ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਆਪਣੇ ਮਾਈਗਰੈਂਟ ਵਰਕਰ ਨੂੰ ਘੱਟ ਤਨਖਾਹ ਦੇ ਮਾਮਲੇ `ਚ ਇੱਕ ਅਕਾਊਂਟਿੰਗ ਕੰਪਨੀ ਅਤੇ ਉਸਦੇ ਡਾਇਰੈਕਟਰ ਨੂੰ 33 ਹਜ਼ਾਰ ਹਰਜ਼ਾਨਾ ਭਰਨਾ ਪਵੇਗਾ। ਇਸ ਵਰਕਰ ਨੂੰ ਆਕਲੈਂਡ ਤੋਂ ਥੇਮਜ ਲਿਜਾਇਆ ਗ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਟ੍ਰਾਂਸਪੋਰਟ (ਏ ਟੀ) ਵਲੋਂ ਆਕਲੈਂਡ ਏਅਰਪੋਰਟ ਅਤੇ ਵਾਕਾ ਕੋਥਾਹੀ ਨਾਲ ਰੱਲਕੇ ਦੱਖਣੀ ਆਕਲੈਂਡ ਦੀ ਪਹਿਲੀ ਇਲੈਕਟਿ੍ਰਕ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਆਕਲੈਂਡ ਲਈ ਇਹ ਦੂਜੀ ਸੇਵਾ ਦੀ ਸ਼ੁ…
ਨਵੀਂ ਦਿੱਲੀ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਦੇਸ਼ ਦੀਆਂ ਕਿਸਾਨ ਯੂਨੀਅਨਾਂ ਦੇ 40 ਨੁਮਾਇੰਦੇ ਬੁੱਧਵਾਰ ਨੂੰ ਵਿਗਿਆਨ ਭਵਨ ਵਿੱਚ ਤਿੰਨ ਕੇਂਦਰੀ ਮੰਤਰੀਆਂ ਨਾਲ 10ਵੇਂ ਗੇੜ ਦੀ ਗੱਲਬਾਤ ਕਰਨਗੇ।…
ਆਕਲੈਂਡ (ਹਰਪ੍ਰੀਤ ਸਿੰਘ) - ਤਾਮਾਨੀਨੀ ਤੇ ਉਪੁਟੁਆ ਮੁਏਵਾ ਜੋ ਕਿ ਦੱਖਣੀ ਆਕਲੈਂਡ ਵਿੱਚ ਖੇਤੀ ਕਾਰੋਬਾਰੀਆਂ ਨੂੰ ਲੇਬਲ ਮੁਹੱਈਆ ਕਰਨ ਦਾ ਕੰਮ ਕਰਦੇ ਹਨ, ਇਨ੍ਹਾਂ ਦੋਨਾਂ 'ਤੇ ਜੀ ਐਸ ਟੀ ਅਤੇ ਪੀ ਏ ਵਾਈ ਈ ਦੇ ਟੈਕਸ ਚੋਰੀ ਕਰਨ ਦੇ ਦੋਸ਼ …
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਪਰਵਾਸੀ ਭਾਰਤੀ ਭਾਈਚਾਰਾ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਿਆ ਹੋਇਆ ਹੈ ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਹ ਵਤਨ ਤੋਂ ਬਾਹਰ ਵਿਦੇਸ਼ੀ ਮੁਲਕਾਂ ਵਿਚ ਰਹਿ ਰਿਹਾ ਦੁਨੀਆ ਦਾ ਸਭ ਤੋਂ ਵੱ…
ਆਕਲੈਂਡ (ਹਰਪ੍ਰੀਤ ਸਿੰਘ) - 1917 ਵਿੱਚ ਆਕਲੈਂਡ ਦੇ ਫ੍ਰੈਂਕਲੀਨਜ਼ ਪਟੁਮਾਹੋਅ ਦੇ 17 ਪਟੁਮਾਹੋਅ ਰੋਡ 'ਤੇ ਇੱਕ ਪੋਸਟ ਆਫਿਸ ਬਣਾਇਆ ਗਿਆ ਸੀ, ਜਿਸ ਨੂੰ 74 ਸਾਲ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਤੇ ਉਸਤੋਂ ਬਾਅਦ ਉਸਨੂੰ ਇੱਕ ਰਿਹਾਇਸ਼ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਟੂਰ 'ਤੇ ਆਈ ਹੋਈ ਭਾਰਤ ਦੀ ਟੀਮ ਦੀ ਭਾਂਵੇ ਇੱਕ ਦਿਨਾਂ ਮੈਚਾਂ ਵਿੱਚ ਚੰਗੀ ਕਿਸਮਤ ਨਹੀਂ ਰਹੀ, ਪਰ ਟੈਸਟ ਮੈਚਾਂ ਵਿੱਚ ਭਾਰਤੀ ਨੇ ਟੀਮ ਨੇ ਕਮਾਲ ਕਰ ਦਿੱਤਾ ਹੈ ਤੇ ਆਸਟ੍ਰੇਲੀਆ ਨੂੰ ਚੌਥੇ ਟੈਸਟ…
ਆਕਲੈਂਡ (ਹਰਪ੍ਰੀਤ ਸਿੰਘ) - 57 ਸਾਲਾ ਡੈਂਗ ਪਰਵਾਟੋਡੋਮ ਦੀ 20 ਸਾਲਾ ਦੀ ਉਸ ਮਿਹਨਤ ਨੂੰ ਬੂਰ ਪਿਆ ਹੈ, ਜਿਸ ਲਈ ਉਸ ਨੇ ਮਿਲੀਅਨ ਡਾਲਰ ਜਿੱਤਣ ਦਾ ਸੁਪਨਾ ਲਿਆ ਸੀ। ਦਰਅਸਲ ਡੈਂਗ ਦੇ ਘਰਵਾਲੇ ਦੇ ਸੁਪਨੇ ਵਿੱਚ 20 ਸਾਲ ਪਹਿਲਾਂ ਇੱਕ ਲੋਟ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਸਲਾਹਕਾਰ ਦੀ ਸਲਾਹ ਕਿਸੇ ਵੀ ਕੇਸ ਨੂੰ ਲੈਕੇ ਬਹੁਤ ਅਹਿਮ ਹੁੰਦੀ ਹੈ ਅਤੇ ਇਸੇ ਕਰਕੇ ਇੱਕ ਮਹਿਲਾ ਵਲੋਂ ਉਸਨੂੰ ਗਲਤ ਸਲਾਹ ਦੇਣ ਕਰਕੇ ਆਕਲੈਂਡ ਦੇ ਇਮੀਗ੍ਰੇਸ਼ਨ ਸਲਾਹਕਾਰ ਨੂੰ $10,000 ਦਾ ਜੁਰਮਾ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਲਿਟਲਟਨ ਹਿੱਲ ਉੱਪਰਲੇ ਇਲਾਕੇ ਪੋਰਟ ਹਿੱਲ ਵਿੱਚ ਜੰਗਲੀ ਅੱਗ ਲੱਗਣ ਕਰਕੇ ਘੱਟੋ-ਘੱਟ ਇਲਾਕੇ ਦੇ 24 ਘਰਾਂ ਨੂੰ ਖਾਲੀ ਕਰਵਾਉਣ ਦੀ ਖਬਰ ਸਾਹਮਣੇ ਆਈ ਹੈ। ਅੱਗ ਬੁਝਾਉਣ ਲਈ ਮੋਨਸੂਨ ਬੱਕਟ ਵਾਲੇ…
ਆਕਲੈਂਡ (ਐਨਜੈੱਡ ਪੰਜਾਬੀ ਨਿਊਜ ਸਰਵਿਸ) - ਪੰਜਾਬੀ ਸੱਥ ਮੈਲਬਰਨ, ਆਸਟ੍ਰੇਲੀਆ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੱਚਿਆਂ ਨੂੰ ਤੋਹਫੇ ਭੇਂਟ ਕਰਕੇ ਮਨਾਇਆ ਗਿਆ, ਜਿਸ ਵਿੱਚ 0 ਤੋਂ 13 ਸਾਲ ਦੀ ਉਮ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ `ਚ ਮੀਡੀਆ ਨੂੰ ਦਬਾਉਣ ਲਈ ਕਾਮਿਨੀ ਕਾਰੋਬਾਰੀਆਂ ਦੇ ਹੱਕ `ਚ ਕੁੱਝ ਜ਼ਾਅਲਸਾਜ ਲੋਕ ਨਿੱਤਰ ਪਏ ਹਨ। ਜਿਨ੍ਹਾਂ ਨੇ ਜਾਅਲੀ ਐਸੋਸੀਏਸ਼ਨ ਦਾ ਨਾਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਹਾਲ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਮੰਗਲਵਾਰ ਤੋਂ ਨਿਊਜੀਲ਼ੈਂਡ ਆਉਣ ਵਾਲੇ ਬਹੁਤੇ ਦੇਸ਼ਾਂ ਦੇ ਯਾਤਰੀਆਂ ਨੂੰ ਪ੍ਰੀ-ਡੀਪਾਰਚਰ ਟੈਸਟ ਦਾ ਨੈਗਟਿਵ ਨਤੀਜਾ ਦਿਖਾਉਣਾ ਲਾਜਮੀ ਹੋਏਗਾ। ਇਹ ਆਦੇਸ਼ ਬਹੁਤ ਦੇਸ਼ਾਂ ਦੇ ਨਾਗਰਿਕਾਂ ਲਈ ਲਾਗੂ ਹੋਏਗਾ ਤੇ…
ਆਕਲੈਂਡ (ਹਰਪ੍ਰੀਤ ਸਿੰਘ) - 2020 ਵਿੱਚ ਨਿਊਜੀਲ਼ੈਂਡ ਵਿੱਚ ਜਿਸ ਕੰਪਨੀ ਵਿਰੁੱਧ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਉਸਦਾ ਨਾਮ ਹੈ ਏਅਰ ਨਿਊਜੀਲ਼ੈਂਡ। ਪਰ ਕਾਮਰਸ ਕਮਿਸ਼ਨ ਦਾ ਇਸ ਸਬੰਧੀ ਕਹਿਣਾ ਹੈ ਕਿ ਜੇ ਕਿਸੇ ਕੰਪਨੀ ਖਿਲਾ…
ਆਕਲੈਂਡ (ਹਰਪ੍ਰੀਤ ਸਿੰਘ) - ਖੇਤੀਬਾੜੀ ਸਬੰਧਤ ਆਰਜੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਨਿਊਜੀਲੈਂਡ ਸਰਕਾਰ ਵਲੋਂ ਵਿਸ਼ੇਸ਼ ਹੀਲਾ ਕਰਦਿਆਂ ਸੈਂਕੜੇ ਸੀਜਨਲ ਕਰਮਚਾਰੀਆਂ ਨੂੰ ਸਮੋਆ ਤੋਂ ਨਿਊਜੀਲੈਂਡ ਵਿਸ਼ੇਸ਼ ਉਡਾਣ ਰਾਂਹੀ ਬੁਲਾਇਆ ਗਿਆ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਚੀਨੀ ਮੂਲ ਦੀ ਫਿਓਨਾ ਜੀਆਓ ਨੂੰ ਡਰ ਹੈ ਕਿ ਇਮੀਗ੍ਰੇਸ਼ਨ ਨਿਊਜੀਲ਼ੈਂਡ ਉਸ ਨੂੰ ਡਿਪੋਰਟ ਕਰਕੇ ਉਸਦੇ 5 ਸਾਲਾ ਪੁੱਤਰ ਜੋ ਕਿ ਨਿਊਜੀਲੈਂਡ ਸੀਟੀਜਨ ਹੈ, ਉਸ ਤੋਂ ਵੱਖ ਕਰ ਦੇਵੇਗੀ ਤੇ ਇਸੇ ਲਈ ਉਹ ਇਮੀਗ੍ਰੇਸ਼ਨ ਨਿ…
ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਰੇਵਾ ਵਿੱਚ ਇੱਕ ਸ਼ਾਪ ਵਿੱਚ ਹਿੰਸਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਸ਼ਾਮ 6.30 ਵਜੇ ਦੇ ਕਰੀਬ ਹਾਲਸੀ ਰੋਡ 'ਤੇ ਵਾਪਰੀ ਦੱਸੀ ਜਾ ਰਹੀ ਹੈ ਤੇ ਵਾਰਦਾਤ ਦੌਰਾਨ …
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਮੇਅਰ ਪੈਟਿ੍ਰਕ ਬਰਾਊਨ, ਉਨਟਾਰੀਓ ਦੇ ਮੰਤਰੀ ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸਾਂਸਦ ਟਿਮ ਉੱਪਲ ਵੱਲੋ ਸਿੱਖ ਚੈਰੀਟੇਬਲ ਸੰਸਥਾ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 7 ਮਹੀਨਿਆਂ ਵਿੱਚ ਵਾਇਕਾਟੋ ਦੇ 7 ਕਾਰੋਬਾਰਾਂ ਅਤੇ ਫਾਰਮਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਗੰਦਾ ਪਾਣੀ ਡਿਸਚਾਰ ਕਰਨ ਦੇ ਦੋਸ਼ ਹੇਠ $318,025 ਦਾ ਜੁਰਮਾਨਾ ਕੀਤਾ ਗਿਆ ਹੈ। ਤਾਜੇ ਫੈਸਲੇ ਵਿੱਚ ਤਿ੍ਰਨੀਤ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਇਸ ਸਾਲ ਵਿੱਚ 1000 ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਨਿਊਜੀਲੈਂਡ ਵਾਪਸੀ ਦੀ ਗੱਲ ਆਖੀ ਗਈ ਹੈ, ਪਰ ਇਸਦੇ ਨਾਲ ਹੀ ਵਿਦਿਆਰਥੀਆਂ ਦੇ ਮਨਾਂ ਵਿੱਚ ਮੈਨੇਜਡ ਆਈਸੋਲੇਸ਼ਨ ਦੇ ਖਰਚੇ ਨੂੰ ਲ…
ਆਕਲੈਂਡ (ਹਰਪ੍ਰੀਤ ਸਿੰਘ) - ਜਿਗਨੇਸ ਵਿਆਸ ਅਤੇ ਉਸਦੀ ਪਤਨੀ ਆਰਤੀ ਵਿਆਸ ਨੇ ਬੀਤੇ ਸਾਲ ਹੀ ਹੈਮਿਲਟਨ ਦੇ ਸੈਂਡਵਿਚ ਰੋਡ ਸਥਿਤ ਬ੍ਰਾਂਇਟ ਪਾਰਕ ਮਿਨੀ ਸੁਪਰਮਾਰਕੀਟ ਸ਼ਾਪ ਖ੍ਰੀਦੀ ਸੀ, ਪਰ ਉਸਨੂੰ ਪਤਾ ਨਹੀਂ ਸੀ ਕਿ ਉਸ ਨੇ ਇੱਕ ਟੈਂਸ਼ਨ ਹੀ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਨਿਊਜ਼ੀਲੈਂਡ ਦੇ ਸਭ ਤੋਂ ਸ਼ਹਿਰ ਆਕਲੈਂਡ `ਚ ਸਰਕਾਰੀ ਸਫ਼ਰ ਕੁੱਝ ਹੋਰ ਮਹਿੰਗਾ ਹੋ ਗਿਆ ਹੈ। ਹਾਲਾਂਕਿ ਸਵੇਰੇ ਨੌਂ ਵਜੇ ਤੋਂ ਸ਼ਾਮ ਤਿੰਨ ਵਜੇ ਦਰਮਿਆਨ ਯਾਤਰਾ ਕਰਨ ਵਾਲਿਆਂ ਨੂੰ 10 ਫੀਸਦ …
ਆਕਲੈਂਡ (ਹਰਪ੍ਰੀਤ ਸਿੰਘ) - ਇਸ ਹਫਤੇ ਨਿਊਜੀਲੈਂਡ ਵੱਲ ਇੱਕ ਵੱਡਾ ਤੂਫਾਨ ਪੁੱਜ ਰਿਹਾ ਹੈ, ਜਿਸ ਕਰਕੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਦੇ ਨਾਲ ਸਮੁੰਦਰੀ ਕੰਢਿਆਂ 'ਤੇ 13 ਮੀਟਰ ਤੱਕ ਉੱਚੀਆਂ ਲਹਿਰਾਂ ਵੀ ਉੱਠ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਦੁਨੀਆ ਦਾ ਸਭ ਤੋਂ ਵੱਡਾ ਝੰਡਾ ਤਿਆਰ ਕਰਨ ਦਾ ਦਾਅਵਾ ਕਰਨ ਵਾਲੇ ਮੋਗਾ ਦੇ ਆਰਟਿਸਟ ਗੁਰਪ੍ਰੀਤ ਸਿੰਘ ਕੋਮਲ ਨੇ ਨਿਵੇਕਲਾ ਕਾਰਜ ਕਰਕੇ ਦੇਸ਼-ਵਿਦੇਸ਼ `ਚ ਬੈਠੇ ਹਰ ਪੰਜਾਬੀ ਦਾ ਧਿਆਨ ਖਿੱਚਿਆ ਹੈ। ਨਵੀ…
ਆਕਲੈਂਡ (ਹਰਪ੍ਰੀਤ ਸਿੰਘ) - ਫੀਜੀ ਸਿਹਤ ਵਿਭਾਗ ਵਲੋਂ ਆਕਲੈਂਡ ਤੋਂ ਦਸੰਬਰ 24 ਨੂੰ ਏਅਰ ਨਿਊਜੀਲੈਂਡ ਦੀ ਫਲਾਈਟ ਤੋਂ ਪੁੱਜੀਆਂ ਦੋ ਮਹਿਲਾਵਾਂ ਨੂੰ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਸ ਸਬੰਧੀ ਨਿਊਜੀਲੈਂਡ ਸਿਹਤ ਮੰਤਰਾਲੇ ਨੇ ਵਿਸਥਾ…
NZ Punjabi news