ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪਾਪਾਕੂਰਾ ਤੋਂ ਹੈਮਿਲਟਨ ਜਾਂਦੀ 'ਟੀ ਹੁਈਆ' ਯਾਤਰੀ ਟ੍ਰੇਨ ਦੇ 2 ਡੱਬੇ ਲੀਹੋਂ ਲੱਥਣ ਦੀ ਖਬਰ ਹੈ।ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਕਰਕੇ ਕੋਈ ਨੁਕਸਾਨ ਨਹੀਂ ਹੋਇਆ।ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਚ…
(ਟੌਰੰਗਾ) : ਅੱਜ ਦੁਪਹਿਰ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਤੋਂ ਟੌਰੰਗਾ ਦੀ ਪੰਜ ਮੈਂਬਰੀ ਕਮੇਟੀ ਨੇ ਰਮਨਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਸਥਾਨਕ ਸਾਂਸਦ ਅਤੇ ਨੈਸ਼ਨਲ ਪਾਰਟੀ ਦੇ ਲੀਡਰ ਸਾਈਮਨ ਬ੍ਰੀਜਸ ਨਾਲ ਪਰਵਾਸੀਆਂ ਦੇ ਮਸਲਿਆਂ ਬਾਬਤ ਵ…
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ ਸਟਰੀਟ ਦੇ ਲਿਕਰ ਸਟੋਰ 'ਤੇ ਵਾਪਰੀ ਇੱਕ ਹਿੰਸਕ ਘਟਨਾ ਤੋਂ ਬਾਅਦ ਉੱਥੇ ਕੰਮ ਕਰਦੇ ਕਰਮਚਾਰੀ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਹੈ। ਪੁਲਿਸ ਨੂੰ ਹੁਣ ਦੋ ਲੁਟੇਰੇ ਜਿਨ੍ਹਾਂ ਵਿੱਚ ਇੱਕ ਮਹਿਲਾ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਤੱਕ ਦੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਸਭ ਤੋਂ ਵੱਡੀ ਖੇਪ ਨਿਊਜੀਲ਼ੈਂਡ ਪੁੱਜ ਗਈ ਹੈ ਤੇ ਹੁਣ ਵੈਕਸੀਨੇਸ਼ਨ ਦਾ ਘੱਟ ਰਫਤਾਰ 'ਤੇ ਚੱਲ ਰਿਹਾ ਕੰਮ ਕਾਫੀ ਤੇਜੀ ਨਾਲ ਸਿਰੇ ਚੜਾਇਆ ਜਾ ਸਕੇਗਾ। 370,000 ਟੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਜਿਓਰਜੀਆ ਦਾ ਪਹਿਲਾ ਆਨਰੇਰੀ ਕੌਂਸਲੇਟ ਕਾਰਜਸ਼ੀਲ ਹੋ ਚੁੱਕਾ ਹੈ। 14 ਜੁਲਾਈ ਨੂੰ ਉਦਘਾਟਨੀ ਸਮਾਰੋਹ ਵਿੱਚ ਨਿਊਜੀਲੈਂਡ ਪਾਰਲੀਮੈਂਟ ਤੋਂ ਕਈਆਂ ਨੇ ਸ਼ਿਰਕਤ ਕੀਤੀ। ਇਨ੍ਹਾਂ…
ਆਕਲੈਂਡ : ਅਵਤਾਰ ਸਿੰਘ ਟਹਿਣਾਆਸਟਰੇਲੀਆ ਦੀ ਇਮੀਗਰੇਸ਼ਨ `ਚ ਭ੍ਰਿਸ਼ਟਾਚਾਰ ਦਾ ਸੇਕ ਨਿਊਜ਼ੀਲੈਂਡ ਤੱਕ ਵੀ ਪੁੱਜ ਗਿਆ ਹੈ। ਉੱਥੇ ਰਿਸ਼ਵਤ ਰਾਹੀਂ ਪਰਨਾਨੈਂਟ ਰੈਜੀਡੈਂਸੀ ਲੈਣ ਪਿੱਛੋਂ ਆਕਲੈਂਡ `ਚ ਆ ਕੇ ਰੈਸਟ ਹੋਮ ਵਰਕਰ ਵਜੋਂ ਕੰਮ ਕਰਨ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਦੀ ਮੌਸਮੀ ਆਫਤ ਨੇ ਅਪਰ ਸਾਊਥ ਆਈਲੈਂਡ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਮੌਸਮ ਦੀ ਮਾਰ ਬੁਲਰ, ਵੈਸਟ ਕੋਸਟ, ਨੈਲਸਨ, ਤਾਸਮਨ, ਮਾਰਲਬੋਰੋ ਦੇ ਇਲਾਕਿਆਂ ਵਿੱਚ ਸਭ ਤੋਂ ਜਿਆਦਾ …
Looking for beautiful educated Bride in NZ for Gursikh Jatt (Gill) boy on Work Visa Height- 5’11” Age- 24 Looking for only Citizen girl in NZ Family: Mom Dad and married sister Contact- 0221…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਅਪ੍ਰੈਲ ਵਿੱਚ ਐਨ ਜੈਡ ਟੀ ਏ ਵਲੋਂ ਵਾਧੂ ਦਾ 'ਬ੍ਰੇਕ ਚੈੱਕ' ਸਰਟੀਫਿਕੇਟ ਟਰੱਕਾਂ ਵਾਲਿਆਂ ਲਈ ਲਾਗੂ ਕੀਤਾ ਗਿਆ ਸੀ। ਮੌਜੂਦਾ ਕਾਨੂੰਨ ਦੇ ਵਿੱਚ ਇਹ ਬੇਲੋੜਾ ਬਦਲਾਅ ਸੀ, ਜਿਸ ਦਾ ਪ੍ਰਤੀ ਟਰੱਕ $1800 …
ਆਕਲੈਂਡ (ਹਰਪ੍ਰੀਤ ਸਿੰਘ) - 30 ਸਾਲਾ ਜੈਰਡ, ਜੋ ਕਿ ਫੀਜ਼ੀ ਇੰਡੀਅਨ ਮੂਲ ਦਾ ਹੈ ਤੇ ਜਦੋਂ ਉਹ ਨਿਊਜੀਲੈਂਡ ਆਇਆ ਸੀ ਤਾਂ ਉਸ ਨੂੰ ਆਸ ਸੀ ਕਿ ਉਸਦਾ ਅਨੁਭਵ ਬਹੁਤ ਵਧੀਆ ਰਹੇਗਾ। ਪਰ ਸਮੇਂ ਦੇ ਨਾਲ ਹੌਲੀ-ਹੌਲੀ ਉਸਨੂੰ ਪਤਾ ਲੱਗਾ ਕਿ ਨਿਊਜੀ…
ਆਕਲੈਂਡ (ਹਰਪ੍ਰੀਤ ਸਿੰਘ) - ਮਿਲਾਨ ਤੋਂ ਨਿਊਯਾਰਕ ਜਾ ਰਹੇ ਐਮੀਰੇਟਸ ਦੇ ਬੋਇੰਡ 777 ਦੇ ਯਾਤਰੀਆਂ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ 15000 ਫੁੱਟ ਤੋਂ 32000 ਦੀ ਉਚਾਈ 'ਤੇ ਜਾਣ ਲੱਗਿਆ ਜਹਾਜ ਇੱਕ ਤੂਫਾਨ ਵਿੱਚ ਘਿਰ ਗਿਆ…
Seeking JATTSIKH Boy for 1986 born Jatsikh Girl in NZ on work visa, NZ Registered Teacher, IELTS 8.5 bands Very fair complexion, Height 5’3” Email full biodata with photos nzbrunch@gmail.com…
ਆਕਲੈਂਡ (ਹਰਪ੍ਰੀਤ ਸਿੰਘ) - ਬੁਲਰ ਤੇ ਮਾਰਲਬੋਰੋ ਦੇ ਬੁਰੇ ਮੌਸਮ ਦਾ ਕਹਿਰ ਹੁਣ ਨਿਊਜੀਲੈਂਡ ਦੇ ਦੂਜੇ ਹਿੱਸਿਆਂ 'ਤੇ ਪੈ ਰਿਹਾ ਹੈ। ਹੁਣ ਤੱਕ ਇਨ੍ਹਾਂ ਇਲਾਕਿਆਂ ਤੋਂ ਇਲਾਵਾ ਵੈਲੰਿਗਟਨ ਦੇ ਕਈ ਇਲਾਕਿਆਂ ਵਿੱਚੋਂ ਵੀ ਘਰ ਖਾਲੀ ਕਰਵਾਏ ਜਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਟੂਰੀਜ਼ਮ ਇੰਡਸਟਰੀ ਇਨਫ੍ਰਾਸਟਰਕਚਰ ਨੂੰ ਹੁਲਾਰਾ ਦੇਣ ਲਈ $18 ਮਿਲੀਅਨ ਦੀ ਮੱਦਦ ਜਾਰੀ ਕਰਨ ਦਾ ਐਲਾਨ ਕੀਤਾ ਹੈ। ਜਾਰੀ ਕੀਤੀ ਗਈ ਇਸ ਮੱਦਦ ਤਹਿਤ ਸਭ ਤੋਂ ਜਿਆਦਾ ਪ੍ਰਭਾਵਿਤ ਸਾਊਥ ਆਈਲ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀਆਂ 2 ਸਟੇਟਾਂ ਇਸ ਵੇਲੇ ਕੋਰੋਨਾ ਦੇ ਡੈਲਟਾ ਵੇਰੀਅਂਟ ਦੀ ਮਾਰ ਹੇਠ ਹਨ ਤੇ ਲਗਾਤਾਰ ਨਿਊ ਸਾਊਥ ਵੇਲਜ਼ ਅਤੇ ਵਿਕੋਟਰੀਆ ਵਿੱਚ ਕੋਰੋਨਾ ਕੇਸ ਵੱਧਦੇ ਜਾ ਰਹੇ ਹਨ। ਬੀਤੇ 24 ਘੰਟਿਆ ਵਿੱਚ ਸੂਬੇ ਭਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਜਿਆਦਾਤਰ ਹਿੱਸੇ ਇਸ ਵੇਲੇ ਵਿੰਟਰ ਸਟੋਰਮ ਦੀ ਗ੍ਰਿਫਤ ਵਿੱਚ ਹਨ ਤੇ ਕਈ ਇਲਾਕਿਆਂ ਵਿੱਚ ਤਾਂ ਖਰਾਬ ਮੌਸਮ ਕਰਕੇ ਸਟੇਟ ਆਫ ਲੋਕਲ ਐਮਰਜੈਂਸੀ ਵੀ ਐਲਾਨੀ ਗਈ ਹੈ।ਬੀਤੇ ਕੱਲ ਤੋਂ ਹੁਣ ਤੱਕ ਹੜ੍ਹ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਵੈਲੰਿਗਟਨ ਦੇ ਮਾਈਕਲ ਫੋਲਰ ਸੈਂਟਰ ਦੇ ਬਾਹਰ ਵਿਸ਼ਾਲ ਟ੍ਰਾਂਸਜੇਨਡਰ ਰਾਈਟਸ ਰੈਲੀ ਹੋਈ, ਜਿਸ ਵਿੱਚ ਹਜਾਰ ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ।ਇਹ ਰੈਲੀ ਸੈਂਟਰ ਵਿੱਚ ਹੋਏ ਉਸ ਵਿਰੋਧ ਦੇ ਵਿੱਚ ਸ…
ਆਕਲੈਂਡ - ਜਥੇਦਾਰ ਜੀ! ਆਪਣੇ ਬਿਆਨ ਵਿੱਚ ਤੁਸੀਂ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਤਾਂ ਖ਼ਾਲਸਾ ਅੱਜ ਵੀ ਖ਼ੁਦ ਨਿਆਂ ਕਰਨ ਦੇ ਸਮਰੱਥ ਹੈ। ਤੁਹਾਡੇ ਵੱਲੋਂ ਕਹੀ ਗਈ ਇਹ ਗੱਲ ਵੀ ਬਿਲਕੁਲ ਦਰੁਸਤ ਹੈ ਪਰ ਸਾਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਤੂਫਾਨੀ ਮੌਸਮ ਅਤੇ ਭਾਰੀ ਬਾਰਿਸ਼ ਕਾਰਨ ਵੈਸਟ ਕੋਸਟ ਦੀ ਬੁਲਰ ਡਿਸਟ੍ਰੀਕਟ ਵਿੱਚ ਨਹਿਰਾਂ ਦੇ ਪਾਣੀ ਦਾ ਪੱਧਰ ਵੱਧਣ ਲੱਗ ਪਿਆ ਹੈ ਤੇ ਰਿਹਾਇਸ਼ੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇ ਇਲਾਕੇ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਅਸੈਂਸ਼ਲ ਸਕਿੱਲਡ ਵੀਜਾ ਨਾਲ ਸਬੰਧਤ ਕੁਝ ਸ਼੍ਰੇਣੀ ਦੇ ਮਿਆਦ ਖਤਮ ਹੁੰਦੇ ਵੀਜਿਆਂ ਵਿੱਚ 2 ਸਾਲ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦਾ ਨਿਊਜੀਲੈਂਡ ਵਿੱਚ ਮੌਜੂਦ 18,00…
ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰ ਐਂਡਰਿਊ ਲਿੱਟਲ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਨਿਊਜੀਲੈਂਡ ਭਰ ਦੀਆਂ ਨਰਸਾਂ ਦੀਆਂ ਤਨਖਾਹਾਂ ਵਿੱਚ ਵਾਧੇ ਦੀਆਂ ਮੰਗਾਂ ਨੂੰ ਪਰਵਾਨ ਕਰ ਲਿਆ ਗਿਆ ਹੈ ਅਤੇ ਡਿਸਟ੍ਰੀਕਟ ਹੈਲਥ ਬੋਰਡ ਅਤੇ ਨਰਸਾਂ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਨਿਊਜੀਲੈਂਡ ਵਿੱਚ ਬੀਤੇ ਇੱਕ ਦਹਾਕੇ ਦੇ ਮੁਕਾਬਲੇ ਸਭ ਤੋਂ ਜਿਆਦਾ ਮਹਿੰਗਾਈ ਦਰਜ ਕੀਤੀ ਗਈ ਹੈ ਤੇ ਇਹ ਵਾਧਾ ਪੈਟਰੋਲ ਅਤੇ ਕੰਸਟਰਕਸ਼ਨ ਦੇ ਵਧੇ ਹੋਏ ਖਰਚਿਆਂ ਕਰਕੇ ਦੱਸਿਆ ਜਾ ਰਿਹਾ ਹੈ।ਕੰਜਿਊਮਰ ਪ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਕਈ ਹਿੱਸਿਆਂ ਲਈ ਬਹੁਤ ਘੱਟ ਲਾਗੂ ਹੋਣ ਵਾਲੀ ਮੌਸਮ ਸਬੰਧੀ ਚੇਤਾਵਨੀ 'ਰੈੱਡ ਵਾਰਨਿੰਗ' ਜਾਰੀ ਕਰ ਦਿੱਤੀ ਗਈ ਹੈ, ਇਨ੍ਹਾਂ ਹੀ ਨਹੀਂ ਬੁਲਰ ਡਿਸਟ੍ਰੀਕਟ ਕਾਉਂਸਲ ਵਲੋਂ ਤਾਂ ਸਟੇਟ ਆਫ ਲੋਕਲ …
ਆਕਲੈਂਡ (ਹਰਪ੍ਰੀਤ ਸਿੰਘ) - ਜਿਓਰਜੀਆ ਦੇ ਅੰਬੈਸਡਰ ਟੂ ਆਸਟ੍ਰੇਲੀਆ ਜੋਰਜ ਡਲੋਜੀ, ਕੱਲ ਸ਼ੁੱਕਰਵਾਰ ਦੁਪਹਿਰੇ 1.30 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਦੀ ਵਿਸ਼ੇਸ਼ ਫੇਰੀ 'ਤੇ ਆ ਰਹੇ ਹਨ। ਉਨ੍ਹਾਂ ਦੇ ਨਾਲ ਨਵੇਂ ਨਿਯੁਕਤ ਹੋਏ ਓਨਰ…
ਆਕਲੈਂਡ (ਹਰਪ੍ਰੀਤ ਸਿੰਘ) - ਗਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਿਕਾਰਡੋ ਮੈਂਡਿਜ਼ ਕੱਲ ਸ਼ੁੱਕਰਵਾਰ ਦੁਪਹਿਰ 12 ਵਜੇ, ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵਿਸ਼ੇਸ਼ ਫੇਰੀ 'ਤੇ ਆ ਰਹੇ ਹਨ, ਉਹ ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦ…
NZ Punjabi news