ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਨਿਯਮਾਂ ਦੀ ਉਲੰਘਣਾ ਕਰਕੇ ਲਗਾਤਾਰ 23 ਘੰਟੇ ਟਰੱਕ ਚਲਾਉਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਜੁਰਮਾਨਾ ਅਤੇ 2 ਮਹੀਨੇ ਲਈ ਟਰੱਕ ਚਲਾਉਣ ਤੋਂ ਡਿਸਕੁਆਲੀਫਾਈ ਕਰ ਦਿੱਤਾ ਹੈ। …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨਰ ਦਫ਼ਤਰ ਨਾਲ ਸਬੰਧਤ ਸੱਤ ਸਟਾਫ਼ ਮੈਂਬਰਾਂ ਨੂੰ ਕੋਰੋਨਾ ਪੌਜੇਟਿਵ ਹੋਣ ਬਾਰੇ ਪਤਾ ਲੱਗਾ ਹੈ। ਹਾਲਾਂਕਿ ਭਾਰਤ ਸਰਕਾਰ ਵੱਲੋਂ ਹਰ ਸੰਭਵ ਸਹਿਯ…
ਆਕਲੈਂਡ (ਹਰਪ੍ਰੀਤ ਸਿੰਘ) - ਚਾਈਨਾ ਦਾ ਲੋਂਗ ਮਾਰਚ 5ਬੀ ਰੋਕੇਟ ਜੋ ਕਿ 30 ਮੀਟਰ ਲੰਬਾ ਤੇ 21 ਟਨ ਵਜਨੀ ਹੈ, ਇਸ ਵੇਲੇ ਬੇਕਾਬੂ ਹੋ ਕੇ ਧਰਤੀ ਵੱਲ ਡਿੱਗ ਰਿਹਾ ਹੈ ਤੇ ਸੰਭਾਵਨਾ ਇਹ ਹੈ ਕਿ ਇਹ ਰੋਕੇਟ ਨਿਊਜੀਲੈਂਡ ਵਿੱਚ ਕਿਤੇ ਡਿੱਗ ਸਕਦ…
ਆਕਲੈਂਡ (ਹਰਪ੍ਰੀਤ ਸਿੰਘ) - 73 ਸਾਲਾ ਬਜੁਰਗ ਮਹਿਲਾ ਡੇਲ ਜੋਨ ਜੋ ਕਿ ਆਕਲੈਂਡ ਹਸਪਤਾਲ ਤੋਂ ਸਿਰਫ 20 ਮਿੰਟ ਦੀ ਦੂਰੀ 'ਤੇ ਰਹਿੰਦੀ ਹੈ, ਉਸਨੂੰ ਤਰਸਯੋਗ ਹਾਲਤ ਵਿੱਚ ਲਗਭਗ 2 ਘੰਟੇ ਤੱਕ ਐਂਬੂਲੈਂਸ ਦੀ ਉਡੀਕ ਕਰਨੀ ਪਈ। ਦਰਅਸਲ ਡੇਲ ਆਪਣ…
ਆਕਲੈਂਡ :( ਅਵਤਾਰ ਸਿੰਘ ਟਹਿਣਾ ) ਕੋਵਿਡ-19 ਕਰਕੇ ਪੈਦਾ ਹੋਏ ਹਾਲਾਤ ਨਾਲ ਮਾਈਗਰੈਂਟਸ ਦੇ ਬੱਚਿਆਂ ਦਾ ਆਪਣੇ ਮਾਪਿਆਂ ਤੋਂ ਭਰੋਸਾ ਟੱੁਟਣ ਲੱਗ ਪਿਆ ਹੈ। ਜੋ ਪਿਛਲੇ ਇੱਕ ਸਾਲ ਤੋਂ ਆਪਣੇ ਮਾਪਿਆਂ ਨੂੰ ਵੇਖਣ ਲਈ ਤਰਸ ਰਹੇ ਹਨ। ਬੱਚੇ ਮਹਿ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਪ੍ਰਾਰਥਨਾ ਸਭਾ ਤੋਂ ਬਾਅਦ ਅੱਜ ਪੱਛਮੀ ਆਕਲੈਂਡ ਵਿੱਚ ਇੱਕ ਨਵੇਂ ਮਾਸ ਵੈਕਸੀਨੇਸ਼ਨ ਸੈਂਟਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਲਈ ਲੋਕਲ ਕਮਿਊਨਿਟੀ ਡਾਨ ਫਾਰ ਕਾਰਾਕੀਰਾ ਐਂਡ ਵਾਇਆਟਾ ਸੈਂਟਰ ਵਿਖੇ ਇੱਕ …
ਆਕਲੈਂਡ (ਹਰਪ੍ਰੀਤ ਸਿੰਘ) - 1 ਮਈ ਤੋਂ ਨਿਊਜੀਲੈਂਡ ਵਿੱਚ ਗਰੁੱਪ 3 ਤਹਿਤ ਕੋਰੋਨਾ ਵੈਕਸੀਨੇਸ਼ਨ ਦਾ ਨਵਾਂ ਪੜਾਅ ਸ਼ੁਰੂ ਹੋ ਗਿਆ ਹੈ ਤੇ ਇਸ ਪੜਾਅ ਤਹਿਤ 65 ਸਾਲ ਤੋਂ ਵਧੇਰੇ ੳੇੁਮਰ ਦੇ ਤੇ ਸਿਹਤ ਸੱਮਸਿਆਵਾਂ ਨਾਲ ਜੂਝ ਰਹੇ ਬਜੁਰਗਾਂ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਆਪਣੀ ਬਿਮਾਰ ਦਾਦੀ ਨੂੰ ਅਪ੍ਰੈਲ ਵਿੱਚ ਭਾਰਤ ਮਿਲਣ ਗਏ, ਆਕਲੈਂਡ ਦੇ ਪੱਕੇ ਵਸਨੀਕ ਲਈ ਮੁਸੀਬਤਾਂ ਉਸ ਵੇਲੇ ਵੱਧ ਗਈਆਂ, ਜਦੋਂ ਨਿਊਜੀਲੈਂਡ ਸਮੇਤ ਜਿਆਦਾਤਰ ਮੁਲਕਾਂ ਨੇ ਭਾਰਤ ਲਈ ਉਡਾਣਾ ਰੱਦ ਕਰ ਦਿੱਤੀਆਂ। ਇ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਇਮੀਗਰੇਸ਼ਨ ਨਿਊਜ਼ੀਲੈਂਡ ਦੇ ਸਿਸਟਮ ਦੇ ਸੁਧਾਰ ਵਾਸਤੇ ਜਾਂਚ ਸ਼ੁਰੂ ਹੋ ਗਈ ਹੈ। ਪ੍ਰੋਡੱਕਟੀਵਿਟੀ ਕਮਿਸ਼ਨ ਵੱਲੋਂ ਇਸ ਬਾਬਤ ਵੱਡੇ ਪੱਧਰ `ਤੇ ਪੜਤਾਲ ਕੀਤੀ ਜਾਵੇਗੀ। ਕੋਵਿਡ-19 ਤੋਂ ਬਾਅਦ ਪ੍…
ਆਕਲੈਂਡ (ਹਰਪ੍ਰੀਤ ਸਿੰਘ) - 4 ਮਹੀਨਿਆਂ ਦੇ ਲੰਬੀ ਇੱਕ ਤਰਫਾ ਕੁਆਰਂਟੀਨ ਮੁਕਤ ਯਾਤਰਾ ਤੋਂ ਬਾਅਦ ਆਖਿਰਕਾਰ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੁੱਕ ਆਈਲੈਂਡ ਨਾਲ ਦੋ ਤਰਫਾ ਕੁਆਰਂਟੀਨ ਮੁਕਤ ਯਾਤਰਾ ਦੀ ਸ਼ੁਰੂਆਤ ਦੀ ਗੱਲ ਆਖ ਦਿੱ…
ਆਕਲੈਂਡ (ਹਰਪ੍ਰੀਤ ਸਿੰਘ) - ਕਾਫੀ ਸਮੇਂ ਤੋਂ ਜਿਸ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ, ਉਸ ਬਾਰੇ ਅੱਜ ਸ਼ਾਮ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਐਲਾਨ ਕਰਕੇ ਸਭ ਨੂੰ ਖੁਸ਼ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕੁੱਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਜਹਿਰੀਲੇ ਸੱਪ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ, ਪਰ ਨਾਰਥਲੈਂਡ ਦੇ ਡਾਉਟਲੇਸ ਬੇਅ ਦੇ ਟੋਕੀਰਾਓ ਬੀਚ 'ਤੇ ਇੱਕ ਅਜਿਹਾ ਸਮੁੰਦਰੀ ਸੱਪ ਮਿਲਿਆ ਹੈ, ਜੋ ਬਹੁਤ ਜਹਿਰੀਲਾ ਮੰਨਿਆ ਜਾਂਦਾ ਹੈ…
ਆਕਲੈਂਡ (ਤਰਨਦੀਪ ਬਿਲਾਸਪੁਰ ) ਉੱਤਰ ਪ੍ਰਦੇਸ਼ ਵਿਚ ਬੀਤੇ ਦਿਨ ਪੰਚਾਇਤ ਚੋਣਾਂ ਸੰਪੰਨ ਹੋਣ ਤੋਂ ਬਾਅਦ ਨਤੀਜਿਆਂ ਦੀ ਗੂੰਜ ਆਕਲੈਂਡ ਵਿਚ ਵੀ ਦੇਖਣ ਨੂੰ ਮਿਲੀ | ਕਿਓਂਕਿ ਕਰੋਨਾ ਦੀ ਭਿਆਨਕ ਲਹਿਰ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵਲੋਂ …
ਆਕਲੈਂਡ (ਤਰਨਦੀਪ ਬਿਲਾਸਪੁਰ ) ਦੁਨੀਆਂ ਭਰ ਵਿਚ ਵੱਸਦੇ ਸਿੱਖ ਹੀ ਨਹੀਂ ਸਗੋਂ ਸਮੂਹ ਪੰਜਾਬੀ ਵੀ ਬਾਬੇ ਨਾਨਕ ਦੇ ਦਸਵੰਦ ਵਾਲੇ ਫ਼ਲਸਫ਼ੇ ਨੂੰ ਗਾਹੇ ਬਗਾਹੇ ਆਪਣੇ ਨਾਲ ਲੈਕੇ ਚੱਲਦੇ ਹਨ | ਇਹੀ ਫ਼ਲਸਫ਼ਾ ਲੋਕਾਂ ਦੇ ਦਿਲ ਹੀ ਨਹੀਂ ਜਿੱਤਦਾ ਸਗੋ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਕ੍ਰਾਈਸਚਰਚ ਦੀ ਐਰਾਨੂਈ ਦੀ ਐਲਡਰਸ਼ੋਟ ਸਟਰੀਟ ਵਿੱਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ।ਘਟਨਾ ਰਾਤ 10.20 ਦੀ ਦੱਸੀ ਜਾ ਰਹੀ ਹੈ ਤੇ ਇਹ ਘਟਨਾ ਇੱਕ ਪਰਿਵਾਰਿਕ ਕਲੇਸ਼ ਦਾ ਨਤੀਜਾ ਮੰਨੀ ਜਾ ਰਹੀ…
ਆਕਲੈਂਡ (ਹਰਪ੍ਰੀਤ ਸਿੰਘ) - ਪਰਥ ਦੇ ਕੁਆਰਂਟੀਨ ਹੋਟਲ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਦੁਬਾਰਾ ਤੋਂ ਇੱਕ ਵਾਰ ਫਿਰ ਪੱਛਮੀ ਆਸਟ੍ਰੇਲੀਆ ਤੇ ਨਿਊਜੀਲ਼ੈਂਡ ਵਿਚਾਲੇ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਹਨ।ਕੋਰੋਨਾ ਦੀ ਪੁਸ਼ਟੀ ਹੋ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਰਾਤ ਅਚਾਨਕ ਸਟਰੀਟ ਲਾਈਟਾਂ ਵਿੱਚ ਪਈ ਕਿਸੇ ਖਰਾਬੀ ਦੇ ਚਲਦਿਆਂ ਵੈਲੰਿਗਟਨ ਦੇ ਜਿਆਦਾਤਰ ਹਿੱਸੇ ਦੀਆਂ ਸੜਕਾਂ ਹਨੇਰਾ ਫੈਲ ਜਾਣ ਦੀ ਖਬਰ ਹੈ। ਇਸ ਖਬਰ ਦੀ ਪੁਸ਼ਟੀ ਵੈਲੰਿਗਟਨ ਸਿਟੀ ਕਾਉਂਸਲ ਦੇ ਮੀਡੀਆ…
Jatt Sikh Girl (1989) M.Sc (Nursing) Qualification : B.Sc Nursing, M.Sc Nursing (Critical Care) from PGIMER Chandigarh Career : 4 years of experience in Trauma Emergency from AIIMS New Delhi…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਪੰਜਾਬ ਦੇ ਪ੍ਰਸਿੱਧ ਗਾਇਕ ਫਿ਼ਰੋਜ਼ ਖਾਨ, ਪੰਮਾ ਡੂੰਮੇਵਾਲੀਆ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਖੁਸ਼ੀ ਦੁੱਗਾਂ ਨੇ ਖੇਡਾਂ ਦੇ ਖੇਤਰ `ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਕਬੱਡੀ ਫ਼ੈਡਰੇਸ਼ਨ ਆਫ…
ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ ਦੀ ਸ਼ੁਰੂਆਤ ਵਿੱਚ ਹੀ ਭਾਰਤੀ ਵਿਗਿਆਨੀਆਂ ਦੇ ਇੱਕ ਗਰੁੱਪ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਸਖਤ ਸਿਹਤ ਸਬੰਧੀ ਸਖਤਾਈਆਂ ਅਪਣਾਈਆਂ ਜਾਣ, ਨਹੀਂ ਤਾਂ ਕੋਰੋਨਾ ਦੀ ਦੂਜੀ ਲਹਿਰ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਪੰਜਾਬ `ਚ ਫਸੇ ਬੈਠੇ ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜ਼ੀਡੈਂਟਸ ਇਸ ਵੇਲੇ ਨਿਰਾਸ਼ਾ ਦੇ ਆਲਮ `ਚ ਗੁਜ਼ਰਨ ਲਈ ਮਜਬੂਰ ਹਨ। ਭਾਰਤ ਦੇ ਕੋਰੋਨਾ ਕੇਸਾਂ `ਚ ਵਾਧਾ ਹੋਣ ਪਿੱਛੋ ਫਲਾਈਟਾਂ `ਤੇ ਆਰਜ਼ੀ ਤੌਰ `…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਦੌਰ ਸ਼ੁਰੂ ਹੋਇਆ ਨੂੰ 2 ਮਹੀਨੇ ਦੇ ਲਗਭਗ ਸਮਾਂ ਹੋ ਗਿਆ ਹੈ ਤੇ ਹੁਣ ਤੱਕ 232,588 ਨਿਊਜੀਲੈਂਡ ਵਾਸੀਆਂ ਨੂੰ ਟੀਕਾ ਲੱਗ ਚੁੱਕਾ ਹੈ।ਇਸ ਮਹੀਨੇ ਸ਼ੁਰੂ ਹੋਣ ਵਾਲੇ ਨ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦਾ ਰਹਿਣ ਵਾਲਾ 33 ਸਾਲਾ ਜੇਮਿਨੀ ਰਾਰਾਕੋਵੇ ਡਿਕਸਨ ਦੀ ਚੰਗੀ ਕਿਸਮਤ ਹੀ ਕਹੀ ਜਾ ਸਕਦੀ ਹੈ, ਜੋ ਉਸਨੂੰ ਹੈੱਲ ਪੀਜਾ ਵਾਲਿਆਂ ਦੀ ਵੈਬਸਾਈਟ ਹੈਕ ਕਰਕੇ ਉਸਤੋਂ ਮੁਫਤ ਦੇ ਪੀਜੇ ਖਾਣ ਕਰਕੇ ਜੇਲ ਨਹੀਂ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਯਾਤਰੀ ਜੋ ਬ੍ਰਿਸਬੇਨ ਏਅਰਪੋਰਟ ਤੋਂ ਨਿਊਜੀਲੈਂਡ ਦੇ ਆਕਲੈਂਡ ਤੇ ਕ੍ਰਾਈਸਚਰਚ ਵੱਖੋ-ਵੱਖ 3 ਉਡਾਣਾ ਰਾਂਹੀ ਪੁੱਜੇ ਸਨ, ਉਨ੍ਹਾਂ ਨੂੰ ਬ੍ਰਿਸਬੇਨ ਏਅਰਪੋਰਟ 'ਤੇ ਵਾਪਰੀ 'ਗਰੀਨ ਜੋਨ ਬਰੀਚ' ਦੀ ਘਟਨਾ ਦੇ ਚ…
ਮੈਲਬੌਰਨ (ਸੁਖਜੀਤ ਸਿੰਘ ਔਲਖ) - ਭਾਰਤ ‘ਚ ਫਸੇ ਆਸਟ੍ਰੇਲੀਅਨਾ ਤੇ ਇੱਕ ਹੋਰ ਗਾਜ ਸੁੱਟਦਿਆਂ ਆਸਟਰੇਲੀਅਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਤੀਸਰੇ ਦੇਸ਼ ਰਾਹੀਂ ਆਪਣੇ ਘਰ ਵਾਪਸ ਪਰਤਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਪੰਜ ਸਾਲ …
NZ Punjabi news