ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਜਰਨਲਿਸਟ ਸ਼ੈਰਲੇਟ ਬੈਲਿਸ, ਜੋ ਜੁਲਾਈ ਤੋਂ ਅਫਗਾਨਿਸਤਾਨ ਵਿੱਚ ਰਹਿੰਦਿਆਂ ਉੱਥੋਂ ਦੇ ਹਲਾਤਾਂ ਬਾਰੇ ਅਲ ਜਜੀਰਾ ਨੂੰ ਰਿਪੋਰਟਿੰਗ ਕਰ ਰਹੀ ਸੀ। ਬੈਲਿਸ ਨੇ ਹੁਣ ਸੁਰੱਖਿਆ ਕਾਰਨਾ ਦੇ ਚਲ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਪਾਸੇ ਵੈਕਸੀਨੇਸ਼ਨ ਦੀ ਵਧੀ ਦਰ ਕਾਰਨ ਅਗਲੇ ਹਫਤੇ ਮੈਲਬੋਰਨ ਲੌਕਡਾਊਨ ਤੋਂ ਬਾਹਰ ਆ ਰਿਹਾ ਹੈ, ਦੂਜੇ ਪਾਸੇ ਵਿਕਟੋਰੀਆ ਸੂਬੇ ਵਿੱਚ ਰਿਕਾਰਡਤੋੜ 2297 ਕੋਰੋਨਾ ਦੇ ਕੇਸ ਦਰਜ ਹੋਏ ਹਨ, ਬਹੁਤੇ ਕੇਸਾਂ ਦੀ ਪ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਤੇ ਵਾਇਕਾਟੋ ਦੇ ਰਿਹਾਇਸ਼ੀ ਅੱਜ ਫਿਰ ਲੌਕਡਾਊਨ ਲੈਵਲ 3 ਵਿੱਚ ਰਹਿਣਗੇ, ਕਿਉਂਕਿ ਸਰਕਾਰ ਨੇ ਆਉਂਦੇ 5 ਦਿਨਾਂ ਲਈ ਇਸਨੂੰ ਵਧਾ ਦਿੱਤਾ ਹੈ, ਅਜਿਹਾ ਇਸ ਲਈ ਕਿਉਂਕਿ ਸਰਕਾਰ ਅਜੇ ਵੀ ਕੋੋਰੋਨਾ ਦੇ ਡੈਲ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਉੱਤਰ ਪ੍ਰਦੇਸ਼ ਦੇ ਲਖੀਮਪੁਰ `ਚ ਮੰਗਲਵਾਰ ਨੂੰ ਜਿੱਥੇ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ‘ਅੰਤਿਮ ਅਰਦਾਸ’ ਮੌਕੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀਆਂ ਰਿਪੋਰਟਾਂ ਆਈਆਂ ਹਨ, ਉੱਥੇ …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਆਕਲੈਂਡ ਵਾਸੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਵਾਸਤੇ ਹੋਰ ਉਤਸ਼ਾਹਿਤ ਕਰਨ ਲਈ ਬਹੁਤ ਹੀ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।ਏਅਰ ਲਾਈਨ ਨੇ ਆਪਣੇ ਬੋਇੰਗ 787 ਨੂੰ ਹੀ ਵੈਕਸੀਨੇਸ਼ਨ ਕ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਅੱਜ ਐਲਾਨ ਕਰਦਿਆਂ ਦੱਸਿਆ ਹੈ ਕਿ ਸਰਕਾਰ ਹੋਮ ਆਈਸੋਲੇਸ਼ਨ ਦੇ ਮੁੱਦੇ 'ਤੇ ਕੰਮ ਕਰ ਰਹੀ ਹੈ ਤੇ ਇਹ ਵੀ ਕਿ ਲਗਾਤਾਰ ਵੱਧ ਰਹੇ ਕੇਸਾਂ ਦਾ ਸਾਹਮਣਾ ਕਰਨ ਲਈ ਸਰਕਾ…
ਆਕਲੈਂਡ (ਹਰਪ੍ਰੀਤ ਸਿੰਘ) - ਕੋਮਨਵੈਲਥ ਗੈਮਜ਼ ਫੈਡਰੇਸ਼ਨ (ਸੀ ਜੀ ਐਫ) ਦੇ ਪ੍ਰੈਜੀਡੈਂਟ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 2030 ਦੀਆਂ ਕੋਮਨਵੈਲਥ ਖੇਡਾਂ ਨਿਊਜੀਲੈਂਡ ਵਿੱਚ ਹੋਣਗੀਆਂ।
ਅਗਲੇ ਸਾਲ ਦੀਆਂ 2022 ਦੀਆਂ ਖੇਡਾਂ ਸਬੰਧੀ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਨੂੰ ਕਾਬੂ ਵਿੱਚ ਪਾਉਣ ਲਈ ਸਭ ਤੋਂ ਵਧੀਆ ਤੇ ਸੰਭਾਵਿਤ ਤਰੀਕਾ ਹੈ ਲੌਕਡਾਊਨ ਲੈਵਲ 4, ਇਹ ਮੰਨਣਾ ਹੈ ਕੋਰੋਨਾ ਮਹਾਂਮਾਰੀ ਮਾਹਿਰਾਂ ਦਾ। ਕਿਉਂਕ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਦੇ ਸਿੱਖ ਪਰਿਵਾਰਾਂ ਨੂੰ ਕ੍ਰਿਸਚਨ ਮਿਸ਼ਨਰੀਆਂ ਦੁਆਰਾ ਪ੍ਰਵਭਾਵਿਤ ਕਰਕੇ ਧਰਮ ਤਬਦੀਲ ਕਰਾਉਣ ਦਾ ਮਾਮਲਾ ਇਕ ਵਾਰ ਫਿਰ ਚਰਚਾ `ਚ ਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱੁਖ…
ਆਕਲੈਂਡ ( ) ਪਿਛਲੇ ਦਿਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਵਲੋਂ ਨਿਊਜ਼ੀਲੈਂਡ ਰੈਜ਼ੀਡੈਂਸ 2021 ਦਾ ਐਲਾਨ ਕੀਤਾ ਗਿਆ | ਜਿਸ ਨਾਲ ਤਕਰੀਬਨ 20 ਹਜ਼ਾਰ ਦੇ ਕਰੀਬ ਪੰਜਾਬੀ ਅਤੇ ਭਾਰਤੀ ਨੌਜਵਾਨਾਂ ਨੂੰ ਫਾਈਦਾ ਹੋਵੇਗਾ | ਜਿਥੇ ਪਿਛਲੇ ਲੰਬੇ ਸਮੇ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਕੁਰੈਕਸ਼ਨ ਅਫ਼ਸਰ ਵਜੋਂ ਕੰਮ ਕਰਨ ਵਾਲਾ ਭਾਰਤੀ ਮੂਲ ਦਾ ਇੱਕ ਨੌਜਵਾਨ ਇਨੀਂ ਦਿਨੀਂ ਦੁਬਈ ਦੇ ਇੱਕ ਹੋਟਲ `ਚ ਫਸ ਕੇ ਬੈਠਣ ਲਈ ਮਜਬੂਰ ਹੈ, ਕਿਉਂਕਿ ਉਸਨੂੰ ਐਮਆਈਕਿਊ ਬੁਕਿੰਗ ਕੀਤੇ ਜਾਣ ਤ…
ਨਿਊਜ਼ੀਲੈਂਡ ਦੀਆਂ ਕਈ ਔਰਤਾਂ ਐਮਆਈਕਿਊ ਪ੍ਰਬੰਧ ਤੋਂ ਬਹੁਤ ਤੰਗ ਹਨ, ਜਿਨ੍ਹਾਂ ਨੇ ਅਗਲੇ ਮਹੀਨਿਆਂ `ਚ ਮਾਂ ਬਣਨ ਦਾ ਸੁਪਨਾ ਪੂਰਾ ਕਰਨਾ ਹੈ। ਭਾਰਤੀ ਮੂਲ ਦੀ ਇੱਕ ਔਰਤ ਤਾਂ ਸਰਕਾਰ ਦੇ ਖਿਲਾਫ਼ ਅਦਾਲਤ ਵੀ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ-19 ਮਾਡਲਰ ਪ੍ਰੋਫੈਸਰ ਮਾਈਕਲ ਪਲੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਨਵੰਬਰ ਤੱਕ ਕੋਰੋਨਾ ਦੇ ਰੋਜਾਨਾ ਦੇ ਕੇਸਾਂ ਦੀ ਗਿਣਤੀ 160 ਤੱਕ ਪੁੱਜ ਸਕਦੀ ਹੈ।ਉਨ੍ਹਾਂ ਦੱਸਿਆ ਕਿ ਜਦੋਂ ਆਊਟਬ੍ਰੇਕ ਸ਼ੁਰੂ ਹੋਈ ਸੀ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਪੁਲਿਸ ਵਲੋਂ ਆਮ ਲੋਕਾਂ ਲਈ ਇੱਕ ਸੂਚਨਾ ਜਾਰੀ ਕੀਤੀ ਗਈ ਹੈ। ਦਰਅਸਲ ਬੀਤੀ 15 ਸਤੰਬਰ ਦਿਨ ਬੁੱਧਵਾਰ ਨੂੰ ਕ੍ਰਾਈਸਚਰਚ ਦੇ ਵੂਲਸਟਨ ਦੇ ਫੈਰੀ ਰੋਡ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਤਿੰਨ ਅਣਪਛਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ 1 ਜਨਵਰੀ 2022 ਤੱਕ ਸਾਰੇ ਹੀ ਅਧਿਆਪਕਾਂ ਜਾਂ ਸਕੂਲ ਸਟਾਫ ਨੂੰ ਕੋਰੋਨਾ ਵੈਕਸੀਨੇਸ਼ਨ ਕਰਵਾਏ ਜਾਣ ਲਈ ਕਿਹਾ ਗਿਆ ਹੈ। ਪਰ ਇਸ ਫੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਨਵੀਂ ਹੀ ਸੱਮ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 43 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਸਰਕਾਰ ਵਲੋਂ ਕੀਤੀ ਗਈ ਹੈ ਤੇ ਇਨ੍ਹਾਂ ਵਿੱਚੋਂ 40 ਕੇਸ ਆਕਲੈਂਡ ਨਾਲ ਸਬੰਧਤ ਹਨ ਤੇ 3 ਕੇਸ ਵਾਇਕਾਟੋ ਨਾਲ। ਇਨ੍ਹਾਂ ਕੇਸਾਂ ਵਿੱਚੋਂ 19 ਕੇਸ ਮੀ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ `ਚ ਵਰਕਿੰਗ ਹਾਲੀਡੇਅ ਅਤੇ ਸੀਜ਼ਨਲ ਵਰਕ ਵੀਜਿ਼ਆਂ ਦੀ ਮਿਆਦ ਅਗਲੇ ਛੇ ਮਹੀਨੇ ਲਈ ਵਧਾਈ ਜਾਵੇਗੀ ਤਾਂ ਜੋ ਇੰਪਲੋਏਅਰ ਅਤੇ ਵੀਜ਼ਾ ਹੋਲਡਰ ਗਰਮੀ ਦੇ ਸੀਜ਼ਨ ਦੌਰਾਨ ਬੇਝਿਜਕ ਹੋ ਕੇ …
Auckland (kanwalpreet Kaur ) "Nineteen months" still no answer, no announcement, no update, no clarity from the New Zealand government for the offshore stuck temporary visa holders and their…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦਾ ਰੈਂਡਵਿਕ ਪਾਰਕ, ਜਿੱਥੋਂ ਦੀ ਆਬਾਦੀ ਲਗਭਗ 6000 ਹੈ। ਬਾਕੀ ਦੇ ਨਿਊਜੀਲੈਂਡ ਦੇ ਹਿੱਸਿਆਂ ਵਾਂਗ ਇੱਥੇ ਵੈਕਸੀਨੇਸ਼ਨ ਲਗਵਾਉਣ ਦੀ ਦਰ ਬਹੁਤ ਹੀ ਘੱਟ ਹੈ।
90% ਦੇ ਟੀਚੇ ਤੋਂ ਅਜੇ ਰੈਂਡਵਿਕ …
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਜੋ ਕਿ ਇੱਕ ਵੱਡਾ ਸ਼ਹਿਰ ਹੋਣ ਦੇ ਨਾਲ-ਨਾਲ ਇਸ ਗੱਲ ਲਈ ਵੀ ਮਸ਼ਹੂਰ ਸੀ ਕਿ ਇੱਥੇ ਵਾਜਿਬ ਮੁੱਲਾਂ 'ਤੇ ਘਰ ਮਿਲਦੇ ਹਨ, ਪਰ ਹੁਣ ਅਜਿਹਾ ਨਹੀਂ ਰਿਹਾ, ਕਿਉਂਕਿ ਲਗਾਤਾਰ ਘਰਾਂ ਦੇ ਮੁੱਲਾਂ ਵਿੱਚ ਵਾਧ…
ਆਕਲੈਂਡ (ਹਰਪ੍ਰੀਤ ਸਿੰਘ) ਨਿਊਜੀਲੈਂਡ ਵਿੱਚ Z Energy ਦੇ ਪੈਟਰੋਲ ਪੰਪਾਂ ਦੇ ਸ਼ੇਅਰਾਂ ਵਿੱਚ ਜਲਦ ਹੀ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਕੰਪਨੀ ਨੇ ਨਿਊਜੀਲੈਂਡ ਦੇ ਆਪਣੇ ਸਾਰੇ ਪੈਟਰੋਲ ਪੰਪ ਆਸਟ੍ਰੇਲੀਆ ਦੀ ਕੰਪਨੀ ਐਮਪੋਲ ਨੂੰ ਵ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਪਸੀ ਕਰਨ ਵਾਲਿਆਂ ਲਈ ਐਮ ਆਈ ਕਿਊ ਦੇ ਕਮਰਿਆਂ ਦੀ ਬੁਕਿੰਗ ਬਹੁਤ ਹੀ ਅਹਿਮ ਹੈ, ਕਿਉਂਕਿ ਸਰਕਾਰ ਜਦੋਂ ਵੀ ਨਵੇਂ ਕਮਰਿਆਂ ਦੀ ਬੁਕਿੰਗ ਸ਼ੁਰੂ ਕਰਦੀ ਹੈ ਤਾਂ 3500 ਤੋਂ 3700 ਗਿਣਤੀ ਵਿਚਾਲੇ ਇਨ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕਰ ਦਿੱਤਾ ਹੈ ਕਿ ਆਕਲੈਂਡ ਵਿੱਚ ਆਉਂਦੇ ਸੋਮਵਾਰ ਨੂੰ ਸਕੂਲ ਚੌਥੀ ਟਰਮ ਲਈ ਨਹੀਂ ਖੋਲੇ ਜਾਣਗੇ, ਇਹ ਫੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਆਕਲੈਂਡ ਤੇ ਨਾਰਥਲੈਂਡ ਦਾ ਲੌਕਡਾਊਨ ਲੈਵਲ 3 ਵੀਰਵਾਰ ਰਾਤ 11.59 ਤੱਕ ਵਧਾਉਣ ਦਾ ਫੈਸਲਾ ਲਿਆ ਹੈ ਤੇ ਇਸ 'ਤੇ ਦੁਬਾਰਾ ਸਮੀਖਿਆ ਕਰਨ ਲਈ ਬੁੱਧਵਾਰ ਨੂੰ ਕੈਬਿਨੇਟ ਦੀ ਮੀਟਿੰਗ ਬੁਲਾਈ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 35 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਬੀਤੇ ਦਿਨ ਦੇ 60 ਕੇਸਾਂ ਦੇ ਮੁਕਾਬਲੇ ਇਹ ਕੇਸ ਕਾਫੀ ਘੱਟ ਹਨ। ਇਸ ਵੇਲੇ ਆਕਲੈਂਡ, ਨਾਰਥਲੈਂਡ ਤੇ ਵਾਇਕਾ…
NZ Punjabi news