ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਗੱਡੀ ਨੂੰ ਵੈਕਸੀਨ ਦਾ ਵਿਰੋਧ ਕਰਨ ਵਾਲੇ ਕੁਝ ਪ੍ਰਦਰਸ਼ਨਕਾਰੀਆਂ ਵਲੋਂ ਫੈਂਗਰਾਏ ਦੇ ਉੱਤਰ ਵਿੱਚ ਸਥਿਤ ਪਾਏਹੀਆ ਵਿਖੇ ਇੱਕ ਪਾਰਕਿੰਗ ਵਿੱਚ ਘੇਰਣ ਦੀ ਕੋਸ਼ਿਸ਼ ਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਕਨਾਮਿਕ ਐਬਿਊਜ਼ ਦੀਆਂ ਘਟਨਾਵਾਂ ਵਿੱਚ ਬੀਤੇ ਸਮੇਂ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ, ਨਿਊਜੀਲੈਂਡ ਦਾ ਸਭ ਤੋਂ ਵੱਡਾ ਬੈਂਕ ਬੀ ਐਨ ਜੈਡ।
ਬੀ ਐਨ ਜੈਡ ਨੇ …
ਆਕਲੈਂਡ(ਹਰਪ੍ਰੀਤ ਸਿੰਘ) - 'ਤੇਰੇ ਟਿੱਲੇ ਤੋਂ ਸੂਰਤ ਦਿੰਦੀਆ ਹੀਰ ਦੀ' ਜਿਹੇ ਕਈ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਤੇ ਲੱਖਾਂ ਹੀ ਪੰਜਾਬੀ ਦਿਲਾਂ ਦਾ ਚਹਿਤਾ ਹਰਦੇਵ ਦਿਲਗੀਰ ਉਰਫ 'ਦੇਵ ਥਰੀਕੇ ਵਾਲਾ' ਬੀਤੀ ਰਾਤ ਇਸ ਦੁਨੀਆਂ ਨੂੰ ਸਦ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਮਕਾਨ ਮਾਲਕ ਜਾਂ ਪ੍ਰਾਪਰਟੀ ਮੈਨੇਜਰ ਕਿਰਾਏਦਾਰਾਂ ਦੀ ਅਣਉੱਚਿਤ ਤੇ ਬੇਲੋੜੀ ਨਿੱਜੀ ਜਾਣਕਾਰੀ ਹਾਸਿਲ ਕਰਦੇ ਹਨ, ਉਹ ਸਾਵਧਾਨ ਹੋ ਜਾਣ, ਕਿਉਂਕਿ ਪ੍ਰਾਇਵਸੀ ਕਮਿਸ਼ਨ ਅਜਿਹੇ ਮਕਾਨ ਮਾਲਕਾਂ ਤੇ ਪ੍ਰਾਪਰਟੀ ਮੈ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਹਤ ਵਿਭਾਗ ਵਲੋਂ ਬੇਅ ਆਫ ਪਲੈਂਟੀ ਵਿੱਚ ਵੀ ਓਮੀਕਰੋਨ ਦੇ ਕੇਸ ਪੁੱਜਣ ਦੀ ਖਬਰ ਸਾਹਮਣੇ ਆਈ ਹੈ, ਕਿਉਂਕਿ ਆਕਲੈਂਡ ਕਲਸਟਰ ਨਾਲ ਸਬੰਧਤ 2 ਓਮੀਕਰੋਨ ਦੇ ਕੇਸਾਂ ਦੀ ਪੁਸ਼ਟੀ ਟੌਰੰਗਾ ਵਿੱਚ ਵੀ ਕੀਤੀ ਗਈ ਹ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਕਾਰਨ ਨਿਊਜੀਲ਼ੈਂਡ ਦੇ ਸਟੈਫ ਤੇ ਡੈਨਾਇਨ ਕੁਨੀਨ ਪਹਿਲਾਂ 2 ਵਾਰ ਵਿਆਹ ਵਿੱਚ ਦੇਰੀ ਕਰ ਚੁੱਕੇ ਸਨ ਤੇ ਇਸ ਵਾਰ ਉਨ੍ਹਾਂ ਵਿਆਹ ਅਪ੍ਰੈਲ ਵਿੱਚ ਰੱਖਿਆ ਸੀ।
ਪਰ ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਨਿਊਲਿਨ ਸਥਿਤ ਮਸ਼ਹੂਰ ਰੈਸਟੋਰੇਂਟ ਲੋਨ ਸਟਾਰ ਨੂੰ ਵਰਕਸੈਫ ਵਲੋਂ $24,000 ਦਾ ਮੋਟਾ ਜੁਰਮਾਨਾ ਕੀਤਾ ਗਿਆ ਹੈ। ਦਰਅਸਲ ਰੈਸਟੋਰੈਂਟ ਵਲੋਂ ਮਨਿਸਟਰੀ ਆਫ ਹੈਲਥ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਜਰ ਅੰਦਾ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸ਼ਨੀਵਾਰ ਨੈਲਸਨ/ਮਾਰਲਬੋਰੋ ਤੋਂ ਓਮੀਕਰੋਨ ਦੇ ਜਿਨ੍ਹਾਂ 9 ਕੇਸਾਂ ਦੀ ਪੁਸ਼ਟੀ ਹੋਈ ਸੀ, ਉਹ ਆਕਲੈਂਡ ਵਿੱਚ ਵਿਆਹ ਤੇ ਹੋਰਾਂ ਸਮਾਗਮਾਂ ਲਈ 13, 14, 15 ਜਨਵਰੀ ਨੂੰ ਪੁੱਜੇ ਸੀ।ਵਿਆਹ ਦੀਆਂ ਰਸਮਾਂ ਗੁਰਦੁ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਰੈੱਡ ਲਾਈਟ ਸਿਸਟਮ ਲਾਗੂ ਕੀਤੇ ਜਾਣ ਦੇ ਨਾਲ ਹੀ ਜੈੱਟਸਟਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੋ ਵੀ ਯਾਤਰੀ ਜੈੱਟਸਟਾਰ ਵਿੱਚ ਸਫਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬੋਰਡਿੰਗ ਤੋਂ ਪਹਿਲਾਂ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਸਾਵਧਾਨ ਕਰਦਿਆਂ ਦੱਸਿਆ ਗਿਆ ਹੈ ਕਿ ਜੇ ਬੇਧਿਆਨੀ ਵਰਤੀ ਗਈ ਤਾਂ ਨਿਊਜੀਲੈਂਡ ਵਿੱਚ ਓਮੀਕਰੋਨ ਦੇ ਪ੍ਰਤੀ ਦਿਨ ਹਜਾਰਾਂ ਕੇਸਾਂ ਦਾ …
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ `ਚ ਬੀਤੇ ਦਿਨੀਂ ਸੜਕ ਹਾਦਸੇ ਦਾ ਸਿ਼ਕਾਰ ਹੋ ਕੇ ਮੌਤ ਦੇ ਮੂੰਹ `ਚ ਚਲੇ ਜਾਣ ਵਾਲੇ 31 ਸਾਲਾ ਪੰਜਾਬੀ ਨੌਜਵਾਨ ਸਿਕੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਭਾਰਤ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਓਮੀਕਰੋਨ ਦੇ ਕੇਸ ਵਧਣੇ ਸ਼ੁਰੂ ਹੋ ਗਏ ਹਨ ਤੇ ਸੁਭਾਵਿਕ ਹੈ ਕਿ ਬਾਕੀ ਦੇ ਨਿਊਜੀਲੈਂਡ ਵਿੱਚ ਵੀ ਅਜਿਹਾ ਹੋਏਗਾ।ਨੈਲਸਨ/ਮਾਰਲਬੋਰੋ ਦੇ ਇਲਾਕੇ ਵਿੱਚ ਓਮੀਕਰੋਨ ਦੇ 9 ਕੇਸਾਂ ਦੀ ਪੁਸ਼ਟੀ ਹੋ ਚੁੱਕੀ…
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦੀ ਮੁੱਕਦਮਾ ਕਰਨਗੇ| ਉਨ੍ਹਾਂ ਨੇ ਇਸ ਲਈ ਕਾਂਗਰਸ ਹਾਈਕਮਾਨ ਤੋਂ ਆਗਿਆ ਮੰਗੀ ਹੈ| ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਉਨ੍ਹਾਂ ਉਪਰ ਰੇਤ ਮਾਫੀਆ…
ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰੀ ਵਲੋਂ ਆਈਸੋਲੇਸ਼ਨ ਦੇ ਨਿਯਮਾਂ ਵਿੱਚ ਸੰਭਾਵਿਤ ਬਦਲਾਵਾਂ ਕਾਰਨ ਕੋਰੋਨਾ ਮਰੀਜ ਦੇ ਘਰੇਲੂ ਸੰਪਰਕਾਂ ਨੂੰ 24 ਦਿਨਾਂ ਤੱਕ ਆਈਸੋਲੇਸ਼ਨ ਵਿੱਚ ਰਹਿਣ ਦਾ ਨਿਯਮ ਅਮਲ ਵਿੱਚ ਲਿਆਇਆ ਜਾ ਸਕਦਾ ਹੈ ਤੇ ਆ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ 'ਸਨੋ ਸਟਾਰ' ਵਜੋਂ ਜਾਣੀ ਜਾਂਦੀ ਮਸ਼ਹੂਰ ਸਨੋਬੋਰਡਰ ਜ਼ੋਆ ਸੋਡੋਸਕੀ ਨੇ ਇੱਕ ਵਾਰ ਫਿਰ ਨਿਊਜੀਲ਼ੈਂਡ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਚੁੱਕ ਦਿੱਤਾ ਹੈ।
ਅਮਰੀਕਾ ਦੇ ਆਸਪੈਨ ਵਿੱਚ ਹੋ ਰਹੀਆਂ ਅੰ…
ਆਕਲੈਂਡ (ਹਰਪ੍ਰੀਤ ਸਿੰਘ) - ਹੱਟ ਵੈਲੀ ਦੇ ਵਿੱਚ ਰਿਹਾਇਸ਼ੀ ਘਰਾਂ ਨਜਦੀਕ ਲੱਗੀ ਜੰਗਲੀ ਅੱਗ ਰਿਹਾਇਸ਼ੀਆਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਅੱਗ ਦਾ ਘੇਰਾ ਲਗਾਤਾਰ ਵੱਧਦਾ ਜਾ ਰਿਹਾ ਹੈ।ਫਾਇਰ ਵਿਭਾਗ ਦੇ ਕਰਮਚਾਰੀ ਲਗਾਤਾਰ ਅੱਗ ਬੁਝ…
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੌਂ ਅੱਜ ਪੁਸ਼ਟੀ ਕੀਤੀ ਗਈ ਹੈ ਕਿ ਜਿਸ ਆਕਲੈਂਡ ਏਅਰਪੋਰਟ ਦੇ ਕਰਮਚਾਰੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ, ਉਹ ਓਮੀਕਰਨ ਵੇਰੀਂਅਟ ਨਾਲ ਗ੍ਰਸਤ ਹੈ।ਪਾਲਮਰਸਟਨ ਨਾਰਥ ਦੇ ਓਮੀਕਰੋਨ ਵੇਰੀਂਅਟ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਦੇ ਮੁਕਾਬਲੇ ਨਿਊਜੀਲੈਂਡ ਸ਼ੇਅਰ ਮਾਰਕੀਟ ਵਿੱਚ ਇਸ ਹਫਤੇ ਵੀ ਕੋਈ ਸੁਧਾਰ ਨਜਰ ਨਹੀਂ ਆਇਆ ਹੈ ਤੇ ਬੀਤੇ ਹਫਤੇ ਦੇ ਮੁਕਾਬਲੇ ਅੱਜ ਸਟਾਕ ਮਾਰਕੀਟ 1% ਗਿਰਾਵਟ ਦਰਜ ਕਰਕੇ ਬੰਦ ਹੋਈ ਹੈ।ਦ ਐਸ ਐਂਡ ਪੀ…
ਆਕਲੈਂਡ (ਹਰਪ੍ਰੀਤ ਸਿੰਘ) - ਮੈਨੀਟੋਬਾ ਆਰ ਸੀ ਐਮ ਪੀ ਨੂੰ ਅਮਰੀਕਾ ਬਾਰਡਰ ਟੱਪਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾ ਮਿਲਣ ਦੀ ਖਬਰ ਹੈ, ਇਸ ਵਿੱਚ ਇੱਕ ਛੋਟਾ ਬੱਚਾ ਵੀ ਹੈ। ਇਸ ਤੋਂ ਇਲਾਵਾ ਦਿਲ ਦਹਿਲਾ ਦੇਣ ਵਾ…
Auckland (Kanwalpreet Kaur Pannu) - Hon. Prime minister Jacinda Ardern, offshore stuck temporary visa holders need your immediate attention and a statement of assurance for the return.
Ranjn…
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਗ੍ਰੋਸਰੀ ਆਈਟਮਾਂ ਖ੍ਰੀਦਣਾ ਨਿਊਜੀਲੈਂਡ ਵਾਸੀਆਂ ਦੀ ਜੇਬ 'ਤੇ ਲਗਾਤਾਰ ਭਾਰੀ ਪੈ ਰਿਹਾ ਹੈ। ਬੀਤੇ ਸਾਲ 2020 ਦੀ ਦਸੰਬਰ ਦੇ ਮੁਕਾਬਲੇ ਗ੍ਰੋਸਰੀ ਆਈਟਮਾ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਵਾਰ ਓਮੀਕਰੋਨ ਦੇ ਕੇਸਾਂ ਦੀ ਜੇ ਨਿਊਜੀਲੈਂਡ ਵਿੱਚ ਸ਼ੁਰੂਆਤ ਹੁੰਦੀ ਹੈ ਤਾ ਪੂਰੀ ਸੰਭਾਵਨਾ ਹੈ ਕਿ ਨਿਊਜੀਲੈਂਡ ਵਿੱਚ ਰੋਜਾਨਾ ਦੇ ਹਜਾਰਾਂ ਕੇਸ ਵੀ ਸਾਹਮਣੇ ਆਉਣ ਤੇ ਇਸੇ ਲਈ ਨਿਊਜੀਲੈਂਡ ਵਾਸੀਆਂ ਨੂੰ ਇ…
ਆਕਲੈਂਡ (ਹਰਪ੍ਰੀਤ ਸਿੰਘ) - ਪਾਲਮਰਸਟਨ ਨਾਰਥ ਵਿੱਚ ਬੀਤੇ ਦਿਨੀਂ ਜਿਸ ਕੇਸ ਦੀ ਪੁਸ਼ਟੀ ਹੋਈ ਸੀ, ਉਹ ਕੇਸ ਓਮੀਕਰੋਨ ਵੇਰੀਂਅਟ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਅੱਜ ਆਕਲੈਂਡ ਏਅਰਪੋਰਟ ਦਾ ਇੱਕ ਹੋਰ ਕਰਮਚਾਰੀ ਵੀ ਕੋਰੋਨਾ ਪਾਜਟਿਵ ਨਿਕਲਿਆ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਤੇ ਹੋਰਾਂ ਦੇਸ਼ਾਂ ਵਿੱਚ ਫੱਸੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਲੋਂ ਨਿਊਜੀਲੈਂਡ ਸਰਕਾਰ ਨੂੰ ਆਪਣੀ ਵਾਪਸੀ ਸਬੰਧੀ ਮੁੜ ਬੇਨਤੀ ਕੀਤੀ ਗਈ ਹੈ ਤੇ ਨਿਊਜੀਲੈਂਡ ਸਰਕਾਰ ਕੋਲ ਅਰਜੋਈ ਕਰਦਿਆਂ ਇਹ ਪੁੱਛਿਆ ਗਿਆ …
ਆਕਲੈਂਡ (ਹਰਪ੍ਰੀਤ ਸਿੰਘ) - ਕੇਂਦਰੀ ਆਕਲੈਂਡ ਦੇ ਉਪਨਗਰ ਸੈਂਡਰਿਂਗਮ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਇੱਥੋਂ ਦੇ ਰਿਹਾਇਸ਼ੀ ਕਾਫੀ ਪ੍ਰੇਸ਼ਾਨ ਹਨ। ਪੁਲਿਸ ਵਲੋਂ ਜਾਰੀ ਆਂਕੜੇ ਦੱਸਦੇ ਹਨ ਕਿ 2020 ਵਿੱਚ ਜਿ…
NZ Punjabi news