ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੀ ਜੀ ਪੀ ਕਲੀਨਿਕ ਨੂੰ ਨਰਸ ਦੀ ਭਰਤੀ ਲਈ ਕਾਫੀ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ ਤੇ ਸਾਲ ਹੋ ਗਿਆ ਹੈ, ਕਲੀਨਿਕ ਇੱਕ ਨਰਸ ਦੀ ਭਰਤੀ ਵੀ ਨਹੀਂ ਕਰ ਸਕੀ ਹੈ।ਇਸ ਰੋਇਲ ਹਾਈਟਸ ਮੈਡੀਕਲ ਸੈਂਟਰ …
ਆਕਲੈਂਡ (ਹਰਪ੍ਰੀਤ ਸਿੰਘ) - ਬਜਟ ਤੋਂ ਬਾਅਦ ਹੋਏ ਪਹਿਲੇ ਰਾਜਨੀਤੀਕ ਸਰਵੇਅ ਵਿੱਚ ਲੇਬਰ ਪਾਰਟੀ ਦੇ ਸਹਿਯੋਗੀਆਂ ਦੀ ਗਿਣਤੀ ਵਿੱਚ 3% ਤੱਕ ਕਮੀ ਦੇਖਣ ਨੂੰ ਮਿਲੀ ਹੈ।ਇਸ ਸਰਵੇਅ ਕੋਲਮਰ ਬਰੰਟਨ ਵਲੋਂ ਕਰਵਾਇਆ ਗਿਆ ਹੈ। ਇਸ ਸਰਵੇਅ ਵਿੱਚ ਲੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਹਾਰਬਰ ਬ੍ਰਿਜ 'ਤੇ ਬੀਤੇ ਵੀਕੈਂਡ ਸੈਂਕੜੇ ਸਾਈਕਲ ਸਵਾਰਾਂ ਨੇ ਜੋ ਪ੍ਰਦਰਸ਼ਨ ਕੀਤਾ ਸੀ। ਉਸ ਮੌਕੇ ਪੁਲਿਸ ਵਲੋਂ ਕੀਤੀ ਢਿੱਲੀ ਕਾਰਵਾਈ 'ਤੇ ਸਾਊਥ ਆਕਲੈਂਡ ਦੇ ਕੁਝ ਕਮਿਊਨਿਟੀ ਲੀਡਰ ਸੁਆਲ ਚੁੱਕ ਰ…
ਹੈਲੀਕਾਪਟਰ ਪਾਇਲਟਾਂ ਨੇ ਬਚਾਈ ਕਈਆਂ ਦੀ ਜਾਨ
ਆਕਲੈਂਡ (ਹਰਪ੍ਰੀਤ ਸਿੰਘ) - ਤੂਫਾਨੀ ਤੇ ਤਬਾਹੀ ਮਚਾ ਦੇਣ ਤੋਂ ਬਾਅਦ ਆਖਿਰਕਾਰ ਕੈਂਟਰਬਰੀ ਵਿੱਚ ਮੌਸਮ ਨੂੰ ਲੈਕੇ ਸੁਧਾਰ ਦੇਖਣ ਨੂੰ ਮਿਲਿਆ ਹੈ। ਬਾਰਿਸ਼ ਸਬੰਧੀ ਰੈੱਡ ਅਲਰਟ ਜੋ ਕਿ ਕਈ ਦਹਾ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਆਕਲ਼ੈਂਡ ਦੇ ਹਾਰਬਰ ਬ੍ਰਿਜ 'ਤੇ ਹਜਾਰਾਂ ਦੀ ਗਿਣਤੀ ਵਿੱਚ ਸਾਈਕਲ ਸਵਾਰਾਂ ਨੇ ਇੱਕ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਸਾਈਕਲ ਸਵਾਰਾਂ ਵਲੋਂ ਹਾਰਬਰ ਬ੍ਰਿਜ 'ਤੇ ਸਾਈਕਲ ਸਵਾਰਾਂ ਲਈ ਇੱਕ ਵਿਸ਼ੇਸ਼ ਲੇ…
ਆਕਲੈਂਡ (ਹਰਪ੍ਰੀਤ ਸਿੰਘ) - ਕਾਫੀ ਲੰਬੇ ਸਮੇਂ ਤੋਂ ਨੈਸ਼ਨਲ ਪਾਰਟੀ ਦੀ ਸੇਵਾ ਕਰ ਰਹੇ ਮੈਂਬਰ ਪਾਰਲੀਮੈਂਟ ਨਿੱਕ ਸਮਿਥ ਨੇ ਆੳਂਦੀ 10 ਜੂਨ ਨੂੰ ਪਾਰਲੀਮੈਂਟ ਤੋਂ ਅਸਤੀਫਾ ਦੇਣ ਦੀ ਗੱਲ ਆਖ ਦਿੱਤੀ ਹੈ। ਉਨ੍ਹਾਂ ਇਸ ਪਿੱਛੇ ਨਿੱਜੀ ਤੇ ਕੰਮਕ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਹਰ ਸਾਲ ਜੂਨ ਦਾ ਮਹੀਨਾ ਪੂਰੇ ਸਿੱਖ ਜਗਤ ਲਈ ਅਸਹਿ ਦੁੱਖ ਦਾ ਪ੍ਰਤੀਕ ਬਣਕੇ ਆਉਂਦਾ ਹੈ | ਕਿਓਂਕਿ ਤਿੰਨ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਖਮ ਅੱਲੇ ਹਨ |ਦੇਸ਼ ਦੁਨੀਆਂ ਵਿਚ ਵ…
ਆਕਲੈਂਡ (ਹਰਪ੍ਰੀਤ ਸਿੰਘ) - ਹਰਿਆਣੇ ਨਾਲ ਸਬੰਧਤ ਸਪਨਾ ਬਾਲਦਾ ਜੂਨ 2019 ਵਿੱਚ ਮੈਸੀ ਯੂਨੀਵਰਸਿਟੀ ਵਿੱਚ ਆਪਣੀ ਪੋਸਟ ਗ੍ਰੇਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਨਿਊਜੀਲ਼ੈਂਡ ਆਈ ਸੀ ਤੇ ਜਨਵਰੀ 2020 ਵਿੱਚ ਉਸਦਾ ਪਤੀ ਵੀ ਨਿਊਜੀਲੈਂਡ ਉਸ ਕੋਲ …
ਕੈਮਲੂਪਸ (ਬ੍ਰਿਟਿਸ਼ ਕੋਲੰਬੀਆ)ਕੈਨੇਡਾ ਦੇ ਇੱਕ ਸਕੂਲ ’ਚ 215 ਬੱਚਿਆਂ ਦੇ ਪਿੰਜਰ ਮਿਲੇ ਹਨ, ਜਿਨ੍ਹਾਂ ’ਚੋਂ ਕੁਝ ਦੀ ਉਮਰ ਤਕਰੀਬਨ ਤਿੰਨ ਸਾਲ ਤੱਕ ਹੋਵੇਗੀ। ਇਹ ਕਿਸੇ ਸਮੇਂ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਹੁੰਦਾ ਸੀ। ਇੱਥੋ…
ਆਕਲੈਂਡ (ਹਰਪ੍ਰੀਤ ਸਿੰਘ) - ਦ ਆਸਟ੍ਰੇਲੀਅਨ ਸਟੇਟ'ਸ ਹੈਲਥ ਅਥਾਰਟੀ ਵਲੋਂ ਅੱਜ ਮੈਲਬੋਰਨ ਵਿੱਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਸਾਰੇ ਹੀ ਕੇਸ ਲੋਕਲ ਕਮਿਊਨਿਟੀ ਨਾਲ ਸਬੰਧਤ ਹਨ। ਇਨ੍ਹਾਂ ਵਿੱਚ 2 ਬਜੁਰਗ ਏਜਡ ਕੇਅਰ ਫਸ…
ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੇ ਜਿਆਦਾਤਰ ਇਲਾਕਿਆਂ ਲਈ ਅਜੇ ਵੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੈ ਤੇ ਰਿਹਾਇਸ਼ੀ ਅਜੇ ਵੀ ਸਹਿਮ ਭਰੇ ਮਾਹੌਲ ਵਿੱਚ ਹਨ। ਬੀਤੀ ਰਾਤ ਆਇਰੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਸਮੇਤ ਫਰਨਸਾਈਡ ਦੇ ਰਿਹ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲ ਸਵਾਰਾਂ ਵਲੋਂ ਹਾਰਬਰ ਬ੍ਰਿਜ 'ਤੇ ਵੱਖਰੀ ਲੇਨ ਐਲਾਨੇ ਜਾਣ ਦੇ ਲਈ ਅੱਜ ਇੱਕ ਪ੍ਰਦਰਸ਼ਨ ਹਾਰਬਰ ਬ੍ਰਿਜ ਨਜਦੀਕ ਕੀਤਾ ਜਾ ਰਿਹਾ ਸੀ। ਬ੍ਰਿਜ ਵਾਲੇ ਪਾਸੇ ਭੀੜ 'ਤੇ ਕਾਬੂ ਰਹੇ ਇਸ ਲਈ ਪੁਲਿਸ ਵਲੋਂ ਬੈਰੀਕ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਰੀਅਲ ਅਸਟੇਟੇ ਏਜੰਟ ਨੇ ਬਹੁਤ ਹੀ ਅਨੌਖਾ ਢੰਗ ਲੱਭਿਆ ਹੈ, ਆਪਣੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ। ਉਸਨੇ ਆਪਣੀ ਇੱਕ ਪ੍ਰਾਪਰਟੀ ਵੇਚਣ ਲਈ ਖ੍ਰੀਦਾਰ ਨੂੰ ਇੱਕ ਸਾਲ ਤੱਕ ਮੁਫਤ ਐਵਕਾਡੋ ਦੇਣ …
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਕੈਂਟਰਬਰੀ ਵਿੱਚ ਹਾਲਾਤ ਮੌਸਮ ਨੂੰ ਲੈਕੇ ਕਾਫੀ ਅਣਸੁਖਾਵੈਂ ਹਨ ਤੇ ਅੰਦਾਜਾ ਹੈ ਕਿ ਖਰਾਬ ਮੌਸਮ ਦੇ ਚਲਦਿਆਂ ਜੋ ਬਾਰਿਸ਼ ਹੋਏਗੀ, ਉਹ ਇਸ ਦਹਾਕੇ ਦੀ ਸਭ ਤੋਂ ਜਿਆਦਾ ਬਾਰਿਸ਼ ਚੋਂ ਇੱਕ ਗਿਣੀ ਜਾਏਗੀ, …
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਿਮਿਓਨ ਬ੍ਰਾਊਨ ਵਲੋਂ ਇੱਕ ਵਿਅਕਤੀ ਖਿਲਾਫ ਉਨ੍ਹਾਂ ਨੂੰ ਮਾਰੇ ਜਾਣ ਦੀ ਧਮਕੀ ਦੇਣ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਹੈ।ਪੁਲਿਸ ਨੇ ਦੋਸ਼ੀ ਵਿਅਕਤੀ ਖਿਲਾਫ ਕਾਰਵ…
ਆਕਲੈਂਡ (ਹਰਪ੍ਰੀਤ ਸਿੰਘ) -ਪ੍ਰਵਾਸੀ ਕਰਮਚਾਰੀਆਂ ਦੇ ਮਾਮਲੇ ਵਿੱਚ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਬਹੁਤ ਹੀ ਵੱਡਾ ਬਦਲਾਅ ਕੀਤਾ ਗਿਆ ਹੈ।ਐਕਰੀਡੀਏਟਡ ਇਮਪਲਾਇਰ ਵਰਕ ਵੀਜਾ (ਏ ਈ ਡਬਲਿਯੂ ਵੀ) ਪੁਰਾਣੇ ਸਿਸਟਮ ਵਿੱਚ ਮੌਜੂਦ 6 ਤਰ੍ਹਾਂ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੇ ਕਰਕੇ ਅਜੇ ਵੀ ਸਿਵਿਲ ਡਿਫੈਂਸ ਵਾਲਿਆਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ, ਕਿਉਂਕਿ ਅੱਜ ਸ਼ਾਮ ਕਈ ਇਲਾਕਿਆਂ ਵਿੱਚ ਤੂਫਾਨੀ ਬਾਰਿਸ਼ ਹੋਣ ਦੇ ਆਸਾਰ ਹਨ। ਅੱਪਰ ਨਾਰਥ ਤੇ ਅੱਪਰ ਸਾਊਥ ਆਈਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਸਟ੍ਰੇਲੀਆ ਦੇ ਵਿਕੋਟਰੀਆ ਸੂਬੇ ਵਿੱਚ ਲੌਕਡਾਊਨ ਦਾ ਦੂਜਾ ਦਿਨ ਹੈ। ਸੂਬੇ ਦੇ ਸਿਹਤ ਮੰਤਰਾਲੇ ਵਲੋਂ ਅੱਜ ਕੋਰੋਨਾ ਦੇ 5 ਨਵੇਂ ਕਮਿਊਨਿਟੀ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ 2 ਮੈਨੇਜਡ ਆਈਸੋਲੇਸ਼ਨ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੀ ਕਿਸੇ ਵੀ ਸਰਕਾਰੀ ਸੰਸਥਾ 'ਤੇ ਹੁਣ ਤੱਕ ਹੋਏ ਸਾਈਬਰ ਅਟੈਕ ਵਿੱਚੋਂ ਵਾਇਕਾਟੋ ਡੀ ਐਚ ਬੀ 'ਤੇ ਹੋਇਆ ਸਾਈਬਰ ਅਟੈਕ ਬਹੁਤ ਗੰਭੀਰ ਦਰਜੇ ਦਾ ਹੈ, ਜਿਸ ਕਰਕੇ ਹੁਣ ਤੱਕ ਸਟਾਫ ਤੇ ਮਰੀਜ ਪ੍ਰਭਾਵਿਤ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜੀਲੈਂਡ ਦੀ ਕਬੱਡੀ ਵਿੱਚ ਪਹਿਲਾ ਖਿਡਾਰੀ ਵਜੋਂ ਤੇ ਹੁਣ ਪ੍ਰਬੰਧਕ ਵਜੋਂ ਵਿਚਰ ਰਹੇ ਮੰਗਾ ਭੰਡਾਲ ਦੇ ਪਿਤਾ ਜੀ ਸ. ਬਲਦੇਵ ਸਿੰਘ ਭੰਡਾਲ (ਫੋਰਮੈਨ ਸਾਬ) 73 ਸਾਲ ਦੇ ਕਰੋਨਾ ਦੀ ਮਹਾਮਾਰੀ ਕਰਕੇ ਹੋਏ ਅਕ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਮੇਂ ਵਿੱਚ ਘਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਇਸੇ ਲਈ ਫਾਇਰ ਐਂਡ ਐਮਰਜੇਂਸੀ ਐਨ ਜੈਡ ਨੇ ਨਿਊਜੀਲੈਂਡ ਵਾਸੀਆਂ ਵਧੇਰੇ ਚੌਕਸ ਰਹਿਣ ਲਈ ਕਿਹਾ ਹੈ। ਇਸ ਸਾਲ ਹੁਣ ਤੱਕ…
ਆਕਲੈਂਡ (ਹਰਪ੍ਰੀਤ ਸਿੰਘ) -ਸਟੇਟਸ ਐਨ ਜੈਡ ਅਨੁਸਾਰ ਆਉਂਦੇ ਕੁਝ ਸਾਲਾਂ ਵਿੱਚ ਏਸ਼ੀਅਨ ਭਾਈਚਾਰੇ ਦੀ ਆਬਾਦੀ ਨਿਊਜੀਲੈਂਡ ਵਿੱਚ ਕਾਫੀ ਤੇਜੀ ਨਾਲ ਵਧੇਗੀ।ਪੋਪੁਲੇਸ਼ਨ ਐਸਟੀਮੇਟਸ ਐਂਡ ਪ੍ਰੋਜੈਕਸ਼ਨ ਮੈਨੇਜਰ ਹਮੀਸ਼ ਸਲੇਕ ਅਨੁਸਾਰ ਏਸ਼ੀਅਨ ਭਾਈਚਾਰ…
ਆਕਲੈਂਡ (ਹਰਪ੍ਰੀਤ ਸਿੰਘ) - ਵੱਡੇ ਅਰਥਚਾਰੇ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਨਿਊਜੀਲੈਂਡ ਫਿਰ ਤੋਂ ਅਜਿਹਾ ਸਭ ਤੋਂ ਮੋਹਰੀ ਮੁਲਕ ਸਾਬਿਤ ਹੋਇਆ ਹੈ, ਜਿਸ ਨੇ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਪਛਾੜ ਦਿੱਤਾ ਹੈ।ਬਲੂਮਬਰਗ ਵਲੋਂ ਜਾਰੀ ਰੀਸਾਇਲੈਂਸ…
Auckland (Meenali) - The human brain is one of the most complex organizations. It creates thoughts and our thoughtscreate our experiences. Thus, It is the quality of our thoughts that create…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਦੇ ਮਿਲਕੀ ਵੇਅ ਫੋਟੋ ਆਫ ਦ ਈਯਰ ਪ੍ਰਤੀਯੋਗਿਤਾ ਦੀਆਂ 25 ਦੁਨੀਆਂ ਦੀਆਂ ਸਭ ਤੋਂ ਵਧੀਆ ਤਸਵੀਰਾਂ ਵਿੱਚ ਇੱਕ ਤਸਵੀਰ ਨਿਊਜੀਲੈਂਡ ਦੇ ਫੋਟੋਗ੍ਰਾਫਰ ਲੇਰੀਨ ਰੇਅ ਦੀ ਵੀ ਸ਼ਾਮਿਲ ਹੋਈ ਹੈ ਤੇ ਇਹ ਸੱੱਚਮੁ…
NZ Punjabi news