ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਇੱਕ-ਚੌਥਾਈ ਬੱਚੇ ਮੋਬਾਇਲ ਆਦਿ 'ਤੇ ਲਗਭਗ 6 ਘੰਟਿਆਂ ਤੱਕ ਦਾ ਰੋਜਾਨਾ ਦਾ ਆਪਣਾ ਸਮਾਂ ਬਤੀਤ ਕਰਦੇ ਹਨ ਤੇ ਇਹ ਨਿਊਜੀਲੈਂਡ ਦਾ ਨਾਮ ਵਿਕਸਿਤ ਦੇਸ਼ਾਂ ਦੇ ਬੱਚਿਆਂ ਵਿੱਚ ਸਭ ਤੋਂ ਜਿਆਦਾ ਇੰਟਰਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਗਰੁੱਪ 3 ਦੇ ਬਜੁਰਗਾਂ ਨੂੰ ਅਜੇ ਅਗਸਤ ਤੱਕ ਵੈਕਸੀਨ ਲਗਵਾਉਣ ਦੀ ਉਡੀਕ ਕਰਨੀ ਪੈ ਸਕਦੀ ਹੈ।ਮਨਿਸਟਰੀ ਆਫ ਹੈਲਥ ਦਾ ਕਹਿਣਾ ਹੈ ਕਿ ਇਸ ਗਰੁੱਪ ਵਿੱਚ ਮੌਜੂਦ ਸਾਰੇ ਹੀ ਲੋਕਾਂ ਨੂੰ ਕੋਰੋਨਾ ਵ…
ਮੈਲਬੋਰਨ - ਮੈਲਬੌਰਨ ਦੇ ਏਪਿੰਗ ਇਲਾਕੇ ਵਿੱਚ ਸਥਿੱਤ ਹੈਰੀਟੇਜ ਰਿਸੈਪਸ਼ਨ ਸੈਂਟਰ ਵਿੱਚ ਪਿਛਲੇ ਚਾਰ ਮਹੀਨੇ ਦੌਰਾਨ ਰੌਣਕ ਪਰਤ ਆਈ ਸੀ ਅਤੇ ਤਾਲਾਬੰਦੀ ਬਾਅਦ ਮਾਹੌਲ ਮੁੜ ਆਮ ਵਰਗਾ ਹੋ ਰਿਹਾ ਸੀ। ਇਸ ਪਾਰਟੀ ਹਾਲ ਨੂੰ ਚਲਾਉਣ ਵਾਲ਼ੇ ਨਰਿੰਦਰ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਰਹਿੰਦੀ ਰੀਤਿਕਾ ਨੂੰ ਆਪਣੀ ਹੀ 8 ਮਹੀਨਿਆਂ ਧੀ ਦੀਆਂ ਪਸਲੀਆਂ ਤੋੜਣ ਤੇ ਉਸਨੂੰ ਦਿਮਾਗੀ ਸੱਟਾਂ ਮਾਰਨ ਦੇ ਜੁਰਮ ਹੇਠ 2 ਸਾਲ 7 ਮਹੀਨਿਆਂ ਦੀ ਜੇਲ ਦੀ ਸਜਾ ਸੁਣਾਈ ਗਈ ਹੈ। ਇਸ ਅਪਰਾਧ ਨੂੰ ਉਸਨੇ ਨਵੰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਤੋਂ ਸ਼ੁਰੂ ਹੋਣ ਲੌਂਗ ਵੀਕੈਂਡ ਦੇ ਚਲਦਿਆਂ ਆਕਲੈਂਡ, ਕਪੀਟੀ ਤੇ ਐਸ਼ਬਰਟਨ ਵਿੱਚ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਸਕਦੇ ਹਨ, ਜਿਸ ਕਰਕੇ ਕਾਰ ਚਾਲਕਾਂ ਨੂੰ ਕੁਝ ਮਿੰਟਾਂ ਤੋਂ ਲੈਕੇ ਘੰਟਿਆਂ ਬੱਧੀ…
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਅੱਜ ਕੋਰੋਨਾ ਦੇ ਡੇਲਟਾ ਵੇਰੀਂਅਟ ਦੇ ਇੱਕ ਅਜਿਹੇ ਕੇਸ ਦੀ ਪੁਸ਼ਟੀ ਹੋਈ ਹੈ, ਜਿਸ ਦੀ ਜੀਨੋਮ ਸਿਕੁਏਂਸਿੰਗ ਤੋਂ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਕੇਸ ਕਿਸ ਨਾਲ ਸਬੰਧਤ ਹੈ। ਹੁਣ ਤੱਕ ਇ…
ਆਕਲੈਂਡ (ਹਰਪ੍ਰੀਤ ਸਿੰਘ) -ਬੀਤੇ ਹਫਤੇ ਆਕਲੈਂਡ ਦੇ ਹਾਰਬਰ ਬ੍ਰਿਜ 'ਤੇ ਸਾਈਕਲ ਸਵਾਰਾਂ ਨੇ ਰੈਲੀ ਕੀਤੀ ਸੀ ਕਿ ਬ੍ਰਿਜ 'ਤੇ ਇੱਕ ਲੇਨ ਸਾਈਕਲ ਸਵਾਰਾਂ ਲਈ ਵਿਸ਼ੇਸ਼ ਤੌਰ 'ਤੇ ਐਲਾਨੀ ਜਾਏ ਤੇ ਸ਼ਾਇਦ ਇਸੇ ਦਾ ਹੀ ਨਤੀਜਾ ਹੈ ਕਿ ਅੱਜ ਟ੍ਰਾਂਸਪ…
ਆਕਲੈਂਡ (ਹਰਪ੍ਰੀਤ ਸਿੰਘ) - ਐਸ਼ਬਰਟਨ ਵਿੱਚ ਅੱਜ ਸਵੇਰੇ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ, ਜਾਣਕਾਰੀ ਅਨੁਸਾਰ ਹਾਦਸੇ ਵਿੱਚ 4 ਜਣਿਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਅਤੇ ਕਈਆਂ ਦੇ ਇਸ ਹਾਦਸੇ ਵਿੱਚ ਜਖਮੀ ਹੋਣ ਦੀ ਖਬਰ ਵ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਵਾਰ ਫਿਰ ਤੋਂ ਮਨੁੱਖਤਾ ਦੀ ਭਲਾਈ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ ਐਸ ਜੀ ਐਮ ਸੀ) ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕਰਨ ਦਾ ਫੈਸਲਾ ਲਿਆ ਹੈ। ਕਮੇਟੀ ਵਲੋਂ ਰਿਜ਼ਰਵ ਵਿੱਚ ਪਿਆ 20 …
ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੇ ਟੈਸਟ ਦੌਰੇ 'ਤੇ ਗਈ ਨਿਊਜੀਲੈਂਡ ਦੀ ਟੀਮ ਨੇ ਪਹਿਲੇ ਟੈਸਟ ਦੀ ਸ਼ੁਰੂਆਤ ਵਿੱਚ ਟਾਸ ਜਿੱਤਣ ਤੋਂ ਬਾਅਦ ਬੈਟਿੰਗ ਕਰਨ ਦਾ ਫੈਸਲਾ ਲਿਆ ਸੀ ਤੇ ਇਸ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਨਿਊਜੀਲੈਂਡ ਦੀ ਟ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪਾਲਮਰਸਟਨ ਨਾਰਥ ਏਅਰਪੋਰਟ ਵਿਖੇ ਮਾਹੌਲ ਉਸ ਵੇਲੇ ਤਣਾਅਗ੍ਰਸਤ ਹੋ ਗਿਆ, ਜਦੋਂ ਏਅਰਪੋਰਟ ਦੀ ਕਾਰ-ਪਾਰਕਿੰਗ ਸਬੰਧੀ ਇੱਕ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ, ਇਹ ਘਟਨਾ ਦੁਪਹਿਰੇ 2.15 ਦੀ ਦੱਸੀ ਜਾ ਰਹੀ ਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਦੀ ਸਾਈਬਰ ਸਕਿਓਰਟੀ ਐਜੰਸੀ ਸੀ ਈ ਆਰ ਟੀ ਐਨ ਜੈਡ ਵਲੋਂ ਹੈਰਾਨੀਜਣਕ ਖੁਲਾਸੇ ਕਰਦਿਆਂ ਦੱਸਿਆ ਗਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਆਨਲਾਈਨ ਫਰਾਡ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਸਿਰਫ…
ਐਡੀਲੇਡ - ਕ੍ਰਿਤੀ ਗੁਪਤਾ ਫ਼ਰਵਰੀ 2020 ਵਿੱਚ ਆਪਣੇ ਮੰਗੇਤਰ ਨਮਨ ਵਤਸਾ ਨਾਲ ਮੰਗਣੀ ਕਰਾਉਣ ਲਈ ਭਾਰਤ ਗਈ ਸੀ। ਪਰ ਉਸਨੂੰ ਪਤਾ ਨਹੀਂ ਸੀ ਕਿ ਉਸ ਦੇ ਆਪਣੇ ਦੇਸ਼ ਦੀ ਯਾਤਰਾ ਉਨ੍ਹਾਂ ਲਈ ਅਣਮਿਥੇ ਸਮੇਂ ਲਈ ਰੁਕਾਵਟ ਬਣ ਜਾਵੇਗੀ। ਸਰਹੱਦੀ ਪਾ…
ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਦੀ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਹੈ, ਤੱਦ ਤੋਂ ਲੈਕੇ ਹੁਣ ਤੱਕ ਨਿਊਜੀਲੈਂਡ ਵਾਸੀਆਂ ਵਿੱਚ ਆਨਲਾਈਨ ਸ਼ਾਪਿੰਗ ਦਾ ਰੁਝਾਣ ਵਧਿਆ ਹੈ, ਨੌਜਵਾਨਾਂ ਦੇ ਨਾਲ-ਨਾਲ ਇਹ ਰੁਝਾਣ ਬਜੁਰਗਾਂ ਵਿੱਚ ਵੀ ਕਾਫੀ ਹੱਦ …
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਨਾਲ ਇਹ ਖ਼ਬਰ ਪੜੀ ਜਾਵੇਗੀ | ਗੁਰਦੁਆਰਾ ਸ੍ਰੀ ਅਰਜਨ ਦੇਵ ਸਾਹਿਬ ਐਵਨਡੇਲ ਦੇ ਮੁੱਖ ਪ੍ਰਬੰਧਕ ਸਰਦਾਰ ਨਰਿੰਦਰ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦਾ ਕਿਸਾਨ ਬਰੇਟ ਹੀਪ, ਜੋ ਕਿਸੇ ਵੇਲੇ ਇੱਕ ਸੀਜਨ ਵਿੱਚ ਹੀ 400-400 ਟਨ ਸਬਜੀਆਂ ਦੀ ਪੈਦਾਵਾਰ ਕਰਕੇ ਕਾਫੀ ਮਸ਼ਹੂਰੀ ਖੱਟ ਚੁੱਕਾ ਹੈ, ਇਸ ਵੇਲੇ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਕਰਕੇ ਕਿਸਾਨੀ ਦੇ …
ਇੱਕ ਤੋ ਲੈ ਕੇ ਸੌ ਤੱਕ ਗਿਣਤੀ ਵਿੱਚ ਆਉਦਾ ਏ ਤੇਰਾਂ
ਤੇਰਾ ਦਿੱਤਾ ਖਾਵਣਾ ਭੁੱਲ ਕੇ ਕਹੀਏ ਮੇਰਾ-ਮੇਰਾ
ਮੰਗਣ ਲੱਗਿਆਂ ਸੰਗ ਨਾ ਕੀਤੀ ਦਿੱਤਾ ਤੂੰ ਬਥੇਰਾ
ਚੇਤਾ ਰਹਿ ਗਿਆ ਮੇਰਾ-ਮੇਰਾ, ਭੁੱਲ ਗਏ ਤੇਰਾ-ਤੇਰਾ ||
ਵੀਹ ਰੁਪਈਏ ਲੈ ਕੇ ਇੱਕ ਦ…
ਆਕਲੈਂਡ (ਤਰਨਦੀਪ ਬਿਲਾਸਪੁਰ ) ਸਾਊਥ ਆਕਲੈਂਡ ਵਿਚ ਭਾਰਤੀ ਅਤੇ ਦੱਖਣ ਏਸ਼ੀਆਈ ਮੂਲ ਦੇ ਲੋਕਾਂ ਨੂੰ ਵਧੀਆਂ ਅਤੇ ਸਸਤੀ ਖੁਰਾਕ ਸਪਲਾਈ ਲਈ ਜਾਣੀ ਜਾਂਦੀ ਡੀ.ਐਚ ਸੁਪਰਮਾਰਕੀਟ ਮੈਨੁਰੇਵਾ ਦੀ ਟੀਮ ਵਲੋਂ ਹੁਣ ਆਕਲੈਂਡ ਤੋਂ ਬਾਹਰ ਪੈਰ ਪਸਾਰਨੇ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਮਾਰਚ ਵਿੱਚ ਆਕਲੈਂਡ ਦੀ ਇੱਕ ਕੰਸਟਰਕਸ਼ਨ ਸਾਈਟ ਤੋਂ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਛਾਪੇਮਾਰੀ ਕਰਕੇ 10 ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਪ੍ਰਵਾਸੀ ਕਰਮਚਾਰੀਆਂ ਦੀ ਗ੍ਰਿਫਤਾਰੀ ਕੀਤੀ ਸੀ। ਇਨ੍ਹਾਂ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਅਸੋਸੀਏਟ ਮਨਿਸਟਰ ਆਫ ਹੈਲਥ ਡਾਕਟਰ ਆਯਸ਼ਾ ਵੇਰਾਲ ਤੇ ਡਾਇਰੈਕਟਰ ਜਨਰਲ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਅੱਜ ਕੋਵਿਡ 19 'ਤੇ ਤਾਜਾ ਅਪਡੇਟ ਦਿੱਤੀ ਗਈ ਹੈ ਤੇ ਇਸ ਮੌਕੇ ਡਾਕਟਰ ਐਸ਼ਲੀ ਬਲੂਮਫਿਲਡ ਨੇ ਪੱਤਰਕਾਰਾਂ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਰਹਿਣ ਵਾਲੀ 26 ਸਾਲਾ ਐਸ਼ਲੀ ਯੰਗ ਜੋ ਕਿ ਵੀ ਟੀ ਐਨ ਜੈਡ ਦੀ ਵੈਸਟਗੇਟ ਦੀ ਬ੍ਰਾਂਚ ਵਿੱਚ ਕਾਰ ਦੀ ਫਿਟਨੈਸ ਦਾ ਸਰਟੀਫਿਕੇਟ ਲੈਣ ਗਈ ਸੀ, ਪਰ ਆਪਣੀ ਕਾਰ ਹੀ ਉੱਥੇ ਗੁਆ ਆਈ।ਐਸ਼ਲੀ ਅਨੁਸਾਰ ਟੈਸਟਿੰਗ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਇੱਕ ਹਫਤੇ ਤੋਂ ਮੈਲਬੋਰਨ ਵਿੱਚ ਜੋ ਲੌਕਡਾਊਨ ਲਾਇਆ ਗਿਆ ਸੀ, ਉਸਨੂੰ ਇੱਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ ਸਖਤਾਈਆਂ ਵਿੱਚ ਥੋੜੀ ਢਿੱਲ ਰੀਜਨਲ ਇਲਾਕਿਆਂ ਲਈ ਜਰੂਰ ਦਿੱਤੀ ਗਈ ਹੈ।ਮੈਲਬੋਰ…
ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਵਿੱਚ ਆਏ ਹੜ੍ਹਾਂ ਨੇ ਦਰਸਾ ਦਿੱਤਾ ਹੈ ਕਿ ਨਿਊਜੀਲੈਂਡ ਵਿੱਚ ਕਿਤੇ ਵਧੇਰੇ ਤੇ ਵਧੀਆ ਇਨਫਰਾਸਟ੍ਰਕਚਰ ਢਾਂਚੇ ਦੀ ਲੋੜ ਹੈ। ਸਿਰਫ ਇਨ੍ਹਾਂ ਹੜ੍ਹਾਂ ਨੇ ਹੀ ਨਹੀਂ ਪਰ ਜੇ ਐਲ਼ਪਾਈਨ ਫਾਲਟ, ਜੋ ਸਾਊਥ ਆ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਇੱਕ ਕੰਸਟਰਕਸ਼ਨ ਸਾਈਟ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਕੰਮ ਕਰਵਾਉਣ ਵਾਲੇ ਇੱਕ ਮਾਲਕ 'ਤੇ ਇਮੀਗ੍ਰੇਸ਼ਨ ਵਿਭਾਗ ਵਲੋਂ ਦੋਸ਼ ਦਾਇਰ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ ਹੈੱ…
NZ Punjabi news