ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ 4 ਏਅਰਪੋਰਟ ਟਰਮੀਨਲ ਤੇ ਇੱਕ ਇੰਟਰਸਿਟੀ ਬੱਸ ਐਕਸਚੈਂਜ ਤੇ ਹੋਰ ਕਈ ਫੂਡ ਆਉਟਲੈੱਟਸ ਨੂੰ ਅੱਜ ਲੋਕੇਸ਼ਨ ਆਫ ਇਨਟਰਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਕੇਰੀਕੇਰੀ ਏਅਰਪੋਰਟ ਸਭ ਤੋਂ ਤਾਜਾ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦਾ ਬੋਇੰਗ 787-9 ਡਰੀਮਲਾਈਨਰ ਜੋ ਕਿ ਕ੍ਰਾਈਸਚਰਚ ਤੋਂ ਗੁਆਂਗਜ਼ੂ (ਚੀਨ) ਜਾ ਰਿਹਾ ਸੀ, ਉਸਦੀ ਵਿੰਡਸਕਰੀਨ ਵਿੱਚ ਆਈ ਤਰੇੜ ਕਾਰਨ ਜਹਾਜ ਨੂੰ ਹਾਂਗਕਾਂਗ ਵਿੱਚ ਐਮਜੈਂਸੀ ਵਿੱਚ ਉਤਾਰਨਾ ਪਿਆ। …
ਆਕਲੈਂਡ (ਹਰਪ੍ਰੀਤ ਸਿੰਘ) - ਇਨਵਰਕਾਰਗਿਲ ਵਿੱਚ ਇੱਕ 16 ਸਾਲਾ ਲੜਕੇ ਤੇ 17 ਸਾਲਾ ਲੜਕੀ ਨੂੰ ਗੋਲੀ ਮਾਰਕੇ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਘਟਨਾ ਵਾਪਰਨ ਦੀ ਖਬਰ ਹੈ। ਲੜਕੇ ਦੀ ਹਾਲਤ ਅਜੇ ਵੀ ਕਾਫੀ ਗੰਭੀਰ ਬਣੀ ਹੋਈ ਹੈ, ਜਦਕਿ ਲੜਕੀ ਦ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਰਿਪੋਰਟ ਸ਼ੈਰਲੇ ਬੈਲਿਸ ਜੋ ਕਿ ਇਸ ਵੇਲੇ ਅਫਗਾਨਿਸਤਾਨ ਵਿੱਚ ਹੈ, ਉਸਨੂੰ ਨਿਊਜੀਲੈਂਡ ਸਰਕਾਰ ਵਲੋਂ ਮੁੜ ਤੋਂ ਐਮ ਆਈ ਕਿਊ ਵਿੱਚ ਅਰਜੀ ਲਾਉਣ ਦੀ ਹਿਦਾਇਤ ਹੋਈ ਹੈ।ਦਰਅਸਲ ਸ਼ੈਰਲੇ ਬੈਲਿਸ ਇਸ ਵੇ…
ਆਕਲੈਂਡ (ਹਰਪ੍ਰੀਤ ਸਿੰਘ) - ਆਈਸੋਲੇਟ ਕਰ ਰਹੀ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਰਵਾਇਆ ਗਿਆ ਕੋਰੋਨਾ ਟੈਸਟ ਨੈਗਟਿਵ ਆਇਆ ਹੈ। ਪਰ ਅਜੇ ਵੀ ਉਹ ਆਈਸੋਲੇਸ਼ਨ ਵਿੱਚ ਹਨ ਤੇ ਅਗਲੇ ਕੁਝ ਦਿਨ ਇਸੇ ਮਾਹੌਲ ਵਿੱਚ ਰਹਿਣਗੇ। ਕੱ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਦੇ ਨਿਊਟਨ ਵਿੱਚ ਰਹਿੰਦੀ ਭਾਰਤੀ ਮੂਲ ਦੀ 31 ਸਾਲਾ ਨਰਸ ਦਿਵਯਾ ਜੋਸ ਅਚਨਚੇਤ ਮੌਤ 'ਤੇ ਸਮੂਹ ਭਾਈਚਾਰਾ ਸੋਗ ਵਿੱਚ ਹੈ। ਦਿਵਯਾ ਜੋਸ ਇੱਕ ਸਾਲ ਪਹਿਲਾਂ ਹੀ 3 ਸਾਲਾਂ ਦੇ ਕ੍ਰਿਟਿਕਲ ਪਰਪਜ਼ ਵੀਜ਼ੇ ਨਿਊ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਦੌੜਾਕ ਜਿਓਰਡੀ ਬੀਮੀਸ਼ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦਿਆਂ ਮਿਲਰੋਜ਼ ਗੇਮਜ਼ ਦਾ ਟਾਈਟਲ ਆਪਣੇ ਨਾਮ ਕਰ ਲਿਆ ਹੈ। ਨਿਊਜੀਲੈਂਡ ਦੇ ਇਸ ਉਭੱਰਦੇ ਦੌੜਾਕ ਨੇ 3000 ਮੀਟਰ…
ਆਕਲੈਂਡ (ਹਰਪ੍ਰੀਤ ਸਿੰਘ) ਇਸ ਵੇਲੇ ਦੀ ਤਾਜ਼ਾ ਖ਼ਬਰ ਇਹ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕੋਰੋਨਾ ਦੇ ਓਮਨੀਕ੍ਰੌਨ ਵੇਰਿਅੰਟ ਦੇ ਮਰੀਜ਼ ਦਾ ਨਜ਼ਦੀਕੀ ਸੰਪਰਕ ਪਾਇਆ ਗਿਆ ਹੈ ਤੇ ਉਹ ਇਸ ਵੇਲੇ ਸੈੱਲਫ ਆਈਸੋਲੇਸ਼ਨ ਕਰ ਰਹੇ ਹਨ , …
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮੰਤਰਾਲੇ ਵਲੋਂ ਏਅਰ ਨਿਊਜੀਲੈਂਡ ਦੀਆਂ ਕਈ ਫਲਾਈਟਾਂ ਸਮੇਤ ਹੈਮਿਲਟਨ ਦੇ ਗੁਰਦੁਆਰਾ ਸਾਹਿਬ ਨਿਊਜੀਲੈਂਡ ਸਿੱਖ ਸੁਸਾਇਟੀ ਟੈਂਪਲ ਟੀ ਰਾਪਾ ਨੂੰ ਤਾਜਾ ਲੋਕੇਸ਼ਨ ਆਫ ਇਨਟਰਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ। …
ਆਕਲੈਂਡ (ਹਰਪ੍ਰੀਤ ਸਿੰਘ) - ਤਾਲੀਬਾਨ ਨੂੰ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਸੁਆਲ ਪੁੱਛ ਆਪਣੀ ਨਿਡਰ ਰਿਪੋਰਟਿੰਗ ਕਾਰਨ ਮਸ਼ਹੂਰ ਹੋਈ ਨਿਊਜੀਲੈਂਡ ਦੀ ਰਿਪੋਰਟਰ ਸ਼ੈਰਲੇ ਬੈਲਿਸ ਇਸ ਵੇਲੇ ਗਰਭਵਤੀ ਹੈ ਤੇ ਐਮ ਆਈ ਕਿਊ ਵਿੱਚ ਥਾਂ ਨਾ ਮਿਲਣ ਕਾ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਵਰਗੇ ਵਿਕਸਤ ਮੁਲਕ `ਚ ਵਿਚਰਦਿਆਂ ਇਸ ਗੱਲ ਦਾ ਅਹਿਸਾਸ ਸੌਖ ਨਾਲ ਹੀ ਹੋ ਜਾਂਦਾ ਹੈ ਕਿ ਪੰਜਾਬ ਇਸ ਵੇਲੇ ਵੱਡੇ ਵਾਤਾਵਰਣ ਦਾ ਸੰਕਟ ਸਿ਼ਕਾਰ ਹੈ। ਭਾਰਤ ਦੀ ਅਜ਼ਾਦੀ ਤੋਂ ਬਾਅਦ 16ਵੀਂਆਂ…
ਆਕਲੈਂਡ (ਹਰਪ੍ਰੀਤ ਸਿੰਘ) - ਤਾਲੀਬਾਨ ਨੂੰ ਮਹਿਲਾਵਾਂ ਦੀ ਸੁਰੱਖਿਆ ਬਾਰੇ ਸੁਆਲ ਕਰ ਸੁਰਖੀਆਂ ਖੱਟਣ ਵਾਲੀ ਨਿਊਜੀਲ਼ੈਂਡ ਦੀ ਰਿਪੋਰਟਰ ਸ਼ੈਰਲੇ ਬੈਲਿਸ, ਨਿਊਜੀਲੈਂਡ ਵਾਪਸੀ ਲਈ ਐਮ ਆਈ ਕਿਊ ਵਿੱਚ ਥਾਂ ਨਾ ਮਿਲਣ ਕਾਰਨ ਇਸ ਵੇਲੇ ਤਾਲੀਬਾਨ ਤੋ…
ਆਕਲੈਂਡ (ਹਰਪ੍ਰੀਤ ਸਿੰਘ) - ਦ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਐਜੰਸੀ ਤੇ ਜੀ ਐਨ ਐਸ ਸਾਇੰਸ ਇਸ ਵੇਲੇ ਗੱਲ ਦੀ ਘੋਖ ਕਰ ਰਹੀਆਂ ਹਨ ਕਿ ਕਰਮਾਡੈਕ ਆਈਲੈਂਡਸ ਰੀਜਨ ਵਿੱਚ ਆਏ 6.6 ਤੀਬਰਤਾ ਦੇ ਭੂਚਾਲ ਨੇ ਕੀ ਨਿਊਜੀਲੈਂਡ ਦੇ ਸਮੁੰਦਰੀ ਤੱਟਾਂ…
Auckland (Kanwalpreet Kaur Pannu) - A number of changes to immigration policy and procedure have been announced, following the High Court decision of Afghan Nationals v Minister of Immigrati…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਵਰਕਰਾਂ ਦੇ ਸ਼ੋਸ਼ਣ ਨਾਲ ਸਬੰਧਤ ਇੱਕ ਕੇਸ `ਚ ਕਾਨੂੰਨੀ ਚਾਰਾਜੋਈ ਕਰਨ ਸਰਕਾਰੀ ਧਿਰ ਨੇ ਵਿਦੇਸ਼ ਭੱਜ ਚੁੱਕੇ ਇੱਕ ਮੁਲਜ਼ਮ ਦੇ ਵਾਰੰਟ ਜਾਰੀ ਕਰਨ ਦੀ ਮੰਗ ਰੱਖੀ ਹੈ, ਕਿਉਂਕਿ ਉਸਨੂੰ ਚਾਰਜਸ਼…
ਆਕਲੈਂਡ (ਹਰਪ੍ਰੀਤ ਸਿੰਘ) - ਪੋਰੀਰੂਆ ਦੀ ਸਾਰਾ ਕਲੀਅਰ ਦੀ ਹੈਰਾਨਗੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ $18 ਮੁੱਲ ਮਾਸਕ ਲਈ ਉਸ ਕੋਲੋਂ ਕੈਮੀਸਟ ਵੈਅਰਹਾਊਸ ਨੇ $4166 ਚਾਰਜ ਕੀਤੇ। ਜਦੋਂ ਉਸਨੇ ਇਸ ਸਬੰਧੀ ਮੌਜੂਦ ਕਰਮਚਾਰੀ ਨਾਲ ਗੱ…
ਆਕਲੈਂਡ (ਹਰਪ੍ਰੀਤ ਸਿੰਘ) - ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਦੇ ਇੱਕ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਦੇ ਹਰ ਦਫਤਰ ਦੇ ਅੰਦਰ ਨੇਤਾਵਾਂ ਜਾਂ ਮੁੱਖ ਮੰਤਰੀ ਦੀਆਂ ਤਸ…
ਆਕਲੈਂਡ (ਹਰਪ੍ਰੀਤ ਸਿੰਘ) - ਐਤਵਾਰ ਨੂੰ ਨਿਊਜੀਲੈਂਡ ਸਰਕਾਰ ਨੇ ਸਾਫ ਕਰ ਦਿੱਤਾ ਸੀ ਕਿ ਸਾਰੇ ਹੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਸਾਲ 4 ਤੋਂ ਉੱਤੇ ਵਾਲੇ ਵਿਦਿਆਰਥੀਆਂ ਲਈ ਮਾਸਕ ਪਾਉਣਾ ਲਾਜਮੀ ਹੋਏਗਾ। ਪਰ ਇਸ ਤੋਂ ਬਾਅਦ ਲਗਭਗ 50…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਈਡਨ ਟੈਰੇਸ ਸਥਿਤ ਮਹਾਤਮਾ ਗਾਂਧੀ ਸੈਂਟਰ ਵਿੱਚ ਹੋਏ ਇੱਕ ਵਿਆਹ ਵਿੱਚ 600 ਬਰਾਤੀ ਪੁੱਜੇ ਸਨ ਤੇ ਹੁਣ ਸਾਰਿਆਂ ਨੂੰ ਕੋਰੋਨਾ ਹੋਣ ਦਾ ਡਰ ਹੈ, ਕਿਉਂਕਿ ਸਿਹਤ ਮਹਿਕਮੇ ਨੇ ਇਸ ਲੋਕੇਸ਼ਨ ਨੂੰ 'ਲੋਕੇ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਦੇ ਆ ਰਹੇ ਕੇਸਾਂ ਵਿੱਚ ਜੇ ਭਾਈਚਾਰੇ 'ਚੋਂ ਕੋਈ ਵੀ ਪਰਿਵਾਰ ਆਈਸੋਲੇਸ਼ਨ ਕਰ ਰਿਹਾ ਹੈ ਜਾਂ ਹੋਵੇਗਾ, ਤਾਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਲੋਂ ਸਾਰੇ ਗੁਰੂ ਘਰਾਂ ਦੇ ਸਹਿਯੋਗ ਨਾਲ ਪਰਿਵਾਰ ਦੀ…
ਆਕਲੈਂਡ (ਹਰਪ੍ਰੀਤ ਸਿੰਘ) -ਅੱਜ ਨਿਊਜੀਲੈਂਡ ਵਿੱਚ ਓਮੀਕਰੋਨ ਦੇ 15 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਨੇ ਕੀਤੀ ਹੈ, ਇਸਦੇ ਨਾਲ ਹੀ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 105 ਪੁੱਜ ਗਈ ਹੈ, ਇਸ ਵਿੱਚ ਓਮੀਕਰੋਨ ਤੇ ਡੈਲਟਾ ਦੋਨੋਂ ਵੇਰੀ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੀ ਇੱਕ ਨਰਸ ਜਿਸ ਵਲੋਂ, ਪ੍ਰਧਾਨ ਮੰਤਰੀ ਜੈਸਿੰਡਾ ਆਰਡਨ, ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਤੇ ਡਾਕਟਰ ਐਸ਼ਲੀ ਬਲੂਮਫਿਲਡ ਨੂੰ ਬੱਚਿਆਂ ਦੇ ਸਬੰਧ ਵਿੱਚ ਕੀਤੀ ਜਾਣ ਵਾਲੇ ਟੀਕਾਕਰਨ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ ਮਨਿਸਟਰੀ ਆਫ ਹੈਲਥ ਵਲੋਂ ਅੱਜ ਸਭ ਤੋਂ ਤਾਜਾ 'ਲੋਕੇਸ਼ਨ ਆਫ ਇਨਟਰਸਟ' ਵਿੱਚ ਦਰਜ ਕੀਤਾ ਗਿਆ ਸਥਾਨ ਹੈ । ਜੋ ਕੋਈ ਵੀ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ 'ਤੇ 22 ਜਨਵਰੀ ਸ਼ਾਮ 4.45 ਤੋਂ 5.15…
ਆਕਲੈਂਡ (ਹਰਪ੍ਰੀਤ ਸਿੰਘ) - 2017 ਤੋਂ ਸੱਤਾ ਵਿੱਚ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਲੋਕਪ੍ਰਿਯਤਾ ਵਿੱਚ ਕਮੀ ਆਈ ਹੈ। 1ਨਿਊਜ ਤੇ ਕਂਤਾਰ ਪੋਲ ਅਨੁਸਾਰ ਜਿੱਥੇ ਪਹਿਲਾਂ 39% ਲੋਕ ਉਨ੍ਹਾਂ ਨ…
ਆਕਲੈਂਡ (ਹਰਪ੍ਰੀਤ ਸਿੰਘ) - ਰੈੱਡ ਲਾਈਟ ਸਿਸਟਮ ਤਹਿਤ ਨਿਊਜੀਲੈਂਡ ਵਾਸੀਆਂ ਲਈ ਮਾਸਕ ਪਾਉਣ 'ਤੇ ਬਹੁਤ ਜਿਆਦਾ ਜੋਰ ਦਿੱਤਾ ਗਿਆ ਹੈ, ਕਿਉਂਕਿ ਓਮੀਕਰੋਨ ਦੇ ਫੈਲਣ ਦੀ ਦਰ ਨੂੰ ਸਹੀ ਢੰਗ ਦਾ ਮਾਸਕ ਮਾਸਕ ਪਹਿਣ ਕੇ ਵੀ ਘਟਾਇਆ ਜਾ ਸਕਦਾ ਹੈ।…
NZ Punjabi news