ਆਕਲੈਂਡ (ਹਰਪ੍ਰੀਤ ਸਿੰਘ) - ਓਮੀਕਰੋਨ ਦੀ ਸੰਭਾਵਿਤ ਆਊਟਬ੍ਰੇਕ ਸਾਹਮਣੇ ਆਉਣ ਦੀ ਖਬਰ ਕਾਰਨ ਸੁਪਰਮਾਰਕੀਟਾਂ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 'ਪੈਨੀਕ ਬਾਏ' ਨਾ ਕਰਨ ਭਾਵ ਲੋੜ ਤੋਂ ਵੱਧ ਸਮਾਨ ਨਾਲ ਖ੍ਰੀਦਣ, ਕ…
ਆਕਲੈਂਡ (ਹਰਪ੍ਰੀਤ ਸਿੰਘ) - ਕਮਿਊਨਿਟੀ ਵਿੱਚ ਓਮੀਕਰੋਨ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਦਿੱਤਾ ਹੈ ਕਿ ਜੇ ਓਮੀਕਰੋਨ ਦੇ ਕੇਸ ਵੱਧਦੇ ਹਨ ਤਾਂ ਨਿਊਜੀਲੈਂਡ ਭਰ ਵਿੱਚ 'ਰੈੱਡ' ਟ੍ਰੈਫਿਕ ਲਾਈਟ ਸਿ…
ਆਕਲੈਂਡ (ਹਰਪ੍ਰੀਤ ਸਿੰਘ) - ਹੁਆ ਯੀ ਜ਼ੂ ਨੂੰ ਅੱਜ ਆਕਲੈਂਡ ਅਦਾਲਤ ਵਲੋਂ 3 ਸਾਲ ਦੀ ਸਜਾ ਸੁਣਾਈ ਗਈ ਹੈ। ਇਹ ਸਜਾ ਉਸਨੂੰ ਨਿਊਜੀਲ਼ੈਂਡ ਵਿੱਚ ਸਿਗਰਟਾਂ ਦੀ ਸਮਗਲੰਿਗ ਕਰਨ ਦੇ ਦੋਸ਼ ਹੇਠ ਸ਼ੁਣਾਈ ਗਈ ਹੈ। ਉਸ 'ਤੇ 19,419,400 ਸਿਗਰਟਾਂ ਸਮਗ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਓਮੀਕਰੋਨ ਦੇ 2 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇੱਕ ਕੇਸ ਤਾਂ ਐਮ ਆਈ ਕਿਊ ਕਰਮਚਾਰੀ ਦਾ ਘਰੇਲੂ ਸੰਪਰਕ ਦੱਸਿਆ ਜਾ ਰਿਹਾ ਹੈ ਤੇ ਦੂਜਾ ਆਕਲੈਂਡ ਏਅਰਪੋਰਟ ਦੇ ਕਰਮਚਾਰੀ ਨੂੰ ਵੀ ਓਮੀਕਰੋਨ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਆਂਕੜੇ ਦੱਸਦੇ ਹਨ ਕਿ ਤਿੰਨਾਂ ਵਿੱਚੋਂ ਇੱਕ ਐਮ ਆਈ ਕਿਊ ਕਰਮਚਾਰੀ ਦੇ ਅਜੇ ਵੀ ਵੈਕਸੀਨ ਦੀ ਬੂਸਟਰ ਸ਼ਾਟ ਲੱਗਣੀ ਰਹਿੰਦੀ ਹੈ ਤੇ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਦੇ ਕਹੇ ਅਨੁਸਾਰ ਜਨਵਰੀ ਅੰਤ ਤੋਂ …
ਆਕਲੈਂਡ - ਕੋਰੋਨਾ ਦੌਰਾਨ ਨਿਊਜ਼ੀਲੈਂਡ ਤੋਂ ਆਏ ਵੱਡੀ ਗਿਣਤੀ ’ਚ ਪੰਜਾਬੀ, ਜੋ ਪਾਬੰਦੀਆਂ ਕਾਰਨ ਵਾਪਸ ਨਹੀਂ ਜਾ ਸਕੇ ਸਨ, ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਮਸਲੇ ਦੇ ਹੱਲ ਲਈ ਸਹਿਯੋ…
ਆਕਲੈਂਡ (ਹਰਪ੍ਰੀਤ ਸਿੰਘ) - ਟੌਂਗਾਂ ਵਿੱਚ ਜਵਾਲਾਮੁਖੀ ਰਾਖ ਤੇ ਸੁਨਾਮੀ ਦੇ ਕਾਰਨ ਕਾਰਨ ਫਸਲਾ ਲਗਭਗ ਪੂਰੀ ਤਰ੍ਹਾਂ ਤਬਾਹ ਹੋਣ ਦੀ ਖਬਰ ਹੈ ਤੇ ਇਸ ਤੋਂ ਇਲਾਵਾ ਇਹ ਵੀ ਡਰ ਹੈ ਕਿ ਉੱਥੇ ਪੀਣ ਦੇ ਪਾਣੀ ਦੀ ਕਿੱਲਤ ਵੀ ਆ ਸਕਦੀ ਹੈ।ਫੁਆਮੋਟ…
ਆਕਲੈਂਡ (ਹਰਪ੍ਰੀਤ ਸਿੰਘ) - ਘਰਵਾਲੇ ਤੋਂ ਨਾਰਾਜ ਇੱਕ ਮਹਿਲਾ ਵਲੋਂ ਆਪਣੇ 37 ਸਾਲਾ ਘਰਵਾਲੇ ਨੂੰ 'ਟਰੇਡ ਮੀ' 'ਤੇ ਵਿਕਣ ਲਈ ਲਾ ਦਿੱਤੇ ਜਾਣ ਦੀ ਖਬਰ ਹੈ। ਹਾਲਾਂਕਿ ਇਹ 'ਟਰੇਡ ਮੀ' ਦੇ ਨਿਯਮਾਂ ਦੇ ਖਿਲਾਫ ਹੈ, ਪਰ ਟਰੇਡ ਮੀ ਦੇ ਪੋਲਸੀ …
ਆਕਲੈਂਡ (ਹਰਪ੍ਰੀਤ ਸਿੰਘ) - ਤੇਜ ਬੁਖਾਰ, ਗਲੇ ਦੀ ਸੋਜ, ਖਾਂਸੀ, ਸੁਆਦ ਦਾ ਖਤਮ ਹੋਣਾ ਕੋਰੋਨਾ ਦੇ ਸ਼ੁਰੂਆਤੀ ਲੱਛਣ ਮੰਨੇ ਜਾਂਦੇ ਹਨ, ਪਰ ਜਿਵੇਂ-ਜਿਵੇਂ ਕੋਰੋਨਾ ਦੇ ਨਵੇਂ ਵੇਰੀਅਂਟ ਸਾਹਮਣੇ ਆਏ ਹਨ ਤਾਂ ਇਸਦੇ ਲੱਛਣਾ ਵਿੱਚ ਵੀ ਬਦਲਾਅ ਆ…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਅੱਜ ਨਿਊਜੀਲੈਂਡ ਵਿੱਚ ਕਮਿਊਨਿਟੀ ਦੇ 24 ਕੇਸਾਂ ਤੇ ਬਾਰਡਰ ਨਾਲ ਸਬੰਧਤ 56 ਕੇਸਾਂ ਦੀ ਪੁਸ਼ਟੀ ਕੀਤੀ ਹੈ। ਕਮਿਊਨਿਟੀ ਦੇ 24 ਕੇਸਾਂ ਵਿੱਚ ਆਕਲੈਂਡ ਏਅਰਪੋਰਟ ਦਾ 1 ਕਰਮਚਾਰੀ ਵੀ ਸ਼ਾਮਿਲ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਜਵਾਲਾਮੁਖੀ ਫਟਣ ਕਾਰਨ ਟੌਂਗਾ ਵਿੱਚ ਆਈ ਸੁਨਾਮੀ ਤੋਂ ਬਾਅਦ ਤਸਵੀਰ ਅਜੇ ਸਾਫ ਨਹਂੀ ਹੋ ਸਕੀ ਹੈ ਕਿ ਉੱਥੋਂ ਦੇ ਮੌਜੂਦਾ ਹਾਲਾਤ ਕਿਹੋ ਜਿਹੇ ਹਨ, ਪਰ ਨਿਊਜੀਲੈਂਡ ਵਾਸੀਆਂ ਵਲੋਂ ਪ੍ਰਭਾਵਿਤ ਟੌਂਗਾ ਵਾਸੀਆਂ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਹੋਲੀਡੇਅ ਸੀਜਨ ਤੋਂ ਬਾਅਦ ਨਿਊਜੀਲੈਂਡ ਵਿੱਚ ਪੈਟਰੋਲ ਦੇ ਭਾਅ ਰਿਕਾਰਡ ਹਾਈ 'ਤੇ ਹਨ ਤੇ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਪੈਟਰੋਲ ਦੇ ਭਾਅ $3 ਪ੍ਰਤੀ ਲੀਟਰ ਪੁੱਜ ਜਾਏਗਾ।
ਫਿਊਲ ਪ੍ਰਾਈਸ …
Ramgarhia Sikh boy seeking suitable match only from New Zealand. Status: Work Visa in New Zealand. Height 5’7”, Age: 32. Nuclear Family, Younger brother unmarried. Parents living in India. P…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 14 ਕਮਿਊਨਿਟੀ ਕੇਸਾਂ ਤੇ 30 ਬਾਰਡਰ ਨਾਲ ਸਬੰਧਤ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਓਮੀਕਰੋਨ ਦੇ ਇੱਕ ਹੋਰ ਕੇਸ ਦੀ ਪੁਸ਼ਟੀ ਹੋਈ ਹੈ, ਇਹ ਕੇਸ ਬੀਤੇ ਦਿਨੀਂ ਸਾਹਮਣੇ ਆਏ ਐਮ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ ਦੇ ਕ੍ਰਾਈਸਟਚਰ ਸਿਟੀ ਨੇੜੇ ਦੋ ਟਰੱਕਾਂ `ਚ ਹੋਈ ਟੱਕਰ ਕਾਰਨ ਭਾਰਤੀ ਮੂਲ ਦੇ ਸਿਕੰਦਰਪਾਲ ਸਿੰਘ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰੋਲਸਟਨ `ਚ ਮੇਨ ਸਾਊਥ ਰ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਸਟੇਸ਼ਨ 'ਤੇ ਅੱਜ ਸਵੇਰੇ ਬਹੁਤ ਹੀ ਬੁਰਾ ਹਾਦਸਾ ਵਾਪਰਨ ਦੀ ਖਬਰ ਹੈ। ਕੀਵੀ ਰੇਲ ਦੇ ਦੱਸੇ ਅਨੁਸਾਰ ਇੱਕ ਮਾਂ ਅਤੇ ਉਸਦੇ ਛੋਟੇ ਬੱਚੇ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਖਬਰ ਹੈ। ਪੁਲਿਸ ਵਲੋ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਵਿਚ ਪੰਜਾਬੀ ਫ਼ਿਲਮਕਾਰੀ ਦਾ ਹਸਤਾਖਰ ਬਣਕੇ ਉੱਭਰੇ ਫਿਲਮਕਾਰ ਅਤੇ ਅਦਾਕਾਰ ਮੁਖਤਿਆਰ ਸਿੰਘ ਦੀ ਪੰਜਾਬੀ ਲਘੂ ਫਿਲਮ '' ਦੁਮੇਲ '' ਨੂੰ ਗੁਆਂਢੀ ਮੁਲਕ ਆਸਟ੍ਰੇਲੀਆ ਵਿਚ ਹੋ ਰਹੇ ਪਲੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਤੋਂ ਟੌਂਗਾਂ ਪੁੱਜਣ ਵਾਲੀ ਵਿਸ਼ੇਸ਼ ਉਡਾਣ ਸਮੇਤ ਫੀਜੀ ਤੋਂ ਪੁੱਜਣ ਵਾਲੀਆਂ ਟੌਂਗਾਂ ਦੀਆਂ ਉਡਾਣਾ ਨੂੰ ਜਵਾਲਾਮੁਖੀ ਰਾਖ ਦੇ ਚਲਦਿਆਂ ਰੱਦ ਕੀਤੇ ਜਾਣ ਦੀ ਖਬਰ ਹੈ। ਏਅਰ ਨਿਊਜੀਲੈਂਡ ਨੇ ਦੱਸਿਆ ਹੈ …
ਆਕਲੈਂਡ (ਹਰਪ੍ਰੀਤ ਸਿੰਘ) - ਭਗਤ ਰਵੀਦਾਸ ਜੀ ਦੀ ਜਯੰਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿੱਚ ਹੋਣ ਵਾਲੀਆਂ ਚੋਣਾ ਦੀ ਤਾਰੀਖ 14 ਫਰਵਰੀ ਤੋਂ ਬਦਲਕੇ 20 ਫਰਵਰੀ ਕਰ ਦਿੱਤੀ ਗਈ ਹੈ। ਇਹ ਫੈਸਲਾ ਚੋਣ ਕਮਿਸ਼ਨ ਵਲੋਂ ਪੰਜਾਬ ਦੇ ਮੁੱਖ ਮੰਤ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਦੇ ਮੁਕਾਬਲੇ ਨਿਊਜੀਲੈਂਡ ਦੇ 4 ਅਜਿਹੇ ਇਲਾਕੇ ਸਾਹਮਣੇ ਆਏ ਹਨ, ਜਿੱਥੇ ਘਰਾਂ ਦੀ ਕੀਮਤ ਸਿਰਫ ਇੱਕ ਸਾਲ ਵਿੱਚ $550,000 ਵੱਧ ਗਈ ਹੈ। ਇਨ੍ਹਾਂ ਵਿੱਚੋਂ 3 ਇਲਾਕੇ ਤਾਂ ਸੈਂਟਰਲ ਲੇਕਸ ਇਲਾਕੇ ਨਾਲ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ 'ਵੈਕਸੀਨ ਪਾਸ' ਹਾਸਿਲ ਕਰਨ ਲਈ 2 ਵੈਕਸੀਨ ਦਾ ਲਗਵਾਉਣਾ ਜਰੂਰੀ ਹੈ, ਪਰ ਓਮੀਕਰਨ ਦੇ ਵਿਰੁੱਧ ਬੂਸਟਰ ਸ਼ਾਟ ਦੇ ਵਧੇਰੇ ਪ੍ਰਭਾਵਸ਼ਾਲੀ ਹੋਣ ਕਾਰਨ ਨਿਊਜੀਲੈਂਡ ਸਰਕਾਰ ਵੈਕਸੀਨ ਪਾਸ ਦੇ ਹਾਸਿਲ …
ਆਕਲੈਂਡ (ਹਰਪ੍ਰੀਤ ਸਿੰਘ) - ਸੁਨਾਮੀ ਤੋਂ ਪ੍ਰਭਾਵਿਤ ਹੋਏ ਟੌਂਗਾ ਦੇ ਹਜਾਰਾਂ ਵਸਨੀਕਾਂ ਦੀ ਮੱਦਦ ਲਈ ਨਿਊਜੀਲੈਂਡ ਸਰਕਾਰ ਲਗਾਤਾਰ ਕਾਰਜਸ਼ੀਲ ਹੈ ਤੇ ਅੱਜ ਸ਼ਾਮ ਨਿਊਜੀਲੈਂਡ ਏਅਰਫੋਰਸ ਦਾ ਸੀ-130 ਹਰਕਿਉਲਿਸ ਜਹਾਜ ਖਾਣ-ਪੀਣ ਵਾਲਾ ਜਰੂਰੀ ਸ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸੋਮਵਾਰ ਤੋਂ ਨਿਊਜੀਲੈਂਡ ਦੇ ਅੱਧੇ ਮਿਲੀਅਨ ਦੇ ਕਰੀਬ 5 ਤੋਂ 11 ਸਾਲ ਦੇ ਬੱਚੇ ਵੀ ਕੋਰੋਨਾ ਵੈਕਸੀਨ ਲਗਵਾਉਣ ਦੇ ਯੋਗ ਹੋ ਗਏ ਹਨ। ਬੱਚਿਆਂ ਨੂੰ ਲਾਈ ਜਾਣ ਵਾਲੀ ਡੋਜ਼ ਵੱਡਿਆਂ ਦੇ ਮੁਕਾਬਲੇ ਇੱਕ ਤਿਹਾਈ …
ਆਕਲੈਂਡ (ਹਰਪ੍ਰੀਤ ਸਿੰਘ) - ਸਮੁੰਦਰ ਹੇਠਾਂ ਫਟੇ ਜਵਾਲਾਮੁਖੀ ਦੇ ਕਾਰਨ ਟੌਂਗਾ ਭਰ ਵਿੱਚ ਪੈਦਾ ਹੋਏ ਬਿਪਤਾ ਭਰੇ ਹਲਾਤਾਂ ਕਾਰਨ, ਉੱਥੋਂ ਦੇ ਰਿਹਾਇਸ਼ੀ ਕਾਫੀ ਜਿਆਦਾ ਪ੍ਰਭਾਵਿਤ ਹੋਏ ਹਨ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਨਿਊਜੀਲੈਂਡ ਸਰ…
ਕੈਨਬਰਾ (ਸਰਬਜੀਤ ਸਿੰਘ) - ਆਸਟ੍ਰੇਲੀਆ ਦੇ ਕੈਨਬਰਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਚਾਲੀ ਸਿੰਘਾਂ ਦੇ ਬੇਦਾਵਾ ਪੜਵਾ ਕੇ ਟੁੱਟੀ ਗੰਢੀ ਵਾਲੇ ਇਤਿਹਾਸ ਵਾਕਿਆ ਦੀ ਯਾਦ ਵਿੱਚ ਦੀਵਾਨ ਸਜਾਇਆ ਗਿਆ।ਭਾਈ ਪਰਮਿ…
NZ Punjabi news