ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਵਿੱਚ ਇੱਕ ਅਜਿਹਾ ਸ਼ਖਸ ਸਾਹਮਣੇ ਆਇਆ ਹੈ, ਜੋ ਬੂਸਟਰ ਸ਼ਾਟ ਦਾ 8ਵਾਂ ਟੀਕਾ ਲਗਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਵਿਅਕਤੀ ਜੋਨਸਨਵਿਲੇ ਮਾਲ ਦੀ ਵੈਕਸੀਨੇਸ਼ਨ ਕਲੀਨਿਕ ਵਿੱਚ ਫੜਿਆ ਗਿਆ ਹੈ।
ਮਨਿਸਟਰੀ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਕਿਊਬਕ ਵਿੱਚ ਬੰਦ ਹੋਏ 3 ਕਾਲਜਾਂ ਨੇ ਲਗਭਗ 2000 ਅੰਤਰ-ਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲਾ ਦਿੱਤਾ ਹੈ, ਇਨ੍ਹਾਂ ਵਿਦਿਆਰਥੀਆਂ ਵਿੱਚੋਂ ਬਹੁਤੇ ਪੰਜਾਬ ਨਾਲ ਸਬੰਧਤ ਹਨ ਤੇ ਬਹੁਤਿਆਂ ਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ 1 ਅਪ੍ਰੈਲ ਤੋਂ ਘੱਟੋ-ਘੱਟ ਮਿਲਣ ਵਾਲੀ ਤਨਖਾਹ $21.20 (ਪ੍ਰਤੀ ਘੰਟਾ) ਕਰਨ ਦਾ ਫੈਸਲਾ ਲਿਆ ਹੈ, ਹੁਣ ਦੀ ਤਨਖਾਹ ਨਾਲੋਂ ਇਹ $1.20 (ਲਗਭਗ 6%) ਜਿਆਦਾ ਹੋਏਗਾ।ਸਟਾਰਟਿੰਗ ਆਉਟ ਤੇ ਟ੍…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਭਾਰਤ ਸਰਕਾਰ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ, 14 ਫਰਵਰੀ ਤੋਂ ਜੋ ਵੀ ਯਾਤਰੀ ਭਾਰਤ ਜਾਏਗਾ, ਉਸਨੂੰ ਕੋਰੋਨਾ ਦਾ ਪੀਸੀਆਰ ਟੈਸਟ ਕਰਵਾਉਣ ਦੀ ਜਰੂਰਤ ਨਹੀਂ ਹ…
ਆਕਲੈਂਡ ( ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਦੇ ਦਫ਼ਤਰ ਨੇ ਬੀਤੇ ਦਿਨ ਇੱਕ ਆਰਜ਼ੀ ਵੀਜ਼ਾ ਧਾਰਕ ਸੁਖਜਿੰਦਰ ਕੌਰ ਨੂੰ ਜਾਣਕਾਰੀ ਦਿੰਦਿਆਂ ਜੋ ਦੱਸਿਆ ਹੈ | ਉਹ ਉਹਨਾਂ ਆਰਜ਼ੀ ਵੀਜ਼ਾ ਧਾਰਕਾਂ ਲਈ ਨਿਰਾਸ਼ ਕ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬਾਰਡਰ ਰੀਓਪਨਿੰਗ ਦੀ ਸਟੇਜ 4 ਜੋ ਕਿ ਜੁਲਾਈ ਤੋਂ ਸ਼ੁਰੂ ਹੋਏਗੀ, ਉਸ ਵਿੱਚ ਨਿਊਜੀਲੈਂਡ ਰਹਿੰਦੇ ਪ੍ਰਵਾਸੀ ਕਰਮਚਾਰੀ ਆਪਣੇ ਪਾਰਟਨਰ…
ਆਕਲੈਂਡ (ਹਰਪ੍ਰੀਤ ਸਿੰਘ) - ਕੇ ਬੀ ਕੰਸਟਰਕਸ਼ਨ ਜੋ ਕਿ ਆਕਲੈਂਡ ਵਿੱਚ ਬੀੇਤੇ ਕਈ ਸਾਲਾਂ ਤੋਂ ਕੰਸਟਰਕਸ਼ਨ ਪ੍ਰੌਜੈਕਟ ਚਲਾ ਰਹੀ ਹੈ ਤੇ ਬੀਤੀ ਜਨਵਰੀ ਖਤਮ ਹੋਣ ਤੱਕ ਕੰਪਨੀ ਵੈਸਟ ਤੇ ਸਾਊਥ ਆਕਲੈਂਡ ਵਿੱਚ ਕਈ ਘਰਾਂ ਦੀ ਕੰਸਟਰਕਸ਼ਨ ਦਾ ਕੰਮ ਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਓਮੀਕਰੋਨ ਰਿਸਪਾਂਸ ਦੇ ਹਰ ਫੇਸ ਤਹਿਤ ਕੁਆਰਂਟੀਨ ਤੇ ਆਈਸੋਲੇਸ਼ਨ ਲਈ ਵੱਖੋ-ਵੱਖ ਨਿਯਮ ਬਣਾਏ ਗਏ ਹਨ।ਜਿੱਥੇ ਫੇਸ 1 ਵਿੱਚ ਨਜਦੀਕੀ ਸੰਪਰਕਾਂ ਨੂੰ 10 ਦਿਨ ਲਈ ਆਈਸੋਲੇਟ ਕਰਨ ਦੇ ਨਾਲ-…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਇਨਵਰਕਾਰਗਿਲ ਦੇ ਇੱਕ ਪਿੰਡ ਵਿੱਚ ਰਹਿ ਰਹੇ ਕਈ ਸਾਲਾਂ ਤੋਂ ਰਿਟਾਇਰ ਹੋਏ ਜੋੜੇ ਨੇ ਇੱਕ ਦਿਨ ਵੀ ਇੱਕ-ਦੂਜੇ ਤੋਂ ਬਗੈਰ ਨਹੀਂ ਗੁਜਾਰਿਆ ਸੀ ਤੇ ਇਹੀ ਕਾਰਨ ਸੀ ਕਿ ਸ਼ਾਇਦ ਇਹ ਜੋੜਾ ਆਪਣੇ ਜੀ…
ਆਕਲੈਂਡ (ਹਰਪ੍ਰੀਤ ਸਿੰਘ) - ਰਿਟੈਲਰਾਂ ਤੇ ਡੈਅਰੀ ਸ਼ਾਪਸ 'ਤੇ ਹੁੰਦੀਆਂ ਲੁੱਟਾਂ ਦੀਆਂ ਵਾਰਦਾਤਾਂ ਬੀਤੇ ਸਮੇਂ ਵਿੱਚ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ ਤੇ ਇਸ ਗੱਲ ਦੀ ਪੁਸ਼ਟੀ ਪੁਲਿਸ ਵਲੋਂ ਜਾਰੀ ਆਂਕੜੇ ਵੀ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਮਸ਼ਹੂਰ ਫਿਲਮ ਡਾਇਰੈਕਟਰ ਸਰ ਪੀਟਰ ਜੈਕਸਨ ਨੇ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਵਾਸੀਆਂ ਦੇ ਮਾਣ ਵਿੱਚ ਵਾਧਾ ਕੀਤਾ ਹੈ, ਉਨ੍ਹਾਂ ਅਮਰੀਕੀ ਮੈਗਜੀਨ ਫੋਰਬਸ ਵਿੱਚ ਸਭ ਤੋਂ ਜਿਆਦਾ ਮਿਹਨਤਾਨਾ ਹਾਸ…
10 February 2022Rt Hon Jacinda Ardern,Prime MinisterDear JacindaFirstly, Thank you for the border opening confirmation for New Zealanders to return. It isimportant news for families.You have…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਕੋਸਟ ਦੀ ਬੁਲਰ ਡਿਸਟ੍ਰੀਕਟ ਵਿੱਚ ਇਸ ਵੇਲੇ ਭਾਰੀ ਬਾਰਿਸ਼ ਦੇ ਚਲਦਿਆਂ ਹਾਲਾਤ ਗੰਭੀਰ ਬਣੇ ਹੋਏ ਹਨ। ਬੀਤੀ ਰਾਤ ਹੋਈ ਰਿਕਾਰਡਤੋੜ ਬਾਰਿਸ਼ ਦੇ ਕਾਰਨ ਨਦੀਆਂ ਦੇ ਪੱਧਰ ਵੱਧ ਗਏ ਹਨ ਤੇ ਕਈ ਇਲਾਕਿਆਂ ਵਿੱਚ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਬੀਤੀ ਰਾਤ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ, ਨੌਜਵਾਨ ਦਾ ਨਾਮ ਨਿਰਮਲਜੀਤ ਸਿੰਘ ਦੱਸਿਆ ਜਾ ਰਿਹਾ ਹੈ, ਜਿਸਦੀ ਉਮਰ 26 ਸਾਲ ਸੀ ਤੇ ਮਾਪਿਆਂ ਦਾ ਇ…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਵਲੋਂ ਪਾਰਲੀਮੈਂਟ ਦੇ ਬਾਹਰ ਵਿਗੜਦੇ ਮਾਹੌਲ ਨਾਲ ਨਜਿੱਠਣ ਲਈ ਰੀਏਨਫੌਰਸਮੈਂਟ ਭੇਜ ਦਿੱਤੀ ਗਈ ਹੈ ਤੇ ਹੁਣ ਤੱਕ 120 ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਦਰਅਸਲ ਪੁਲਿਸ ਵਲੋਂ ਵੈਕਸੀਨ…
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ ਆਪਣੀ ਵੈਬਸਾਈਟ 'ਤੇ ਲਗਾਤਾਰ ਲੋਕੇਸ਼ਨ ਆਫ ਇਨਟਰਸਟ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤੇ ਓਮੀਕਰੋਨ ਦੀ ਤਾਜਾ ਆਊਟਬ੍ਰੇਕ ਦੇ ਸਬੰਧ ਵਿੱਚ ਹੈਮਿਲਟਨ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸ…
ਆਕਲੈਂਡ (ਹਰਪ੍ਰੀਤ ਸਿੰਘ) - ਮੈਟ ਸਰਵਿਸ ਨੇ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਹੈ ਕਿ ਨਿਊ ਕੇਲੇਡੋਨੀਆ ਵਿੱਚ ਬਣ ਰਹੇ ਸਾਈਕਲੋਨ ਕਾਰਨ ਨਾਰਥ ਆਈਲੈਂਡ ਵਿੱਚ ਇਸ ਵੀਕੈਂਡ ਦੌਰਾਨ ਭਾਰੀ ਬਾਰਿਸ਼ ਪੈ ਸਕਦੀ ਹੈ, ਇਨ੍ਹਾਂ ਹੀ ਨਹੀਂ ਇਸ ਮੌਕੇ ਤੂਫ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਰਕਾਰ 'ਵੈਕਸੀਨ ਮੈਂਡੇਟ' ਨੂੰ ਖਤਮ ਕਰਨ ਦੇ ਮੁੱਦੇ 'ਤੇ ਰਾਜੀ ਹੈ, ਬਸ਼ਰਤੇ ਇਸ ਲਈ ਢੁਕਵਾਂ ਸਮਾਂ ਨਜਰ ਆ ਰਿਹਾ ਹੋਏ ਤੇ ਇਸ …
ਆਕਲੈਂਡ (ਹਰਪ੍ਰੀਤ ਸਿੰਘ) - ਜੈਟ ਸਟਾਰ ਵਲੋਂ 'ਬੁੱਕ ਏ ਬਰੈਕ' ਸੇਲ ਤਹਿਤ ਨਿਊਜੀਲੈਂਡ ਭਰ ਵਿੱਚ ਯਾਤਰਾ ਕਰਨ ਲਈ ਸਸਤੀਆਂ ਹਵਾਈ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਗਈ ਹੈ।
ਆਕਲੈਂਡ ਤੋਂ ਵੈਲੰਿਗਟਨ ਜਾਂ ਕ੍ਰਾਈਸਚਰਚ ਲਈ $25 ਦੇ ਕਿਰਾਏ ਦੀ ਆਫ…
ਆਕਲੈਂਡ (ਹਰਪ੍ਰੀਤ ਸਿੰਘ) - ਪਾਰਲੀਮੈਂਟ ਨੂੰ ਘੇਰਣ ਵਾਲੇ 'ਫਰੀਡਮ ਕਨਵੋਏ' ਦੇ ਪ੍ਰਦਰਸ਼ਨਕਾਰੀਆਂ ਵਲੋਂ ਪਾਰਲੀਮੈਂਟ ਦੇ ਇੱਕ ਗੇਟ ਰਾਂਹੀ ਅੰਦਰ ਜਾਣ ਦੀ ਕੋਸ਼ਿਸ਼ ਨੂੰ ਪੁਲਿਸ ਵਲੋਂ ਨਾਕਾਮਯਾਬ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਕੁ…
ਆਕਲੈਂਡ (ਹਰਪ੍ਰੀਤ ਸਿੰਘ) - ਪਾਰਲੀਮੈਂਟ ਸਪੀਕਰ ਟਰੈਵਰ ਮਲਾਰਡ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਟੈਂਟ ਪੈਕ ਕਰਨ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਹੁਣ ਤੱਕ ਪਾਰਲੀਮੈਂਟ ਦੀ ਇਮਾਰਤ ਨਜਦੀਕ ਸੈਂਕੜੇ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਹੋ ਗ…
ਆਕਲੈਂਡ (ਤਰਨਦੀਪ ਬਿਲਾਸਪੁਰ ) | ਕਬੱਡੀ ਜਗਤ ਵਿਚ ਆਪਣੇ ਬੋਲਣ ਦੇ ਅੰਦਾਜ਼ ਨਾਲ ਹਰ ਪੰਜਾਬੀ ਦੇ ਧੁਰ ਅੰਦਰ ਧੜਕਦੇ ਪੰਜਾਬੀ ਦੇ ਉੱਘੇ ਕੁਮੈਂਟੇਟਰ ਮੱਖਣ ਅਲੀ ਦੇ ਵੱਡੇ ਭਰਾ ਹਾਜੀ ਸ਼ੇਰ ਅਲੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ | ਇਸ ਮੌਕੇ …
ਆਕਲੈਂਡ (ਹਰਪ੍ਰੀਤ ਸਿੰਘ) - ਮਹਾਂਭਾਰਤ ਸੀਰੀਅਲ ਵਿੱਚ ਭੀਮ ਦਾ ਸ਼ਾਨਦਾਰ ਰੋਲ ਨਿਭਾਅ ਪ੍ਰਸਿੱਧੀ ਖੱਟਣ ਵਾਲੇ ਅਦਾਕਾਰ ਪਰਵੀਨ ਕੁਮਾਰ ਨੇ ਬੀਤੇ ਦਿਨੀਂ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਉਹ 75 ਸਾਲਾਂ ਦੇ ਸਨ ਤੇ ਬੀਤੇ ਲ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਨਿਊਜੀਲੈਂਡ ਬਾਰਡਰਾਂ ਨੂੰ ਸਰਕਾਰ ਵਲੋਂ ਤਰਤੀਬਬੱਧ ਢੰਗ ਨਾਲ ਖੋਲੇ ਜਾਣ ਤੋਂ ਬਾਅਦ ਨਿਊਜੀਲੈਂਡ ਵਿੱਚ ਮੌਜੂਦ ਪ੍ਰਵਾਸੀ ਕਰਮਚਾਰੀ ਤੇ ਅੰਤਰ-ਰਾਸ਼ਟਰੀ ਵਿਦਿਆਰਥੀ ਇਸ ਦੁਚਿੱਤੀ ਵਿੱਚ ਸਨ ਕਿ ਕੀ ਉਹ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਨਿਊਜੀਲੈਂਡ ਵਾਸੀ ਬੂਸਟਰ ਸ਼ਾਟ ਦੇ ਯੋਗ ਹੋਣਗੇ, ਉਨ੍ਹਾਂ ਨੂੰ ਅੱਜ ਤੋਂ ਮੋਬਾਇਲਾਂ 'ਤੇ ਮੈਸੇਜ ਆਉਣੇ ਸ਼ੁਰੂ ਹੋ ਜਾਣਗੇ ਤੇ ਉਹ ਸ਼ੁੱਕਰਵਾਰ ਤੋਂ ਬੂਸਟਰ ਸ਼ਾਟ ਲਗਵਾ ਸਕਣਗੇ।ਇਹ ਮੈਸੇਜ ਇੱਕ ਮਿਲੀਅਨ ਤੋਂ ਵਧੇ…
NZ Punjabi news