ਆਕਲੈਂਡ (ਹਰਪ੍ਰੀਤ ਸਿੰਘ) - ਜੇ ਨਿਊਜੀਲੈਂਡ ਦੀ ਕੋਰੋਨਾ ਮਹਾਂਮਾਰੀ ਦੀ ਸ਼ਿਕਾਰ ਹੋਈ ਆਰਥਿਕਤਾ ਨੂੰ ਦੁਬਾਰਾ ਤੋਂ ਕਿਸੇ ਚੰਗੇ ਰਾਹ 'ਤੇ ਪਾਉਣਾ ਹੈ ਤਾਂ ਇਸ ਲਈ ਖੇਤੀਬਾੜੀ ਨਾਲ ਸਬੰਧਤ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਨੂੰ ਸਭ ਤੋਂ ਪਹਿਲਾਂ…
ਆਕਲੈਂਡ (ਹਰਪ੍ਰੀਤ ਸਿੰਘ) - ਅਸਮਾਨ ਦੀ ਬੇਹੱਦ ਉੱਚੀ ਉਚਾਈ ਤੋਂ ਨਿਊਜੀਲ਼ੈਂਡ ਦਾ ਸ਼ਾਨਦਾਰ ਕ੍ਰਿਸਟਲ ਕਲੀਅਰ ਮੈਪ ਦਿਖਾਉਣ ਦੀ ਸਮਰਥਾ ਰੱਖਣ ਵਾਲੇ ਸਾਫਟਵੇਅਰ ਦੀ ਆਨਲਾਈਨ ਕਾਫੀ ਚਰਚਾ ਹੈ ਅਤੇ ਇਸ ਨੂੰ ਕਾਫੀ ਹੌਂਸਲਾ ਵਧਾਈ ਵੀ ਮਿਲ ਰਹੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਹਾਰਬਰ ਬਿ੍ਰਜ 'ਤੇ ਵਾਪਰੇ ਅੱਜ ਦੇ ਹਾਦਸੇ ਕਰਕੇ ਪੁੱਲ ਦਾ ਜੋ ਨੁਕਸਾਨ ਹੋਇਆ ਹੈ, ਉਸਦੀ ਮੁਰੰਮਤ ਲਈ ਕਈ ਦਿਨ ਨਹੀਂ ਬਲਕਿ ਕਈ ਹਫਤੇ ਲੱਗ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਐਨ ਜੈਡ ਟੀ ਏ ਵਲੋਂ ਜਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਇਮਿਊਨਾਈਜੇਸ਼ਨ ਅਡਵਾਈਜਰੀ ਸੈਂਟਰ ਤੋਂ ਡਾਕਟਰ ਨਿੱਕੀ ਟਰਨਰ ਨੇ ਨਿਊਜੀਲੈਂਡ ਦੇ ਮਾਪਿਆਂ ਲਈ ਬਹੁਤ ਹੀ ਅਹਿਮ ਜਾਣਕਾਰੀ ਦਾ ਖੁਲਾਸਾ ਕੀਤਾ ਹੈ, ਉਨ੍ਹਾਂ ਦੱਸਿਆ ਹੈ ਕਿ ਜੇ ਜਲਦ ਤੋਂ ਜਲਦ ਬੱਚਿਆਂ ਦੀ ਵੈਕਸੀਨੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ ਜੁਲਾਈ ਤੋਂ ਲੋਅਰ ਹੱਟ ਦੇ ਮੇਅਰ ਨੇ ਨਵੀਂ 'ਰਬਿੱਸ਼ ਕੁਲੈਕਸ਼ਨ ਸਿਸਟਮ' ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਰਿਹਾਇਸ਼ੀਆਂ ਨੂੰ ਨਵੇਂ ਪਹੀਏ ਵਾਲੇ 2 ਕੂੜੇਦਾਨ ਦਿੱਤੇ ਜਾਣਗੇ, ਇੱਕ ਕਰੇਟ ਕੱਚ …
ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਟੀ ਏ ਦੀ ਆਕਲੈਂਡ ਸਿਸਟਮ ਮੈਨੇਜਰ ਐਂਡਰੀਆ ਵਿਲੀਅਮਸਨ ਨੇ ਆਕਲੈਂਡ ਦੇ ਹਾਰਬਰ ਬਿ੍ਰਜ 'ਤੇ ਵਾਪਰੀ ਦੁਰਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ 11 ਵਜੇ ਦੇ ਲਗਭਗ ਇੱਕ ਟਰੱਕ ਜਦੋਂ ਪੁੱਲ ਤ…
ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਵਿਸ਼ਵ ਪੰਜਾਬੀ ਕਾਨਫਰੰਸ ਰਜਿ: ਟੋਰੰਟੋ ਦੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਟੋਰੰਟੋ ਦੇ ਸ਼ਹਿਰ ਮਿਸੀਸਾਗਾ ਵਿੱਚ ਚੇਅਰਮੈਨ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ ਦੀ ਪ੍ਰਧ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਫਸੇ ਭਾਰਤੀਆਂ ਨੂੰ ਲੈ ਕੇ ਜਾਣ ਲਈ "ਵੰਦੇ ਭਾਰਤ" ਮਿਸ਼ਨ ਦੇ 6ਵੇਂ ਪੜਾਅ ਲਈ ਅਗਲੇ 10 ਕੁ ਦਿਨਾਂ ਤੱਕ ਫਲਾਈਟ ਜਾਵੇਗੀ। ਜਿਸਦੀਆਂ ਟਿਕਟਾਂ ਲਈ ਆਨਲਾਈਨ ਛੇਤੀ ਹੀ ਸ਼ੁਰੂ ਹੋ ਜਾਵੇ…
ਆਕਲੈਂਡ (ਹਰਪ੍ਰੀਤ ਸਿੰਘ) - ਹੈਂਡਰਸਨ ਪੁਲਿਸ ਨੂੰ ਬੀਤੇ ਦਿਨੀਂ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਉਨ੍ਹਾਂ ਨੂੰ ਇੱਕ ਐਮਰਜੈਂਸੀ ਕਾਲ ਆਈ ਕਿ ਇੱਕ ਮਹਿਲਾ ਛੱਪੜ ਵਿੱਚ ਫਸੀ ਹੈ ਹੋਈ ਹੈ, ਜੋ ਸ਼ੈੱਲ ਲੱਭਣ ਲਈ ਪਾਣੀ ਵਿੱਚ ਉਤਰੀ ਸੀ।…
ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਫਰਸਟ ਪਾਰਟੀ ਦੇ ਪ੍ਰਧਾਨ ਵਿਨਸਟਨ ਪੀਟਰਜ ਨੇ ਵੋਟਰਾਂ ਨੂੰ ਲੁਭਾਉਣ ਲਈ ਅੱਜ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਸੱਤਾਧਾਰੀ ਦੁਬਾਰਾ ਬਨਣ 'ਤੇ ਉਹ ਸਿਗਰੇਟ 'ਤੇ ਲੱਗੇ ਫਾਲਤੂ ਦੇ ਟੈਕਸਾਂ ਨੂੰ ਖਤਮ ਕਰ ਦ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਚੈਪਲ ਡਾਅਨਜ਼ ਪ੍ਰਾਇਮਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਆਕਲੈਂਡ ਰਿਜਨਲ ਪਬਲਿਕ ਹੈਲਥ ਸਰਵਿਸਜ਼ ਨੇ ਕੋਰੋਨਾ ਟੈਸਟ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਆਕਲੈਂਡ ਰਿਜਨਲ ਪਬਲਿਕ ਹੈਲਥ …
ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰੀਖਿਆ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਬਦਲਾਅ ਵਿੱਚ ਪ੍ਰੀਖਿਆਰਥੀ ਨੂੰ ਆਸਟ੍ਰੇਲੀਆਈ ਮੁਲਕ ਦੀਆਂ ਕਦਰਾਂ ਕੀਮਤਾਂ ਨਾਲ ਜੁੜੇ ਜ਼ਿਆਦਾ ਸਵਾਲ ਹੱਲ ਕਰਨੇ ਪੈਣਗੇ । ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਰੋਜਾਨਾ ਹਜਾਰਾਂ-ਲੱਖਾਂ ਬੂਟਾਂ ਦੇ ਜੋੜੇ ਕੂੜੇਦਾਨ ਵਿੱਚ ਜਾਂਦੇ ਹਨ ਤੇ ਇੱਕ ਵੱਡੇ ਪੱਧਰ 'ਤੇ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ, ਕਿਉਂਕਿ ਜਿਆਦਾਤਰ ਬੂਟਾਂ ਵਿੱਚ ਵਰਤਿਆ ਉਤਪਾਦ ਗਲਣ-ਸੜਣ ਦੀ …
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ, ਚੀਨ ਨਜਦੀਕ ਸਥਿਤ ਫਿੰਗਰ 4 ਪੋਸਟ ਜਿਸ 'ਤੇ ਇਸ ਵੇਲੇ ਭਾਰਤੀ ਫੌਜ ਵਲੋਂ ਲਗਾਤਾਰ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਪੋਸਟ 'ਤੇ ਆਪਣੇ ਆਪ ਵਿੱਚ ਇੱਕ ਅਨੌਖਾ ਹੀ ਮਾਮਲਾ ਸੁਨਣ ਨੂੰ ਮਿਲਿਆ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਪਿਛਲੇ 2 ਕੁਆਟਰਾਂ ਤੋਂ ਨਿਊਜੀਲੈਂਡ ਦੀ ਜੀ ਡੀ ਪੀ ਲਗਾਤਾਰ ਗਿਰਾਵਟ ਵਿੱਚ ਦਰਜ ਕੀਤੀ ਗਈ ਹੈ। ਮਾਰਚ ਵਿੱਚ ਜਿੱਥੇ ਜੀਡੀਪੀ -1.6% ਦਰਜ ਕੀਤੀ ਗਈ ਸੀ, ਉੱਥੇ ਹੀ ਜੂਨ ਵਿੱਚ ਇਹ -12.2% ਰਹੀ ਅਤੇ ਇੱਥੇ ਦੱਸਦ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲ਼ੈਂਡ ਵਿੱਚ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ, ਪਰ ਇਨ੍ਹਾਂ ਵਿੱਚ ਇੱਕ ਵੀ ਕੇਸ ਕਮਿਊਨਿਟੀ ਟ੍ਰਾਂਸਮਿਸ਼ਨ ਨਾਲ ਸਬੰਧਤ ਨਹੀਂ ਹੈ ਅਤੇ ਸਾਰੇ ਹੀ ਕੇਸ ਮੈਨੇਜਡ ਆਈਸੋਲੇਸ਼ਨ ਨਾਲ ਸਬੰਧਤ ਹਨ। …
ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਦਾ ਕੋਰੋਨਾ ਨਿਊਜੀਲ਼ੈਂਡ ਵਿੱਚ ਸ਼ੁਰੂ ਹੋਇਆ ਹੈ ਤੱਦ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਘੱਟੋ-ਘੱਟ 62 ਬਿਲੀਅਨ ਡਾਲਰ ਖਰਚ ਕੀਤੇ ਜਾਣ ਦਾ ਬਜਟ ਬਣਾਇਆ ਸੀ। ਇਸ ਵਿੱਚੋਂ 44 ਬਿਲੀਅਨ ਡਾਲਰ ਤਾਂ ਸਰਕਾਰ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਹੋਰਾਈਜਨ ਰਿਸਰਚ ਦੇ ਇਮਪਲਾਇਮੈਂਟ ਸਬੰਧੀ ਕੀਤੇ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਪੈਦਾ ਹੋਏ ਹਲਾਤਾਂ ਦੇ ਨਤੀਜੇ ਵਜੋਂ ਲਗਭਗ 3 ਲੱਖ ਨਿਊਜੀਲੈਂਡ ਵਾਸੀਆਂ ਨੂੰ ਖਦਸ਼ਾ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਫਲੇਟ ਬੁਸ਼ ਦੇ ਚੈਪਲ ਡਾਨਜ਼ ਪ੍ਰਾਇਮਰੀ ਸਕੂਲ ਦੇ ਇੱਕ ਬੱਚੇ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ।ਬੱਚਿਆਂ ਦੇ ਮਾਪਿਆਂ ਨੂੰ ਭੇਜੇ ਗਏ ਇੱਕ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾਗ੍ਰਸਤ ਬੱਚਾ ਅਤੇ ਉਸ…
ਆਕਲੈਂਡ (ਹਰਪ੍ਰੀਤ ਸਿੰਘ) - ਓਵਰਸੀਜ਼ ਇਨਵੈਸਟਮੈਂਟ ਓਫਿਸ (ਓ ਆਈ ਓ) ਪ੍ਰੌਗਰਾਮ ਦੇ ਤਹਿਤ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਮਾਈਕ੍ਰੋਸੋਫਟ ਨੂੰ ਆਕਲੈਂਡ ਵਿੱਚ ਵਿਸ਼ਾਲ ਕਲਾਉਡ ਕੰਪਿਊਟਿੰਗ ਡਾਟਾ ਸੈਂਟਰ ਖੋਲਣ ਦੀ ਇਜਾਜਤ ਦੇ ਦਿੱਤੀ ਹੈ। …
ਆਕਲੈਂਡ (ਹਰਪ੍ਰੀਤ ਸਿੰਘ) - ਪੰਥ ਪ੍ਰਸਿੱਧ ਕੀਰਤਨੀਏ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲਿਆਂ ਦਾ ਬੀਤੇ ਦਿਨੀਂ ਦੇਹਾਂਤ ਹੋਣ ਦੀ ਖਬਰ ਹੈ, ਉਹ ਲੰਬੇ ਸਮੇਂ ਤੋਂ ਦਰਬਾਰ ਸਾਹਿਬ, ਅਮਿ੍ਰਤਸਰ ਵਿੱਚ ਆਪਣੀ ਸੇਵਾ ਨਿਭਾਅ ਰਹੇ ਸਨ। ਦੇਸ਼ਾਂ-ਵਿਦ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲ਼ੈਂਡ ਦਾ ਨਿਊਜੀਲੈਂਡ ਭਰ ਵਿੱਚ ਮਸ਼ਹੂਰ ਮਿਊਜਿਕਲ ਈਵੈਂਟ ਲੇਨਵੇਅ ਮਿਊਜੀਕਲ ਫੈਸਟੀਵਲ ਨੂੰ ਇਸ ਵਰ੍ਹੇ ਕੋਰੋਨਾ ਦੇ ਕਰਕੇ ਟਾਲ ਦਿੱਤਾ ਗਿਆ ਹੈ। ਇਹ ਈਵੈਂਟ ਹਰ ਸਾਲ 31 ਅਕਤੂਬਰ ਨੂੰ ਆਕਲੈਂਡ ਵਿੱਚ ਹੁੰਦਾ ਹ…
NZ Punjabi news