Auckland (Kanwalpreet Kaur) -
One-off residence pathway - the criterion has left many deserving candidatesfeeling left out, cheated, disappointed.While the Minister of Immigration, Hon Kris …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੇ ਚੀਫ ਕਸਟਮਰ ਐਂਡ ਸੇਲਜ਼ ਆਫਿਸਰ ਲਿਏਨ ਗਰੇਗਟੀ ਦੇ ਦੱਸੇ ਅਨੁਸਾਰ ਆਉਂਦੀ ਨਵੰਬਰ ਤੋਂ ਆਕਲੈਂਡ ਤੋਂ ਸਿਡਨੀ ਲਈ ਹਫਤੇ ਦੀਆਂ 2 ਉਡਾਣਾ ਸ਼ੁਰੂ ਕੀਤੀਆਂ ਜਾਣਗੀਆਂ ਤੇ ਇਹ ਉਡਾਣਾ ਉਨ੍ਹਾਂ ਲਈ ਕ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ-19 ਮਾਹਿਰਾਂ ਦੀ ਭਵਿੱਖਬਾਣੀ ਸੱਚ ਸਾਬਿਤ ਹੁੰਦੀ ਜਾ ਰਹੀ ਹੈ ਤੇ ਜੋ ਰੋਜਾਨਾ ਦੇ ਕੇਸ ਕੁਝ ਦਰਜਨਾਂ ਤੱਕ ਸੀਮਿਤ ਸਨ, ਉਨ੍ਹਾਂ ਦੀ ਗਿਣਤੀ ਸੈਂਕੜਿਆਂ ਤੱਕ ਪੁੱਜ ਗਈ ਹੈ। ਅੱਜ ਸਿਹਤ ਮਹਿਕਮੇ ਨੇ 129 ਨ…
-ਨਿਊਜ਼ੀਲੈਂਡ `ਚ ਹਰਮਨ ਸਿੰਘ ਦੀ ਵੀ ਹੋਈ ਸੀ ਪ੍ਰਸੰਸਾ
ਆਕਲੈਂਡ : ਅਵਤਾਰ ਸਿੰਘ ਟਹਿਣਾ ਨਿਊਜ਼ੀਲੈਂਡ `ਚ ਜਿਸ ਤਰ੍ਹਾਂ ਛੇ ਕੁ ਸਾਲ ਪਹਿਲਾਂ ਇਕ ਸਿੱਖ ਨੌਜਵਾਨ ਹਰਮਨ ਸਿੰਘ ਨੇ ਆਪਣੀ ਪੱਗ ਲਾਹ ਕੇ ਜ਼ਖਮੀ ਬੱਚੇ ਦੀ ਸਹਾਇਤਾ ਕੀਤੀ ਸੀ, ਉਸ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 102 ਕੇਸਾਂ ਦੀ ਪੁਸ਼ਟੀ ਤੋਂ ਬਾਅਦ ਸਰਕਾਰ ਨੇ ਵਾਇਕਾਟੋ ਦੇ ਜਿਨ੍ਹਾਂ ਇਲਾਕਿਆਂ ਵਿੱਚ ਲੌਕਡਾਊਨ ਲੈਵਲ 3 ਲਾਇਆ ਹੋਇਆ ਸੀ, ਉਸਦੀ ਮਿਆਦ ਵਧਾ ਕੇ 27 ਅਕਤੂਬਰ ਬੁੱਧਵਾਰ ਰਾਤ …
ਆਕਲੈਂਡ (ਹਰਪ੍ਰੀਤ ਸਿੰਘ) - ਮਾਓਰੀ ਲੀਡਰਾਂ ਦਾ ਕਹਿਣਾ ਹੈ ਕਿ ਓਵਰਸਟੇਅ ਕਰਨ ਵਾਲਿਆਂ ਦੀ ਗਿਣਤੀ ਨਿਊਜੀਲੈਂਡ ਵਿੱਚ ਹਜਾਰਾਂ ਵਿੱਚ ਹੈ ਤੇ ਡਰ ਦੇ ਮਾਰੇ ਇਹ ਲੋਕ ਘੱਟ ਵੈਕਸੀਨੇ ਲਗਵਾ ਰਹੇ ਹਨ ਤੇ ਇਹ ਲੋਕ ਵੱਧ ਤੋਂ ਵੱਧ ਵੈਕਸੀਨ ਲਗਵਾਉਣ…
ਆਕਲੈਂਡ (ਹਰਪ੍ਰੀਤ ਸਿੰਘ) - ਫਲਾਈਟ ਸੈਂਟਰ ਫਾਉਂਡਰ ਤੇ ਸੀ ਈ ਓ ਗ੍ਰੈਮ ਸਕਰੂ ਦਾ ਕਹਿਣਾ ਹੈ ਕਿ ਨਿਊਜੀਲੈਂਡ ਕ੍ਰਿਸਮਿਸ ਤੋਂ ਪਹਿਲਾਂ ਬਾਰਡਰ ਖੋਲ ਸਕਦਾ ਹੈ।ਟਰਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਨਿਊਜੀਲੈਂਡ ਕੁਝ ਵਿਸ਼ੇਸ਼ ਸ਼…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦਾ ਡੈਲਟਾ ਵੇਰੀਂਅਟ ਕਿੰਨੀ ਛੇਤੀ ਸੰਕਰਮਨ ਫੈਲਾਉਂਦਾ ਹੈ, ਇਸ ਦੀ ਉਦਾਹਰਨ ਹੈ ਲਗਾਤਾਰ ਵੱਧ ਰਹੇ ਕੇਸ, ਅੱਜ ਵੀ ਨਿਊਜੀਲੈਂਡ ਵਿੱਚ 102 ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ …
ਬੁੱਧੀ ਦੇ ਸਿਖ਼ਰ ਤੇ ਬੈਠੇਲਫਜ਼ਾਂ ਦੀ ਤਰਤੀਬਅਰਦਾਸ ਨਹੀ ਹੁੰਦੀ।
ਅਰਦਾਸ ਹਰਫ਼ਾਂ ਦੀ ਹੀ ਨਹੀਮੋਣ ਅਵਸਥਾਂ ਦੀ ਵੀ ਹੁੰਦੀ ਹੈ।
ਅਰਦਾਸਰੋਸੇ, ਗਿਲੇ, ਸ਼ਿਕਵੇ ਸ਼ਿਕਾਇਤਾਂ ਦੀ ਹੀ ਨਹੀਬਲਕਿਸ਼ੁਕਰਾਣੇ ਦੀ ਵੀ ਹੰਦੀ ਹੈ।
ਅਰਦਾਸਵੈਰ, ਵਿਰੋ…
ਆਕਲੈਂਡ (ਹਰਪ੍ਰੀਤ ਸਿੰਘ) - ਫਰਨ ਰਾਬਿਨਸਨ ਤੇ ਡੈਕਲਾਨ ਗ੍ਰੈਡੀ ਜੋ ਕਿ ਆਸਟ੍ਰੇਲੀਆ ਦੇ ਪਰਥ ਵਿੱਚ ਰਹਿੰਦੇ ਹਨ, ਫਰਨ ਰਾਬਿਨਸਟਨ ਪਾਲਮਰਸਟਨ ਨਾਰਥ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਨਿਊਜੀਲੈਂਡ ਆਈ ਹੋਈ ਸੀ, ਪਰ ਆਕਲੈਂਡ ਵਿੱਚੋਂ ਪਰਥ…
ਆਕਲੈਂਡ (ਹਰਪ੍ਰੀਤ ਸਿੰਘ) - ਸਰੀ ਦੇ 7 ਐਵੇਨਿਊ ਤੇ 192 ਸਟਰੀਟ ਵਿੱਚ ਪਰਮੀਸ਼ ਵਰਮਾ ਦੇ ਵਿਆਹ ਮੌਕੇ ਲੋੜ ਤੋਂ ਵੱਧ ਉੱਚੀ ਚਲਾਏ ਜਾ ਰਹੇ ਸੰਗੀਤ ਤੇ ਸੜਕਾਂ 'ਤੇ ਜਾਮ ਕੀਤੀ ਟ੍ਰੈਫਿਕ ਕਾਰਨ ਕਾਰਨ ਗੁਆਂਢੀਆਂ ਕਾਫੀ ਪ੍ਰੇਸ਼ਾਨ ਹੋਏ। ਸਰੀ ਆਰ…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ `ਚ ਪਹਿਲੀ ਵਾਰ ਮਾਉਰੀ ਮੂਲ ਦੀ ਔਰਤ ਨੂੰ ਦੇਸ਼ ਦੀ 22ਵੀਂ ਗਵਰਨਰ-ਜਨਰਲ ਬਣਨ ਦਾ ਮਾਣ ਹਾਸਲ ਹੋਇਆ ਹੈ। ਸਿੰਡੀ ਕੀਰੋ ਅੱਜ 21 ਅਕਤੂਬਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਕੇ ਇਤਿਹਾਸਕ ਮਿਸਾਲ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਲੀਥੀਅਮ-ਆਇਨ ਬੈਟਰੀਆਂ ਅਤੇ ਉਨ੍ਹਾਂ ਦੇ ਚਾਰਜਰਾਂ ਦੀ ਵਰਤੋਂ ਦੌਰਾਨ ਓਵਰਹੀਟਿੰਗ ਕਾਰਨ ਘਰਾਂ ਵਿੱਚ ਅੱਗਾਂ ਲੱਗਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।
ਇੰਸ਼ੋਰੈਂਸ ਕੰਪਨੀ ਏ ਐਮ …
ਆਕਲੈਂਡ (ਹਰਪ੍ਰੀਤ ਸਿੰਘ) - ਕਾਉਂਟਡਾਊਨ ਪੋਕੀਨੋ ਤੋਂ ਅੱਜ ਕਿਸੇ ਕਿਸਮਤ ਵਾਲੇ ਦੀ $42.2 ਮਿਲੀਅਨ ਦੀ ਲੋਟੋ ਦੀ ਟਿਕਟ ਨੇ ਇਹ ਮਹਾਂ ਇਨਾਮ ਜਿੱਤਿਆ ਹੈ। ਅੱਜ ਰਾਤ ਦੇ ਡਰਾਅ ਦੇ ਜੋ ਨੰਬਰ ਜੈਤੂ ਰਹੇ ਹਨ: 2, 3, 4, 7, 19, 31.
ਬੋਨਸ ਬ…
Auckland (Kanwalpreet Kaur)
"I'm at a loss as to why the Government left this so long given how simple the solution was," Erica Stanford on the announcement on guaranteed MIQ spots for healt…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਵਾਇਹੀਕੀ ਆਈਲੈਂਡ 'ਤੇ ਜਿਸ ਕੋਰੋਨਾਗ੍ਰਸਤ ਵਿਅਕਤੀ ਦੀ ਪੁਸ਼ਟੀ ਕੀਤੀ ਗਈ ਹੈ ੳੇੁਹ ਇੱਕ ਅਸੈਂਸ਼ਲ ਕਰਮਚਾਰੀ ਹੈ ਤੇ ਇਸ ਵੇਲੇ ਆਪਣੇ ਘਰ ਵਿੱਚ ਆਈਸੋਲੇਟ ਕਰ ਰਿਹਾ ਹੈ, ਪਰ ਇਸ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ `ਚ ਐਮਆਈਕਿਊ ਲਈ ਨਵੰਬਰ ਤੋਂ ਹਰ ਮਹੀਨੇ 300 ਸੀਟਾਂ ਹੈੱਲਥ ਵਰਕਰਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ। ਜਿਸ ਨਾਲ ਬਾਹਰਲੇ ਦੇਸ਼ਾਂ ਚੋਂ ਵਾਪਸ ਨਿਊਜ਼ੀਲੈਂਡ ਆਉਣ ਵਾਲੇ ਡਾਕਟਰਾਂ ਅ…
ਆਕਲੈਂਡ : (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਕੋਵਿਡ-19 ਕਾਰਨ ਨਿਊਜ਼ੀਲੈਂਡ `ਚ ਜਿੱਥੇ ਛੋਟੇ-ਵੱਡੇ ਕਾਰੋਬਾਰੀਆਂ ਅਤੇ ਦਿਹਾੜੀਦਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਮਰੀਜ਼ਾਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹ…
ਆਕਲੈਂਡ (ਹਰਪ੍ਰੀਤ ਸਿੰਘ) - ਦ ਸੈਂਟਰਲ ਓਟੈਗੋ ਡਿਸਟ੍ਰੀਕਟ ਕਾਉਂਸਲ ਕਮਿਸ਼ਨ ਵਲੋਂ ਅਜਿਹੀ ਇੱਕ ਰਿਪੋਰਟ ਪਹਿਲੀ ਵਾਰ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਲਗਭਗ 13% ਉਗਾਏ ਜਾਣ ਵਾਲੇ ਫਲ ਕਦੇ ਵੀ ਵਿਕਣ ਲਈ ਮਾਰਕੀਟ ਤੱਕ ਨ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਸੀਨੀਅਰ ਸਕੂਲਾਂ ਦੇ ਵਿਦਿਆਰਥੀ ਅਗਲੇ ਹਫਤੇ ਤੋਂ ਲੌਕਡਾਊਨ ਲੈਵਲ 3 ਦੌਰਾਨ ਸਕੂਲਾਂ ਵਿੱਚ ਪੜ੍ਹਾਈ ਲਈ ਜਾ ਸਕਣਗੇ।ਇਸ ਗੱਲ ਦਾ ਐਲਾਨ ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨੇ ਕੁਝ ਸਮਾਂ ਪਹਿਲਾਂ ਹ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਹਤ ਮਹਿਕਮੇ ਨੇ ਕੋਰੋਨਾ ਦੇ 60 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 56 ਕੇਸ ਆਕਲੈਂਡ ਵਿੱਚ ਅਤੇ 4 ਕੇਸ ਵਾਇਕਾਟੋ ਵਿੱਚ ਹਨ।ਇਨ੍ਹਾਂ ਵਿੱਚੋਂ 38 ਕੇਸਾਂ ਦੇ ਸਬੰਧ ਸਥਾਪਿਤ ਕਰ ਲਏ ਗਏ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਨਿਊਜੀਲੈਂਡ ਵਾਸੀ ਇਮੀਊਨਿਕੋਮਪਰੋਮਾਈਜਡ ਸਥਿਤੀ ਵਿੱਚ ਹਨ, ਉਨ੍ਹਾਂ ਲਈ ਨਿਊਜੀਲੈਂਡ ਸਰਕਾਰ ਨੇ ਕੋਰੋਨਾ ਵੈਕਸੀਨੇਸ਼ਨ ਦੀ ਤੀਜੀ ਡੋਜ਼ ਨੂੰ ਮਾਨਤਾ ਦੇ ਦਿੱਤੀ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਗੰਭੀਰ ਬਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਵਿੱਚ ਲੌਕਡਾਊਨ ਦਾ 63ਵਾਂ ਦਿਨ ਹੈ ਤੇ ਡੈਲਟਾ ਵੇਰੀਂਅਟ ਕਿਸ ਹਿਸਾਬ ਦਾ ਖਤਰਨਾਕ ਹੈ, ਇਹ ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਅਜੇ ਵੀ ਸਰਕਾਰ ਨੇ ਆਉਂਦੇ 2 ਹਫਤਿਆਂ ਲਈ ਦਿਸ਼ਾ-ਨਿਰਦੇਸ਼ਾਂ ਵਿੱਚ …
NZ Punjabi news