ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 162 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਆਕਲੈਂਡ ਦੇ 2 ਸਕੂਲਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸ਼ਣ ਨੇ ਸਕੂਲ ਬੰਦ ਕਰਨ ਦਾ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਜਿੱਥੇ ਨਿਊਜੀਲੈਂਡ ਵਿੱਚ ਰਿਕਾਰਡਤੋੜ ਕੋਰੋਨਾ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਸੀ, ਉੱਥੇ ਹੀ ਅੱਜ ਕੋਰੋਨਾ ਕੇਸਾਂ ਦੀ ਕੁਝ ਗਿਣਤੀ ਤਾਂ ਘਟੀ ਹੈ, ਪਰ ਫਿਰ ਵੀ 143 ਕੋਰੋਨਾ ਕੇਸਾਂ …
ਆਕਲੈਂਡ - 16ਵੇਂ ਜੀ-20 ਸਾਰਕ ਸੰਮੇਲਨ ਮਿਤੀ 30 ਅਤੇ 31 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਣ ਜਾ ਰਿਹਾ ਹੈ। ਇਸ ਸਾਰਕ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਵੱਖ ਵੱਖ ਮੁਲਕਾਂ ਦੇ ਨੁਮਇੰਦੇ ਪਹ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਡੁਮੈਨ ਵਿੱਚ ਅੱਜ ਇੱਕਠੇ ਹੋਏ 5000 ਦੇ ਕਰੀਬ ਐਂਟੀ ਲੌਕਡਾਊਨ ਪ੍ਰਦਰਸ਼ਨਕਾਰੀਆਂ ਨੇ ਲੌਕਡਾਊਨ ਵਿਰੁੱਧ ਪ੍ਰਦਰਸ਼ਨ ਕਰਦਿਆਂ ਇੱਕ ਰੋਸ ਮਾਰਚ ਆਕਲੈਂਡ ਦੀਆਂ ਸੜਕਾਂ 'ਤੇ ਕੱਢਿਆ। ਇਹ ਰੋਸ ਮਾਰਚ ਆਕਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੂੰ ਤੁਰੰਤ ਚਾਹੀਦਾ ਹੈ ਕਿ ਉਹ ਬਿਨ੍ਹਾਂ ਦੇਰੀ ਕਰਦਿਆਂ ਬੱਚਿਆਂ ਲਈ ਕੋਰੋਨਾ ਦੀ ਫਾਈਜ਼ਰ ਕੰਪਨੀ ਦੀ ਵੈਕਸੀਨ ਨੂੰ ਮਾਨਤਾ ਦਏ। ਇਹ ਕਹਿਣਾ ਹੈ ਐਕਟ ਪਾਰਟੀ ਲੀਡਰ ਡੈਵਿਡ ਸੀਮੋਰ ਦਾ। ਉਨ੍ਹਾ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਦੀ ਵੀਰਵਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਪੈਸ਼ਲ ਇਨਵਾਈਟੀ ਮੈਂਬਰ ਬਣਾਏ ਜਾਣ ਪਿੱਛੋਂ ਸਿਆਸਤ ਇੱਕ ਵਾਰ ਭਖ਼ ਗਈ ਗਈ ਹੈ। ਇਸ ਆਗੂ ਦਾ ਨਾਂ ਭ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਰੋਜਾਨਾ ਦੇ ਕੇਸਾਂ ਦਾ ਨਿਊਜੀਲੈਂਡ ਵਿੱਚ ਵਧਣਾ ਲਗਾਤਾਰ ਜਾਰੀ ਹੈ, ਅੱਜ ਨਿਊਜੀਲੈਂਡ ਵਿੱਚ 160 ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਹ ਕੇਸ ਹੁਣ ਤੱਕ ਦੇ ਰੋਜਾਨਾ ਦੇ ਕੇਸਾਂ ਦੀ ਸਭ ਤੋ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਰਹਿੰਦੇ ਡੈਨੀਅਲ ਸਮਾਲ ਆਪਣੀ ਪਤਨੀ ਤੇ 2 ਸਾਲਾ ਬੱਚੇ ਸਮੇਤ ਆਸਟ੍ਰੇਲੀਆ ਮੂਵ ਹੋਇਆ ਸੀ, ਪਰ ਉੱਥੇ ਉਨ੍ਹਾਂ ਦਾ ਪੁੱਤ ਬਿਮਾਰ ਪੈ ਗਿਆ ਤੇ ਉਸਦੇ ਠੀਕ ਹੋਣ ਮਗਰੋਂ ਉਸ ਨੂੰ ਆਪਣੇ ਦਾਦਾ-ਦਾਦੀ ਨਾਲ ਆਕਲ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਫੈਸਲਾ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਨੇ 20-20 ਸਾਲ ਪਹਿਲਾਂ ਲੈ ਲਿਆ ਸੀ, ਹੁਣ ਨਿਊਜੀਲੈਂਡ ਵੀ ਉਸੇ ਕਤਾਰ ਵਿੱਚ ਆ ਖੜੌਤਾ ਹੈ, ਹੁਣ ਨਿਊਜੀਲੈਂਡ ਵਿੱਚ ਐਚ ਆਈ ਗ੍ਰਸਤ ਮਰੀਜਾਂ ਨੂੰ ਆਟੋਮੈਟਿਕ ਵੀਜਾ ਰੱ…
ਆਕਲੈਂਡ (ਹਰਪ੍ਰੀਤ ਸਿੰਘ) - ਟਰੱਕ ਡਰਾਈਵਰਾਂ ਲਈ ਰੀਜਨਲ ਬਾਰਡਰ ਪਾਰ ਕਰਨ ਲਈ ਜੇ ਜਰੂਰੀ ਵੈਕਸੀਨੇਸ਼ਨ ਨਿਯਮ ਅਪਣਾਇਆ ਜਾਂਦਾ ਹੈ ਤਾਂ ਇਸ ਦਾ ਟਰਕਿੰਗ ਇੰਡਸਟਰੀ ਤੇ ਸਪਲਾਈ ਚੈਨ 'ਤੇ ਬਹੁਤ ਬੁਰਾ ਅਸਰ ਪਏਗਾ।
ਟ੍ਰਾਂਸਪੋਰਟਿੰਗ ਫੋਰਮ ਚੀਫ ਐ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਇੱਕ ਮਕਾਨ ਵਿੱਚ ਰਹਿੰਦੇ ਪੈਸੇਫਿਕ ਮੂਲ ਦੇ ਪਰਿਵਾਰ ਦੇ ਬੱਚੇ ਨੂੰ ਘਰ ਵਿੱਚ ਪੈਦਾ ਗੰਦਗੀ ਕਾਰਨ ਹੋਈ ਦਿਲ ਦੀ ਬਿਮਾਰੀ ਦੇ ਨਤੀਜੇ ਵਜੋਂ ਮਕਾਨ ਦੇ ਮਾਲਕ ਐਨੀ ਤੇ ਰੋਜਰ ਸਟੋਕ ਨੂੰ $39,000 …
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰ ਆਫ ਸਪੈਸ਼ਲ ਡਵੈਲਪਮੈਂਟ ਕਾਰਮੇਲ ਸੀਪੁਲੀਨੀ ਨੇ ਦੱਸਿਆ ਹੈ ਕਿ ਅੱਜ ਨਿਊਜੀਲੈਂਡ ਸਰਕਾਰ ਵਲੋਂ ਪੁਰਾਣੇ ਸਿਸਟਮ ਨੂੰ ਦਰੁੱਸਤ ਕਰਨ ਲਈ ਅਪੰਗ ਲੋਕਾਂ ਲਈ ਨਵੀਂ ਮਨਿਸਟਰੀ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਮਸ਼ਹੂਰ ਇਵੈਂਟ ਪ੍ਰਮੋਟਰ ਲਾਈਵ ਨੈਸ਼ਨ, ਐਕਲੇਸ ਐਂਟਰਟੇਂਮੈਂਟ, ਫਰੰਟੀਅਰ ਟੂਅਰਿੰਗ ਵਲੋਂ ਸਾਲ 2022 ਵਿੱਚ ਕਰਵਾਈਆਂ ਜਾਣ ਵਾਲੀਆਂ ਨਿਊਜੀਲੈਂਡ ਦੀਆਂ ਮਸ਼ਹੂਰ ਮਿਊਜਿਕ ਇਵੈਂਟ, ਸਟੇਡੀਅਮ ਟੂਰ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਬੀਤੇ ਕੁਝ ਦਿਨਾਂ ਦੇ ਮੁਕਾਬਲੇ ਕੋਰੋਨਾ ਦੇ ਰੋਜਾਨਾ ਦੇ ਕੇਸਾਂ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ, ਸਿਹਤ ਮਹਿਕਮੇ ਵਲੋਂ 125 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋ…
ਆਕਲੈਂਡ (ਹਰਪ੍ਰੀਤ ਸਿੰਘ) -ਕੋਰੋਨਾ ਦੇ 2 ਕਮਿਊਨਿਟੀ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਕ੍ਰਾਈਸਚਰਚ ਦੇ ਰਿਹਾਇਸ਼ੀਆਂ ਵਿੱਚ ਤਣਾਅ ਤੇ ਡਰ ਭਰਿਆ ਮਾਹੌਲ ਬਣ ਗਿਆ ਹੈ।
ਦੋਨੋਂ ਹੀ ਕੇਸ ਗਾਰਡਨ ਸਿਟੀ ਇਲਾਕੇ ਵਿੱਚ ਆਏ ਹਨ। ਦੋਨਾਂ ਹੀ ਕੇਸਾਂ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਲਿਨਵੁੱਡ ਕਸਬੇ ਵਿੱਚ ਇੱਕ ਹਥਿਆਰਬੰਦ ਵਿਅਕਤੀ ਨੂੰ ਦੇਖੇ ਜਾਣ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਹਥਿਆਰਬੰਦ ਟੀਮ ਪੁੱਜੀ ਦੱਸੀ ਜਾ ਰਹੀ ਹੈ। ਵਿਅਕਤੀ ਦੀ ਭਾਲ਼ ਇਸ ਵੇਲੇ ਜਾਰੀ ਹੈ।
ਪੁਲਿਸ ਵਲੋ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਐਮ ਆਈ ਕਿਊ ਸਿਸਟਮ ਵਿੱਚ 14 ਨਵੰਬਰ ਤੋਂ ਅਹਿਮ ਬਦਲਾਅ ਕਰਨ ਦੀ ਗੱਲ ਕਹੀ ਗਈ ਹੈ, ਜਿਸ ਤਹਿਤ ਐਮ ਆਈ ਕਿਊ ਸਟੇਅ 14 ਦਿਨ ਤੋਂ ਘਟਾ ਕੇ 7 ਦਿਨ ਕਰ ਦਿੱਤਾ ਜਾਏਗਾ ਤੇ ਬਾਕੀ ਦੇ 3 ਤਿ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦੇ ਵੱਖੋ-ਵੱਖ ਦੇਸ਼ਾਂ ਵਿੱਚ ਵੱਸਦੇ ਭਾਰਤੀ, ਜੋ ਕਿਸਾਨ ਅੰਦੋਲਨ ਦੀ ਹਿਮਾਇਤ ਕਰ ਰਹੇ ਹਨ, ਉਨ੍ਹਾਂ ਖਿਲਾਫ ਕੋਈ ਹੋਰ ਚਾਰਾ ਨਾ ਚੱਲਦਾ ਦੇਖ ਭਾਰਤੀ ਸਰਕਾਰ ਨੇ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ ਵੀ ਅੱਜ ਕੋਰੋਨਾ ਦੇ 2 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਇਹ ਕੇਸ ਕਮਿਊਨਿਟੀ ਨਾਲ ਸਬੰਧਤ ਹਨ। ਇਸ ਗੱਲ ਦੀ ਜਾਣਕਾਰੀ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਦਿੱਤੀ ਗਈ ਹੈ।
ਉਨ੍…
Auckland (Kanwalpreet Kaur)
Beenish Hameed's family holds a resident visa for New Zealand but is still not allowed to return to New Zealand because of the travel ban condition for residents …
ਆਕਲੈਂਡ (ਹਰਪ੍ਰੀਤ ਸਿੰਘ) - ਐਜੂਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨੇ ਐਲਾਨ ਕੀਤਾ ਸੀ ਕਿ ਆਕਲੈਂਡ ਤੇ ਵਾਇਕਾਟੋ ਦੇ 8 ਸਾਲ ਤੱਕ ਦੇ ਬੱਚੇ ਨਵੰਬਰ ਮੱਧ ਤੋਂ ਸਕੂਲ ਜਾ ਸਕਣਗੇ। ਸਾਲ 9 ਤੇ 10 ਦੇ ਬੱਚਿਆਂ ਲਈ ਇਸ ਐਲਾਨ ਵਿੱਚ ਕੋਈ ਜਿਕਰ ਨਹੀ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਦੁਨੀਆ ਦੇ ਕੋਨੇ-ਕੋਨੇ `ਚ ਬੈਠੇ ਪਰਵਾਸੀ ਪੰਜਾਬੀਆਂ ਦੀਆਂ ਨਜ਼ਰਾਂ ਅੱਜ ਪੂਰਾ ਸਮਾਂ ਪੰਜਾਬ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ `ਚ ਹੋਈ ਪ੍ਰੈੱਸ ਕਾਨਫਰੰਸ `ਤੇ ਲੱਗੀਆਂ ਰਹੀਆਂ।…
ਆਕਲੈਂਡ (ਹਰਪ੍ਰੀਤ ਸਿੰਘ) - ਐਮ ਆਈ ਕਿਊ ਵਿੱਚ ਕਮਰਾ ਬੁੱਕ ਨਾ ਹੋਣ ਕਾਰਨ ਐਂਡਰਿਊ ਡਾਰਕ ਆਸਟ੍ਰੇਲੀਆ ਵਿੱਚ ਬੀਤੇ 5 ਮਹੀਨਿਆਂ ਤੋਂ ਫਸਿਆ ਹੋਇਆ ਹੈ ਤੇ ਉਹ ਸਿਰਫ ਇੱਕਲਾ ਨਹੀਂ ਬਲਕਿ ਉਸ ਜਿਹੇ ਹਜਾਰਾਂ ਨਿਊਜੀਲੈਂਡ ਵਾਸੀ ਹਨ, ਜੋ ਇਸ ਦਿੱ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਦੇਸ਼ ਦੇ ਸਿਹਤ ਵਿਭਾਗ ਵਲੋਂ ਉਨ੍ਹਾਂ ਆਸਟ੍ਰੇਲੀਆ ਵਾਸੀਆਂ ਲਈ ਵਿਦੇਸ਼ ਯਾਤਰਾ ਦੇ ਰਾਹ ਖੋਲ ਦਿੱਤੇ ਗਏ ਹਨ, ਜਿਨ੍ਹਾਂ ਨੇ ਦੋਹਰੀ …
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਨਵੀਂ ਡਿਫੈਂਸ ਮਨਿਸਟਰ ਹੁਣ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਬਣਾਇਆ ਗਿਆ ਹੈ, ਕਾਫੀ ਲੰਬੇ ਸਮੇਂ ਤੋਂ ਡਿਫੈਂਸ ਮਨਿਸਟਰ ਰਹੇ ਸੱਜਣ ਸਿੰਘ ਮਿਲਟਰੀ ਹੁਣ ਮਨਿਸਟਰ ਆਫ ਇੰਟਰਨੈਸ਼ਨਲ ਡਵੈਲਪਮੈਂਟ ਐਜੰ…
NZ Punjabi news