ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਅਜਿਹੀਆਂ ਸੈਂਕੜੇ ਵੀਜਾ ਫਾਈਲਾਂ ਦੀ ਪੁਸ਼ਟੀ ਕੀਤੀ ਹੈ, ਜੋ ਪਾਰਟਨਰ ਵੀਜਾ ਸ਼੍ਰੇਣੀ ਨਾਲ ਸਬੰਧਤ ਸਨ ਤੇ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ।ਦਰਅਸਲ ਨਿਊਜੀਲੈਂਡ ਸਰਕਾਰ ਨੇ 50,…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਾਫੋਈ ਲੌਕਡਾਊਨ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਵਲੋਂ ਲਾਏ ਨੱਕਿਆਂ ਬਾਬਤ ਪਹਿਲੀ ਬਾਰ ਕਿਸੇ ਮੀਡੀਆਂ ਅਦਾਰੇ ਦੇ ਸਨਮੁਖ ਮੁਖਾਤਿਬ ਹੋਏ | ਐਨ ਜ਼ੈੱਡ ਪੰਜਾਬੀ ਨਿਊਜ਼…
ਆਕਲੈਂਡ (ਅਵਤਾਰ ਸਿੰਘ ਟਹਿਣਾ) ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੇ ਬਾਹਰ ਫਸੇ ਬੈਠੇ ਮਾਈਗਰੈਂਟਸ ਨੂੰ ਵਾਪਸ ਨਿਊਜ਼ੀਲੈਂਡ ਲਿਆ ਕੇ ਆਈਸੋਲੇਟ ਕਰਨ ਲਈ 50 ਨਵੇਂ ਘਰ ਮੁਫ਼ਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਉਦੋਂ ਤੱਕ ਅਮਲ `ਚ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦਾ ਹੁਣ ਬੰਦ ਹੋ ਚੁੱਕਿਆ ਭਾਰਤੀ ਰੈਸਟੋਰੈਂਟ 'ਕਰੀ ਲੀਫ' ਜਿਸ ਦਾ ਮਾਲਕ ਮਦਨ ਬਿਸ਼ਟ ਸੀ, ਉਸ ਨੂੰ ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ ਨੇ $125,000 ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।ਮਦਨ ਬਿਸ਼…
ਆਕਲ਼ੈਂਡ (ਹਰਪ੍ਰੀਤ ਸਿੰਘ) - ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਡੇ ਸੂਗਾ ਨੇ ਟੋਕੀਓ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਕਰਕੇ 22 ਅਗਸਤ ਤੱਕ ਸ਼ਹਿਰ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ। ਦੱਸਦੀਏ ਕਿ ਟੋਕੀਓ ਵਿੱਚ ਓਲੰਪਿਕ ਖੇਡਾਂ ਦਾ ਓਪਨਿੰਗ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਿਹੇ ਮੁਲਕਾਂ ਵਿੱਚ ਕਈ ਸਾਲ ਪਹਿਲਾਂ ਤੋਂ ਹੀ ਬ੍ਰੈੱਡ ਜਾਂ ਹੋਰ ਖਾਣਪੀਣ ਦੀਆਂ ਵਸਤੂਆਂ ਵਿੱਚ ਫੋਲਿਕ ਐਸਿਡ ਮਿਲਾਇਆ ਜਾਂਦਾ ਹੈ। ਗਰਭਵਤੀ ਮਹਿਲਾਵਾਂ ਲਈ ਇਹ ਬਹੁਤ ਅਹਿਮ ਮੰਨ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀ ਕਰਮਚਾਰੀ ਹਰ ਇੰਡਸਟਰੀ, ਹਰ ਕਾਰੋਬਾਰ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਇਹ ਬਾਰਡਰ ਬੰਦ ਹੋਣ ਤੋਂ ਬਾਅਦ ਸਾਬਿਤ ਹੋ ਚੁੱਕਾ ਹੈ।ਵੈਲੰਿਗਟਨ ਦੇ ਸੀਵਿਊ ਸਥਿਤ ਕੰਪਾਸ ਕੈਫੇ ਦੇ ਮਾਲਕ ਮਾਈਕਲ ਦਾ ਵੀ…
ਆਕਲੈਂਡ (ਹਰਪ੍ਰੀਤ ਸਿੰਘ) - ਘਟਨਾ ਕ੍ਰਾਈਸਚਰਚ ਦੇ ਦ ਹੋਰਨਬੀਅ ਹਾਈ ਸਕੂਲ ਦੀ ਹੈ, ਜਿੱਥੇ ਕੁਝ ਵਿਦਿਆਰਥੀਆਂ ਦੇ ਗਰੁੱਪ ਵਲੋਂ ਸਕੂਲ ਦੇ ਮੈਦਾਨ ਵਿੱਚ ਹੀ ਸਿੰਥੈਟਿਕ ਕੈਨੇਬਿਸ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਤੋਂ ਬਾਅਦ ਇੱਕ ਵਿਦ…
ਆਕਲੈਂਡ (ਹਰਪ੍ਰੀਤ ਸਿੰਘ) - ਹੇਸਟਿੰਗਜ਼ ਰਹਿੰਦੇ ਹਰਜੀਤ ਸਿੰਘ ਜਸਵਾਲ, ਜੋ ਕਿ ਹਾਰਟ ਅਟੈਕ ਕਾਰਨ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ 9 ਜੁਲਾਈ, ਦਿਨ ਸ਼ੁੱਕਰਵਾਰ ਬੇਥ ਸ਼ਾਨ ਫਿਊਨਰਲਜ਼ ਡਾਇਰਕੈਟ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮਹੀਨੇ ਆਏ ਟੋਰਨੇਡੋ ਕਾਰਨ ਪਾਪਾਟੋਏਟੋਏ ਵਿੱਚ ਜਿੰਦਗੀ ਅਜੇ ਵੀ ਸਧਾਰਨ ਨਹੀਂ ਹੋਈ ਹੈ, ਸੜਕਾਂ 'ਤੇ ਸਫਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ। 11 ਘਰਾਂ ਨੂੰ ਨਾ-ਰਹਿਣਯੋਗ ਐਲਾਨ ਦਿੱਤਾ ਗਿਆ ਹੈ। 63 ਘਰ …
ਆਕਲੈਂਡ : ( ਅਵਤਾਰ ਸਿੰਘ ਟਹਿਣਾ ) ਨਿਊਜ਼ੀਲੈਂਡ ਇੱਕ ਪੰਜਾਬੀ ਗੱਭਰੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਇੱਕ ਵਿਅਕਤੀ ਨੂੰ ਡੁਬਣੋਂ ਬਚਾ ਲਿਆ। ਉਸਦੇ ਦਲੇਰਾਨਾ ਕਦਮ ਦੀ ਨਿਊਜ਼ੀਲੈਂਡ ਪੁਲੀਸ ਨੇ ਸ਼ਲਾਘਾ ਕੀਤੀ ਹੈ ਕਿ ਇਕ ਹਾਦਸਾ ਹੋ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਨਿਊ ਸਾਊਥ ਵੇਲਜ਼ ਵਿੱਚ 27 ਕਮਿਊਨਿਟੀ ਕੇਸਾਂ ਦੀ ਪੁਸ਼ਟੀ ਹੋਈ ਸੀ, ਜਿਸ ਕਰਕੇ ਹਫਤੇ ਲਈ ਨਿਊ ਸਾਊਥ ਵੇਲਜ਼ ਲਈ ਲੌਕਡਾਊਨ ਹੋਰ ਵਧਾ ਦਿੱਤਾ ਗਿਆ ਹੈ ਤੇ ਅਜਿਹੇ ਹੀ ਹਾਲਾਤ ਕੁਈਨਜ਼ਲੈਂਡ ਵਿੱਚ ਹਨ।ਮੌ…
ਆਕਲੈਂਡ (ਹਰਪ੍ਰੀਤ ਸਿੰਘ) - ਤਰਨ ਤਾਰਨ ਜ਼ਿਲ੍ਹੇ ਦੇ ਚੌਧਰੀਵਾਲਾ ਪਿੰਡ (ਨੌਸ਼ਹਿਰਾ ਪੰਨੂਆਂ) ਦੇ ਇੱਕ ਕਿਸਾਨ ਦੇ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਪੰਨੂੰ ਨੂੰ ਬਹੁਤ ਸਾਰੀਆਂ ਮੁਬਾਰਕਾਂ। ਆਦੇਸ਼ ਪ੍ਰਕਾਸ਼ ਸਿੰਘ ਪੰਨੂੰ ਨੂੰ ਭਾਰਤੀ ਹਵਾਈ …
ਪਾਮਰਸਟਨ ਨੌਰਥ - ਪਾਲਮਰਸਟਨ ਨੌਰਥ ਵੱਖ ਵੱਖ ਦੇਸ਼ਾਂ ਅਤੇ ਵੱਖ ਵੱਖ ਕਮਿਉਨਟੀਜ ਦੇ ਲੋਕਾਂ ਦਾ ਸ਼ਹਿਰ ਮੰਨਿਆਂ ਜਾਂਦਾ ਹੈ। ਇੱਥੇ ਦੀ ਬਣੀ ਮਲਟੀਕਲਚਰਲ ਕੌਂਸਲ ਇਸ ਰੂਪ ਨੂੰ ਬਣਾਈ ਰੱਖਣ ਵਿੱਚ ਬੜਾ ਵੱਡਾ ਹਿੱਸਾ ਪਾ ਰਹੀ ਹੈ। ਵੱਖ ਵੱਖ ਕਮ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਸੋਮਵਾਰ (12 ਜੁਲਾਈ) ਤੋਂ ਵਾਇਕਾਟੋ ਕਾਉਂਸਲ ਵਲੋਂ ਸਾਰੇ ਹੀ ਯਾਤਰੀਆਂ ਕੋਲੋਂ ਬੀ ਕਾਰਡ 'ਤੇੇ $2 ਹਰ ਸਫਰ ਲਈ ਲਏ ਜਾਣਗੇ, ਇਹ ਕਿਰਾਇਆ ਬੱਚਿਆਂ ਤੇ ਵੱਡਿਆਂ ਦੋਨਾਂ 'ਤੇ ਹੀ ਲਾਗੂ ਹੋਏਗਾ। ਅਜਿਹਾ ਇਸ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਇਮੀਗ੍ਰੇਸ਼ਨ ਵਲੋਂ ਅੱਜ ਇੱਕ ਹੋਰ ਨਵੀਂ ਅੱਪਡੇਟ ਆਈ ਹੈ | ਜਿਸ ਅਨੁਸਾਰ ਜਿਹੜੇ ਲੋਕਾਂ ਨੇ ਨਿਊਜ਼ੀਲੈਂਡ ਦੇ ਵੱਖ ਵੱਖ ਕਿਸਮ ਦੇ ਵੀਜ਼ੇ ਅਪਲਾਈ ਕੀਤੇ ਸਨ , ਪਰ ਉਕਤ ਵੀਜ਼ੇ ਬਾਰਡਰ ਉੱਪਰ ਕੋਵਿਡ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਆਕਲੈਂਡ ਦੀ ਕੁਏ ਸਟਰੀਟ ਨਜਦੀਕ ਪ੍ਰਿੰਸਜ਼ ਵਾਰਫ ਕੋਲ ਉਸ ਵੇਲੇ ਇੱਕ ਵੱਡੀ ਮੰਦਾਗੀ ਘਟਨਾ ਵਾਪਰਨੋ ਰਹਿ ਗਈ, ਜਦੋਂ ਇੱਕ ਮਹਿਲਾ ਕਾਰ ਚਾਲਕ ਨੇ ਪਹਿਲਾਂ ਤਾਂ ਕਈ ਪੈਦਲ ਯਾਤਰੀਆਂ ਨੂੰ ਆਪਣੀ ਕਾਰ ਨਾ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਨੇ ਉਨ੍ਹਾਂ ਅੰਤਰ-ਰਾਸ਼ਟਰੀ ਉਡਾਣਾ ਨੂੰ ਮੁੜ ਤੋਂ ਬਹਾਲ ਕਰਨ ਦੀ ਗੱਲ ਆਖੀ ਹੈ ਜਿਨ੍ਹਾਂ ਨੂੰ ਬਾਰਡਰ ਬੰਦ ਹੋਣ ਤੋਂ ਬਾਅਦ ਉਡਾਣਾ ਨਹੀਂ ਭੇਜੀਆਂ ਗਈਆਂ।ਏਅਰ ਨਿਊਜੀਲੈਂਡ ਨੇ 31 ਅਕਤੂਬਰ ਤੋ…
ਆਕਲੈਂਡ (ਤਰਨਦੀਪ ਬਿਲਾਸਪੁਰ ) ਹੇਸਟਿੰਗਜ਼ ਰਹਿੰਦੇ ਹਰਜੀਤ ਸਿੰਘ ਜਸਵਾਲ ਬੀਤੀ ਰਾਤ ਆਪਣੇ ਸਨੇਹੀਆਂ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਅਚਾਨਕ ਵਿਗੋਚਾ ਦੇ ਗਏ ਹਨ | ਮਿਲੀ ਜਾਣਕਾਰੀ ਅਨੁਸਾਰ 49 ਸਾਲ ਦੇ ਹਰਜੀਤ ਸਿੰਘ ਜਸਵਾਲ ਦੀ ਸੁੱਤੇ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਸਰਕਾਰ ਦੀ ਤਾਜ਼ਾ ਇਮੀਗ੍ਰੇਸ਼ਨ ਨੀਤੀ ਦੇ ਵਿਰੋਧ ਵਿਚ ਨਿਊਜ਼ੀਲੈਂਡ ਦੀ ਹਾਸਪਟਿਲਿਟੀ ਇੰਡਸਟਰੀ ਤਕਰੀਬਨ ਖੜੀ ਹੋ ਗਈ ਹੈ | ਰੈਸਟੋਰੈਂਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਜਿਥੇ ਬੀਤੇ ਦਿਨ…
ਆਕਲੈਂਡ (ਹਰਪ੍ਰੀਤ ਸਿੰਘ) - ਮੈਡੀਸੇਫ ਨੇ ਕੋਰੋਨਾ ਦੀ ਜੈਨਸੇਨ ਕੋਵਿਡ 19 ਵੈਕਸੀਨ ਨੂੰ ਪ੍ਰੋਵੀਜ਼ਨਲ ਮਾਨਤਾ ਦੇ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਹੈ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀ ਇਸ ਵੇਲੇ ਦੁਨੀਆਂ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੇ ਮਾਲਕ ਹਨ, ਅਜਿਹਾ ਇਸ ਲਈ ਕਿਉਂਕਿ ਇਸ ਵਾਰ ਦੀ ਤਾਜਾ ਜਾਰੀ ਹੋਈ ਪਾਸਪੋਰਟ ਸੂਚੀ ਵਿੱਚ ਨਿਊਜੀਲੈਂਡ ਪਹਿਲੇ ਨੰਬਰ 'ਤੇ ਆਇਆ ਹੈ। 2020 …
ਆਕਲੈਂਡ (ਹਰਪ੍ਰੀਤ ਸਿੰਘ)- ਆਸਟ੍ਰੇਲੀਆ ਵਿੱਚ ਐਮਜੋਨ ਨੂੰ ਸ਼ੁਰੂ ਹੋਇਆਂ ਨੂੰ ਹੁਣ 3 ਸਾਲ ਹੋ ਗਏ ਹਨ ਤੇ ਹੁਣ ਨਿਊਜੀਲੈਂਡ ਵਾਲੇ ਵੀ ਐਮਜੋਨ ਰੀਟੇਲਰਾਂ ਤੋਂ ਸਿੱਧੀ ਸ਼ਾਪਿੰਗ ਕਰ ਸਕਣਗੇ, ਇਸਦੇ ਨਾਲ ਹੀ ਉਨ੍ਹਾਂ ਨੂੰ ਮਿਲਣਗੀਆਂ ਸਸਤੀਆਂ ਤੇ…
ਆਕਲੈਂਡ (ਹਰਪ੍ਰੀਤ ਸਿੰਘ)- ਅੱਜ ਨਿਊਜੀਲੈਂਡ ਦੀਆਂ 30,000 ਤੋਂ ਵਧੇਰੇ ਰਜਿਸਟਰਡ ਨਰਸਾਂ ਨੇ ਯੋਜਨਾਬੱਧ ਢੰਗ ਨਾਲ ਨਜਦੀਕੀ ਸਮੇਂ ਵਿੱਚ 3 ਵਾਰ ਹੜਤਾਲ ਕਰਨ ਦੇ ਫੈਸਲੇ 'ਤੇ ਵੋਟਿੰਗ ਕਰਕੇ ਮੋਹਰ ਲਾ ਦਿੱਤੀ ਹੈ। ਦੱਸਦੀਏ ਕਿ ਬੀਤੇ ਲੰਬੇ ਸ…
NZ Punjabi news