ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਦੀ ਬਿਮਾਰੀ ਕਾਰਨ ਇੱਕ 10 ਸਾਲਾ ਬੱਚੇ ਦੀ ਨਿਊਜੀਲੈਂਡ ਵਿੱਚ ਮੌਤ ਹੋ ਗਈ ਹੈ। ਇਹ ਜਾਣਕਾਰੀ ਸਵੇਰ ਦੀ ਅਪਡੇਟ ਵਿੱਚ ਨਹੀਂ ਬਲਕਿ ਕੁਝ ਸਮਾਂ ਪਹਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੁੱਲ 76 ਨਵੇਂ ਕੇਸਾਂ ਦੀ ਸਿਹਤ ਮਹਿਕਮੇ ਵਲੋਂ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ ਵਿੱਚ 3 ਕੇਸ ਉਸ ਫਲਾਈਟ ਨਾਲ ਵੀ ਸਬੰਧਤ ਹਨ, ਜਿਸ ਵਿੱਚ ਬੀਤੇ ਕੱਲ ਓਮੀਕਰੋਨ ਦੇ ਪਹਿਲੇ ਕੇਸ ਦ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਵੈਲੰਿਗਟਨ ਏਅਰਪੋਰਟ 'ਤੇ ਮਾਹੌਲ ਉਸ ਵੇਲੇ ਤਣਾਅ ਭਰਿਆ ਹੋ ਗਿਆ, ਜਦੋਂ ਕੁਝ ਬਿਨ੍ਹਾਂ ਮਾਸਕ ਪਾਏ ਯਾਤਰੀਆਂ ਸਬੰਧੀ ਦੂਜੇ ਯਾਤਰੀਆਂ ਨੇ ਇਤਰਾਜ ਕੀਤਾ। ਇਸ 'ਤੇ ਯਾਤਰੀਆਂ ਵਿੱਚ ਰੌਲਾ-ਰੱਪਾ ਵੀ ਪਿ…
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਆਸਟ੍ਰੇਲੀਆ ਦੀ ਤਸਮਾਨੀਆ ਸਟੇਟ ਤੋਂ ਹੈ, ਜਿੱਥੇ ਇੱਕ ਪ੍ਰਾਇਮਰੀ ਸਕੂਲ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਹੈ।
ਬਾਉਂਸੀ ਕੈਸਲ ਵਿੱਚ ਖੇਡ ਰਹੇ ਕਈ ਬੱਚਿਆਂ ਨੂੰ ਤੇਜ ਹਵਾਵਾਂ ਵਲੋਂ ਲਗਭਗ 1…
ਆਕਲੈਂਡ (ਹਰਪ੍ਰੀਤ ਸਿੰਘ) - ਡਾਕਟਰ ਐਸ਼ਲੀ ਬਲੂਮਫਿਲਡ ਨੇ ਅੱਜ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਵਿੱਚ ਕੋਰੋਨਾ ਦਾ ਓਮੀਕਰੋਨ ਵੇਰੀਂਅਟ ਦਾ ਪਹਿਲਾ ਕੇਸ ਸਾਹਮਣੇ ਆ ਗਿਆ ਹੈ। ਇਹ ਕੇਸ ਕ੍ਰਾਈਸਚਰਚ ਦੀ ਐਮ ਆਈ ਕਿਊ ਫਸੀਲਟੀ ਵਿੱਚ ਸ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਕੁਰਾ ਲੋਕਲ ਬੋਰਡ ਦੇ ਪ੍ਰਧਾਨ ਬ੍ਰੈਂਟ ਕੈਚਪੋਲ ਦਾ ਕਹਿਣਾ ਹੈ ਕਿ ਟਾਕਾਨਿਨੀ ਗੁਰਦੁਆਰਾ ਸਾਹਿਬ ਅਤੇ ਇਸਦੇ ਵਲੰਟੀਅਰਾਂ ਨੇ ਟੀਕਾਕਰਨ ਮੁਹਿੰਮਾਂ ਅਤੇ ਲੰਗਰ, ਫੂਡ ਪੈਕੇਜ ਵੰਡਣ ਦੇ ਯਤਨਾਂ ਰਾਹੀਂ ਬਹੁਗਿ…
ਪਈਆਂ ਬਰਫ਼ਾਂ ਚ ਪਿੰਡਾ ਜੇ ਠਰਨ ਲੱਗੇ ਠੰਡੇ ਬੁਰਜਾਂ ਦੀ ਠੰਡ ਮਹਿਸੂਸ ਕਰਿਓ snowman ਜਦ ਬੱਚੇ ਬਣਾਉਣ ਲੱਗੇ ਉੱਸਰੀ ਲਾਲਾਂ ਤੇ ਕੰਧ ਮਹਿਸੂਸ ਕਰਿਓ ਬੈਠੇ ਜਦੋਂ ਵੀ ਬੀਚ ਦੇ ਕੰਢਿਆਂ ਤੇ ਉਦੋਂ ਸਰਸਾ ਦੇ ਕੰਢੇ ਮਹਿਸੂਸ ਕਰਿਓ ਤੁਸੀਂ ਫੁੱ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬਾਕੀ ਦੇ ਦੇਸ਼ਾਂ ਨਾਲ ਬਾਰਡਰ ਤਾਂ ਪਤਾ ਨਹੀਂ ਕਦੋਂ ਖੁੱਲਣਗੇ, ਕਿਉਂਕਿ ਅਜੇ ਤਾਂ ਮਾਹਿਰ ਆਸਟ੍ਰੇਲੀਆ ਨਾਲ ਬਾਰਡਰ ਖੋਲੇ ਜਾਣ ਦੇ ਫੈਸਲੇ ਨੂੰ ਹੀ ਬਦਲਣ ਲਈ ਸਲਾਹ ਦੇ ਰਹੇ ਹਨ।
ਇਨ੍ਹਾਂ ਹੀ ਨਹ…
ਆਕਲੈਂਡ (ਹਰਪ੍ਰੀਤ ਸਿੰਘ) - ਮੈਡਸੈਫ ਨੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ, ਲੰਬੇ ਚੱਲੇ ਪ੍ਰ੍ਰੀਖਣਾ ਤੋਂ ਬਾਅਦ ਪੂਰੀ ਸੰਤੁਸ਼ਟੀ ਹੋਣ 'ਤੇ ਇਹ ਫੈਸਲਾ ਲਿਆ ਗਿਆ ਹੈ। ਬੱਚਿਆਂ ਲਈ 2 ਟੀਕਿਆਂ ਦੀ ਤਜਵੀਜ 2…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸਭ ਤੋਂ ਵੱਡੀ ਟਰਕਿੰਗ ਕੰਪਨੀ 'ਮੈਨਫਰੇਟ' ਵਲੋਂ ਕੀਤੇ ਰੀਵਿਊ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਡਰਾਈਵਰਾਂ ਵਲੋਂ ਲਾਗਬੁੱਕ ਦੇ ਖਾਕੇ ਭਰਨ ਦੌਰਾਨ ਨਿਯਮਾਂ ਨੂੰ ਤੋੜਿਆ ਗਿਆ ਹੈ ਤੇ ਇਸਦੇ…
ਆਕਲੈਂਡ (ਤਰਨਦੀਪ ਬਿਲਾਸਪੁਰ ) ਅੱਜ ਨਿਊਜ਼ੀਲੈਂਡ ਦੇ ਕੋਵਿਡ ਰਿਸਪਾਂਸ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਨਜ਼ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਵਧਾਈ ਦਿੱਤੀ ਹੈ ਕਿ ਕ੍ਰਿਸਮਿਸ ਤੋਂ ਪਹਿਲਾ ਨਿਊਜ਼ੀਲੈਂਡ ਨੇ 90 ਫ਼ੀਸਦ ਵੈਕਸੀਨ ਦੇ ਯੋਗ ਲੋਕਾਂ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਅਜਿਹਾ ਚਿੰਤਾ ਦਾ ਵਿਸ਼ਾ ਨਿਊਜੀਲੈਂਡ ਵਾਸੀਆਂ ਲਈ ਉੱਭਰਕੇ ਸਾਹਮਣੇ ਆਇਆ ਹੈ, ਜਿਸ ਬਾਰੇ ਅਜੇ ਸਿਹਤ ਅਧਿਕਾਰੀ ਵੀ ਸ਼ਾਇਦ ਜਾਗਰੂਕ ਨਹੀਂ ਹਨ, ਇਹ ਮਾਮਲਾ ਹੈ ਨਿਊਜੀਲੈਂਡ ਵਿੱਚ ਦਾਖਿਲ ਹੋਣ ਲਈ ਵਿਦੇਸ਼ੀ ਨਾਗ…
After Supreme Court on December 9 dismissed a petition filed by All India Anti-Terrorist Front chairman Maninderjit Singh Bitta against the release of Devinderpal Singh Bhullar following a n…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 9 ਦਸੰਬਰ ਨੂੰ ਸੁਪਰੀਮ ਕੋਰਟ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਖਿਲਾਫ ਲਾਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਤੇ ਇਸੇ ਲਈ ਹੁਣ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਉਨ੍ਹਾਂ ਦੇ ਵਕੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਬੀਤੇ ਹਫਤੇ ਜਿਸ 30 ਸਾਲਾ ਨੌਜਵਾਨ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਸੀ, ਉਹ ਕੋਰੋਨਾ ਕਾਰਨ ਮਰਨ ਵਾਲਿਆਂ ਵਿੱਚ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਵਿਅਕਤੀ ਹੈ।ਪਰਿਵਾਰ ਦੀ ਪ੍ਰਾਇਵਸੀ ਨੂ…
ਆਕਲੈਂਡ : ਅਵਤਾਰ ਸਿੰਘ ਟਹਿਣਾਭਾਵੇਂ ਇਹ ਗੱਲ ਹੈਰਾਨ ਕਰਨ ਵਾਲੀ ਪਰ ਸੱਚ ਹੈ ਕਿ ਅਜਿਹੀ ਔਰਤ ਨੂੰ ਵੀ ਨਿਊਜ਼ੀਲੈਂਡ ਦਾ ਰੈਜੀਡੈਂਸ ਵੀਜ਼ਾ ਮਿਲ ਗਿਆ ਹੈ, ਜੋ ਪਿਛਲੇ 22 ਸਾਲ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਨਿਊਜ਼ੀਲੈਂਡ `ਚ ਰਹਿ ਰਹੀ ਸੀ।…
ਆਕਲੈਂਡ (ਹਰਪ੍ਰੀਤ ਸਿੰਘ) - ਕਈ ਮਹੀਨਿਆਂ ਬਾਅਦ ਆਕਲੈਂਡ ਦੇ ਬਾਰਡਰ ਅੱਜ ਖੁਲ ਗਏ ਹਨ ਤੇ ਆਕਲੈਂਡ ਏਅਰਪੋਰਟ 'ਤੇ ਅੱਜ ਜੋ ਭਾਵੁਕ ਹੋਏ ਪਰਿਵਾਰਿਕ ਮੈਂਬਰਾਂ ਦੇ ਦਿਲ ਨੂੰ ੋਮੋਹ ਲੈਣ ਵਾਲੇ ਜੋ ਨਜਾਰੇ ਦਿਖੇ ਉਨ੍ਹਾਂ ਦੀ ਤਾਂ ਕੋਈ ਕੀਮਤ ਹੀ…
ਆਕਲੈਂਡ (ਹਰਪ੍ਰੀਤ ਸਿੰਘ) - ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ ‘ਚ ਨਵਾਂ ਮੋੜ ਆਇਆ ਹੈ| ਐਸਆਈਟੀ ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਪੂਰੀ ਘਟਨਾ ਇੱਕ ਸੋਚੀ ਸਮਝੀ ਸਾਜਿਸ਼ ਸੀ| ਐਸਆਈਟੀ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ `ਚ 17 ਅਗਸਤ ਨੂੰ ਲੌਕਡਾਊਨ ਲੱਗਣ ਤੋਂ ਬਾਅਦ ਅੱਜ ਪਹਿਲੀ ਵਾਰ ਏਅਰਪੋਰਟਾਂ `ਤੇ ਵੱਡੀਆਂ ਰੌਣਕਾਂ ਲੱਗੀਆਂ, ਜਿੱਥੇ ਕਈ ਲੋਕ ਆਪਣੇ ਪਿਆਰਿਆਂ ਦੀ ਉਡੀਕ `ਚ ਫ…
ਆਕਲੈਂਡ (ਹਰਪ੍ਰੀਤ ਸਿੰਘ) - ਬਲੂਮਬਰਗ ਦੀ ਤਾਜਾ ਜਾਰੀ ਹੋਈ ਸੂਚੀ ਵਿੱਚ ਟੋਰੰਟੋ ਸ਼ਹਿਰ ਨੂੰ ਨੌਕਰੀ-ਪੇਸ਼ਾ ਮਹਿਲਾਵਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਐਲਾਨਿਆ ਗਿਆ ਹੈ।
ਤਿਆਰ ਕੀਤੀ ਗਈ ਸੂਚੀ ਵਿੱਚ ਦੁਨੀਆਂ ਦੇ 15 ਸ਼ਹਿਰ ਸ਼ੁਮਾਰ ਕੀਤੇ ਗਏ ਸ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਡੀਐਚਬੀ ਤੇ ਵਾਇਟੀਮਾਟਾ ਡੀਐਚਬੀ ਤੋਂ ਬਾਅਦ ਕਾਉਂਟੀਜ਼ ਮੈਨੂਕਾਊ ਡੀਐਚਬੀ ਨੇ ਵੀ 90% ਵੈਕਸੀਨੇਸ਼ਨ ਦਾ ਆਂਕੜਾ ਹਾਸਿਲ ਕਰ ਲਿਆ ਹੈ। ਇੱਥੋਂ ਦੇ 90% ਰਿਹਾਇਸ਼ੀ ਕੋਰੋਨਾ ਦੀਆਂ ਦੋਨੋਂ ਵੈਕਸੀਨ ਲਗਵਾ ਚੁੱ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਮੁੜ ਤੋਂ ਅਧਿਕਾਰਿਤ ਰੂਪ ਵਿੱਚ ਖੁੱਲ ਗਿਆ ਹੈ ਤੇ ਇਹ ਆਜਾਦੀ ਆਕਲੈਂਡ ਵਾਸੀਆਂ ਨੂੰ ਲਗਭਗ 3 ਮਹੀਨਿਆਂ ਬਾਅਦ ਮਿਲੀ ਹੈ ਤੇ ਸਰਕਾਰ ਨੇ ਵੀ ਆਕਲੈਂਡ ਵਾਸੀਆਂ ਨੂੰ ਕੁਝ ਰਾਹਤ ਦੇਣ ਲਈ 'ਦ ਐਕਸਪਲੋਰ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥ ਆਈਲੈਂਡ ਦੇ ਮਾਉਂਟ ਰੂਆਪੀਹੂ ਤੇ ਵਾਈਟ ਆਈਲੈਂਡ ਜਵਾਲਾਮੁਖੀਆਂ ਵਿੱਚ ਤੇਜ ਗਤੀਵਿਧੀ ਦਰਜ ਕੀਤੀਆਂ ਗਈਆਂ ਹਨ। ਵੋਲਕੈਨੀਕ ਅਲਰਟ ਲੈਵਲ ਤਹਿਤ ਦੋਨਾਂ ਨੂੰ ਅਨਰੈਸਟ ਸਟੇਜ ਵਿੱਚ ਰੱਖਿਆ ਗਿਆ ਹੈ।ਵਾਈਟ ਆਈਲੈ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀਆਂ ਲਈ ਅੱਜ ਰਾਤ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵੈਕਟਰ ਨੇ ਤਾਂ ਤੂਫਾਨੀ ਹਵਾਵਾਂ ਕਾਰਨ ਬਿਜਲੀ ਗੁੱਲ ਹੋਣ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਦੀ ਗੱਲ ਵੀ ਆਖੀ ਹੈ।
ਮੰਗਲਵਾਰ ਸ਼ਾਮ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ 17 ਜਨਵਰੀ ਨੂੰ ਆਸਟ੍ਰੇਲੀਆ ਨਾਲ ਅੰਤਰ-ਰਾਸ਼ਟਰੀ ਬਾਰਡਰ ਖੋਲੇ ਜਾਣ ਦੇ ਫੈਸਲੇ 'ਤੇ ਦੁਬਾਰਾ ਤੋਂ ਪ੍ਰਸ਼ਨ ਚਿੰਨ ਲਾਉਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ, ਐਕਟ ਪਾਰਟੀ ਲੀਡਰ ਡੈਵਿਡ ਸੀ…
NZ Punjabi news