ਆਕਲੈਂਡ (ਹਰਪ੍ਰੀਤ ਸਿੰਘ) - ਟੋਰੰਗਾ ਵਿੱਚ ਚਰਨਜੀਤ ਢਿੱਲੋਂ ਬੀਤੇ 13 ਸਾਲਾਂ ਤੋਂ ਫਰੇਜਰ ਕੋਵ ਸ਼ਾਪਿੰਗ ਸੈਂਟਰ ਬੋਟਲ-ਓ ਚਲਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ 13 ਸਾਲਾਂ ਵਿੱਚ ਉਨ੍ਹਾਂ ਦੇ ਸਟੋਰ 'ਤੇ ਅਜਿਹੀ ਹਿੰਸਕ ਘਟਨਾ ਨਹੀ…
ਲੰਡਨ, (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਚਾਰ ਸਾਲ ਦੀ ਦਯਾਲ ਕੌਰ ਬਰਤਾਨੀਆ ’ਚ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ ਜੋ ਆਪਣੀ ਬੁੱਧੀਮਾਨੀ ਕਾਰਨ ਵੱਕਾਰੀ ਮੇਨਸਾ ਕਲੱਬ ’ਚ ਸ਼ਾਮਲ ਹੋ ਗਈ ਹੈ। ਬਰਮਿੰਘਮ ’ਚ ਪਰਿਵਾਰ ਨਾਲ ਰਹਿੰਦੀ ਦ…
ਨਵੀਂ ਦਿੱਲੀ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਸਰਕਾਰ ਦੇ ਕਹਿਣ ’ਤੇ ਟਵਿੱਟਰ ਨੇ 250 ਖਾਤੇ ਬੰਦ ਕਰ ਦਿੱਤੇ ਹਨ। ਸਰਕਾਰ ਨੇ ਟਵਿੱਟਰ ਨੂੰ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ‘ਗਲਤ ਤੇ ਭੜਕਾਊ’ ਸਮੱਗਰੀ ਵਾਲੀਆਂ ਪੋਸ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਰਗੇ ਮੁਲਕ ਵਿਚ ਛੱਤ ਦਾ ਸੁਪਨਾ ਹਰ ਵਿਅਕਤੀ ਦੇਖਦਾ ਹੈ ,ਪਰ ਉਸਦੀ ਤੀਲਾ ਤੀਲਾ ਕਰਕੇ ਬਣਾਈ ਛੱਤ ਉਸਦੇ ਸਾਹਮਣੇ ਸੁਆਹ ਹੋ ਜਾਵੇ ਤਾਂ ਤੁਸੀਂ ਆਪ ਹੀ ਅੰਦਾਜਾ ਲੈ ਸਕਦੇ ਹੋ ਕਿ ਉਸ ਉੱਪਰ ਕੀ ਬੀ…
ਮੈਲਬੌਰਨ - (ਸੁਖਜੀਤ ਸਿੰਘ ਔਲਖ) ਮੈਲਬੌਰਨ ਵਿੱਚ ਮੋਦੀ ਪ੍ਰਤੀ ਆਪਣੀ ਚਮਚਾਗਿਰੀ ਦਾ ਪ੍ਰਗਟਾਵਾ ਕਰਦਿਆਂ ਕੁਝ ਲੋਕਾਂ ਨੇ ਵਿਕਟੋਰੀਅਨ ਪਾਰਲੀਮੈਂਟ ਦੇ ਸਾਹਮਣੇ ਤਿਰੰਗਾ ਰੈਲੀ ਪ੍ਰੋਗਰਾਮ ਉਲੀਕਿਆ ਜੋ ਕਿ ਸੁਪਰ ਫਲਾਪ ਹੋ ਨਿਬੜਿਆ । ਮੋਦੀ ਭ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਵਿਰੋਧੀ ਧਿਰ ਨੈਸ਼ਨਲ ਦੇ ਉਸ ਤਰਕ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ, ਜਿਸ ਵਿੱਚ ਨੈਸ਼ਨਲ ਦਾ ਦਾਅਵਾ ਹੈ ਕਿ ਨਿਊਜੀਲ਼ੈਂਡ ਵਾਪਿਸ ਪਰਤ ਰਹੇ ਯਾਤਰੀਆਂ ਵਲੋਂ …
ਆਕਲੈਂਡ (ਤਰਨਦੀਪ ਬਿਲਾਸਪੁਰ ) 30 ਜਨਵਰੀ ਦਿਨ ਸ਼ਨੀਵਾਰ ਪੁਕੀਕੋਹੀ ਦੇ ਟਾਊਨ ਹਾਲ ਵਿਖੇ ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਲੋਹੜੀ ਮੇਲਾ ਆਯੋਜਿਤ ਕਰਵਾਇਆ ਗਿਆ | ਸਹੀ 7 ਵਜੇ ਟਾਊਨ ਹਾਲ ਦੇ ਦਰਵਾਜ਼ੇ ਖੁੱਲਣ ਦੇ ਨਾਲ ਹੀ ਰੌਣ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਨਿਊਜੀਲੈਂਡ ਵਾਸੀ ਆਪਣੇ ਘਰ ਜਲਦ ਵਾਪਿਸ ਆਉਣਾ ਚਾਹੁੰਦੇ ਹਨ, ਖਬਰ ਉਨ੍ਹਾਂ ਲਈ ਥੋੜੀ ਨਮੋਸ਼ੀ ਵਾਲੀ ਹੈ, ਕਿਉਂਕਿ ਜਿਨ੍ਹਾਂ ਹੋਟਲਾਂ ਵਿੱਚ ਮੈਨੇਜਡ ਆਈਸੋਲੇਸ਼ਨ ਦਾ ਸਰਕਤਰੀ ਪ੍ਰਬੰਧ ਕੀਤਾ ਗਿਆ ਹੈ, ਉਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੀ ਮਹਿਲਾ ਦੇ ਕੋਰੋਨਾ ਪਾਜਟਿਵ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਕ ਆਈਲੈਂਡ ਪੁੱਜੇ ਜੋ 54 ਯਾਤਰੀ ਕੁੱਕ ਆਈਲ਼ੈਂਡਸ ਦੇ ਰਾਰੋਟੋਂਗਾ ਪੁੱਜੇ ਸਨ, ਉਨ੍ਹਾਂ ਸਾਰਿਆਂ ਦੇ ਹੀ ਕੋਰੋਨਾ ਟੈਸਟ ਦੇ ਨ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਐਨ ਡੀ ਪੀ ਪਾਰਟੀ ਦੇ ਮੁਖੀ ਜਗਮੀਤ ਸਿੰਘ ਹੋਣਾ ਵਲੋਂ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਅਤੇ ਦਿੱਲੀ ਵਿੱਚ ਕਿਸਾਨਾਂ ਵਿਰੁੱਧ ਹੋਈ ਹਿੰਸਾ ਵਿਰੁੱਧ ਬਿਆਨਬਾਜੀ ਕੀਤੀ ਗਈ ਹੈ।ਉਨ੍ਹਾਂ ਇਸ ਅੰ…
ਆਕਲੈਂਡ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇੱਕ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਦੇਸ਼ ਵਿਚ ਕੋਵਿਡ-19 ਤੋਂ ਬਚਾਅ ਲਈ ਹੋਣ ਵਾਲੇ ਟੀਕਾਕਰਨ ਦਾ ਕੰਮ ਪੂਰਨ ਤੌਰ 'ਤੇ ਇਸੇ ਸਾਲ ਦੇ ਅਕਤੂਬਰ ਮਹੀਨੇ ਤੱਕ ਮੁਕੰਮਲ ਕਰ ਲ…
ਆਕਲੈਂਡ (ਹਰਪ੍ਰੀਤ ਸਿੰਘ) - ਕਲਾਈਮੇਟ ਚੈਂਜ ਕਮਿਸ਼ਨ ਵਲੋਂ ਨਿਊਜੀਲ਼ੈਂਡ ਸਰਕਾਰ ਨੂੰ ਵਾਤਾਵਰਣ ਬਦਲਾਵਾਂ 'ਤੇ ਕਾਬੂ ਪਾਉਣ ਦੇ ਟੀਚੇ ਨੂੰ ਹਾਸਿਲ ਕਰਨ ਲਈ ਪੈਟਰੋਲ ਅਤੇ ਡੀਜਲ ਕਾਰਾਂ ਦੇ ਇਮਪੋਰਟ 'ਤੇ 2032 ਤੱਕ ਰੋਕ ਲਾਉਣ ਦੀ ਸਲਾਹ ਦਿੱਤੀ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਸਰਕਾਰ ਵਲੋਂ ਅੰਤਰ-ਰਾਸ਼ਟਰੀ ਉਡਾਣਾ ਦੇ ਆਉਣ ਤੇ ਜਾਣ 'ਤੇ ਲਗਾਈ ਪਾਬੰਦੀ ਨੂੰ 29 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂੀਕ ਇਸ ਪਾਬੰਦੀ ਨਾਲ ਕਾਰਗੋ ਆਪਰੇਸ਼ਨ ਅਤੇ ਵਿਸ਼ੇਸ਼ ਛੋਟ ਹਾਸਿਲ ਉਡਾਣਾ 'ਤੇ ਕੋ…
ਆਕਲੈਂਡ (ਹਰਪ੍ਰੀਤ ਸਿੰਘ) - 1997 ਵਿੱਚ ਜਲੰਧਰ ਦੇ ਰਹੀਮਪੁਰ ਕਾਲਾਸੰਘੀਆਂ ਤੋਂ ਆਸਟ੍ਰੇਲੀਆ ਮਾਈਗ੍ਰੇਟ ਹੋਏ ਜੋਗਾ ਸਿੰਘ ਆਪਣੇ ਨੌਜਵਾਨ ਪੁੱਤਰ ਤਨਵੀਰ ਸੰਘਾ 'ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ, ਜਿਸਨੂੰ ਆਉਂਦੇ ਨਿਊਜੀਲ਼ੈਂਡ ਦੌਰੇ ਲਈ…
ਆਕਲੈਂਡ (ਹਰਪ੍ਰੀਤ ਸਿੰਘ) - ਬਲੈਨਹੇਮ ਦੀ ਏਰੀਆਨਾ ਗ੍ਰੈਂਡ ਨੇ ਜਦੋਂ 2018 ਵਿੱਚ ਆਪਣੇ 2 ਮਿੱਤਰਾਂ ਨਾਲ ਇੰਸਟਾਗ੍ਰਾਮ ਦਾ “Sh*t you should care about” (SYSCA) ਖਾਤਾ ਸ਼ੁਰੂ ਕੀਤਾ ਸੀ ਤਾਂ ਉਸਨੂੰ ਪਤਾ ਵੀ ਨਹੀਂ ਸੀ ਕਿ ਉਸਨੂੰ ਇ…
ਆਕਲੈਂਡ (ਹਰਪ੍ਰੀਤ ਸਿੰਘ) - ਬੈਸਟ ਟੇਲੀਕੋਮ ਦੇ ਮੁੱਖ ਪ੍ਰਬੰਧਕ ਟਿਮੋਦੀ ਬੋਲੋਟ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਆਕਲੈਂਡ ਦੇ ਪੁੱਲਮੈਨ ਹੋਟਲ ਵਿੱਚ ਖੜੀ ਉਨ੍ਹਾਂ ਦੀ ਓਡੀ ਕਿਊ 5 ਚੋਰੀ ਕਰ ਲਈ …
ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੀ ਵਾਇਮਾਕਰੀਰੀ ਨਦੀ ਵਿੱਚ ਅੱਜ ਸ਼ਾਮ 6.45 ਤੋਂ ਇੱਕ ਨੌਜਵਾਨ ਦੇ ਲਾਪਤਾ ਹੋਣ ਦੀ ਖਬਰ ਹੈ, ਜਾਣਕਾਰੀ ਅਨੁਸਾਰ ਨੌਜਵਾਨ ਨਦੀ ਵਿੱਚ ਤੈਰਾਕੀ ਕਰਨ ਗਿਆ ਸੀ, ਨੌਜਵਾਨ ਦੇ ਦੋਸਤਾਂ ਵਲੋਂ ਉਸਦੀ ਭਾਲ ਦ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੀ ਮਹਿਲਾ ਦੇ ਕੋਰੋਨਾ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ 25 ਜਨਵਰੀ ਤੋਂ ਨਿਊਜੀਲੈਂਡ ਨਾਲ ਇੱਕ ਤਰਫਾ ਕੁਆਰਂਟੀਨ ਮੁਕਤ ਉਡਾਣਾ ਨੂੰ ਬੰਦ ਕਰ ਦਿੱਤਾ ਸੀ। ਇਹ ਰੋਕ 28 ਜਨਵਰੀ ਨੂੰ ਦੁ…
ਆਕਲੈਂਡ- 26 ਜਨਵਰੀ ਨੂੰ ਕਿਸਾਨ ਪਰੇਡ ਮੌਕੇ ਦਿੱਲੀ ਪੁਲਸ ਨੇ ਦਰਜਨਾਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਤਕ ਉਹਨਾਂ ਕਿਸਾਨਾਂ ਦੀ ਕੋਈ ਵੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ। ਪੰਜਾਬ ਦੇ ਪਿੰਡਾਂ ਵਿਚੋਂ ਹੁਣ ਲਾਪਤਾ ਹੋਏ…
ਆਕਲ਼ੈਂਡ (ਹਰਪ੍ਰੀਤ ਸਿੰਘ) - ਜਲਦ ਹੀ ਨਿਊਜੀਲੈਂਡ ਵਾਸੀ ਆਪਣੇ ਦੇਸ਼ ਦੀ ਜਮੀਨ ਦੀ ਪੈਦਾ ਕੀਤੀ ਮੁੰਗਫਲੀ ਦੇ ਪੀਨਟ ਬਟਰ ਦਾ ਸੁਆਦ ਚੱਖ ਸਕਦਾ ਹੈ, ਇਸ ਲਈ ਨਾਰਥਲੈਂਡ ਵਿੱਚ ਮੂੰਗਫਲੀ ਦੀ ਖੇਤੀ ਦੇ ਉਪਰਾਲੇ ਸ਼ੁਰੂ ਹੋ ਗਏ ਹਨ, ਜਿਸ 'ਤੇ $91,…
ਆਕਲ਼ੈਂਡ (ਹਰਪ੍ਰੀਤ ਸਿੰਘ) - ਲੌਕਡਾਊਨ ਤੋਂ ਬਾਅਦ ਬੀਤੇ ਕੁਝ ਮਹੀਨਿਆਂ ਵਿੱਚ ਨਿਊਜੀਲੈਂਡ ਦੇ ਹਸਪਤਾਲਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇੱਕ ਹਸਪਤਾਲ ਵਲੋਂ ਤਾਂ 44% ਤੱਕ ਵਾਧਾ ਹੋਣ…
ਆਕਲ਼ੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ ਸਲਾਨਾ ਹੁੰਦੇ 'ਦ ਗ੍ਰੇਟ ਬੀਅਰ ਫੈਸਟੀਵਲ' ਵਿੱਚ ਰਿਕਾਰਡਤੋੜ 15000 ਲੋਕਾਂ ਦੇ ਇੱਕਠੇ ਹੋਣ ਦੀ ਖਬਰ ਹੈ। ਇਹ ਬੀਅਰ ਫੈਸਟੀਵਲ ਹਰ ਸਾਲ ਕ੍ਰਾਈਸਚਰਚ ਵਿੱਚ ਕਰਵਾਇਆ ਜਾਂਦਾ ਹੈ ਅਤੇ ਅੱਜ ਹੋਇ…
ਆਕਲ਼ੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲ਼ੈਂਡ ਦੇ ਅੰਤਰ-ਰਾਸ਼ਟਰੀ ਉਡਾਣਾ ਦੇ ਕਰਮਚਾਰੀਆਂ ਦੇਸ਼ ਵਾਪਸੀ 'ਤੇ ੪੮ ਘੰਟਿਆਂ ਲਈ ਆਈਸੋਲੇਟ ਕਰਨ ਅਤੇ ਹੋਰ ਸੁਰੱਖਿਆ ਨਿਯਮ ਅਪਨਾਉਣੇ ਜਰੂਰੀ ਹਨ, ਪਰ ਜੋ ਅੰਤਰ-ਰਾਸ਼ਟਰੀ ਯਾਤਰੀ ਇਨ੍ਹਾਂ ਉਡਾਣਾ ਰਾਂ…
ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਉਸ ਵਿਅਕਤੀ ਤੋਂ ਪੁਲਿਸ ਨੇ ਅਨੌਖੇ ਹੀ ਢੰਗ ਨਾਲ ਮੁਆਫੀ ਮੰਗੀ ਹੈ, ਜਿਸ ਨੂੰ ਹਥਿਆਰਬੰਦ ਪੁਲਿਸ ਨੇ ਗਲਤੀ ਨਾਲ ਗਿ੍ਰਫਤਾਰ ਕਰ ਲਿਆ ਸੀ, ਵਿਅਕਤੀ ਇਸ ਘਟਨਾ ਨੂੰ ਲੈਕੇ ਕਾਫੀ ਪ੍ਰੇਸ਼ਾਨ ਸੀ।…
ਆਕਲੈਂਡ (ਹਰਪ੍ਰੀਤ ਸਿੰਘ) - ਆਲ ਵਾਈਟ ਦਾ ਸਟਾਰ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ ਜਰਮਨ ਦੇ ਸਭ ਤੋਂ ਮਹਿੰਗੇ ਫੁੱਟਬਾਲ ਕਲੱਬਾਂ ਚੋਂ ਇੱਕ ਨਿਉਰਮਬਰਗ ਨਾਲ ਆਪਣੀ ਡੀਲ ਖਤਮ ਕਰ ਵਾਪਿਸ ਬੇਰਨ ਮਿਊਨਿਕ ਕਲੱਬ ਵਿੱਚ ਆ ਪੁੱਜਾ ਹੈ, ਇਸੇ ਕਲੱਬ…
NZ Punjabi news