ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਆਕਲੈਂਡ ਕੌਂਸਲ ਨੇ ਅੱਜ ਸਰਬਸੰਮਤੀ ਨਾਲ ‘ਰਿਕਵਰੀ ਬਜਟ’ ਪਾਸ ਕਰਕੇ ਲੋਕਾਂ `ਤੇ ਹੋਰ ਬੋਝ ਪਾ ਦਿੱਤਾ ਹੈ। ਅਗਲੇ ਜੁਲਾਈ ਮਹੀਨੇ ਤੋਂ ਘਰਾਂ ਦੇ ਸਲਾਨਾ ਰੇਟ 5 ਫੀਸਦ ਵਧ ਜਾਣਗੇ, ਕੌਂਸਲ ਵੱਲੋਂ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀ ਕਰਮਚਾਰੀਆਂ ਨੂੰ ਆਪਣੀ ਨਿੱਜੀ ਮਲਕੀਅਤ ਸਮਝਣ ਵਾਲੇ ਆਕਲੈਂਡ ਦੇ ਚਾਰ ਰੈਸਟੋਰੈਂਟਾਂ ਦੇ ਮਾਲਕ ਨੂੰ ਆਖਿਰਕਾਰ ਮੂੰਹ ਦੀ ਖਾਣੀ ਪਈ ਹੈ। ਦਰਅਸਲ ਪ੍ਰਕਾਸ਼ ਹੀਰਾ ਆਪਣੇ ਕਰਮਚਾਰੀਆਂ ਤੋਂ'ਬੌਂਡਡ ਲੇਬਰ' ਦ…
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਆਕਲੈਂਡ ਦੇ ਉਪਨਗਰ ਕੋਟਸਵਿਲੇ ਤੋਂ ਹੈ, ਜਿੱਥੇ ਇੱਕ ਘਰ ਵਿੱਚ ਲੱਗੀ ਅੱਗ ਤੋਂ ਬਾਅਦ ਘਰ ਵਿੱਚ ਮੌਜੂਦ ਪਿਓ ਅਤੇ ਨੌਜਵਾਨ ਪੁੱਤਰ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਸਵੇਰੇ 6.30 ਵਜੇ ਕੋਟਸਵਿ…
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਆਏ ਕਮਿਊਨਿਟੀ ਕੇਸਾਂ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਨੂੰ ਡਰ ਸੀ ਕਿ ਦੁਬਾਰਾ ਤੋਂ ਵਿਕਟੋਰੀਆ ਨਾਲ ਟਰੈਵਲ ਬਬਲ ਤਹਿਤ ਚਲਦੀਆਂ ਉਡਾਣਾ 'ਤੇ ਆਰਜੀ ਤੌਰ 'ਤੇ ਰੋਕ ਲੱਗ ਸਕਦੀ ਹੈ। ਪਰ ਹੈਲਥ ਮਨ…
ਡਾ. ਚਰਨਜੀਤ ਸਿੰਘ ਗੁਮਟਾਲਾ, 9417533060
ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਵਸਾਖ ਸੁਦੀ 11, 1536 ਬਿਕਰਮੀ (5 ਮਈ 1479 ਈ.) ਨੂੰ ਭੱਲਾ ਖੱਤਰੀ ਪ੍ਰਵਾਰ ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਫੁੱਟਬਾਲ ਖੇਡ ਪ੍ਰੇਮੀਆਂ ਲਈ ਬਹੁਤ ਹੀ ਬੁਰੀ ਖਬਰ ਹੈ, ਪੰਜਾਬ ਦੀ ਫੱੁਟਬਾਲ ਟੀਮ ਦੇ ਚੋਟੀ ਦੇ ਸਾਬਕਾ ਖਿਡਾਰੀ ਅਤੇ ਕੋਚ ਸਰਦਾਰ ਜਗੀਰ ਸਿੰਘ ਜੀ ਪਿੰਡ ਖੋਥੜਾਂ, ਫਗਵਾੜਾ ਅਕਾਲ ਚਲਾਣਾ ਕਰ ਗਏ ਹਨ, ਜਗੀਰ ਸਿੰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਇਮੀਗ੍ਰੇਸ਼ਨ ਸੈਟਿੰਗਜ਼ ਨੂੰ ਸਹੀ ਕਰਨਾ ਇਕ ਸੰਤੁਲਨ ਵਾਲਾ ਕੰਮ ਹੈ, ਇਸ ਗੱਲ ਦਾ ਪ੍ਰਗਟਾਵਾ ਆਰਥਿਕ ਅਤੇ ਖੇਤਰੀ ਵਿਕਾਸ ਮੰਤਰੀ ਸਟੂਅਰਟ ਨੈਸ਼ ਨੇ ਸਰਕਾਰ ਦੇ 'ਇਮੀਗ੍ਰੇਸ਼ਨ ਰੀਸੈਟ ਬਾਰੇ' ਆਪਣੇ ਤ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ‘ਇਮੀਗਰੇਸ਼ਨ ਰੀਸੈੱਟ’ ਸ਼ਬਦ ਨੇ ਪਿਛਲੇ ਇੱਕ ਹਫ਼ਤੇ ਤੋਂ ਨਿਊਜ਼ੀਲੈਂਡ ਨਾਲ ਸਬੰਧਤ ਸਾਰੇ ਮਾਈਗਰੈਂਟ ਭਾਈਚਾਰੇ ਨੂੰ ਅੱਪਸੈੱਟ ਕੀਤਾ ਹੋਇਆ ਹੈ। ਬੇਚੈਨੀ ਦਾ ਕਾਰਨ ਇਹ ਵੀ ਹੈ ਰਿਜਨਲ ਐਂਡ ਇਕਨੌਮਿਕ ਡਿ…
ਵੈਲਿੰਗਟਨ : ਬੀਤੇ ਐਤਵਾਰ ਬਾਅਦ ਦੁਪਹਿਰ 2 ਤੋਂ 4 ਵਜੇ ਤਕ ਕੋਰਾਨੂਈ ਸਟੋਕਸ ਵੈਲੀ ਕਮਿਊਨਿਟੀ ਹੱਬ ਵਿਖੇ ਵੈਲਿੰਗਟਨ ਵਿੱਚ ਪਹਿਲਾ ਪੰਜਾਬੀ ਸਾਹਿਤਕ ਸੰਮੇਲਨ ਕਰਵਾਇਆ ਗਿਆ। ਪ੍ਰਬੰਧਕਾਂ ਵੱਲੋਂ ਸੰਮੇਲਨ ਦੇ ਸੁਚੱਜੇ ਸੰਚਾਲਨ ਅਤੇ ਬੁਲਾਰਿਆ…
ਆਕਲੈਂਡ (ਅਵਤਾਰ ਸਿੰਘ ਟਹਿਣਾ) ਪੰਜਾਬ `ਚ ਕੋਰੋਨਾ ਤੋਂ ਪੀੜਿਤ ਮਰੀਜ਼ਾਂ ਦਾ ਦਰਦ ਮਹਿਸੂਸ ਕਰਦਿਆਂ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ‘ਸਾਹਾਂ ਦਾ ਸਹਾਰਾ’ ਦੇਣ ਲਈ 20 ਕੰਸਨਟਰੇਟਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਭ…
Caste Jatt Sikh, 29 years boy 5’-8” height belongs to educated and nuclear family.
Bachelors of Business Administration & Diploma in Business Management Level 7 in New Zealand. Current V…
ਆਕਲੈਂਡ (ਹਰਪ੍ਰੀਤ ਸਿੰਘ) - ਕਾਉਂਟਡਾਊਨ ਵਾਲਿਆਂ ਦਾ ਟੀਚਾ ਹੈ ਕਿ 2025 ਤੱਕ ਉਨ੍ਹਾਂ ਦੇ ਨਿਊਜੀਲੈਂਡ ਭਰ ਦੇ ਸਾਰੇ ਸਟੋਰਾਂ ਵਿੱਚ ਕੈਜ-ਫਰੀ ਆਂਡੇ ਹੀ ਵੇਚੇ ਜਾਣਗੇ ਤੇ ਇਸੇ ਮੁਹਿੰਮ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਤੇ ਮਿਲਫੋਰਡ, ਵ…
ਆਕਲੈਂਡ (ਹਰਪ੍ਰੀਤ ਸਿੰਘ) - ਥਾਈਲੈਂਡ ਵਿੱਚ ਇੱਕ ਵਾਰ ਦੁਬਾਰਾ ਤੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧਣ ਲੱਗੀ ਹੈ ਤੇ ਕੋਰੋਨਾ ਦੇ ਮਰੀਜਾਂ ਦਾ ਜਲਦ 'ਤੇ ਪ੍ਰਭਾਵੀ ਢੰਗ ਨਾਲ ਪਤਾ ਲਾਉਣ ਲਈ ਥਾਈਲੈਂਡ ਸਰਕਾਰ ਨੇ ਕੱੁਤਿਆਂ ਦੀ ਮੱਦਦ ਲੈਣੀ…
ਆਕਲੈਂਡ (ਹਰਪ੍ਰੀਤ ਸਿੰਘ) - 34 ਸਾਲਾ ਹੈਨਰੀ ਕੀਟਾ ਨਹੂਆ ਵਲੋਂ ਪੱਛਮੀ ਆਕਲੈਂਡ ਦੇ ਟੀ ਅਟਾਟੂ ਸਥਿਤ ਕਾਉਂਟਡਾਊਨ ਵਾਲਿਆਂ 'ਤੇ ਬਹੁਤ ਹੀ ਗੰਭੀਰ ਦੋਸ਼ ਲਾਏ ਗਏ ਹਨ। ਹੈਨਰੀ ਦਾ ਕਹਿਣਾ ਹੈ ਕਿ ਉਹ ਉਕਤ ਕਾਉਂਟਡਾਊਨ ਸਟੋਰ 'ਤੇ ਇੱਕ ਆਮ ਗ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਉਪਨਗਰ ਉਟਾਹੂਹੂ ਦੀ ਬਿਏਟੀ ਸਟਰੀਟ ਵਿੱਚ ਅਚਾਨਕ ਹੀ ਰਿਹਾਸ਼ੀਆਂ ਨੂੰ 3 ਜੋਰਦਾਰ ਧਮਾਕੇ ਸੁਣੇ ਤੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਲਾਕੇ ਵਿੱਚ ਕਿਸੇ ਦੀ ਮੌਤ ਹੋ ਗਈ ਹੈ। ਤੜਕੇ 2.1…
ਆਕਲੈਂਡ (ਹਰਪ੍ਰੀਤ ਸਿੰਘ) - ਬੇਅ ਆਫ ਪਲੈਂਟੀ ਤੇ ਵਾਇਕਾਟੋ ਦੇ ਜਿਆਦਾਤਰ ਇਲਾਕਿਆਂ ਵਿੱਚ ਆਪਣੇ ਨਕਲੀ ਨੋਟ ਚਲਾ ਚੁੱਕੇ ਨਿਕੋਲਸ ਪਾਰਕਰ ਨੇ $50 ਦੇ ਨਕਲੀ ਨੋਟ ਬਨਾਉਣ ਦਾ ਦੋਸ਼ ਵਾਇਕਾਟੋ ਜਿਲ੍ਹਾ ਅਦਾਲਤ ਵਿੱਚ ਕਬੂਲ ਲਿਆ ਹੈ। ਉਸ 'ਤੇ ਇਸ…
ਆਕਲੈਂਡ (ਹਰਪ੍ਰੀਤ ਸਿੰਘ) - 7 ਫਰਵਰੀ ਦਿਨ ਐਤਵਾਰ ਨੂੰ ਵਨਾਕਾ ਦੇ ਰਹਿਣ ਵਾਲੇ ਕਾਰਲ ਜੇਰਾਰਡ ਦਾ ਆਈਫੋਨ 8 ਕਲੂਥਾ ਨਦੀ ਵਿੱਚ ਅਚਨਚੇਤ ਡਿੱਗ ਗਿਆ ਸੀ ਤੇ ਉਸਨੂੰ ਆਸ ਵੀ ਨਹੀਂ ਸੀ ਕਿ ਉਸਨੂੰ ਉਸਦਾ ਇਹ ਮੋਬਾਇਲ ਦੋਬਾਰਾ ਮਿਲੇਗਾ। ਪਰ ਬੀਤ…
ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਡੀ ਐਚ ਬੀ ਦੇ ਹਸਪਤਾਲਾਂ ਦੀਆਂ ਸੇਵਾਵਾਂ ਆਉਂਦੇ ਇੱਕ ਹਫਤੇ ਤੱਕ ਪ੍ਰਭਾਵਿਤ ਰਹਿਣਗੀਆਂ। ਵਾਇਕਾਟੋ ਡੀ ਐਚ ਬੀ ਦੇ ਮੁੱਖ ਪ੍ਰਬੰਧਕ ਕੇਵਿਨ ਸਨੀ ਨੇ ਇਸ ਸਬੰਧੀ ਦੱਸਿਆ ਕਿ ਵਾਇਕਾਟੋ ਡੀਐਚਬੀ ਦੇ ਸਿਸਟ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਸਰਕਾਰ ਨੇ ਬੀਤੇ ਇੱਕ ਮਹੀਨੇ ਤੋਂ ਆਪਣੇ ਨਾਗਰਿਕਾਂ ਦੀ ਕੋਰੋਨਾ ਤੋਂ ਸੁਰੱਖਿਆ ਦੇ ਮੱਦੇਨਜਰ ਭਾਰਤ ਤੋਂ ਪੁੱਜਣ ਵਾਲੀਆਂ ਉਡਾਣਾ 'ਤੇ ਰੋਕ ਲਾਈ ਹੋਈ ਸੀ। ਕਿਆਸ ਇਹ ਲਾਏ ਜਾ ਰਹੇ ਸਨ ਕਿ ਇੱਕ ਮਹੀਨੇ ਬ…
ਆਕਲੈਂਡ (ਹਰਪ੍ਰੀਤ ਸਿੰਘ) - ਬਿਨ੍ਹਾਂ ਕੋਰੋਨਾ ਟੈਸਟ ਦੇ ਨਤੀਜੇ ਤੋਂ ਨਿਊਜੀਲੈਂਡ ਪੁੱਜਣ ਵਾਲੇ 10 ਯਾਤਰੀਆਂ ਨੂੰ ਜੁਰਮਾਨਾ ਕੀਤੇ ਜਾਣ ਦੀ ਖਬਰ ਹੈ।ਕਸਟਮ ਵਿਭਾਗ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਜਨਵਰੀ ਤੋਂ ਲਾਗੂ ਨਿਯਮਾਂ ਤੋਂ ਬ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਦੀ ਐਮ ਪੀ ਡਾਕਟਰ ਸ਼ੈਨ ਰੇਤੀ ਤੇ ਭਾਰਤੀ ਮੂਲ ਦੇ ਲੇਬਰ ਐਮ ਪੀ ਡਾਕਟਰ ਗੋਰਵ ਸ਼ਰਮਾ ਦੀ ਇਸ ਵੇਲੇ ਹਰ ਪਾਸੇ ਕਾਫੀ ਹੌਂਸਲਾ ਵਧਾਈ ਹੋ ਰਹੀ ਹੈ।ਦਰਅਸਲ ਐਕਟ ਪਾਰਟੀ ਦੇ ਐਮ ਪੀ ਕੇਰਨ ਸ਼ੋਰ ਜੋ ਕਿ ਸਾਹ ਦੀ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਘਰਾਂ ਦੀ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ ਤੇ ਇਸ ਕਰਕੇ ਹਾਊਸਿੰਗ ਕ੍ਰਾਈਸਸ ਵੀ ਪੈਦਾ ਹੋ ਰਿਹਾ ਹੈ ਤੇ ਇਸ ਸਬੰਧੀ ਰੀਡ ਰੀਸਰਚ ਵਲੋਂ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜਿਆ…
ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰ ਨੂੰ ਵਾਰ-ਵਾਰ ਉਨ੍ਹਾਂ ਕਾਰੋਬਾਰੀਆਂ 'ਤੇ ਸ਼ਿੰਕਜਾ ਕੱਸਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਵੇਜ਼ ਸਬਸਿਡੀ ਦੀ ਦੁਰਵਰਤੋਂ ਕੀਤੀ ਹੈ।ਸਰਕਾਰੀ ਆਡੀਟ ਤੋਂ ਸਾਹਮਣੇ ਆਇਆ ਹੈ ਕਿ ਵੇਜ਼ ਸਬਸਿਡੀ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਜੁੱਤੀਆਂ ਬਨਾਉਣ ਵਾਲੀ ਕੰਪਨੀ ਆਲਬਰਡਸ ਨੇ ਦਾਅਵਾ ਕੀਤਾ ਹੈ ਕਿ ਉਸ ਵਲੋਂ ਪੌਦਿਆਂ ਤੋਂ ਤਿਆਰ ਕੀਤੇ ਜਾਣ ਵਾਲਾ ਪਹਿਲਾ ਚਮੜਾ ਤਿਆਰ ਕਰ ਲਿਆ ਗਿਆ ਹੈ। ਇਹ ਚਮੜਾ, ਜਾਨਵਰਾਂ ਤੋਂ ਬਣਾਏ …
NZ Punjabi news