ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਦੇ 15 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਹੈ, ਇਹ ਸਾਰੇ ਦੇ ਸਾਰੇ ਕੇਸ ਹੀ ਆਕਲੈਂਡ ਵਿੱਚ ਮੌਜੂਦ ਹਨ'।ਮੌਜੂਦਾ ਆਊਟਬ੍ਰੇਕ ਵਿੱਚ ਕੇਸਾਂ ਦੀ ਕੁੱਲ ਗਿਣਤੀ 953 ਪ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਚਾਹੁੰਦੀ ਹੈ ਕਿ ਆਕਲੈਂਡ ਵਾਸੀ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਤਾਂ ਜੋ ਆਕਲੈਂਡ ਨੂੰ ਦੁਬਾਰਾ ਤੋਂ ਲੌਕਡਾਊਨ ਲੈਵਲ 4 ਨਾ ਦੇਖਣਾ ਪਏ। ਇਸ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਵੈਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਬੀਤੇ ਦਿਨੀਂ 33 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਸੀ, ਆਕਲੈਂਡ ਨੂੰ ਛੱਡ ਬਾਕੀ ਦੇ ਨਿਊਜੀਲੈਂਡ ਲਈ ਲੈਵਲ 2 ਤੇ ਆਕਲੈਂਡ ਲਈ ਅਗਲੇ ਹਫਤੇ ਤੱਕ ਲੈਵਲ 4 ਵਧਾ ਦਿੱਤਾ ਗਿਆ ਸੀ।ਪ੍ਰਧਾਨ ਮੰਤ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਸਟ੍ਰੇਲੀਆ ਦੀ ਆਪਣੀ ਹਮਰੁਤਬਾ ਮੰਤਰੀ Marise Payne ਨੂੰ ਭਾਰਤੀ ਕੌਮਾਂਤਰੀ ਵਿਦਿਆਰਥੀ ਨੂੰ ਕੋਵਿਡ ਦੌਰਾਨ ਟਰੈਵਲ ਪਾਬੰਦੀਆਂ ਤੋਂ ਰਾਹਤ ਦੇਣ ਦੀ ਅਪੀਲ …
ਆਕਲੈਂਡ (ਹਰਪ੍ਰੀਤ ਸਿੰਘ) - ਐਸ਼ਬਰਟਨ ਤੋਂ ਇਮੀਗ੍ਰੇਸ਼ਨ ਮਾਹਿਰ ਮਾਰੀਆ ਜ਼ਿਮੈਂਜ਼ ਦਾ ਕਹਿਣਾ ਹੈ ਕਿ ਇਸ ਵੇਲੇ ਕੈਂਟਰਬਰੀ ਵਿੱਚ ਪ੍ਰਵਾਸੀ ਕਰਮਚਾਰੀਆਂ ਦਾ ਆਸਟ੍ਰੇਲੀਆ ਜਾਣ ਦਾ ਅਜਿਹਾ ਦੌਰ ਸ਼ੁਰੂ ਹੋ ਰਿਹਾ ਹੈ, ਜੋ ਇੱਥੋਂ ਦੇ ਪ੍ਰਾਪਰਟੀ ਮਾਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਦਾ ਇਸ ਵੇਲੇ ਟੀਚਾ ਹੈ ਕਿ ਵੱਧ ਤੋਂ ਵੱਧ ਅਤੇ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਂਦੀ ਜਾਏ ਤੇ ਇਸੇ ਲਈ ਹੁਣ ਸਰਕਾਰ ਜਲਦ ਹੀ ਬੱਚਿਆਂ ਨੂੰ ਵੈਕਸੀਨੇਸ਼ਨ ਲਗਾਉਣ ਦੀ ਯੋ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੌਜੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਦਾ ਲੈਵਲ 4, 21 ਸਤੰਬਰ ਰਾਤ 11.59 ਤੱਕ ਵਧਾਏ ਜਾਣ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਬਾਕੀ ਦੇ ਨਿਊ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੇ ਵਿੱਚ ਇਸ ਵੇਲੇ ਲਗਭਗ 15 ਰੈਸਟ ਹੋਮ ਇਸ ਵੇਲੇ ਬਜੁਰਗਾਂ ਦੀਆਂ ਭਰਤੀਆਂ ਨਹੀਂ ਲੈ ਰਹੇ, ਕਾਰਨ ਹੈ ਇਨ੍ਹਾਂ ਰੈਸਟ ਹੋਮ ਵਿੱਚ ਨਰਸਾਂ ਦੀ ਘਾਟ ਤੇ ਇਸ ਵੇਲੇ ਲਗਭਗ 350 ਨਰਸਾਂ ਇਸ ਉਡੀਕ ਵਿੱਚ ਹ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦਾ ਉਹ ਜੋੜਾ ਜੋ ਲੌਕਡਾਊਨ ਦੌਰਾਨ ਨਿਯਮਾਂ ਦੀ ਪ੍ਰਵਾਹ ਨਾ ਕਰਦਿਆਂ ਵਨਾਕਾ ਜਾ ਪੁੱਜਾ ਸੀ, ਉਸਨੂੰ ਲੋਕਾਂ ਵਲੋਂ ਕਾਫੀ ਲਾਹਨਤਾਂ ਪਾਈਆਂ ਜਾ ਰਹੀਆਂ ਹਨ, 32 ਸਾਲਾ ਵਿਅਕਤੀ ਅਤੇ 26 ਸਾਲਾ ਮਹਿਲਾ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮਹਿਕਮੇ ਵਲੋਂ ਅੱਜ 33 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਨ੍ਹਾਂ ਵਿੱਚੋਂ ਸਿਰਫ ਇੱਕ ਕੇਸ ਹੀ ਮਿਸਟੀਰੀਅਸ ਕੇਸ ਹੈ ਤੇ ਬਾਕੀ ਦੇ ਕੇਸ ਕਲਸਟਰ ਨਾਲ ਸਬੰਧਤ ਹਨ। ਕੋਰੋਨਾ ਕਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅਜੇ ਤੱਕ ਕੋਰੋਨਾ ਵੈਕਸੀਨ ਕਾਰਨ ਕਿਸੇ ਵੀ ਨੌਜਵਾਨ ਲੜਕੇ ਜਾਂ ਲੜਕੀ ਦੀ ਮੌਤ ਹੋਣ ਦੀ ਖਬਰ ਨਹੀਂ ਹੈ ਤੇ ਕੋਰੋਨਾ ਤੋਂ ਬਚਣ ਦਾ ਸਭ ਤੋਂ ਵਧੀਆ ਉਪਾਅ ਕੋਰੋਨਾ ਵੈਕਸੀਨ ਹੀ ਹੈ, ਇਸ ਗੱਲ ਦੀ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ 10 ਵਜੇ ਦੇ ਲਗਭਗ ਵੈਲੰਿਗਟਨ ਸਥਿਤ ਪਾਰਲੀਮੈਂਟ ਦੀ ਇਮਾਰਤ ਵਿੱਚ ਇੱਕ ਅਜਿਹਾ ਪਾਰਸਲ ਪ੍ਰਾਪਤ ਹੋਇਆ, ਜਿਸ ਵਿੱਚ ਸਫੈਦ ਰੰਗ ਦਾ ਪਦਾਰਥ ਸੀ, ਇਸ ਤੋਂ ਬਾਅਦ ਪੁਲਿਸ ਅਤੇ ਫਾਇਰ ਐਂਡ ਐਮਰਜੈਂਸੀ ਵਿਭ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਅੱਜ 20 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਇਨ੍ਹਾਂ ਵਿੱਚੋਂ 8 ਕੇਸ ਮਿਸਟੀਰੀਅਸ ਕੇਸ ਦੱਸੇ ਜਾ ਰਹੇ ਹਨ। ਸੋਮਵਾਰ ਨੂੰ ਕੈਬਿਨੇਟ ਦੀ ਮੁੜ ਮੀਟਿੰਗ ਹੋਏਗੀ ਤਾਂ ਜੋ ਆਕਲੈਂਡ ਤੇ ਬਾਕੀ…
29 Year old Amritdhari SinghHeight 5'7' working as a Business Account Manager. Looking for Suitable Match. Caste - No Bar Please Send your Biodata on 02102481578 or 98140-51197 (Father)
ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਰੇਵਾ ਵਿੱਚ ਅੱਜ ਸ਼ਾਮ ਇੱਕ ਗੈਰ-ਰਿਹਾਇਸ਼ੀ ਪ੍ਰਾਪਰਟੀ ਤੋਂ ਮਹਿਲਾ ਦੀ ਲਾਸ਼ ਮਿਲਣ ਦੀ ਖਬਰ ਹੈ, ਪੁਲਿਸ ਵਲੋਂ ਮਹਿਲਾ ਦੀ ਪਹਿਚਾਣ ਕਰਨ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਮਹਿਲਾ ਦੀ ਮੌਤ ਦੇ ਕਾਰਨਾ ਦਾ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਬਹੁਤੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਪਹਿਲੇ ਲੌਕਡਾਊਨ ਦੇ ਮੁਕਾਬਲੇ ਇਸ ਵਾਰ ਦੇ ਹੁਣ ਤੱਕ ਦੇ ਲੌਕਡਾਊਨ ਨੇ ਉਨ੍ਹਾਂ ਦੇ ਕਾਰੋਬਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕਾਰੋਬਾਰੀਆਂ ਦਾ ਮੰਨਣਾ…
ਆਕਲੈਂਡ (ਹਰਪ੍ਰੀਤ ਸਿੰਘ) - ਸਟਾਫ ਮੈਂਬਰਾਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਸਿਟੀ ਹਸਪਤਾਲ ਨੇ ਵੀਜ਼ੀਟਰਾਂ ਵਿਰੁੱਧ ਸਖਤਾਈ ਵਧਾ ਦਿੱਤੀ ਹੈ ਤੇ ਹੁਣ ਤੋਂ ਸਿਰਫ ਇੱਕ ਸਮੇਂ ਵਿੱਚ ਇੱਕ ਵੀਜ਼ੀਟਰ ਹੀ ਹਸਪਤਾਲ ਕਿਸੇ ਦਾ ਪਤਾ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 23 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿੱਚੋਂ ਸਾਰੇ ਹੀ ਕੇਸ ਆਕਲੈਂਡ ਵਿੱਚ ਮੌਜੂਦ ਹਨ ਤੇ ਇਸ ਗੱਲ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਅੱਜ ਦੀ ਇਹ ਪੁਸ਼ਟੀ ਵੈਲ…
ਆਕਲੈਂਡ (ਹਰਪ੍ਰੀਤ ਸਿੰਘ) - ਕੁਰੈਕਸ਼ਨਜ਼ ਵਿਭਾਗ ਵਲੋਂ ਆਫੀਸ਼ਲ ਇਨਫਾਰਮੈਸ਼ਨ ਐਕਟ ਤਹਿਤ ਜਾਰੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨਿਊਜੀਲੈਂਡ ਵਿੱਚ ਇਸ ਵੇਲੇ 216 ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਦੇ ਕੱਟੜਪੰਥੀ ਸੁਭਾਅ ਕਾਰਨ ਉਨ੍ਹਾਂ 'ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਮੌਜੂਦਾ ਆਊਟਬ੍ਰੇਕ ਵਿੱਚ 29 ਅਜਿਹੇ ਕੇਸ ਅਜੇ ਵੀ ਮੌਜੂਦ ਹਨ, ਜਿਨ੍ਹਾਂ ਦਾ ਸਬੰਧ ਐਪੀਡੀਮੀਓਲੋਜੀਕਲੀ ਦੂਜੇ ਕੇਸਾਂ ਨਾਲ ਸਥਾਪਿਤ ਨਹੀਂ ਕੀਤਾ ਜਾ ਸਕਿਆ ਹੈ।ਬੀਤੇ ਦਿਨ ਵੀ 6 ਅਜਿਹੇ ਕੇਸਾਂ ਦੀ ਪ…
ਆਕਲੈਂਡ : (ਅਵਤਾਰ ਸਿੰਘ ਟਹਿਣਾ ) ਹਿੰਦੂਤਵ ਦੇ ਸਮਰਥਕ ਹੁਣ ਨਿਊਜ਼ੀਲੈਂਡ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ। ਇੱਥੋਂ ਦੀ ਇੱਕ ਯੂਨੀਵਰਸਿਟੀ `ਚ ਪੜ੍ਹਾਉਂਦੇ ਭਾਰਤੀ ਮੂਲ ਦੇ ਇਕ ਪ੍ਰੋਫ਼ੈਸਰ ਨੂੰ ਪਿਛਲੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀ…
ਆਕਲੈਂਡ : (ਅਵਤਾਰ ਸਿੰਘ ਟਹਿਣਾ ) ਨਿਊਜ਼ੀਲੈਂਡ `ਚ ਸਰਕਾਰ ਨੇ ਅਜਿਹੇ ਵਹੀਕਲ ਮਾਲਕਾਂ ਨੂੰ ਰਾਹਤ ਦੇ ਦਿੱਤੀ ਹੈ, ਜਿਨ੍ਹਾਂ ਦੇ ਡਰਾਈਵਰ ਲਾਇਸੰਸ, ਗੱਡੀ ਦੀ ਵੋਫ, ਕੋਫ ਅਤੇ ਰੈਜੋ ਦੀ ਮਿਆਦ ਪੁੱਗ ਚੁੱਕੀ ਹੈ। ਹੁਣ ਇਹ ਮਿਆਦਾ 30 ਨਵੰਬਰ …
ਆਕਲੈਂਡ (ਹਰਪ੍ਰੀਤ ਸਿੰਘ) -ਅੰਤਰ-ਰਾਸ਼ਟਰੀ ਯਾਤਰਾ ਲਈ ਦਸੰਬਰ ਤੋਂ ਵੈਕਸੀਨ ਪਾਸਪੋਰਟ ਨਿਊਜੀਲੈਂਡ ਵਾਸੀਆਂ ਲਈ ਉਪਲਬਧ ਹੋ ਜਾਏਗਾ ਤਾਂ ਜੋ ਅੰਤਰ-ਰਾਸ਼ਟਰੀ ਯਾਤਰਾ ਸੁਖਾਲੀ ਹੋ ਸਕੇ। ਇਸ ਗੱਲ ਦੀ ਜਾਣਕਾਰੀ ਬੀਤੇ ਦਿਨੀਂ ਸਰਕਾਰ ਵਲੋਂ ਜਾਰੀ ਕ…
ਆਕਲੈਂਡ (ਹਰਪ੍ਰੀਤ ਸਿੰਘ) -ਸੋਸ਼ਲ ਮੀਡੀਆ 'ਤੇ ਨਿਊਜੀਲੈਂਡ ਵਾਸੀਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਕਲੈਂਡ ਦੇ ਲੌਕਡਾਊਨ ਲੇਵਲ ਅਲਰਟ ਦੌਰਾਨ ਗ੍ਰੋਸਰੀ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਰੈੱਡਿਟ ਦੇ ਇੱਕ ਯੂਜ਼ਰ …
ਆਕਲੈਂਡ (ਹਰਪ੍ਰੀਤ ਸਿੰਘ) - ਵਿਗਿਆਨੀਆਂ ਦੀ ਚੇਤਾਵਨੀ ਹੈ ਕਿ ਜੇ ਬਾਹਰ ਬੈਠੇ ਨਿਊਜੀਲੈਂਡ ਵਾਸੀਆਂ ਦੀ ਮੰਗ 'ਤੇ ਇਸ ਮੌਕੇ ਕੁਆਰਂਟੀਨ ਫਸੀਲਟੀ, ਸੈਲਫ-ਆਈਸੋਲੇਸ਼ਨ ਜਾਂ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਆਦਿ ਜਿਹੇ ਨਿਯਮਾਂ …
NZ Punjabi news