ਰੀਤ ਸਿੰਘ) - ਡਾਕਟਰ ਐਨ ਸੋਲਮਨ ਉਨ੍ਹਾਂ 235 ਡਾਕਟਰਾਂ ਤੇ 900 ਨਰਸਾਂ ਚੋਂ ਇੱਕ ਹਨ, ਜਿਨ੍ਹਾਂ ਨੂੰ ਨਿਊਜੀਲੈਂਡ ਸਰਕਾਰ ਦੇ ਉਸ ਲਾਰੇ ਦੇ ਸੱਚ ਹੋਣ ਦੀ ਉਡੀਕ ਹੈ ਕਿ ਕਦੋਂ ਉਹ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਹਾਸਲ ਕਰਨਗੇ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਵਿੱਚ ਆਏ ਟੋਰਨੇਡੋ ਕਰਕੇ ਨਾ ਸਿਰਫ ਸੈਂਕੜੇ ਲੋਕ ਪ੍ਰਭਾਵਿਤ ਹੋਏ, ਬਲਕਿ ਕੁਝ ਚਿੱਠੀਆਂ ਏਅਰਮੇਲ ਦੇ ਰੂਪ ਵਿੱਚ ਗਲਤ ਪਤਿਆਂ 'ਤੇ ਵੀ ਪੁੱਜ ਜਾਣ ਦੀ ਖਬਰ ਹੈ।ਆਕਲੈਂਡ ਦੇ ਕਰਾਕਾ ਵਿੱਚ 5 ਹੈਕਟ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਦੱਖਣੀ ਆਕਲੈਂਡ ਵਿੱਚ ਆਏ ਟੋਰਨੇਡੋ ਦੀ 30 ਸੈਕਿੰਡਾਂ ਦੀ ਤੂਫਾਨੀ ਚਾਲ ਨੇ ਲਗਭਗ 1200 ਘਰਾਂ ਦੇ ਰਿਹਾਇਸ਼ੀਆਂ ਨੂੰ ਪ੍ਰਭਾਵਿਤ ਕੀਤਾ। ਜਿਆਦਾਤਰ ਪ੍ਰਭਾਵਿਤ ਰਿਹਾਇਸ਼ੀ ਪਾਪਾਟੋਏਟੋਏ ਤੇ ਮੈਨੂਰੇਵਾ …
ਆਕਲੈਂਡ : ਅਵਤਾਰ ਸਿੰਘ ਟਹਿਣਾ ਨਿਊਜ਼ੀਲੈਂਡ ਬਾਰਡਰ ਬੰਦ ਹੋਣ ਕਰਕੇ ਮਾਈਗਰੈਂਟ ਵਰਕਰਾਂ ਦੀਆਂ ਪਤਨੀਆਂ ਦਾ ਮਾਨਸਿਕ ਦਬਾਅ ਵਧਣ ਲੱਗ ਪਿਆ ਹੈ। ਖਾਸ ਕਰਕੇੇ ਅਜਿਹੇ ਪਰਿਵਾਰਾਂ ਦੀਆਂ ਕੁੜੀਆਂ ਨੂੰ ਬਹੁਤ ਔਖ ਝੱਲਣੀ ਪੈ ਰਹੀ ਹੈ, ਜਿਨ੍ਹਾਂ ਦ…
-ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਸਬੰਧਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਕਾਂਗਰਸੀ ਮਹਾਂਭਾਰਤ’ ਵਾਲੇ ਦੌਰ `ਚ ਆਪਣੇ ‘ਤਖ਼ਤ’ ਦੇ ਪਾਵੇ ਮਜ਼ਬੂਤ ਰੱਖਣ ਲਈ ਆਪਣੇ ‘ਦਰਬਾਰ’ `ਚ ਅਰ…
ਆਕਲੈਂਡ - ਇੰਡੀਆ-ਕੈਨੇਡਾ ਐਸੋਸੀਏਸ਼ਨ ਦੇ ਆਪੂੰ ਬਣਿਆ ਪ੍ਰਧਾਨ ਅਤੇ ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਦੀਪਕ ਸ਼ਰਮਾ, ਜਿਸ ਉੱਤੇ ਇੱਕ ਟੈਕਸੀ ਵਿੱਚ ਆਪਣੀ ਸਵਾਰੀ ਔਰਤ ਨਾਲ ਛੇੜਖਾਨੀ ਕਰਨ ਸਬੰਧੀ ਨਾਰਥ ਵੈ…
ਆਕਲੈਂਡ (ਹਰਪ੍ਰੀਤ ਸਿੰਘ) - ਬਲੈਨਹੇਮ ਵਿੱਚ ਵਾਪਰੀ ਇੱਕ ਵੱਡੀ ਘਟਨਾ ਵਿੱਚ ਇੱਕ ਵਿਅਕਤੀ ਦੀ ਛੁਰਾ ਮਾਰੇ ਜਾਣ ਕਰਕੇ ਮੌਤ ਹੋਣ ਤੇ 2 ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਘਟਨਾ ਤੜਕੇ 2.55 ਦੇ ਨਜਦੀਕ ਦੀ ਦੱਸੀ ਜਾ ਰਹੀ ਹੈ ਤੇ ਗੈਂਗ ਵਾਰ…
ਆਕਲੈਂਡ (-ਅਵਤਾਰ ਸਿੰਘ ਟਹਿਣਾ) ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਨਿਊਜੀਲੈਂਡ ਫੌਜ ‘ਚ ਇੱਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਭਰਤੀ ਹੋ ਗਿਆ ਹੈ। ਜਿਸਦਾ ਪਰਿਵਾਰ ਬੱਕਲੈਂਡ ਬੀਚ ਆਕਲੈਂਡ ‘ਚ ਰਹਿੰਦਾ ਹੈ। ਨਿਊਜ…
ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਦੀ ਬੋਂਡੀ ਜੰਕਸ਼ਨ 'ਤੇ 12 ਜੂਨ ਨੂੰ ਜਾਂ 13 ਜੂਨ ਨੂੰ ਜੋ ਵੀ ਕੋਈ ਘੁੰਮਕੇ ਆਇਆ ਹੈ ਤੇ ਉੁਹ ਉਸਤੋਂ ਬਾਅਦ ਨਿਊਜੀਲ਼ੈਂਡ ਆਇਆ ਹੈ, ਉਸਨੂੰ ਸਿਹਤ ਮੰਤਰਾਲੇ ਵਲੋਂ ਤੁਰੰਤ ਕੋਰੋਨਾ ਟੈਸਟ ਕਰਵਾਉਣ ਦੇ ਆਦੇ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਆਕਲੈਂਡ ਵਿੱਚ ਆਏ ਟੋਰਨੇਡੋ ਦੇ ਕਰਕੇ ਮਿਲੀਅਨ ਡਾਲਰਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ, ਇਸ ਕਰਕੇ ਆਕਲੈਂਡ ਪੋਰਟ 'ਤੇ ਕੰਮ ਕਰਦੇ ਇੱਕ ਕਾਂਟਰੇਕਟਰ ਦੇ ਮਾਰੇ ਜਾਣ ਦੀ ਖਬਰ ਵੀ ਹੈ।ਮੇਅਰ ਫਿਲ ਗੌਫ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਅਪ੍ਰੈਲ ਵਿੱਚ ਨਿਊਜੀਲੈਂਡ ਸਰਕਾਰ ਨੇ ਹਾਈਲੀ ਸਕਿੱਲਡ ਤੇ ਕਰੀਟੀਕਲ ਹੈਲਥਕੇਅਰ ਸ਼੍ਰੇਣੀ ਦੇ ਨਿਊਜੀਲੈਂਡ ਰਹਿ ਰਹੇ ਇੱਕਲੇ ਵਰਕਰਾਂ ਨੂੰ ਵਿਸ਼ੇਸ਼ ਛੋਟ ਦਿੰਦਿਆਂ ਆਪਣੇ ਪਰਿਵਾਰਾਂ ਨੂੰ ਨਿਊਜੀਲੈਂਡ ਸੱਦਣ ਦ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਨੂੰ ਹਰਾਉਣ ਤੋਂ ਕਈ ਦਿਨਾਂ ਬਾਅਦ ਮਹਾਨ ਐਥਲੀਟ ਮਿਲਖਾ ਸਿੰਘ ਦਾ ਅੱਜ ਦੇਹਾਂਤ ਹੋਣ ਦੀ ਖਬਰ ਹੈ, ਉਹ ਬੀਤੇ ਕਈ ਦਿਨਾਂ ਤੋਂ ਪੀ ਜੀ ਆਈ ਵਿੱਚ ਇਲਾਜ ਅਧੀਨ ਸਨ ਤੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਦੱਖਣੀ ਆਕਲੈਂਡ ਵਿੱਚ ਆਏ ਟੋਰਨੇਡੋ ਦੇ ਕਰਕੇ ਹਰ ਪਾਸੇ ਮਾਹੌਲ ਤਬਾਹੀ ਵਾਲਾ ਬਣਿਆ ਹੋਇਆ ਹੈ, ਕਿਤੇ ਦਰੱਖਤ ਜੜੋਂ ਪੁੱਟੇ ਗਏ ਤੇ ਕਿਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ। ਆਕਲੈਂਡ ਪੋਰਟ 'ਤੇ ਤਾਂ ਤ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ ਨਿਊਜੀਲੈਂਡ ਵਾਸੀ ਹਰ ਸਾਲ ਲਗਭਗ $2.4 ਬਿਲੀਅਨ ਮੁੱਲ ਦਾ ਭੋਜਨ ਖਰਾਬ ਕਰਦੇ ਹਨ।ਇਹ ਸਰਵੇਖਣ ਰਾਬੋਬੇਂਕ-ਕੀਵੀ ਹਾਰਵੇਸਟ ਫੂਡ ਵੇਸਟ ਵਲੋਂ 1500 ਨਿਊਜੀਲੈਂਡ ਵਾਸੀ…
ਆਕਲੈਂਡ - ਅਕਾਲ ਪੁਰਖ ਦੀ ਕਿਰਪਾ ਸਦਕਾ ਸੂਬੇ ਦੀਆਂ ਸਿੱਖ ਸੰਗਤਾਂ ਅਤੇ ਸਮੂਹ ਗੁਰਦਵਾਰਿਆਂ ਵੱਲੋਂ ਸੰਗਠਿਤ ਕਾਰਜਕਾਰੀ ਗਰੁੱਪ ਨੂੰ ਸਰਕਾਰ ਨਾਲ ਬੜੀ ਔਖੀ ਅਤੇ ਲੰਬੀ ਗੱਲਬਾਤ ਤੋਂ ਬਾਅਦ ਸਫਲਤਾ ਮਿਲੀ ਹੈ। ਸਾਰਿਆਂ ਦੀ ਸੁਰੱਖਿਆ ਅਤੇ ਅੰਮ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਨਿਊਜੀਲੈਂਡ ਦੇ ਹਰ ਖੇਤਰ ਵਿੱਚ ਗਰਾਉਂਡ ਸਟਾਫ ਤੋਂ ਲੈਕੇ ਚੀਫ ਐਗਜੇਕਿਊਟਿਵ ਲੇਵਲ ਤੱਕ ਦੇ ਕਰਮਚਾਰੀਆਂ ਦੀ ਘਾਟ ਹੋ ਰਹੀ ਹੈ ਤੇ ਕੋਰੋਨਾ ਕਰਕੇ ਬੰਦ ਪਏ ਬਾਰਡਰਾਂ ਤੇ ਸਰਕਾਰ ਵਲੋਂ ਸਖਤ ਕੀਤੇ ਵੀਜਾ…
NZ Punjabi news