ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਕਰੋਨਾ ਬਿਮਾਰੀ ਦੇ ਲੱਛਣ ਦਿਸਣ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਸੁਚੇਤ ਕਰਨ ਵਾਲੀ ਐਪ ਮੁੜ ਚਰਚਾ `ਚ ਆ ਗਈ ਹੈ। ਨਿਊਜ਼ੀਲੈਂਡ ਸਰਕਾਰ ਨੇ ਦਿਲਚਸਪੀ ਲੈਂਦਿਆਂ ਐਪ ਤਿਆਰ ਕਰਨ ਵਾਲੀ ਕੰਪਨੀ ਨਾਲ …
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਐਸਟਰਾ ਜੀਨੇਕਾ ਦੀ ਕੋਰੋਨਾ ਦੀ ਦਵਾਈ ਹੋਏ ਜਾਂ ਬਾਇਓ ਐਨਟੇਕ ਦੀ ਕੋਰੋਨਾ ਦਵਾਈ, ਬਜੁਰਗਾਂ ਨੂੰ ਲਾਈ ਇਨ੍ਹਾਂ ਦੀ ਇੱਕ-ਇੱਕ ਟੀਕੇ ਦੀ ਡੋਜ ਵੀ ਕਮਾਲ ਕਰੀ ਜਾਂਦੀ ਹੈ।ੁਇੰਗਲੈਂਡ ਵਿੱਚ ਵਿਗਿਆਨੀਆਂ ਵਲੋ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਤੋਂ ਬਾਹਰੋਂ ਪੁੱਜ ਰਹੇ ਯਾਤਰੀਆਂ ਨੂੰ ਮੈਨੇਜਡ ਆਈਸੋਲੇਸ਼ਨ ਵਿੱਚ ਕਈ ਦਿਨ ਰੱਖਿਆ ਜਾਂਦਾ ਹੈ ਤਾਂ ਜੋ ਕੋਰੋਨਾ ਦੇਸ਼ ਵਿੱਚ ਨਾ ਫੈਲੇ। ਇਸ ਤੋਂ ਇਲਾਵਾ ਮੈਨੇਜਡ ਆਈਸੋਲੇਸ਼ਨ ਦੇ ਰੂਪ ਵਿੱਚ ਮੌਜੂਦ ਹੋ…
ਆਕਲੈਂਡ (ਹਰਪ੍ਰੀਤ ਸਿੰਘ) - ਵਰੁਨ ਸ਼ਰਮਾ 2009 ਵਿੱਚ ਨਿਊਜੀਲੈਂਡ ਸਟਡੀ ਵੀਜੇ 'ਤੇ ਆਇਆ ਸੀ ਤੇ ਉਸਨੇ ਪੜ੍ਹਾਈ ਮਗਰੋਂ ਬਿਜਨੇਸ ਸਟਡੀਜ਼ ਵਿੱਚ ਡਿਪਲੋਮਾ ਹਾਸਿਲ ਕੀਤਾ ਸੀ।ਫੋਕਸ ਗਲੇਸ਼ੀਅਰ ਬਿੱਗਫੁੱਟ ਬਾਰ ਐਂਡ ਰੈਸਟੋਰੈਂਟ 'ਤੇ ਬਤੌਰ ਰੈਸਟੋ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ ਜੋ ਆਰਜੀ ਵੀਜਾ ਧਾਰਕ ਨਿਊਜੀਲੈਂਡ ਵਾਪਸੀ ਕਰਨ ਮੌਕੇ ਮੈਨੇਜਡ ਆਈਸੋਲੇਸ਼ਨ ਵਿੱਚ ਰੁਕਣਗੇ, ਉਨ੍ਹਾਂ ਤੋਂ ਲਏ ਜਾਣ ਵਾਲੇ ਖਰਚੇ ਵਿੱਚ ਵਾਧਾ ਕੀਤਾ ਜਾਏਗਾ।…
ਆਕਲੈਂਡ (ਹਰਪ੍ਰੀਤ ਸਿੰਘ) - ਜੋਨ ਲੇਮੋਂਟੇ ਆਕਲੈਂਡ ਵਾਟਰਕੇਅਰ ਦੇ ਨਵੇਂ ਮੁੱਖ ਪ੍ਰਬੰਧਕ ਦਾ ਅਹੁਦਾ ਜਲਦ ਹੀ ਸੰਭਾਲਣ ਜਾ ਰਹੇ ਹਨ ਤੇ ਪੁਰਾਣੇ ਮੁੱਖ ਪ੍ਰਬੰਧਕ ਰਵੀਨ ਜਾਦੁਰਾਮ ਨੂੰ ਤਾਂ ਸਾਰੇ ਜਾਣਦੇ ਹੀ ਹਨ, ਜੋ ਨਿਊਜੀਲੈਂਡ ਵਿੱਚ ਸਭ ਤ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਵਿੱਚ ਸਥਿਤ ਇੱਕ ਵਿਅਕਤੀ ਨੂੰ ਚਰਚ ਵਿੱਚ ਲੌਕਡਾਊਨ ਦੌਰਾਨ ਇੱਕਠ ਕਰਨ ਦੇ ਦੋਸ਼ ਹੇਠ ਲਿਖਤੀ ਚੇਤਾਵਨੀ ਪੁਲਿਸ ਵਲੋਂ ਜਾਰੀ ਕੀਤੇ ਜਾਣ ਦੀ ਖਬਰ ਹੈ। ਚਰਚ ਦੱਖਣੀ ਆਕਲੈਂਡ ਦੇ ਪੂਰਬੀ ਮੈਂਗਰੀ ਵਿ…
ਆਕਲੈਂਡ ( ਅਵਤਾਰ ਸਿੰਘ ਟਹਿਣਾ) ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਾਇਆ ਮਾਹੁਟਾ ਵੱਲੋਂ ਪਹਿਲੀ ਵਾਰ ਭਾਰਤ ਦੇ ਵਿਦੇਸ਼ ਮੰਤਰੀ ਡਾ ਐਸ ਜੈ ਸ਼ੰਕਰ ਦਰਮਿਆਨ ਦੋਹਾਂ ਦੇਸ਼ਾਂ ਦੇ ਦੁਵੱਲੇ ਮਸਲਿਆਂ ਬਾਰੇ ਹੋਈ ਆਪਸੀ ਗੱਲਬਾਤ ਨੂੰ ਕਾਫੀ ਅਹਿ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਬਿਊਰੋ ) ਪੰਜਾਬੀ ਜਿਥੇ ਵੀ ਗਏ ਉਹਨਾਂ ਜਿਥੇ ਨਵਾਂ ਪੰਜਾਬ ਬਣਾਇਆ | ਓਥੇ ਹੀ ਨਵੇਂ ਮੁਲਕ ਦੀ ਤਰੱਕੀ ਵਿਚ ਵੀ ਹਰ ਪੱਖ ਤੋਂ ਆਪਣਾ ਯੋਗਦਾਨ ਪਾਇਆ | ਨਿਊਜ਼ੀਲੈਂਡ ਵਿਚ ਵੱਸਦੇ ਪੰਜਾਬੀਆਂ ਜਾਂ ਕਹਿ ਲਵੋਂ ਭ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਪਿਛਲੇ ਛੇ-ਸੱਤ ਸਾਲਾਂ ਤੋਂ ਭਾਰਤ ਦੀ ਸਿਆਸਤ `ਚ ਚਰਚਿਤ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਸਰਕਾਰ `ਚ ਨਵੀਂ ਨਿਯੁਕਤੀ ਨੇ ਇੱਕ ਵਾਰ ਪੰਜਾਬ ਦੇ ਸਿਆਸੀ ਪਾਣੀਆਂ `ਚ ਫਿਰ ਹਲਚਲ ਪੈਦਾ ਕਰ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਯੂਨੀਵਰਸਿਟੀ ਦੇ ਵਾਇਪਾਰੁਰੁ ਹਾਲ ਵਿੱਚ ਰਹਿੰਦੇ ਇੱਕ ਵਿਦਿਆਰਥੀਆਂ ਨੂੰ ਬਿਮਾਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਯੂਨੀਵਰਸਿਟੀ ਦੇ ਬੁਲਾਰੇ ਅਨੁਸਾਰ ਉਕਤ ਵਿਦਿਆਰਥੀ ਦੀ ਹਾਲਤ ਕਾਫੀ ਢਿੱ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਕੇ ਐਫ ਸੀ ਕਰਮਚਾਰੀ ਜੋ ਕੋਰੋਨਾ ਪਾਜਟਿਵ ਨਿਕਲੀ ਉਸ ਵਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਬਿਆਨਬਾਜੀ 'ਤੇ ਇਤਰਾਜ ਜਤਾਇਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਕੀਤੀ ਬਿਆਨਬਾਜੀ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ (ਏ ਟੀ) 2040 ਤੱਕ ਕਾਰਬਨ ਮੁਕਤ ਹੋਣ ਦੇ ਟੀਚੇ ਦੇ ਹੋਰ ਨਜਦੀਕ ਪੁੱਜ ਗਈ ਹੈ। ਜੀ ਹਾਂ, ਹੋਵਿਕ ਤੋਂ ਬਿ੍ਰਟਮੋਰਟ ਤੱਕ ਨਿਊਜੀਲੈਂਡ ਦੀ ਪਹਿਲੀ ਹਾਈਡ੍ਰੋਜਨ ਸੈਲ ਨਾਲ ਚੱਲਣ ਵਾਲੀ ਬੱਸ ਸ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਟੋਏਟੋਏ ਸਕੂਲ ਦੀ ਵਿਦਿਆਰਥਣ ਦਾ ਕੋਰੋਨਾ ਪਾਜਟਿਵ ਕੇਸ 'ਆਈ', 26 ਫਰਵਰੀ ਨੂੰ ਪਾਜਟਿਵ ਆਈ ਕੇਸ 'ਐਲ' ਦੀ ਭੈਣ ਸੀ। ਕੇਸ 'ਆਈ' 23 ਫਰਵਰੀ ਨੂੰ ਕੋਰੋਨਾ ਪਾਜਟਿਵ ਆਈ ਸੀ ਤੇ ਉਸ ਨੂੰ ਉਸ ਵੇਲੇ ਕੇਜੁਅਲ ਕਾ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਟੋਏਟੋਏ ਦੇ ਜੋਰਜ ਤੇ ਲੀਅ ਨੇ ਆਪਣੇ ਪੁਰਾਣੇ ਘਰ ਨੂੰ $980,000 ਵਿੱਚ ਵੇਚਿਆ ਸੀ ਤੇ ਆਸ ਸੀ ਕਿ ਉਹ ਇਸੇ ਇਲਾਕੇ ਦੇ ਲਾਗੇ ਕੋਈ ਹੋਰ ਵੱਡਾ ਘਰ ਖ੍ਰੀਦ ਲੈਣਗੇ, ਪਰ ਆਕਲੈਂਡ ਦੀ ਲਗਾਤਾਰ ਮਹਿੰਗੀ ਹੁੰਦੀ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀ ਨਾਖੁਸ਼ ਹਨ ਕਿ ਉਨ੍ਹਾਂ ਨੂੰ ਕੁਝ ਲੋਕਾਂ ਦੀ ਗਲਤੀ ਕਰਕੇ ਹਫਤੇ ਭਰ ਦੇ ਲੌਕਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨ…
ਆਕਲੈਂਡ (ਹਰਪ੍ਰੀਤ ਸਿੰਘ) - ਚਿੰਤਾ ਦੀ ਕੋਈ ਗੱਲ ਨਹੀਂ ਰਹੀ, ਕਿਉਂਕਿ ਹਾਕਸ ਬੇਅ ਵਿੱਚ 'ਚ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਫਰੰਟ ਲਾਈਨ ਨਰਸ ਨੂੰ ਲਾ ਕੇ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਬਾਰਡਰ ਅਧਿਅਕਾਰੀਆਂ ਨੂੰ ਵੀ ਟੀਕਾ …
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਸਾਊਥ ਆਕਲੈਂਡ ਵਿਚ ਪਿਛਲੇ ਮਹੀਨੇ ਹੋਏ ਆਊਟਬ੍ਰੇਕ ਤੋਂ ਬਾਅਦ ਸਰਕਾਰੀ ਤੰਤਰ ਦੇ ਦਿਸ਼ਾਂ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਾਲੇ ਤਾਜ਼ਾ ਕੋਵਿਡ ਪਾਜੀਟਿਵ 21 ਸਾਲਾਂ ਨੌਜਵਾਨ ਬਾਬਤ ਨੈਸ਼ਨਲ ਪਾਰਟੀ …
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਬਿਊਰੋ ) ਆਕਲੈਂਡ ਵਿਚ ਜੋ ਹਫਤੇ ਲਈ ਲੈਵਲ ਤਿੰਨ ਲੌਕਡਾਊਨ 28 ਫਰਵਰੀ ਨੂੰ ਅਹਿਦ ਹੋਇਆ ਹੈ | ਇਸ ਵਿਚ ਬੀਤੇ ਮਹੀਨੇ ਹੋਏ ਆਊਟਬ੍ਰੇਕ ਵਿਚ ਕੋਵਿਡ ਦੀ ਚਪੇਟ ਵਿਚ ਆਏ ਪਰਿਵਾਰ ਦੀ ਜਾਣ ਪਹਿਚਾਣ ਵਿਚੋਂ ਇੱਕ…
ਆਕਲੈਂਡ ( ਤਰਨਦੀਪ ਬਿਲਾਸਪੁਰ )ਭਾਰਤ ਸਰਕਾਰ ਦੁਬਾਰਾ ਸੋਸ਼ਲ ਮੀਡੀਆ ਬਾਬਤ ਉਸਾਰੇ ਜਾ ਰਹੇ ਨਵੇਂ ਨਿਰਦੇਸ਼ਾਂ ਵੱਲ ਜਾਣ ਤੋਂ ਪਹਿਲਾ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਆਖਰੀ ਬੈਂਤਾਂ ਵਿਚੋਂ ਇੱਕ ਬੈਂਤ ਤੁਹਾਡੀ ਪੇਸ਼-ਏ-ਖਿਦਮਤ ਹੈ ਕਿ '' ਜਿਹੜ…
Auckland : No new community cases and one new case in managed isolation have been reported by the Ministry of Health today.
The ministry said the first three cases in the February cluster we…
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਿੱਚ ਅੱਜ ਇੱਕ ਵੀ ਕਮਿਊਨਿਟੀ ਦਾ ਕੇਸ ਨਹੀਂ ਆਇਆ ਹੈ, ਜਦਕਿ ਐਮ ਆਈ ਕਿਊ ਵਿੱਚ ਇੱਕ ਕੋਰੋਨਾ ਕੇਸ ਦੀ ਪੁਸ਼ਟੀ…
ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ 9 ਘੰਟਿਆਂ ਦੇ ਸ਼ੋਰਟ ਨੋਟਿਸ 'ਤੇ ਆਕਲੈਂਡ ਵਾਸੀਆਂ ਨੂੰ ਹਫਤੇ ਦੇ ਲੌਕਡਾਊਨ ਦਾ ਨੋਟਿਸ ਜਾਰੀ ਹੋਇਆ ਸੀ ਤੇ ਅੱਜ ਇਸ ਲੌਕਡਾਊਨ ਦਾ ਦੂਜਾ ਦਿਨ ਹੈ, ਇਸ ਕਰਕੇ ਬਹੁਤੇ ਨਿਊਜੀਲੈਂਡ ਵਾਸੀਆਂ ਦੀ ਯਾਤਰਾ ਯੋਜਨ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਐਤਵਾਰ ਤੋਂ ਹਫਤੇ ਭਰ ਦਾ ਲੌਕਡਾਊਨ ਲਾਇਆ ਗਿਆ ਸੀ ਤੇ ਅੱਜ ਉਸਦਾ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹੁਣ ਦੇ ਤਾਜਾ ਨਵੇਂ …
ਆਕਲੈਂਡ (ਤਰਨਦੀਪ ਬਿਲਾਸਪੁਰ ) ਆਕਲੈਂਡ ਦੇ ਮੇਅਰ ਫਿੱਲ ਗੌਫ ਨੇ ਸਾਊਥ ਆਕਲੈਂਡ ਵਿਚ ਵੈਕਸੀਨ ਦੀ ਡੋਜ਼ ਦੇਣ ਦੀ ਗੱਲ ਕਹਿਣ ਤੋਂ ਬਾਅਦ ਕਿਹਾ ਕਿ ਇਕੱਲੇ ਸਾਊਥ ਆਕਲੈਂਡ ਵਿਚ ਹੀ ਨਹੀਂ ਪੂਰੇ ਆਕਲੈਂਡ ਵਿਚ ਕਰੋਨਾ ਦੀ ਵੈਕਸੀਨ ਨੂੰ ਪਹਿਲ ਦੇ …
NZ Punjabi news