ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕਸਟਮ ਅਧਿਕਾਰੀਆਂ ਅਨੁਸਾਰ ਬੀਤੇ ਕੁਝ ਸਮੇਂ ਤੋਂ ਇਮਪੋਰਟ ਕੀਤੀਆਂ ਗੈਰ-ਕਾਨੂੰਨੀ ਸਿਗਰੇਟਾਂ, ਨਿਊਜੀਲੈਂਡ ਲਿਆਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਵੱਧ ਰਹੀਆਂ ਹਨ।ਕਸਟਮ ਹਰ ਮਹੀਨੇ 125,000 ਸਿਗਰੇਟਾਂ …
ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਵਿੱਚ ਕਈ ਹਜਾਰ ਏਕੜਾਂ ਵਿੱਚ ਕੀਵੀ ਫਰੂਟ ਦੀ 'ਸਨਗੋਲਡ' ਉਪ ਜਾਤੀ ਦੀ ਖੇਤੀ ਕੀਤੀ ਜਾਂਦੀ ਹੈ, ਪਰ ਇਹ ਖੇਤੀ ਗੈਰ-ਕਾਨੂੰਨੀ ਹੈ, ਕਿਉਂਕਿ ਸਨਗੋਲਡ ਕੀਵੀ ਦਾ ਨਿਵੇਕਲਾ ਹੱਕ ਨਿਊਜੀਲੈਂਡ ਮਸ਼ਹੂਰ ਕੰਪਨੀ 'ਜ…
ਆਕਲੈਂਡ (ਹਰਪ੍ਰੀਤ ਸਿੰਘ) - ਮੀਟ ਇੰਡਸਟਰੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਲਾਲ ਮੀਟ ਪ੍ਰੋਸੈਸਿੰਗ ਕਰਨ ਵਾਲੇ ਕਰਮਚਾਰੀਆਂ ਦੀ ਘਾਟ ਕਰਕੇ ਨਿਊਜੀਲੈਂਡ ਦੀ ਮੀਟ ਇੰਡਸਟਰੀ ਨੂੰ ਬਿਲੀਅਨ ਡਾਲਰਾਂ ਦਾ ਘਾਟਾ ਝੱਲਣਾ ਪੈ ਸਕਦਾ ਹੈ।ਮੀਟ ਇੰਡਸਟ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਦੇ 31 ਨਵੇਂ ਕੇਸਾਂ ਦੀ ਪੁਸ਼ਟੀ ਅੱਜ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਕੁਈਨਜ਼ਲੈਂਡ ਵਿੱਚ ਵੀ 3 ਕਮਿਊਨਿਟੀ ਕੇਸਾਂ ਦੀ ਪੁਸ਼ਟੀ ਹੋਈ ਹੈ।
ਬ੍ਰਿਸਬੇਨ ਵਿੱਚ …
ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਸ਼ਾਰਟੇਜ ਦਾ ਸਾਹਮਣਾ ਕਰ ਰਹੇ ਨਿਊਜੀਲੈਂਡ ਦੇ ਕਾਰੋਬਾਰੀਆਂ ਨੂੰ ਥੋੜੀ ਰਾਹਤ ਦਿੰਦਿਆਂ ਇਮੀਗ੍ਰੇਸ਼ਨ ਨਿਊਜੀਲੈਂਡ ਨੇ 10,000 ਕਰਮਚਾਰੀਆਂ ਦਾ ਵੀਜਾ ਅਗਲੇ 6 ਮਹੀਨਿਆਂ ਲਈ ਵਧਾਉਣ ਦਾ ਫੈਸਲਾ ਲਿਆ ਹੈ।ਜੋ …
ਆਕਲੈਂਡ (ਹਰਪ੍ਰੀਤ ਸਿੰਘ) - ਮਟਰੀਕੀ ਜਨਤਕ ਛੁੱਟੀ ਲਈ ਨਿਊਜੀਲੈਂਡ ਸਰਕਾਰ ਨੇ ਆਉਂਦੇ 30 ਸਾਲਾਂ ਲਈ ਸੰਭਾਵਿਤ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ।ਅਗਲੇ ਸਾਲ ਇਹ ਛੁੱਟੀ ਪਹਿਲੀ ਵਾਰ 24 ਜੂਨ 2022 ਨੂੰ ਰੱਖੀ ਗਈ ਹੈ ਤੇ ਹਰ ਸਾਲ ਇਹ ਜੂਨ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ 74 ਸਾਲਾ ਜੋਨ ਮਰੇ, ਜੋ ਕਿ ਅੰਤਰ-ਰਾਸ਼ਟਰੀ ਪੱਧਰ ਦੇ ਮਸ਼ਹੂਰ ਇੰਜੀਨੀਅਰ ਸਨ, ਦੀ ਬੈਂਕਾਕ (ਥਾਈਲੈਂਡ) ਵਿੱਚ ਕੋਰੋਨਾ ਕਰਕੇ ਮੌਤ ਹੋਣ ਦੀ ਖਬਰ ਹੈ।ਉਹ ਕੇਂਦਰੀ ਓਟੇਗੋ ਵਿੱਚ ਜਨਮੇ ਸਨ ਤੇ ਮਿਡਲ…
ਆਕਲੈਂਡ (ਹਰਪ੍ਰੀਤ ਸਿੰਘ) - ਟੈਕਸੀ ਚਾਲਕ ਸੁਖਜੀਤ ਸਿੰਘ ਨੂੰ ਆਪਣੇ ਕੰਮ ਤੋਂ ਇੱਕ ਮਹੀਨੇ ਲਈ ਛੁੱਟੀ ਲੈਣੀ ਪਈ ਹੈ, ਕਿਉਂਕਿ ਬੀਤੇ ਮੰਗਲਵਾਰ ਉਸ ਨਾਲ ਜੋ ਹਾਦਸਾ ਵਾਪਰਿਆ ਉਸ ਕਰਕੇ ਉਹ ਲਗਭਗ ਇੱਕ ਮਹੀਨਾ ਕੰਮ 'ਤੇ ਨਹੀਂ ਜਾ ਸਕਦਾ।ਸੁਖਜੀ…
ਆਕਲੈਂਡ (ਹਰਪ੍ਰੀਤ ਸਿੰਘ) - ਕੈਬਿਨੇਟ ਡਾਕੁਮੈਂਟਸ ਦੱਸਦੇ ਹਨ ਕਿ ਮਨਿਸਟਰੀ ਆਫ ਬਿਜਨੈਸ, ਇਨੋਵੇਸ਼ਨ ਐਂਡ ਇਮਪਲਾਇਮੈਂਟ ਨੂੰ ਨਿਊਜੀਲੈਂਡ ਵਾਪਸੀ ਕਰ ਚੁੱਕੇ ਉਨ੍ਹਾਂ 14,197 ਲੋਕਾਂ ਦੇ ਸੰਪਰਕ, ਰਹਿਣ ਦੇ ਪਤੇ ਜਾਂ ਹੋਰ ਸੰਪਰਕ ਜਾਣਕਾਰੀ ਦ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਇਮੀਗ੍ਰੇਸ਼ਨ ਪਿਛਲੇ ਸਮੇਂ ਤੋਂ ਆਮ ਅਵਾਮ ਦੇ ਨਿਸ਼ਾਨੇ ਤੇ ਰਹੀ ਹੈ | ਕਿਓਂਕਿ ਜਿਸ ਤਰੀਕੇ ਨਾਲ ਕੀੜੀ ਦੀ ਚਾਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਫੈਸਲੇ ਲਏ ਜਾ ਰਹੇ ਹਨ | ਉਸ ਕਰਕੇ ਆਰਜ਼ੀ ਤੌਰ ਤੇ…
Looking for beautiful educated Bride in NZ/ AUS for New Zealand Citizen Jatt sikh boy with turban Height- 6’2” Age- 29 Working as Senior Engineer in MNC Family settled in Canada Contact- 021…
ਆਕਲੈਂਡ (ਹਰਪ੍ਰੀਤ ਸਿੰਘ) - ਰੈਗੁਲਰ ਬੈੱਡਾਂ ਦੀ ਆਈ ਘਾਟ ਕਰਕੇ ਮਿਡਲਮੋਰ ਹਸਪਤਾਲ ਵਿੱਚ 11 ਬਿਮਾਰ ਬੱਚਿਆਂ ਦਾ ਇਲਾਜ ਪਲੇਅਰੂਮ ਵਿੱਚ ਕੀਤਾ ਜਾ ਰਿਹਾ ਹੈ, ਇਨ੍ਹਾਂ ਹੀ ਨਹੀਂ ਵੱਡੇ ਬੱਚਿਆਂ ਲਈ ਵੀ ਬੈੱਡਾਂ ਅਤੇ ਥਾਂ ਦੀ ਘਾਟ ਹੈ ਤੇ ਇਸ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨ ਤੋਂ ਆਕਲੈਂਡ ਜੇਲ ਤੋਂ ਲਾਪਤਾ ਹੋਇਆ ਕੈਦੀ ਅਜੇ ਵੀ ਭਗੌੜਾ ਹੈ ਤੇ ਪੁਲਿਸ ਵਲੋਂ ਉਸਦੀ ਇੱਕ ਸੀਸੀਟੀਵੀ ਫੋਟੋ ਵੀ ਜਾਰੀ ਕੀਤੀ ਗਈ ਹੈ। ਟੀ ਅਰਾਕੀ ਪੋਲਗਰੇਨ ਨਾਮ ਦਾ ਇਹ ਕੈਦੀ ਗ੍ਰਾਫਟਨ ਦੀ ਮੈਡੀਕਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਜਿਆਦਾਤਰ ਹਿੱਸਿਆਂ ਲਈ ਅੱਜ ਸਾਫ ਮੌਸਮ ਦੀ ਭਵਿੱਖਬਾਣੀ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲੇਗੀ, ਅੱਜ ਸਵੇਰੇ ਵੀ ਨਿਊਜੀਲੈਂਡ ਦੇ ਕਈ ਇਲਾਕਿਆਂ ਵਿੱਚ ਤਾਪਮ…
ਆਕਲੈਂਡ (ਤਰਨਦੀਪ ਬਿਲਾਸਪੁਰ ) ਭਲੇ ਵੇਲਿਆਂ ਦਾ ਗੀਤ ਹੈ ਕਿ ' ਨੀ ਮੈਂ ਜੇਠ ਨੂੰ ਕਿਵੇਂ ਮੁੱਲ ਤਾਰਾਂ ,ਸਾਰਾ ਹੀ ਖ਼ਜ਼ਾਨਾ ਉਸਦਾ ' ਇਹੀ ਕੁਝ ਅੱਜ ਕੱਲ ਨਿਊਜ਼ੀਲੈਂਡ ਦੀ ਸਰਕਾਰ ਨਾਲ ਹੋ ਰਿਹਾ ਹੈ | ਨਿਊਜ਼ੀਲੈਂਡ ਵਾਪਿਸ ਮੁੜਨ ਵਾਲੇ ਲੋਕਾਂ …
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਸਿਟੀ ਕਾਉਂਸਲ ਜਲਦ ਹੀ ਸੀਬੀਡੀ ਇਲਾਕੇ ਵਿੱਚ ਸ਼ਨੀਵਾਰ ਤੇ ਐਤਵਾਰ ਸ਼ਾਮ ਨੂੰ 4 ਘੰਟੇ ਲਈ ਪਾਰਕਿੰਗ ਸਮਾਂ ਸੀਮਾ ਅਮਲ ਵਿੱਚ ਲਿਆ ਸਕਦੀ ਹੈ। ਅਜਿਹਾ ਆਰਟਸ ਤੇ ਹਾਸਪਿਟਲ ਕਾਰੋਬਾਰਾਂ ਦੇ ਕਹਿਣ 'ਤੇ ਕਾ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) - ਆਪਣੀ ਧੀ ਰਹਿਮਤ ਕੌਰ ਨੂੰ ਜਨਮ ਦੇਣ ਤੋਂ ਦੋ ਕੁ ਹਫ਼ਤਿਆਂ ਬਾਅਦ ਦੁਨੀਆਂ ਛੱਡ ਜਾਣ ਵਾਲੀ ਪ੍ਰੀ-ਸਕੂਲ ਟੀਚਰ ਗੁਨੀਤ ਕੌਰ ਦਾ ਅੱਜ ਅੰਤਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਟਰੱਕ ਡਰਾਈਵਰਾਂ ਵਲੋਂ ਰੇਲ ਬ੍ਰਿਜ ਅਤੇ ਰੇਲਵੇ ਕਰੋਸਿੰਗ ਪਾਰ ਕਰਨ ਦੌਰਾਨ ਵਰਤੀ ਜਾ ਰਹੀ ਅਣਗਹਿਲੀ ਕਰਕੇ ਕੀਵੀ ਰੇਲ ਨੂੰ ਜਿੱਥੇ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਹੀ ਇਨ੍ਹਾਂ ਰੇਲ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਸਟਾਰਸ਼ਿਪ ਹਸਪਤਾਲ ਦੀ 24 ਸਾਲ ਤੋਂ ਵਧੇਰੇ ਕੰਮ ਦਾ ਅਨੁਭਵ ਰੱਖਣ ਵਾਲੀ ਨਰਸ ਨੂੰ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤਣੀ ਮਹਿੰਗੀ ਪਈ, ਇਸ ਕਰਕੇ ਨਰਸ ਦਾ ਲਾਇਸੈਂਸ 3 ਸਾਲ ਲਈ ਰੱਦ ਕੀਤੇ ਜਾਣ ਦੀ ਖ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਕੋਰੋਨਾ ਦੇ ਕਮਿਊਨਿਟੀ ਕੇਸ ਦੁਬਾਰਾ ਤੋਂ ਵਧਣ ਲੱਗੇ ਹਨ, ਤਾਜਾ ਕਮਿਊਨਿਟੀ ਕੇਸ ਦਾ ਮਾਮਲਾ ਸਾਊਥ ਆਸਟ੍ਰੇਲੀਆ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਐਡੀਲੇਡ ਦਾ ਇੱਕ ਪਰਿਵਾਰ, ਜੋ ਆਈਸੋਲੇਟ…
ਆਕਲੈਂਡ (ਹਰਪ੍ਰੀਤ ਸਿੰਘ) - 'ਪੋਲਰ ਬਲਾਸਟ' ਕਾਰਨ ਨਿਊਜੀਲੈਂਡ ਭਰ ਵਿੱਚ ਇਸ ਵੇਲੇ ਕੜਾਕੇ ਦੀ ਠੰਢ ਪੈਰ ਰਹੀ ਹੈ ਤੇ ਇਸੇ ਦਾ ਨਤੀਜਾ ਹੈ ਕਿ ਆਕਲੈਂਡ ਵਾਸੀਆਂ ਨੇ ਬੀਤੀ ਰਾਤ ਸਾਲ ਦੀ ਸਭ ਤੋਂ ਠੰਢੀ ਰਾਤ ਦਾ ਨਜਾਰਾ ਮਾਣਿਆ। ਪੁਕੀਕੂਹੀ ਅਤ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਉਪਨਗਰ ਮਾਈਰਾਮਾਰ ਤੋਂ ਇੱਕ ਅਜਿਹੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਸ਼ਾਇਦ ਸਾਰੇ ਹੀ ਮਾਪੇ ਘਬਰਾ ਜਾਣ।ਦਰਅਸਲ ਇਸ ਉਪਨਗਰ ਵਿੱਚ ਰਹਿੰਦੀ ਇੱਕ 10 ਸਾਲਾ ਬੱਚੀ ਨੂੰ ਸਕੂ…
ਆਕਲੈਂਡ - ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਬਰਨਬੀ ਜੋਇਸ ਨੂੰ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਰਾਜ ਦੇ ਇੱਕ ਪੈਟਰੋਲ ਸਟੇਸ਼ਨ ਦੇ ਅੰਦਰ ਮਾਸਕ ਨਾ ਪਾਉਣ 'ਤੇ 200ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਆਸਟ੍ਰੇਲੀਆ ਦੀ ਨੈਸ਼ਨਲ …
ਆਕਲੈਂਡ (ਹਰਪ੍ਰੀਤ ਸਿੰਘ) - ਇਹ ਖੁਲਾਸਾ ਯੂਥ 19 ਦੇ ਸਰਵੇਖਣ ਤੋਂ ਹੋਇਆ ਹੈ, ਜੋ ਕਿ ਯੂਥ 2000 ਦੀ ਲੜੀ ਵਿਚ ਤਾਜ਼ਾ ਹੈ ਅਤੇ ਇਹ ਕਿਸ਼ੋਰਾਂ ਦੀ ਜ਼ਿੰਦਗੀ ਬਾਰੇ ਵਿਆਪਕ ਅੰਕੜੇ ਲੈਂਦਾ ਹੈ।
ਆਕਲੈਂਡ, ਨੌਰਥਲੈਂਡ ਅਤੇ ਵਾਇਕਾਟੌ ਵਿਚ 7700 ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਰੂਸ ਦੇ ਐਵਗੀਨ ਲਾਇਪੀਨ ਲਈ ਉਹ 4 ਮਹੀਨੇ ਬਹੁਤ ਹੀ ਔਖੇ ਤੇ ਮਾਨਸਿਕ ਤਣਾਅ ਭਰੇ ਰਹੇ, ਜਿਨ੍ਹਾਂ ਦੌਰਾਨ ਇਮੀਗ੍ਰੇਸ਼ਨ ਨਿਊਜੀਲੈਂਡ ਉਸਦੀ ਪੋਸਟ ਗ੍ਰੇਜੂਏਟ ਸੱਟਡੀ ਵੀਜਾ ਫਾਈਲ ਦੀ ਪ੍ਰੋਸੈਸਿੰਗ ਕਰ ਰਹੀ ਸੀ ਤੇ …
NZ Punjabi news