ਆਕਲੈਂਡ (ਹਰਪ੍ਰੀਤ ਸਿੰਘ) -ਹੈਮਲਿਟਨ ਦੇ ਕਮਰਸ਼ਲ ਸ਼ਾਪਿੰਗ ਸੈਂਟਰ 'ਦ ਬੇਸ' ਦੀ ਪਾਰਕਿੰਗ ਵਿੱਚ ਪੁੱਜ ਰਹੇ ਗ੍ਰਾਹਕਾਂ ਨੂੰ ਅਜੀਬੋ-ਗਰੀਬ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤੇ ਗ੍ਰਾਹਕਾਂ ਨੂੰ ਸ਼ਿਕਾਇਤ ਹੈ ਕਿ ਇੱਥੇ ਪੁੱਜ ਉਨ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੇ ਮਸ਼ਹੂਰ ਪੋਲੋ ਖਿਡਾਰੀ ਤੇ ਪੋਲੋ ਟੀਮ ਦੇ ਕਪਤਾਨ ਜੇ ਪੀ ਕਲਾਰਕੀਨ ਇਸ ਵੇਲੇ ਆਪਣੇ ਬੱਚਿਆਂ ਤੇ ਪਤਨੀ ਸਮੇਤ ਐਮ ਆਈ ਕਿਊ ਵਿੱਚ ਹਨ।ਛੋਟੁ-ਛੋਟੇ ਬੱਚਿਆਂ ਦੇ ਪੰਜ ਜਣਿਆਂ ਦੇ ਇਸ ਪਰਿਵਾਰ ਨੂੰ ਕ੍…
ਆਕਲੈਂਡ (ਹਰਪ੍ਰੀਤ ਸਿੰਘ) - ਨੀਵਾ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਸਾਲ 2021 ਨੇ ਨਿਊਜੀਲੈਂਡ ਦੇ ਗਰਮ ਤਾਪਮਾਨ ਸਬੰਧੀ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ।
2016 ਦੇ ਸਭ ਤੋਂ ਗਰਮ ਤਾਪਮਾਨ ਦੇ ਰਿਕਾਰਡ ਨੂੰ ਵੀ ਸਾਲ 2021 ਪਛਾ…
ਆਕਲੈਂਡ (ਹਰਪ੍ਰੀਤ ਸਿੰਘ) - ਹੈਗਲੀ ਓਵਲ ਦੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਨਿਊਜੀਲੈਂਡ-ਬੰਗਲਾਦੇਸ਼ ਵਿਚਾਲੇ ਦੂਜੇ ਟੈਸਟ ਮੈਚ ਦੇ ਸਮੀਕਰਨ ਜਲਦ ਹੀ ਨਿਊਜੀਲੈਂਡ ਦੇ ਹੱਕ ਵਿੱਚ ਬੋਲਣ ਜਾ ਰਹੇ ਹਨ।ਨਿਊਜੀਲੈਂਡ ਦੀ ਟੀਮ ਦੇ 521 ਦੇ ਵਿਸ਼ਾਲ ਸ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਵਸਦੇ ਮਾਈਗਰੈਂਟਸ ਵਰਕਰ ਹੁਣ ਭ੍ਰਿਸ਼ਟ ਲਾਲਚੀ ਮਾਲਕਾਂ ਖਿਲਾਫ਼ ‘ਮੋਰਚਾ’ ਲਾਉਂਦੇ ਪ੍ਰਤੀਤ ਹੋ ਰਹੇ ਹਨ। ਲੌਕਡਾਊਨ ਦੌਰਾਨ ਇੱਕ ਸਾਲ `ਚ ਹੀ ਕੱਚੇ ਚਿੱਠੇ ਖੋਲ੍ਹਣ ਵਾਲੀਆਂ ਸਿ਼ਕਾਇਤਾਂ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਜਿੱਥੇ ਦੁਨੀਆਂ ਭਰ ਦੇ ਬਹੁਤੇ ਦੇਸ਼ਾਂ ਨੂੰ ਓਮੀਕਰੋਨ ਦੇ ਖਤਰੇ ਨੇ ਬਿਪਤਾ ਵਿੱਚ ਪਾਇਆ ਹੋਇਆ ਹੈ, ਉੱਥੇ ਹੀ ਨਿਊਜੀਲੈਂਡ ਤੋਂ ਖਬਰ ਰਾਹਤ ਭਰੀ ਹੈ।
ਹੈਲਥ ਮਨਿਸਟਰੀ ਨੇ ਅੱਜ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਨਿਊਜੀਲੈਂਡ ਇਸ ਵੇਲੇ ਬੰਗਲਾਦੇਸ਼ ਨਾਲ ਟੈਸਟ ਸੀਰੀਜ਼ ਵਿੱਚ ਇੱਕ ਮੈਚ ਪਿੱਛੇ ਚੱਲ ਰਹੀ ਹੈ, ਪਰ ਦੂਜੇ ਟੈਸਟ ਵਿੱਚ 2 ਦਿਨਾਂ ਦੇ ਖੇਡ ਤੋਂ ਬਾਅਦ ਨਿਊਜੀਲੈਂਡ ਦੀ ਦੂਜੇ ਟੈਸਟ ਮੈਚ ਨੂੰ ਜਿੱਤਣ ਦੀ ਸੰਭਾਵ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵੇਕ ਜੋਕੋਵਿਚ ਨੂੰ ਆਸਟ੍ਰੇਲੀਆ ਦੀ ਐਂਟਰੀ ਨਾ ਦਿੱਤੇ ਤੇ ਉਸਦਾ ਵੀਜਾ ਰੱਦ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਵਾਰ ਫਿਰ ਤੋਂ ਯੂ-ਟਰਨ ਦੇਖਣ ਨੂੰ ਮਿਲ ਰਿਹਾ ਹੈ।ਦਰਅਸ…
ਆਕਲੈਂਡ (ਹਰਪ੍ਰੀਤ ਸਿੰਘ) - ਅੰਮ੍ਰਿਤ ਸੰਚਾਰ ਸੇਵਾ ਦਲ ਨਿਊਜੀਲੈਡ ਵਲੋਂ ਨਿਊਜੀਲੈਂਡ ਦੀ ਸਮੂਹ ਸਿੱਖ ਸੰਗਤ ਤੇ ਗੁਰੂਘਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਅੰਨਦ ਕਾਰਜ ਕਰਵਾਉਣ ਦੀ ਰਸਮ ਨੂੰ ਸਿਰਫ ਗੁਰੂਘਰਾਂ ਵਿੱਚ ਹੀ ਨਿਭਾਇਆ ਜਾਏ, ਇਸ ਲ…
ਆਕਲੈਂਡ (ਹਰਪ੍ਰੀਤ ਸਿੰਘ) - ਹਰ ਸਾਲ ਦੀ ਤਰ੍ਹਾਂ ਸਾਲ 2021 ਵਿੱਚ ਵੀ ਨਿਊਜੀਲੈਂਡ ਵਿੱਚ ਮਾਪਿਆਂ ਵਲੋਂ ਸਭ ਤੋਂ ਜਿਆਦਾ ਰੱਖੇ ਗਏ ਬੱਚਿਆਂ ਦੇ ਨਾਮ ਸਬੰਧੀ ਸੂਚੀ ਜਾਰੀ ਹੋਈ ਹੈ ਤੇ ਇਸ ਸਾਲ ਦੀ ਸੂਚੀ ਵਿੱਚ ਬੱਚੀਆਂ ਦੇ ਸ਼ਾਰਲੇਟ ਨਾਮ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਮੈਡੀਕਲ ਕਾਉਂਸਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੈਂਟਰਬਰੀ ਦੀ ਜੀਪੀ ਜੋਨੀ ਜਿਰੋਰਡ ਨੂੰ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਕੋਵਿਡ 19 ਮੈਡੀਕਲ ਅਗੰਪਸ਼ਨ ਸਰਟੀਫਿਕੇਟ ਜਾਰੀ ਕਰਨ ਦੇ ਕਾਰਨ ਉਨ੍ਹਾਂ ਦੀ ਮ…
ਆਕਲੈਂਡ : ( ਅਵਤਾਰ ਸਿੰਘ ਟਹਿਣਾ ) ਨਿਊਜ਼ੀਲੈਂਡ ਦੇ ਹੈਮਿਲਟਨ ਸਿਟੀ `ਚ ਇੱਕ ਵਿਆਹ ਦੀ ਰਸਮ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਖੁੱਲ੍ਹੇ ਪੰਡਾਲ `ਚ ਪ੍ਰਕਾਸ਼ ਕਰਨ ਦਾ ਮਾਮਲਾ ਭਖਣ ਲੱਗ ਪਿਆ ਹੈ। ਸੰਗਤ `ਚ ਇਸ ਘਟਨਾ ਦਾ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਪਿਛਲੇ ਦਿਨੀਂ ਇੱਕ ਦਰਦਨਾਕ ਸੜਕ ਹਾਦਸੇ `ਚ ਮੌਤ ਦੀ ਭੇਟ ਚੜ੍ਹੀ 22 ਸਾਲਾ ਪੰਜਾਬੀ ਕੁੜੀ ਸ਼ੁੱਭਮ ਕੌਰ ਦੀ ਅੰਤਿਮ ਅਰਦਾਸ 15 ਜਨਵਰੀ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਕੋਲਮਾਰ…
ਆਕਲੈਂਡ (ਹਰਪ੍ਰੀਤ ਸਿੰਘ) - ਭਾਈਚਾਰੇ ਨੂੰ ਜਾਣਕੇ ਬਹੁਤ ਦੁੱਖ ਹੋਏਗਾ ਕਿ ਭਾਈਚਾਰੇ ਦੇ ਨਾਮਵਰ ਪਰਿਵਾਰਾਂ ਵਿੱਚ ਸ਼ਾਮਿਲ ਆਕਲੈਂਡ ਦੇ ਮਾਉਂਟ ਈਡਨ ਰਹਿੰਦੇ ਔਜਲਾ ਪਰਿਵਾਰ ਦੇ ਸੇਵਾ ਸਿੰਘ ਔਜਲਾ 82 ਸਾਲਾਂ ਦੀ ਉਮਰ ਵਿੱਚ ਦਿੱਲ ਦਾ ਦੌਰਾ ਪ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ 48 ਘੰਟਿਆਂ ਬਾਅਦ ਕੋਰੋਨਾ ਦੇ 85 ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। 68 ਕੇਸ ਬਾਰਡਰ 'ਤੇ ਪੁਸ਼ਟੀ ਕੀਤੇ ਜਾਣ ਦੀ ਖਬਰ ਵੀ ਹੈ।
ਹਸਪਤਾਲਾਂ ਵਿੱਚ ਇਸ ਵੇਲੇ 31 ਕੋਰੋ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਵਿੱਚ ਇੱਕ ਵਾਰ ਫਿਰ ਤੋਂ ਰਿਕਾਰਡਤੋੜ ਕੋਰੋਨਾ ਕੇਸਾਂ ਦਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ, ਬੀਤੇ ਦਿਨੀਂ ਸੂਬੇ ਵਿੱਚ 40% ਰਿਕਾਰਡਤੋੜ ਪਾਜਟਿਵਟੀ ਦੀ ਦਰ ਨਾਲ 45,009 ਕੇਸ ਦਰਜ ਕੀਤੇ ਗਏ …
ਆਕਲੈਂਡ (ਹਰਪ੍ਰੀਤ ਸਿੰਘ) - ਇਟਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਚਾਰਟਰਡ ਫਲਾਈਟ ਤੋਂ ਉਤਰਨ ਵਾਲੇ 13 ਕੋਰੋਨਾ ਪਾਜੀਟਿਵ ਯਾਤਰੀ ਹਸਪਤਾਲ ਤੋਂ ਫਰਾਰ ਹੋ ਗਏ ਹਨ| ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਲੋਕ ਸਿਹਤ ਅਧਿਕਾਰੀਆਂ ਨੂੰ ਗੁੰ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੀ ਐਮ ਆਈ ਕਿਊ ਵਿੱਚ ਕੰਮ ਕਰਦੇ ਪੂਰੀ ਤਰ੍ਹਾਂ ਵੈਕਸੀਨੇਟਡ ਕਰਮਚਾਰੀ ਦੇ ਕੋਰੋਨਾ ਪਾਜ਼ਟਿਵ ਹੋਣ ਦੀ ਖਬਰ ਸਿਹਤ ਮਹਿਕਮੇ ਵਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕਰਮਚਾਰੀਆਂ ਦੇ ਰੋਜ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੀਕੈਂਡ ਦੌਰਾਨ ਉੱਚ ਦਬਾਅ ਦੇ ਚਲਦਿਆਂ ਨਿਊਜੀਲ਼ੈਂਡ ਦੇ ਬਹੁਤ ਹਿੱਸਿਆਂ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੀ ਪਾਰ ਪੁੱਜਣ ਦੀ ਸੰਭਾਵਨਾ ਹੈ।ਇਹ ਭਵਿੱਖਬਾਣੀ ਓਟੇਗੋ ਤੋਂ ਗਿਸਬੋਰਨ ਤੇ ਹਾਕਸਬੇਅ ਦੇ …
Auckland (Kanwalpreet Kaur Pannu) - ਕਰੋਨਾਵਾਇਰਸ ਨੇ ਜਿਸ ਪੱਧਰ ਤੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ, ਓੁਸ ਵਿੱਚ ਆਫ਼ਸ਼ੋਰ ਸਟੱਕ ਲੋਕਾਂ ਬਾਰੇ ਗੱਲ ਕਰਨੀ ਕਈਆਂ ਨੂੰ ਸ਼ਾਇਦ ਕੁੱਝ ਛੋਟੀ ਲੱਗੇ। ਪਰ ਕਰੋਨਾਵਾਇਰਸ ਕਾਰਨ ਬੰਦ ਕੀ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਸਰਕਾਰ ਆਪਣੇ ਉਨ੍ਹਾਂ ਨਾਗਿਰਕਾਂ ਨੂੰ ਈ-ਪਾਸਪੋਰਟ ਜਾਰੀ ਕਰੇਗੀ, ਜੋ ਅਕਸਰ ਅੰਤਰ-ਰਾਸ਼ਟਰੀ ਯਾਤਰਾ 'ਤੇ ਜਾਂਦੇ ਹਨ।ਅੱਤ-ਆ…
ਆਕਲੈਂਡ (ਹਰਪ੍ਰੀਤ ਸਿੰਘ) - ਟਾਰਾਨਾਕੀ ਦੇ ਕਈ ਕਾਰੋਬਾਰੀਆਂ ਕੋਲ ਨਕਲੀ ਨੋਟ ਗ੍ਰਾਹਕਾਂ ਰਾਂਹੀ ਪੁੱਜਣ ਤੋਂ ਬਾਅਦ ਪੁਲਿਸ ਨੇ ਨੋਟਾਂ ਸਬੰਧੀ ਸਭ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਤੇ ਨੋਟ ਲੈਣ ਤੋਂ ਪਹਿਲਾਂ ਕਾਰੋਬਾਰੀਆਂ ਨੂੰ ਨੋਟ ਚੈੱਕ ਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਤੂ ਸਿਥੂ ਜੋ 2020 ਦੀ ਸ਼ੁਰੂਆਤ ਵਿੱਚ ਨਿਊਜੀਲੈਂਡ ਬਤੌਰ ਚਾਈਲਡਹੁੱਡ ਟੀਚਰ ਆਈ ਸੀ ਤੇ ਇੰਡੀਆ ਆਪਣੀ 10 ਸਾਲਾਂ ਦੀ ਧੀ ਆਪਣੇ ਬਜੁਰਗ ਮਾਪਿਆਂ ਕੋਲ ਛੱਡ ਕੇ ਆਈ ਸੀ। ਉਸਨੂੰ ਆਸ ਸੀ ਕਿ ਇਸ ਵਾਰ ਐਮ ਆਈ ਕਿਊ …
Auckland - ਪੰਜਾਬੀ ਦੇ ਕੌਮਾਂਤਰੀ ਤ੍ਰੈਮਾਸਿਕ ਮੈਗਜ਼ੀਨ 'ਤਾਸਮਨ ' ਵਲੋਂ ਪਲੇਠੇ ਤਿੰਨ ਸਾਹਿਤਕ ਸਨਮਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੈਗਜ਼ੀਨ ਦੇ ਸੰਪਾਦਕੀ ਅਤੇ ਪ੍ਰਬੰਧਕੀ ਬੋਰਡ ਤਰਨਦੀਪ ਬਿਲਾਸਪੁਰ, ਹਰਮਨਦੀਪ ਗਿੱਲ , ਸਤਪਾਲ ਭੀਖੀ…
ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਆਫ ਵੈਲੰਿਗਟਨ ਵਿੱਚ ਪੀ ਐਚ ਡੀ ਕਰਦੇ ਅਲੀ ਖਾਨ ਜਿਹੇ ਨਿਊਜੀਲੈਂਡ ਭਰ ਵਿੱਚ ਪੜ੍ਹਾਈ ਕਰਦੇ ਸੈਂਕੜੇ ਵਿਦਿਆਰਥੀ ਨਿਊਜੀਲੈਂਡ ਸਰਕਾਰ ਵਲੋਂ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਕਿਉਂਕਿ ਉ…
NZ Punjabi news