ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਵਲੋਂ ਅੱਜ ਕੋਰੋਨਾ ਦੇ 11 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ 9 ਕੇਸ ਜੀਨੋਮ ਸਿਕੁਏਂਸਿੰਗ ਰਾਂਹੀ ਇੱਕ-ਦੂਜੇ ਨਾਲ ਸਬੰਧਿਤ ਹਨ, ਜੱਦਕਿ 2 ਕੇਸਾਂ ਨੂੰ ਅਜੇ ਮੀਸਟੀਰੀਅਸ ਮੰ…
ਆਕਲੈਂਡ (ਹਰਪ੍ਰੀਤ ਸਿੰਘ) - 5 ਹਫਤੇ ਹੋ ਗਏ ਹਨ ਆਕਲੈਂਡ ਵਿੱਚ ਲੌਕਡਾਊਨ ਲੱਗਿਆਂ ਨੂੰ, ਪਰ ਇਸਦਾ ਕੋਈ ਵੀ ਮਾੜਾ ਅਸਰ ਸਕੂਲਾਂ ਦੀਆਂ ਹੋਣ ਵਾਲੀਆਂ ਛੁੱਟੀਆਂ ਦੀ ਤਾਰੀਖ 'ਤੇ ਨਹੀਂ ਹੋਏਗਾ। ਇਹ ਛੁੱਟੀਆਂ ਅਕਤੂਬਰ ਵਿੱਚ ਸ਼ੁਰੂ ਹੋਣੀਆਂ ਹਨ।…
ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਰੇਵਾ ਵਿੱਚ 16 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਇੱਕ 23 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਉਸ 'ਤੇ ਦੋਸ਼ ਵੀ ਦਾਇਰ ਕੀਤੇ ਗਏ ਹਨ। ਲੜਕੀ ਦੀ ਲਾਸ਼ ਸ਼ਨੀਵਾਰ ਸ਼ਾਮ 4.30 ਵਜੇ ਮੈਕਵਿਲੀ ਰੋਡ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਨਵੀਂ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਵਾਸਤੇ ਵਾਈਕਾਟੋ ਪੰਜਾਬ ਸਪੋਰਟਸ ਕਲੱਬ ਹੈਮਿਲਟਨ ਦਾ ਗਠਨ ਹੋ ਗਿਆ ਹੈ। ਭਾਵੇਂ ਕਿ ਇਸ ਕਲੱਬ ਨਾਲ ਜੁੜੀਆਂ ਸਖਸ…
ਆਕਲੈਂਡ (ਹਰਪ੍ਰੀਤ ਸਿੰਘ) - ਦਵਿੰਦਰ ਤੇ ਜਯੋਤੀ ਸਿੰਘ ਰਾਹਲ ਉਨ੍ਹਾਂ ਲੋੜਵੰਦਾਂ ਦੀ ਪੈਸੇ ਅਤੇ ਭੋਜਨ ਦਾ ਸਮਾਨ ਖ੍ਰੀਦ ਕੇ ਮੱਦਦ ਕਰ ਰਹੇ ਹਨ, ਜੋ ਇਸ ਲੌਕਡਾਊਨ ਦੌਰਾਨ ਫੂਡ ਬੈਂਕ ਤੱਕ ਆਪਣੀ ਪਹੁੰਚ ਨਹੀਂ ਬਣਾ ਸਕਦੇ।ਦੋਨਾਂ ਨੇ ਲੌਕਡਾਊਨ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ 20 ਸਾਲਾ ਨੌਜਵਾਨ ਨੂੰ ਆਕਲੈਂਡ ਦਾ ਬਾਰਡਰ ਪਾਰ ਕਰ, ਮੈਕਡੋਨਲਡ 'ਤੇ ਜਾ ਵੀਡੀਓ ਬਨਾਉਣਾ ਕਾਫੀ ਮਹਿੰਗਾ ਪਿਆ ਹੈ, ਦਰਅਸਲ ਟਿੱਕਟਾਕ 'ਤੇ ਸੋਮਵਾਰ ਸ਼ਾਮ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ 20 ਸਾਲਾ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ `ਚ ਆਪਣੀ ਸਖ਼ਤ ਮਿਹਨਤ ਨਾਲ ਹਰ ਥਾਂ ‘ਵਿਜਯ’ ਪ੍ਰਾਪਤ ਕਰਨ ਵਾਲਾ ‘ਵਿਜੇ ਕੁਮਾਰ’ ਹੁਣ ਮਹਿਸੂਸ ਕਰ ਰਿਹਾ ਹੈ ਕਿ ਕੋਵਿਡ ਕਾਰਨ ਪੈਦਾ ਹੋਏ ਹਾਲਾਤ ਅਤੇ ਇਮੀਗਰੇਸ਼ਨ ਦੀਆਂ ਆਏ ਦਿਨ ਬਦਲਦੀਆ…
ਆਕਲੈਂਡ (ਹਰਪ੍ਰੀਤ ਸਿੰਘ) - ਸੁਪਰਮਾਰਕੀਟ ਦਾ ਟਰੱਕ ਡਰਾਈਵਰ ਜੋ ਕੋਰੋਨਾ ਪਾਜਟਿਵ ਨਿਕਲਿਆ ਹੈ, ਉਸਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਉਹ ਹੈਮਿਲਟਨ, ਕੈਂਬ੍ਰਿਜ ਤੇ ਟੌਰੰਗੇ ਤੱਕ ਗਿਆ ਸੀ ਤੇ ਸਿਹਤ ਮਹਿਕਮਾ ਹੁਣ ਲੋਕੇਸ਼ਨ ਆਫ ਇਨਟਰਸਟ ਦ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 13 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਕੁੱਲ ਕੇਸਾਂ ਦੀ ਗਿਣਤੀ 996 ਪੁੱਜ ਗਈ ਹੈ, ਇਸਦੇ ਨਾਲ ਹੀ ਸਰਕਾਰ ਨੇ ਆਕਲੈਂਡ ਵਿੱਚ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਣ ਲਈ…
ਆਕਲੈਂਡ (ਹਰਜੀਤ ਲਸਾੜਾ)- ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਬ੍ਰਿਸਬਨ ਸ਼ਹਿਰ ਦੇ ਰਨਕੌਰਨ ਇਲਾਕੇ 'ਚ ਸੋਮਵਾਰ ਰਾਤ ਕਰੀਬ ਚਾਲੀ ਜਣਿਆਂ ਵਿਚਕਾਰ ਹੋਏ ਹਿੰਸਕ ਟਕਰਾਅ 'ਚ ਅੱਠ ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ 'ਚੋਂ ਇੱਕ ਦਾ…
ਆਕਲੈਂਡ (ਹਰਪ੍ਰੀਤ ਸਿੰਘ) - ਯੂਨੀਵਰਸਿਟੀ ਆਫ ਕੈਂਟਰਬਰੀ ਦੇ ਕੋਵਿਡ ਮੋਡਲਰ ਪ੍ਰੋਫੈਸਰ ਮਾਈਕਲ ਪਲੈਂਕ ਦਾ ਕਹਿਣਾ ਹੈ ਕਿ ਜੇ ਵੈਕਸੀਨੇਸ਼ਨ ਦਰ ਵਿੱਚ ਸੁਧਾਰ ਲਿਆਏ ਤੋਂ ਬਗੈਰ ਬਾਰਡਰ ਖੋਲ ਦਿੱਤੇ ਜਾਂਦੇ ਹਨ ਤਾਂ ਇਸਦੇ ਨਤੀਜੇ ਵਜੋਂ ਨਿਊਜੀਲ…
25 Year old Hindu Sikh Boy, New Zealand Resident, Height 5'9'. Occupation: Civil Engineer in New Zealand and business Owner (Overseas & New Zealand). One brother in New Zealand, seeking …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ 'ਤੇ ਇਸ ਵੇਲੇ ਇਸ ਗੱਲ ਦਾ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਗੈਮ ਚੈਂਜਰ ਨਾਮ ਦੀ ਉਸ ਦਵਾਈ ਨੂੰ ਮਾਨਤਾ ਦਏ ਤੇ ਖ੍ਰੀਦੇ, ਜਿਸਦੀ ਮੱਦਦ ਨਾਲ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ ਸਿਰਫ 14 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਹੁਣ ਤੱਕ ਦੇ ਕੁੱਲ ਕੇਸਾਂ ਦੀ ਗਿਣਤੀ 983 ਪੁੱਜ ਗਈ ਹੈ, ਇਨ੍ਹਾਂ ਵਿੱਚੋਂ ਲਗਭਗ ਅੱਧੇ ਬਿਮਾਰ (456) ਕੋਰੋਨਾ ਬਿਮਾਰੀ ਤੋ…
ਆਕਲੈਂਡ (ਹਰਪ੍ਰੀਤ ਸਿੰਘ) - ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਆਉਂਦੀਆਂ ਟਰਮ 3 ਦੀਆਂ ਛੁੱਟੀਆਂ ਦੀਆਂ ਤਾਰੀਖਾਂ ਬਦਲਣ ਦੇ ਲਈ ਉੱਚ ਅਧਿਕਾਰੀਆਂ ਕੋਲੋਂ ਸਲਾਹ ਮੰਗੀ ਜਾ ਰਹੀ ਹੈ। ਅਗਲੇ ਹਫਤੇ ਆਸ ਹੈ ਕਿ ਤਮਾਕੀ ਮੈਕਾਓਰੋ ਵਿੱਚ ਲੈ…
ਆਕਲੈਂਡ (ਤਰਨਦੀਪ ਬਿਲਾਸਪੁਰ ) ਬੇ ਆਫ ਪਲੈਂਟੀ ਦੇ ਸ਼ਹਿਰ ਵੈਲਕਿਮ ਵੇ (ਟੌਰੰਗਾ ) ਵਿਖੇ ਰਹਿੰਦੇ ਜਗਤਾਰ ਸਿੰਘ ਬੈਂਸ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਿਆ ਜਦੋਂ ਉਹਨਾਂ ਦੇ ਜੀਵਨ ਸਾਥਣ ਬੀਬੀ ਬਲਜਿੰਦਰ ਕੌਰ ਬਿੰਦਰ (46 ਸਾਲ ) ਇੱਕ ਬਿਮਾਰ…
ਆਕਲੈਂਡ (ਹਰਪ੍ਰੀਤ ਸਿੰਘ) - ਮਾਰੋਕੋਪਾ (ਵਾਇਕਾਟੋ) ਦੀ ਵਾਇਟੋਮੋ ਡਿਸਟ੍ਰੀਕਟ ਕਮਿਊਨਿਟੀ ਵਿੱਚ ਲਾਪਤਾ ਹੋਏ 34 ਸਾਲਾ ਥਾਮਸ ਫਿਲੀਪ ਤੇ ੳੇੁਸਦੇ ਤਿੰਨ ਬੱਚੇ 8 ਸਾਲਾ ਜੇਡ ਜੀਨ, 6 ਸਾਲਾ ਮੈਵਰੀਕ ਤੇੇ 5 ਸਾਲਾ ਐਂਬਰ ਫੀਲੀਪ ਦੀ ਭਾਲ ਲਗਾਤ…
ਆਕਲੈਂਡ (ਹਰਪ੍ਰੀਤ ਸਿੰਘ) - ਵਾਰ-ਵਾਰ ਦੇ ਲੌਕਡਾਊਨ ਵਾਲੇ ਹਲਾਤਾਂ ਤੋਂ ਪ੍ਰੇਸ਼ਾਨ ਹੋਏ ਆਕਲੈਂਡ ਵਾਸੀਆਂ ਵਿੱਚ ਹੁਣ ਟੌਰੰਗੇ ਦੀਆਂ ਪ੍ਰਾਪਰਟੀਆਂ ਖ੍ਰੀਦਣ ਦਾ ਰੁਝਾਣ ਵੱਧ ਰਿਹਾ ਹੈ ਤੇ ਕਿਤੇ ਨਾ ਕਿਤੇ ਇਹੀ ਕਾਰਨ ਹੈ ਕਿ ਟੌਰੰਗੇ ਵਿੱਚ ਪ੍…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਆਕਲੈਂਡ ਦੇ ਜਿਸ ਜੋੜੇ ਨੇ ਲੌਕਡਾਊਨ ਲੈਵਲ 4 ਦੇ ਨਿਯਮਾਂ ਨੂੰ ਅਣਗੋਲਿਆਂ ਕਰਦਿਆਂ ਬਾਰਡਰ ਟੱਪਣ ਦੀ ਗਲਤੀ ਕੀਤੀ ਸੀ। ਉਸਦਾ ਨਾਮ ਜੱਗਜਾਹਰ ਕਰ ਦਿੱਤਾ ਗਿਆ ਹੈ, 35 ਸਾਲਾ ਵਿਅਕਤੀ ਦਾ ਨਾਮ ਵਿਲੀਅ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸਰਕਾਰ ਸਕਿਓਰਟੀ ਐਜੰਸੀ ਸੀ ਈ ਆਰ ਟੀ ਐਨ ਜੈਡ ਵਲੋਂ ਐਪਲ ਫੋਨ, ਐਪਲ ਵਾਚ, ਆਈ ਪੈਡ ਮਾਲਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਆਪਣੇ ਫੋਨ ਨੂੰ ਤੁਰੰਤ ਅਪਡੇਟ ਕੀਤਾ ਜਾਏ।ਦਰਅਸਲ ਆਈ ਮੈਸੇਜ ਵ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਵਿਰੋਧੀ ਧਿਰ, ਨੈਸ਼ਨਲ ਪਾਰਟੀ ਦੇ ਆਗੂ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਇਕ ਫਿਰ ਅਫ਼ਗਾਨ ਸਿੱਖਾਂ ਦਾ ਮਾਮਲਾ ਉਠਾਇਆ ਹੈ। ਉਨ੍ਹਾਂ ਨਿਊਜ਼ੀਲੈਂਡ ਦ…
ਆਕਲੈਂਡ (ਹਰਪ੍ਰੀਤ ਸਿੰਘ) - ਸ਼੍ਰੀਲੰਕਾ ਵਿੱਚ ਈਸਟਰ ਮੌਕੇ ਹੋਏ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਅਨਜਾਣੇ ਵਿੱਚ ਮੱਦਦ ਕਰਨ ਵਾਲੇ ਵਿਅਕਤੀ ਨੂੰ ਨਿਊਜੀਲੈਂਡ ਸਰਕਾਰ ਵਲੋਂ ਰਿਫੀਊਜੀ ਸਟੇਟਸ ਦਿੱਤੇ ਜਾਣ ਦੀ ਖਬਰ ਹੈ।'ਦ ਇ…
ਆਕਲੈਂਡ (ਹਰਪ੍ਰੀਤ ਸਿੰਘ) - ਉਹ ਸੀਨੀਅਰ ਸੈਕੰਡਰੀ ਵਿਦਿਆਰਥੀ ਜੋ ਪੂਰੇ 20 ਦਿਨ ਵੀ ਕਲਾਸਾਂ ਤੋਂ ਦੂਰ ਨਹੀਂ ਰਹੇ, ਮੱਦਦ ਲਈ ਯੋਗ ਹੋਣਗੇ, ਇਸ ਗੱਲ ਦੀ ਪੁਸ਼ਟੀ ਮਨਿਸਟਰੀ ਆਫ ਐਜੁਕੇਸ਼ਨ ਅਤੇ ਐਨ ਜੈਡ ਕਿਊ ਏ ਵਲੋਂ ਕੀਤੀ ਗਈ ਹੈ। 16 ਦਿਨਾਂ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ `ਚ ਲੌਕਡਾਊਨ ਕਾਰਨ ਜਿੱਥੇ ਸਮਾਜ ਦੇ ਹਰ ਵਰਗ ਨੂੰ ਕਈ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪੜ੍ਹਾਈ ਨਾਲ ਸਬੰਧਤ ਆਕਲੈਂਡ ਤੋਂ ਬਾਹਰ ਜਾਣ ਵਾਲਿਆਂ ਲਈ ਵੀ ਵੱਡੀ ਸਿਰ…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਦੇ 15 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਹੈ, ਇਹ ਸਾਰੇ ਦੇ ਸਾਰੇ ਕੇਸ ਹੀ ਆਕਲੈਂਡ ਵਿੱਚ ਮੌਜੂਦ ਹਨ'।ਮੌਜੂਦਾ ਆਊਟਬ੍ਰੇਕ ਵਿੱਚ ਕੇਸਾਂ ਦੀ ਕੁੱਲ ਗਿਣਤੀ 953 ਪ…
NZ Punjabi news