ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਵਲੋਂ ਇੱਕ ਬਹੁਤ ਹੀ ਵੱਡੀ ਅਣਗਹਿਲੀ ਵਰਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ ਆਪਣੇ ਸਾਰੇ ਹੀ ਡੇਸਕਟੋਪ ਕੰਪਿਊਟਰਾਂ ਦਾ ਜਰੂਰੀ ਡਾਟਾ ਡੀਲੀਟ ਕਰ ਦਿੱ…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ ਦੇ ਹਾਕਸ ਬੇਅ ਏਰੀਏ `ਚ ਭਾਰਤੀ ਮੂਲ ਦੀ ਪਹਿਲੀ ਪੁਲੀਸ ਅਫ਼ਸਰ ਬਣ ਕੇ ਇਤਿਹਾਸ ਸਿਰਜਣ ਵਾਲੀ ਰਮਨਦੀਪ ਕੌਰ ਸੰਧੂ ਦਾ ਮੰਨਣਾ ਹੈ ਕਿ ਦੁਨੀਆ `ਚ ਕੋਈ ਕੰਮ ਔਖਾ ਤਾਂ ਹੋ ਸਕਦਾ ਹੈ ਪਰ ਅਸੰਭਵ ਨਹੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਸਟਾਰ ਕਿੱਕਬਾਕਸਰ, ਬਾਕਸਰ ਤੇ ਮਾਰਸ਼ਲ ਆਰਟੀਸਟ ਇਜ਼ਜਰਾਈਲ ਅਦੇਸਨਯਾ ਇਸ ਵੇਲੇ ਕ੍ਰਾਈਸਚਰਚ ਦੀ ਕੁਆਰਂਟੀਨ ਵਿੱਚ ਸਮਾਂ ਬਿਤਾਅ ਰਿਹਾ ਹੈ ਤੇ ਬੀਤੇ 24 ਘੰਟਿਆਂ ਵਿੱਚ ਉਸ ਵਲੋਂ ਚਾਰ ਵੀਡੀਓ ਸੋਸ਼ਲ…
ਆਕਲੈਂਡ (ਹਰਪ੍ਰੀਤ ਸਿੰੰਘ) - ਨੈਸ਼ਨਲ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਲੀਡਰ ਸਾਈਮਨ ਬਿ੍ਰਜਸ ਨੂੰ ਅੱਜ ਚੱਲਦੇ ਸੈਸ਼ਨ ਵਿੱਚ ਉਸ ਵੇਲੇ ਔਖੇ ਸਮੇਂ ਦਾ ਸਾਹਮਣਾ ਕਰਨਾ ਪਿਆ, ਜਦੋਂ ਸਪੀਕਰ ਨੇ ਉਨ੍ਹਾਂ ਨੂੰ ਹਾਊਸ ਤੋਂ ਬਾਹਰ ਜਾਾਣ ਦੇ ਆ…
ਆਕਲੈਂਡ (ਹਰਪ੍ਰੀਤ ਸਿੰੰਘ) - ਅੱਜ ਦਾ ਦਿਨ ਨਿਊਜੀਲੈਂਡ ਵਾਸੀਆਂ ਲਈ ਇਤਿਹਾਸਿਕ ਹੋ ਨਿਬੜਿਆ ਹੈ, ਕਿਉਂਕਿ 36ਵੇਂ ਅਮਰੀਕਾ ਕੱਪ ਦੀ ਦੱਸਵੀਂ ਦੌੜ ਵਿੱਚ ਨਿਊਜੀਲੈਂਡ ਦੀ ਟੀਮ ਨੇ ਲੂਨਾ ਰੋਜ਼ਾ ਦੀ ਟੀਮ ਨੂੰ ਮਾਤ ਦਿੰਦਿਆਂ ਅਮਰੀਕਾ ਕੱਪ 'ਤੇ …
ਆਕਲੈਂਡ (ਹਰਪ੍ਰੀਤ ਸਿੰੰਘ) - ਅੱਜ ਸਵੇਰੇ ਆਕਲੈਂਡ ਪੁਲਿਸ ਵਲੋਂ 12 ਵੱਖੋ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੇ ਜਾਣ ਦੀ ਖਬਰ ਹੈ ਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਵੀ ਮਿਲੀ ਹੈ। ਪੁਲਿਸ ਨੇ 10 ਲੋਕਾਂ ਦੀ ਗਿ੍ਰਫਤਾਰੀ ਪਾਈ ਹੈ…
ਆਕਲੈਂਡ (ਅਵਤਾਰ ਸਿੰਘ ਟਹਿਣਾ)ਇਮੀਗਰੇਸ਼ਨ ਨਿਊਜ਼ੀਲੈਂਡ ਨੇ ਆਕਲੈਂਡ `ਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦਾ ਮਨ ਖੱਟਾ ਕਰ ਦਿੱਤਾ ਹੈ। ਉਹ ਪੰਜਾਬ `ਚ ਬੈਠੀ ਆਪਣੀ ਪਤਨੀ ਦੇ ਵੀਜ਼ੇ ਲਈ ਵਾਰ-ਵਾਰ ਹੰਭਲਾ ਮਾਰ ਚੁੱਕਾ ਹੈ ਪਰ ਅਫ਼ਸਰਾਂ ਨੇ ਵੀ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਦੇ 17 ਸਾਲਾ ਵਿਦਿਆਰਥੀ ਜੇਡਨ ਚੇਰੇਨ ਦੇ ਡੁੱਬਕੇ ਮਰਨ ਦੇ ਮਾਮਲੇ ਵਿੱਚ ਵਰਕਸੇਫ ਵਲੋਂ ਦੋਸ਼ ਦਾਇਰ ਕੀਤੇ ਗਏ ਹਨ।ਦੱਸਦੀਏ ਕਿ ਜੇਡੇਨ ਨਾਲ ਇਹ ਮੰਦਭਾਗਾ ਹਾਦਸਾ ਉਦੋਂ ਵਾਪਰਿਆ ਸੀ, ਜਦੋਂ ਉਹ ਮੇਲਵੀਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਅੱਜ ਉਸ ਕਾਨੂੰਨ ਨੂੰ ਅਮਲ ਵਿੱਚ ਲਿਆਉਂਦਾ ਗਿਆ ਹੈ, ਜਿਸ ਤਹਿਤ 'ਚਾਈਲਡ ਸੈਕਸ ਓਫੈਂਸ' ਸ਼੍ਰੇਣੀ ਦੇ ਅਪਰਾਧੀਆਂ ਨੂੰ ਨੈਸ਼ਨਲ ਰਜਿਸਟਰ ਵਿੱਚ ਦਰਜ ਕੀਤਾ ਜਾਏਗਾ।ਇਹ ਬਦਲਾਅ 'ਅਮੈਂਡਮੇਂ…
ਆਕਲੈਂਡ (ਅਵਤਾਰ ਸਿੰਘ ਟਹਿਣਾ) ਪੰਜਾਬ `ਚ ਬੇਰੁਜ਼ਗਾਰੀ ਨਾਲ ਮੱਥਾ ਲਾਉਣ ਤੋਂ ਬਚਣ ਲਈ ਸੁਖਜਿੰਦਰ ਕੌਰ ਨੇ ਵੀ ਐਮਬੀਏ (ਫਾਈਨਾਂਸ) ਦੀ ਡਿਗਰੀ ਕਰਨ ਪਿੱਛੋਂ ਸੁੱਖਾਂ ਭਰੀ ਜਿ਼ੰਦਗੀ ਹੰਢਾਉਣ ਵਾਸਤੇ ਵਿਦੇਸ਼ ਜਾਣ ਦਾ ਸੁਪਨਾ ਲਿਆ ਸੀ। ਉਸਨੂ…
ਆਕਲੈਂਡ (ਹਰਪ੍ਰੀਤ ਸਿੰਘ) - ਲੇਮੋਂਟ ਡਵੇਲਪਰਜ਼ ਐਂਡ ਕੰਪਨੀ ਦੇ ਐਂਡਰਿਊ ਲੇਮੋਂਟ ਵਲੋਂ ਨਵੀਂ ਓਨੀਹੰਗਾ ਮਾਲ ਕਲੱਬ ਸਕੀਮ ਤਹਿਤ ਨਵੀਂ 8 ਮੰਜਿਲਾ ਰਿਹਾਇਸ਼ੀ ਇਮਾਰਤ ਬਨਾਉਣ ਦੀ ਯੋਜਨਾ ਬਣਾਈ ਗਈ ਹੈ, ਇਸ ਇਮਾਰਤ 'ਤੇ $80 ਮਿਲੀਅਨ ਦਾ ਖਰਚਾ …
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਅਫਰੀਕਾ ਦਾ ਰਹਿਣ ਵਾਲਾ ਭਾਰਤੀ ਮੂਲ ਦਾ ਡੇਸਮੰਡ ਨਾਇਡੂ ਨਿਊਜੀਲੈਂਡ ਵਿੱਚ ਡਾਟਾ ਮੈਨੇਜਰ ਦੀ ਨੌਕਰੀ ਕਰ ਰਿਹਾ ਹੈ ਤੇ ਸਾਲ ਤੋਂ ਵੱਧ ਹੋ ਗਿਆ ਹੈ, ਉਸਨੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਿਆਂ ਨੂੰ ਤ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਵਿੱਚ ਆਮ ਧਾਰਨਾ ਕਿ ਆਕਲੈਂਡ ਵਾਸੀ ਬਾਕੀ ਦੇ ਨਿਊਜੀਲੈਂਡ ਵਾਸੀਆਂ ਦੇ ਮੁਕਾਬਲੇ ਜਿਆਦਾ ਸ਼ਰਾਬ ਪੀਂਦੇ ਹਨ, ਇਹ ਇੱਕ ਤਾਜੇ ਹੋਏ ਸ਼ੋਧ ਵਿੱਚ ਗਲਤ ਸਾਬਿਤ ਹੋਈ ਹੈ। ਇਹ ਸ਼ੋਧ ਆਕਲੈਂਡ, ਕੈਂਟਰ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦਾ ਸਿੱਖ ਭਾਈਚਾਰਾ ਹਮੇਸ਼ਾ ਹੀ ਮੁਲਕ ਦੀ ਬੇਹਤਰੀ ਲਈ ਵਚਨਬੱਧ ਨਜ਼ਰ ਆਇਆ ਹੈ | ਜਿਥੇ ਕਰੋਨਾ ਵਾਲੇ ਲੌਕਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਨਿਊਜ਼ੀਲੈਂਡ ਭਰ ਵਿਚ ਹੀ ਨਹੀਂ ਕੌਮਾਂਤਰੀ ਪੱਧਰ ਤੇ ਵੀ …
ਆਕਲੈਂਡ (ਹਰਪ੍ਰੀਤ ਸਿੰਘ) - 18 ਸਾਲ ਤੱਕ ਜਹਾਜਾਂ ਵਿੱਚ ਬਤੌਰ ਫਲਾਈਟ ਅਟੈਂਡੇਂਟ ਦੀ ਭੂਮਿਕਾ ਨਿਭਾਉਣ ਵਾਲੇ ਮਾਈਕ ਕਿਚਿੰਗ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੇ ਇਸ ਮਨਪਸੰਦ ਪੇਸ਼ੇ ਨੂੰ ਛੱਡ ਕਿਸੇ ਹੋਰ ਕੰਮ ਨੂੰ ਕਰਨ ਬਾਰੇ ਸੋਚੇਗਾ ਵੀ…
ਆਕਲੈਂਡ (ਹਰਪ੍ਰੀਤ ਸਿੰਘ) - ਫਿਲੀਪੀਂਜ ਦੇ ਜੈਫਰੀ ਪਿਨਲੇਕ, ਉਸਦੀ ਪਤਨੀ ਮਰਜੋਰੀ ਅਗੁਏਲਰ ਤੇ ਉਸਦੇ 7 ਸਾਲਾ ਬੱਚੇ ਨੂੰ ਇਮੀਗ੍ਰੇਸ਼ਨ ਟਿ੍ਰਬਿਊਨਲ ਵਲੋਂ ਵਾਪਿਸ ਫਿਲੀਪੀਂਜ ਡਿਪੋਰਟ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ।ਦਰਅਸਲ ਪੇਸ਼ੇ ਵਜੋਂ …
ਆਕਲੈਂਡ (ਅਵਤਾਰ ਸਿੰਘ ਟਹਿਣਾ) ਸਧਾਰਨ ਪਰਿਵਾਰ ਨਾਲ ਸਬੰਧਤ ਇੱਕ ਨੌਜਵਾਨ ਨੇ ਆਪਣੇ ਘਰ ਦੇ ਹਾਲਾਤ ਨੂੰ ਬਿਹਤਰ ਬਣਾਉਣ ਲਈ ਨਿਊਜ਼ੀਲੈਂਡ ਦਾ ਫੜਿਆ ਪਰ ਰਾਸ ਨਾ ਆਇਆ। ਪਹਿਲਾਂ ਉਸਦਾ ਪ੍ਰਾਈਵੇਟ ਕਾਲਜ ਬੰਦ ਹੋ ਗਿਆ ਅਤੇ ਫਿਰ ਪਿਛਲੇ ਸਾਲ ਜਦ…
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਬਹੁਤ ਮਾੜੀ ਹੈ। ਕ੍ਰਾਈਸਚਰਚ ਦੇ 33 ਸਾਲਾ ਨੌਜਵਾਨ ਮਲਯੇ ਕੁਮਾਰ ਪਟੇਲ ਦੀ ਇੱਕ ਸੜਕੀ ਹਾਦਸੇ ਵਿੱਚ ਮਾਰੇ ਜਾਣ ਦੀ ਖਬਰ ਹੈ। ਮਲਯੇ ਦੀ ਗੱਡੀ ਬੀਤੀ 10 ਮਾਰਚ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਇਨਲੈਂਡ ਰੇਵੇਨਿਊ ਵਲੋਂ ਉਨ੍ਹਾਂ ਰੀਅਲ ਅਸਟੇਟ ਏਜੰਟਾਂ 'ਤੇ ਸ਼ਿੰਕਜਾ ਕੱਸੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਵਲੋਂ ਆਪਣੀ ਕਮਾਈ ਘੱਟ ਦੱਸਕੇ ਜਾਂ ਖਰਚੇ ਵੱਧ ਪਾਕੇ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਕੀਤ…
ਆਕਲੈਂਡ (ਹਰਪ੍ਰੀਤ ਸਿੰਘ) - ਮਾਨਾਵਾਟੂ ਇਲਾਕੇ ਵਿੱਚ ਪੁਲਿਸ ਵਲੋਂ ਕਾਰੋਬਾਰਾਂ 'ਤੇ ਚਲਾਏ ਜਾ ਰਹੇ ਨਕਲੀ ਡਾਲਰਾਂ ਦੀਆਂ ਕਈ ਸ਼ਿਕਾਇਤਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਾਰੋਬਾਰੀਆਂ ਤੇ ਆਮ ਨਿਊਜੀਲੈਂਡ ਵਾਸੀਆਂ ਨੂੰ ਸਾਵਧਾਨੀ ਵਰਤਣ …
ਆਕਲੈਂਡ :ਕੋਰੋਨਾ ਮਹਾਂਮਾਰੀ ਦੇ ਦੌਰ `ਚ ਨਿਊਜ਼ੀਲੈਂਡ ਤੋਂ ਪੰਜਾਬ ਜਾ ਕੇ ਇਕ ਸਾਲ ਤੋਂ ਫਸੇ ਬੈਠੇ ਟੈਂਪਰੇਰੀ ਵੀਜ਼ੇ ਵਾਲੇ ਪੰਜਾਬੀ ਬਹੁਤ ਗੰਭੀਰ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਜਿਨ੍ਹਾਂ ਚੋਂ ਕਈਆਂ ਨੇ ਆਪਣੀ ਤਰਸ ਭਰੀ ਵਿੱਥਿਆ ਵੀ ਦ…
ਆਕਲੈਂਡ (ਹਰਪ੍ਰੀਤ ਸਿੰਘ) - ਵਿਰੋਧੀ ਧਿਰ ਦੀ ਨੇਤਾ ਤੇ ਨੈਸ਼ਨਲ ਪ੍ਰਧਾਨ ਜੂਡਿਥ ਕੌਲੀਨਜ਼ ਵਲੋਂ ਅੱਜ ਇਹ ਤਰਕ ਦਿੱਤਾ ਗਿਆ ਹੈ ਕਿ ਨਿਊਜੀਲੈਂਡ ਦਾ ਟੂਰੀਜਮ ਖੇਤਰ ਮੰਦੀ ਦੀ ਹੋਰ ਮਾਰ ਨਹੀਂ ਝੱਲ ਸਕਦਾ ਤੇ ਇਸੇ ਲਈ ਟ੍ਰਾਂਸ ਤਾਸਮਨ ਟਰੈਵਲ ਬਬ…
ਆਕਲੈਂਡ (ਹਰਪ੍ਰੀਤ ਸਿੰਘ) - ਗਿਸਬੋਰਨ ਨਜਦੀਕ ਅੱਜ 4.7 ਤੀਬਰਤਾ ਦਾ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਜਿਓਨੈੱਟ ਨੇ ਇਸਨੂੰ ਮਧਿਅਮ ਦਰਜੇ ਦਾ ਦੱਸਿਆ ਹੈ। ਭੂਚਾਲ ਦਾ ਕੇਂਦਰ ਗਿਸਬੋਰਨ ਤੋਂ 25 ਕਿਲੋਮੀਟਰ ਦੱਖਣ ਵੱਲ ਦੱਸਿਆ ਜਾ ਰਿਹਾ …
ਆਕਲੈਂਡ (ਤਰਨਦੀਪ ਬਿਲਾਸਪੁਰ ) ਪੰਜਾਬੀ ਦੀ ਇੱਕ ਕਹਾਵਤ ਬਣ ਚੁੱਕਿਆ ਗੀਤ ਕਿ ' ਜਿਥੇ ਵੀ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ ' ਕੱਲ ਟੀ-ਪੁੱਕੀ ਦੇ ਦਸਮੇਸ਼ ਸਪੋਰਟਸ ਕਲੱਬ ਵਲੋਂ ਕਰਵਾਏ ਖੇਡ ਮੇਲੇ ਨੂੰ ਦੇਖਕੇ ਜਵਾਂ ਸੱਚ ਲੱਗਣ ਲੱਗ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਇੱਕ ਭਾਰਤੀ ਜੋੜੇ ਦੀ ਡੀਪੋਰਟੇਸ਼ਨ ਤਿੰਨ ਸਾਲ ਲਈ ਟਲ ਗਈ ਹੈ। ਭਾਵ ਇਸ ਸਮੇਂ ਦੌਰਾਨ ਜੇ ਉਨ੍ਹਾਂ ਨੇ ਕੋਈ ਅਪਰਾਧ ਨਾ ਕੀਤਾ ਤਾਂ ਇੱਥੇ ਕਾਨੂੰਨੀ ਤੌਰ `ਤੇ ਰਹਿ ਸਕਣਗੇ। ਪਰਿਵਾਰ ਆਪਣੀਆਂ ਦੋ…
NZ Punjabi news