ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ ਦੇ ਬਾਰਡਰ ਬੰਦ ਹੋਣ ਤੋਂ ਬਾਅਦ ਵੱਖ-ਵੱਖ ਦੇਸ਼ਾਂ `ਚ ਫਸੇ ਬੈਠੇ ਪਰਿਵਾਰਾਂ ਦੇ ਮੈਂਬਰਾਂ ਨੂੰ ਬਾਰਡਰ ਪਾਬੰਦੀ ਤੋਂ ਛੋਟ ਦੇਣ ਸਬੰਧੀ ਇਮੀਗਰੇਸ਼ਨ ਵੱਲੋਂ ਇਸ ਸਾਲ ਅਪ੍ਰੈਲ ਮਹੀਨੇ ਲਾਗੂ ਕੀਤੇ …
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਵਿੱਚ ਜਲਦ ਹੀ ਗੋਲਡਨ ਮਾਈਲ ਸਟਰੀਟਸ ਵਿੱਚ ਕਾਰਾਂ ਦੀ ਆਵਾਜਾਈ ਰੋਕੀ ਜਾ ਸਕਦੀ ਹੈ, ਇਨ੍ਹਾਂ ਸਟਰੀਟਸ ਵਿੱਚ ਕਰਟੀਨੇ ਪੈਲੇਸ, ਲੇਂਬਰਟਨ ਕਵੇ, ਮੈਨਰਜ਼ ਤੇ ਵਿਲੀਜ਼ ਸਟਰੀਟ ਸ਼ਾਮਿਲ ਹਨ। ਇਹ ਸਟਰੀਟਸ ਸਿ…
ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਵਿੱਚ ਇੱਕ ਵਾਰ ਮੁੜ ਕੋਰੋਨਾ ਦੇ ਕਮਿਊਨਿਟੀ ਕੇਸ ਦੀ ਪੁਸ਼ਟੀ ਹੋਈ ਹੈ। ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਦਾ ਇਹ 40 ਦਿਨ ਬਾਅਦ ਸਾਹਮਣੇ ਆਇਆ ਕਮਿਊਨਿਟੀ ਦਾ ਪਹਿਲਾ ਕੇਸ ਹੈ।ਬਿਮਾਰ ਵਿਅਕਤੀ ਦੀ ਉਮਰ 60 …
ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਘਰ ਬਨਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਸ਼ਾਇਦ ਇਹ ਸੁਪਨਾ ਸਰਕਾਰ ਦੇ ਉਸ ਫੈਸਲੇ ਤੋਂ ਬਾਅਦ ਧੁੰਦਲਾ ਹੋ ਜਾਏ, ਜਿਸ ਤੋਂ ਬਾਅਦ ਰਿਜਰਵ ਬੈਂਕ ਨੂੰ ਹੱਕ ਮਿਲ ਜਾਏਗਾ ਕਿ ਉਹ ਕਿਸੇ ਦੀ ਇਨਕਮ ਦੇ ਹਿਸਾ…
ਆਕਲੈਂਡ (ਹਰਪ੍ਰੀਤ ਸਿੰਘ) - ਨੈਪੀਅਰ ਦੇ ਟੀ ਆਵਾ ਸਥਿਤ ਡੇਅਰੀ ਸ਼ਾਪ ਦੇ ਮਾਲਕ ਮਨਮੋਹਨ ਸਿੰਘ ਦੀ ਦਲੇਰੀ ਦੀ ਦਾਤ ਦੇਣੀ ਬਣਦੀ ਹੈ, ਕਿਉਂਕਿ ਇਸ ਉਮਰ ਵਿੱਚ ਵੀ ਉਨ੍ਹਾਂ ਵਿੱਚ ਹਿੰਮਤ ਤੇ ਹੌਂਸਲੇ ਦੀ ਕਮੀ ਨਹੀਂ ਹੈ।ਦਰਅਸਲ ਉਨ੍ਹਾਂ ਦੀ ਡੇਅ…
Directions1. Sit in Padmasana;2. Hold hands together on backside and raise upwards;3. Exhale and bend forward slowly;4. Touch forehead on the floor;5. Hold this position as long as comfortab…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ `ਚ ਭਾਰਤੀ ਮੂਲ ਦੇ ਇੱਕ ਇੰਟਰਨੈਸ਼ਨਲ ਸਟੂਡੈਂਟ `ਤੇ ਡੀਪੋਰਟੇਸ਼ਨ ਦੀ ਤਲਵਾਰ ਲਟਕ ਗਈ ਹੈ, ਜਿਸਨੂੰ ਉਸਦੇ ਕੋਰਸ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ। ਹਾਲਾਂਕਿ ਉਸ ਕੋਲ ਅਪੀਲ ਦਾ ਅਧਿਕਾਰ ਹੈ ਅ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਕ੍ਰਾਈਸਟਚਰਚ ਸਿਟੀ `ਚ ਕੌਰੀਐਂਡਰ ਰੈਸਟੋਰੈਂਟ ਚੇਨ ਦੇ ਪੁਰਾਣੇ ਮਾਲਕ ਨੂੰ ਅਦਾਲਤ ਨੇ ਕਰੜਾ ਝਕਟਾ ਦਿੰਦਿਆਂ 5 ਲੱਖ ਡਾਲਰ ਦਾ ਜ਼ੁਰਮਾਨਾ ਕੀਤਾ ਹੈ। ਇਸ ਤੋਂ ਇਲਾਵਾ ਇੰਪਲੋਏ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਟਾਕਾਨਿਨੀ ਪ੍ਰਾਇਮਰੀ ਸਕੂਲ ਦੇ 340+ ਬੱਚੇ ਵਿਸ਼ੇਸ਼ ਤੌਰ ਆਪਣੇ ਅਧਿਆਪਕਾਂ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਗੁਰਦੁਆਰਾ ਸਾਹਿਬ ਟਾਕਾਨਿਨੀ ਪੁੱਜੇ।ਬੱਚਿਆਂ ਦੀ ਫੇਰੀ ਦਾ ਮੁੱਖ ਮਕਸਦ ਇਨ੍ਹਾਂ ਬੱ…
ਆਕਲੈਂਡ (ਹਰਪ੍ਰੀਤ ਸਿੰਘ) - ਤਰਨਦੀਪ ਸਿੰਘ ਚੀਮਾ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਹਰਦੀਪ ਸਿੰਘ ਬਿੱਲੂ ਦੇ ਮਾਮਾ ਜੀ ਅਤੇ ਟੀਪੁਕੀ ਨਿਵਾਸੀ ਤੇ ਦਸ਼ਮੇਸ਼ ਸਪੋਰਟਸ ਕਲੱਬ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਸਟਾਫ ਦੀ ਘਾਟ ਦੀ ਵੱਡੀ ਸੱਮਸਿਆ ਨਾਲ ਜੂਝ ਰਹੇ ਨਿਊਜੀਲ਼ੈਂਡ ਭਰ ਦੇ ਰੈਸਟੋਰੈਂਟਾਂ ਨੇ ਰੋਸ ਪ੍ਰਦਰਸ਼ਨ ਦਾ ਨਿਵੇਕਲਾ ਢੰਗ ਲੱਭਿਆ ਹੈ ਤੇ ਆਉਂਦੇ ਮਹੀਨੇ 2 ਮਿੰਟ ਲਈ ਨਿਊਜੀਲੈਂਡ ਭਰ ਵਿੱਚ ਰੈਸਟੋਰੈਂਟਾਂ ਦੀਆਂ …
ਆਕਲੈਂਡ (ਹਰਪ੍ਰੀਤ ਸਿੰਘ) - ਪੈਸੀਫਿਕ ਪੀਪਲਜ਼ ਲਈ ਇਕ ਭਾਵੁਕ ਮੰਤਰੀ, ਅਪੀਟੋ ਵਿਲੀਅਮ ਸਿਓ ਨੇ ਵੀ ਅੱਜ ਸਵੇਰੇ 1970 ਦੇ ਦਹਾਕੇ ਦੇ ਬਦਨਾਮ ਪੁਲਿਸ ਛਾਪਿਆਂ (ਡਾਨ ਰੇਡਸ) ਲਈ ਉਸਦੇ ਆਪਣੇ ਪਰਿਵਾਰ ਦੇ ਅਧੀਨ ਹੋਣ ਦੇ ਅਣਮਨੁੱਖੀ ਵਤੀਰੇ ਭਰੇ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਦੀ ਅਗਵਾਹੀ ਵਾਲੀ ਲੇਬਰ ਸਰਕਾਰ ਆਰਥਿਕ ਅਤੇ ਇਮੀਗ੍ਰੇਸ਼ਨ ਵਾਲੇ ਮੁਹਾਜ਼ ਉੱਪਰ ਲਗਾਤਾਰ ਉਲਾਂਭੇ ਖੱਟ ਰਹੀ ਹੈ | ਲੇਬਰ ਪਾਰਟੀ ਦਾ ਏਜੰਡਾ ਰਿਹਾ ਕਿ ਹਰ ਨਿਊਜ਼ੀਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਬਾਰਡਰ ਆਸਟ੍ਰੇਲੀਆ ਨਾਲ ਖੁੱਲਣ ਤੋਂ ਬਾਅਦ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਕਈ ਗੁਣਾ ਜਿਆਦਾ ਉਛਾਲ ਦੇਖਣ ਨੂੰ ਮਿਲਿਆ ਹੈ। ਦੋਨੋਂ ਬਾਰਡਰ ਦੋਤਰਫਾ ਕੁਆਰਂਟੀਨ ਮੁਕਤ ਯਾਤਰਾ ਲਈ ਅਪ੍ਰੈਲ…
ਆਕਲੈਂਡ (ਅਵਤਾਰ ਸਿੰਘ ਟਹਿਣਾ) - ਨਿਊਜ਼ੀਲੈਂਡ `ਚ ਅੱਤਵਾਦ ਅਤੇ ਕੱਟੜਪੰਥੀ ਹਿੰਸਾ ਨੂੰ ਰੋਕਣ ਲਈ ਵਿਚਾਰਾਂ ਕਰਨ ਵਾਸਤੇ ਕ੍ਰਾਈਸਟਚਰਚ ਸ਼ਹਿਰ `ਚ ਤਿੰਨ ਰੋਜ਼ਾ ਕੌਮੀ ਕਾਨਫਰੰਸ ਸ਼ੁਰੂ ਹੋ ਗਈ ਹੈ। ਜਿਸ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਅਰ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਅੱਤਵਾਦੀ ਹਮਲੇ 'ਤੇ ਬਣਾਈ ਜਾਣ ਵਾਲੀ ਫਿਲਮ 'ਦੇ ਆਰ ਅੱਸ' ਨੇ ਇੱਕ ਬਹੁਤ ਹੀ ਵੱਡਾ ਬਵਾਲ ਪੈਦਾ ਕਰ ਦਿੱਤਾ ਸੀ, ਫਿਲਮ ਬਨਾਉਣ ਦੇ ਐਲਾਨ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਇਸ ਦੇ ਵਿਰੋਧ ਵਿੱਚ ਆਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਬੀਤੇ ਦਿਨੀਂ ਐਲਾਨੀ 'ਕਲੀਨ ਕਾਰ' ਯੋਜਨਾ ਤਹਿਤ ਨਿਊਜੀਲੈਂਡ ਵਾਸੀਆਂ ਨੂੰ ਵਧੇਰੇ ਇਲੈਕਟ੍ਰਿਕ ਵਹੀਕਲ ਖ੍ਰੀਦਣ ਲਈ ਉਤਸ਼ਾਹਿਤ ਕਰਨ ਵਾਸਤੇ ਹਜਾਰਾਂ ਡਾਲਰ ਦਾ ਡਿਸਕਾਉਂਟ ਦੇਣ ਦੀ ਗੱਲ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਕੋਰੋਨਾ ਮਹਾਂਮਾਰੀ ਦੇ ਕਰਕੇ ਬੰਦ ਪਏ ਕਾਰੋਬਾਰਾਂ ਦੇ ਨਤੀਜੇ ਵਜੋਂ ਬੇਰੁਜਗਾਰੀ ਦੀ ਦਰ ਰਿਕਾਰਡਤੋੜ ਪੱਧਰ 'ਤੇ ਪੁੱਜ ਗਈ ਸੀ, ਪਰ ਇਸ ਸਾਲ ਹਾਲਾਤ ਉਸਦੇ ਉਲਟ ਹਨ, ਕਿਉਂਕਿ ਇਸ ਵੇਲੇ ਕੋੋਰੋਨਾ ਮਹਾ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) - ਨਿਊਜ਼ੀਲੈਂਡ `ਚ ਪੰਜਾਬੀ ਮੂਲ ਦੀ ਇੱਕ ਔਰਤ ਦੇ ਜਨੇਪੇ ਪਿੱਛੋਂ ਡਾਕਟਰੀ ਸਟਾਫ ਪੈਡ ਕੱਢਣਾ ਹੀ ਭੁੱਲ ਗਿਆ। ਜਿਸ ਕਰਕੇ ਤਕਲੀਫ਼ ਹੋਣ ਪਿੱਛੋਂ 45 ਦਿਨ ਬਾਅਦ ਕੱਢਿਆ ਗਿਆ। ਹਾਲਾਂਕਿ ਹਸਪਤਾਲ…
ਨਿਊਜੀਲੈਂਡ ‘ਚ ਰਹਿ ਰਹੇ ਜੱਟ ਸਿੱਖ ਲੜਕੇ (30 ਸਾਲ, 5’11”) ਲਈ ਸੂਝਵਾਨ ਤੇ ਪਰਿਵਾਰਕ ਵਿਚਾਰਾਂ ਵਾਲੀ ਲੜਕੀ ਦੀ ਲੋੜ ਹੈ। ਲੜਕੇ ਨੇ ਵਰਕ ਟੂ ਰੈਜੂਡੈਂਸ ਤਹਿਤ ਪੀਆਰ ਪਾਈ ਹੋਈ ਹੈ। ਸਟੱਡੀ ਅਤੇ ਵਰਕ ਵੀਜੇ ਵਾਲੀ ਕੁੜੀ ਵੀ ਵਿਚਾਰਨਯੋਗ। …
ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੇ ਟੈਸਟ ਦੌਰੇ 'ਤੇ ਗਈ ਨਿਊਜੀਲੈਂਡ ਦੀ ਟੀਮ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਟੀਮ ਨੂੰ ਦੂਜੇ ਟੈਸਟ ਮੈਚ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਦੀ ਟੀਮ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਇਸ ਵੇਲੇ ਟਰਕਿੰਗ ਇੰਡਸਟਰੀ ਟਰੱਕ ਡਰਾਈਵਰਾਂ ਦੀ ਭਾਰੀ ਘਾਟ ਮਹਿਸੂਸ ਕਰ ਰਹੀ ਹੈ ਤੇ ਟਰਕਿੰਗ ਇੰਡਸਟਰੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਘਾਟ ਨੂੰ ਪੂਰਾ ਕਰਨ ਲਈ ਇਸ ਕਿੱਤੇ ਵੱਲ ਮਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਸਰਕਾਰ ਦੀ ਕਲੀਨ ਕਾਰ ਸਟੈਂਡਰਡ ਪਾਲਿਸੀ ਤਹਿਤ ਵੱਡੀਆਂ ਯੂ ਟੀ ਈ ਗੱਡੀਆਂ ਰੱਖਣ ਵਾਲਿਆਂ ਨੂੰ 2022 ਤੋਂ $3000 ਤੱਕ ਦੀ ਪਨੈਲਟੀ ਲੱਗਣੀ ਸ਼ੁਰੂ ਹੋ ਸਕਦੀ ਹੈ।ਜਾਣਕਾਰੀ ਅਨੁਸਾਰ ਜੇ ਇਹ ਵੱਡੀਆਂ ਗ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਵਧੇਰੇ ਇਲੈਕਟ੍ਰਿਕ ਗੱਡੀਆਂ ਖ੍ਰੀਦਣ ਵਾਸਤੇ ਉਤਸ਼ਾਹਿਤ ਕਰਨ ਲਈ ਨਿਊਜੀਲੈਂਡ ਸਰਕਾਰ ਨੇ 'ਕਲੀਨ ਕਾਰ ਡਿਸਕਾਉਂਟ' ਨਾਮ ਦੀ ਯੋਜਨਾ ਦਾ ਐਲਾਨ ਕੀਤਾ ਹੈ।ਟ੍ਰਾਂਸਪੋਰਟ ਮਨਿਸਟਰ ਮਾਈਕਲ ਵੱ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਹੋਸਪੀਟੇਲਟੀ ਇੰਡਸਟਰੀ ਦੀਆਂ ਚਿੰਤਾਵਾਂ ਇਸ ਵੇਲੇ ਵੱਧ ਰਹੀਆਂ ਹਨ, ਕਿਉਂਕਿ ਪਹਿਲਾਂ ਹੀ ਬਾਵਰਚੀਆਂ (ਸ਼ੈੱਫ) ਦੀ ਘਾਟ ਮਹਿਸੂਸ ਕਰ ਰਹੀ ਇਸ ਇੰਡਸਟਰੀ ਨੂੰ ਦੋ ਡਰ ਸਤਾਅ ਰਹੇ ਹਨ, ਪਹਿਲਾਂ ਤਾਂ ਆਸ…
NZ Punjabi news