ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਇਸ ਵੇਲੇ ਕੋਰੋਨਾ ਦਾ ਕਹਿਰ ਹੈ ਤੇ ਦੁਨੀਆਂ ਭਰ ਦੀਆਂ ਸਰਕਾਰ ਤੇ ਜੱਥੇਬੰਦੀਆਂ ਮੱਦਦ ਲਈ ਅੱਗੇ ਆ ਰਹੀਆਂ ਹਨ। ਇਸੇ ਲੜੀ ਦਾ ਹਿੱਸਾ ਬਣਦਿਆਂ ਨਿਊਜੀਲੈਂਡ ਹੈਰਲਡ ਅਖਬਾਰ ਵਲੋਂ ਆਪਣੇ ਪਾਠਕਾਂ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਆਸਟ੍ਰੇਲੀਆ ਨਾਲ ਟ੍ਰਾਂਸ-ਤਾਸਮਨ ਟਰੈਵਲ ਬਬਲ ਸ਼ੁਰੂ ਹੋਣ ਤੋਂ ਬਾਅਦ ਹਵਾਈ ਸਫਰ ਦੀਆਂ ਟਿਕਟਾਂ ਦੀ ਬੁਕਿੰਗ ਦੀ ਰਫਤਾਰ ਲਗਾਤਾਰ ਤੇਜੀ ਨਾਲ ਚੱਲ ਰਹੀ ਹੈ ਤੇ ਜੋ ਲੋਕ ਸਸਤੀਆਂ ਟਿਕਟਾਂ ਦਾ ਸੁਪਨਾ ਲੈ ਰਹ…
ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਵਿੱਚ ਕਮਿਊਨਿਟੀ ਕੇਸ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਟ੍ਰਾਂਸ-ਤਾਸਮਨ ਟਰੈਵਲ ਬਬਲ 'ਤੇ ਅਸਰ ਪਿਆ ਹੈ। ਇਸ ਸਬੰਧੀ ਅਹਿਮ ਫੈਸਲਾ ਲੈਂਦਿਆਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਤੇ ਨਿਊਜੀਲੈਂਡ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ ਤੇ ਇਸ ਵਾਰ ਇਹ ਭਾਰਤ ਵਿੱਚ ਫਸੇ ਆਪਣੇ ਹੀ ਨਾਗਰਿਕਾਂ ਲਈ ਦਿਖਾਈ ਜਾ ਰਹੀ ਬੇਰੁਖੀ ਦੇ ਕਰਕੇ ਸੁਰਖੀਆਂ ਵਿੱਚ ਹੈ।
ਦਰਅਸਲ ਆਈ ਪੀ ਐਲ ਖਿਡਾਰੀਆਂ ਲਈ…
ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੀ ਰਹਿਣ ਵਾਲੀ ਤਰੀਸ਼ਾ ਮੈਕਹਾਰਡੀ ਦੀ ਖੁਸ਼ੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਇੱਕ ਅਨਜਾਣ ਵਿਅਕਤੀ ਵਲੋਂ ਕਾਰ ਪਾਰਕਿੰਗ ਵਿੱਚ ਖੜੀ ਉਸਦੀ ਗੱਡੀ ਦੀ ਵਿੰਡਸ਼ਿਲਡ 'ਤੇ ਇੱਕ ਨੋਟ ਲਿਖਿਆ ਗਿ…
ਆਕਲੈਂਡ (ਹਰਪ੍ਰੀਤ ਸਿੰਘ) - ਮਈ ਦੀ ਸ਼ੁਰੂਆਤ ਦੇ ਨਾਲ ਹੀ ਨਿਊਜੀਲੈਂਡ ਸਰਕਾਰ ਵਲੋਂ ਕੋਰੋਨਾ ਵੈਕਸੀਨੇਸ਼ਨ ਦਾ ਤੀਜਾ ਪੜਾਅ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ 1.7 ਮਿਲੀਅਨ ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾਏਗਾ, ਪਰ ਇਸਦ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਜੋ ਖਿਡਾਰੀ ਆਈ ਪੀ ਐਲ ਵਿੱਚ ਹਿੱਸਾ ਲੈ ਰਹੇ ਸਨ, ਉਨ੍ਹਾਂ ਚੋਂ ਕੁਝ ਨੂੰ ਵਾਪਿਸ ਨਿਊਜੀਲੈਂਡ ਲਿਆਉਣ ਤੇ ਕੁਝ ਨੂੰ ਟੂਰਨਾਮੈਂਟ ਖੇਡਣ ਲਈ ਇੰਗਲੈਂਡ ਭੇਜੇ ਜਾਣ ਦੀਆਂ ਤਿਆਰੀਆਂ ਮੁਕੰਮਲ ਹੋ ਗਈ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਗ੍ਰਾਫਟਨ ਬ੍ਰਿਜ ਤੋਂ ਇੱਕ ਵਿਅਕਤੀ ਦੇ ਡਿੱਗਣ ਕਰਕੇ ਨਾਰਥਵੈਸਟਰਨ ਮੋਟਰਵੇਅ ਆਨ ਰੈਂਪ ਨੂੰ ਬੰਦ ਕੀਤੇ ਜਾਣ ਦੀ ਖਬਰ ਹੈ, ਜਾਣਕਾਰੀ ਅਨੁਸਾਰ ਵਿਅਕਤੀ ਨੂੰ ਗੰਭੀਰ ਦਰਜੇ ਦੀਆਂ ਸੱਟਾਂ ਲੱਗੀਆਂ ਸਨ,…
ਆਕਲੈਂਡ (ਤਰਨਦੀਪ ਬਿਲਾਸਪੁਰ) ਸਾਊਥ ਆਕਲੈਂਡ ਦੇ ਕਰਾਕਾ ਵਿੱਚ ਵਸਦੇ ਸ.ਕਿਰਪਾਲ ਸਿੰਘ ਸਹੋਤਾ ਨੂੰ ਉਸ ਮੌਕੇ ਸਦਮਾ ਲੱਗਾ । ਜਦੋੰ ਉਹਨਾਂ ਦੇ ਮਾਤਾ ਜੀ ਭਜਨ ਕੌਰ 92 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਸੁਆਸ ਤਿਆਗਦੇ ਹੋਏ । ਅਗ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਨੇ ਅੱਜ ਐਲਾਨ ਕਰਦਿਆਂ ਦੱਸਿਆ ਹੈ ਕਿ ਕੰਪਨੀ ਵਲੋਂ ਇੱਕਲੇ ਸਫਰ ਕਰਨ ਵਾਲੇ 5 ਤੋਂ 16 ਸਾਲਾਂ ਦੇ ਬੱਚਿਆਂ ਦੇ ਕਿਰਾਇਆਂ ਵਿੱਚ ਦੁੱਗਣਾ ਵਾਧਾ ਕੀਤਾ ਗਿਆ ਹੈ।ਏਅਰ ਨਿਊਜੀਲੈਂਡ ਦਾ ਦਾਅਵਾ ਹੈ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਸਿਹਤ ਮਹਿਕਮੇ ਦੀ ਮੱਦਦ ਨਾਲ ਚਲਾਇਆ ਜਾ ਰਿਹਾ ਕੋਰੋਨਾ ਵੈਕਸੀਨੇਸ਼ਨ ਰੋਲਆਊਟ ਪ੍ਰੋਗਰਾਮ ਇਸ ਵੇਲੇ ਕਾਫੀ ਵਧੀਆ ਚੱਲ ਰਿਹਾ ਹੈ ਤੇ ਅਗਲੇ ਪੜਾਅ ਵਿੱਚ 65 ਸਾਲਾਂ ਤੋਂ ਵਧੇਰੇ ਉਮਰ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਵਿੱਚ ਅੱਜ ਨਵੇਂ ਕਮਿਊਨਿਟੀ ਕੇਸ ਦੀ ਪੁਸ਼ਟੀ ਹੋਈ ਹੈ ਤੇ ਇਹ ਕੇਸ ਬਾਰਡਰ ਨਾਲ ਸਬੰਧਤ ਨਹੀਂ ਦੱਸਿਆ ਜਾ ਰਿਹਾ।ਨਿਊ ਸਾਊਥ ਵੇਲਜ਼ ਦੇ ਸਿਹਤ ਮਹਿਕਮੇ ਵਲੋਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਹੈ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਪ੍ਰਭਾਵਿਤ ਭਾਰਤ ਵਿੱਚ ਫਸੇ ਨਿਊਜੀਲੈਂਡ ਦੇ ਖਿਡਾਰੀਆਂ ਨੂੰ ਕੱਢਣ ਲਈ ਨਿਊਜੀਲੈਂਡ ਕ੍ਰਿਕੇਟ ਬੋਰਡ ਦੇ ਅਧਿਕਾਰੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਇਹ ਖਿਡਾਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਟੂਰ…
ਆਕਲੈਂਡ (ਹਰਪ੍ਰੀਤ ਸਿੰਘ) - ਕਿਮ ਡਾਟਕਾਮ ਦੇ ਕੇਸ ਸਬੰਧੀ ਕੱਲ ਕੋਰਟ ਆਫ ਅਪੀਲ ਵਿੱਚ ਕੇਸ ਦੀ ਸੁਣਵਾਈ ਦੀ ਤਾਰੀਖ ਹੈ ਤੇ ਇਸ ਤਾਰੀਖ ਨੂੰ ਅਗੇ ਪਾਉਣ ਲਈ ਕਿਮ ਡਾਟਕਾਮ ਨੇ ਅਦਾਲਤ ਵਿੱਚ ਗੁਜਾਰਿਸ਼ ਕੀਤੀ ਸੀ, ਜੋ ਕਿ ਰੱਦ ਕਰ ਦਿੱਤੀ ਗਈ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਰਾਤ 1 ਵਜੇ ਰਾਂਚੀ ਦੇ ਰਹਿਣ ਵਾਲੇ ਦਵਿੰਦਰ ਦੇ ਫੋਨ ਤੇ ਉਸਦੇ ਗਾਜਿਆਬਾਦ ਰਹਿਣ ਵਾਲੇ ਮਿੱਤਰ ਸੰਜੇ ਸਕਸੇਨਾ ਦਾ ਫੋਨ ਆਇਆ ਕਿ ਉਨ੍ਹਾਂ ਦਾ ਮਿੱਤਰ ਰਾਜਨ ਸਿੰਘ ਕੋਰੋਨਾ ਪਾਜਟਿਵ ਹੈ ਤੇ ਉਸ ਦੀ ਹਾਲਤ …
ਆਕਲੈਂਡ (ਹਰਪ੍ਰੀਤ ਸਿੰਘ) - ਜਨਤਕ ਨੌਕਰ ਜੋ ਕਿ ਸਲਾਨਾ $60,000 ਤੋਂ ਵਧੇਰੇ ਦੀ ਕਮਾਈ ਕਰਦੇ ਹਨ, ਉਨ੍ਹਾਂ ਨੂੰ ਆਉਂਦੇ 3 ਸਾਲਾਂ ਤੱਕ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਮਿਲੇਗਾ। ਹਾਲਾਂਕਿ ਕੁਝ ਖਾਸ ਹਲਾਤਾਂ 'ਚ ਹੀ ਵਾਧਾ ਦਿੱਤੇ ਜਾਣ ਦ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਸਰਕਾਰ ਵਲੋਂ ਬੇਰੁਜ਼ਗਾਰੀ ਬਾਬਤ ਜਾਰੀ ਕੀਤੇ ਤਾਜ਼ਾ ਅੰਕੜਿਆਂ ਨੇ ਮੁਲਕ ਵਾਸੀਆਂ ਸਮੇਤ ਸੱਤਾਧਾਰੀ ਪਾਰਟੀ ਲੇਬਰ ਨੂੰ ਵੀ ਰਾਹਤ ਵਾਲਾ ਸਾਹ ਦਿੱਤਾ ਹੈ | ਕੋਵਿਡ ਦੇ ਪਿਛਲੇ ਸਾਲ ਨਿਊਜ਼ੀਲੈਂਡ ਦਾਖਲ…
5 ਮਈ ਦੇ ਅੰਕ ਲਈਜਨਮ ਦਿਨ ‘ਤੇ ਵਿਸ਼ੇਸ਼ਡਾ. ਚਰਨਜੀਤ ਸਿੰਘ ਗੁਮਟਾਲਾ, 9417533060ਜਦ ਅਸੀਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ। ਇਨ…
ਆਕਲੈਂਡ (ਹਰਪ੍ਰੀਤ ਸਿੰਘ)- ਭਾਰਤ ਫਸੇ ਨਿਊਜੀਲੈਂਡ ਵਾਸੀਆਂ ਵਲੋਂ ਲਗਾਤਾਰ ਨਿਊਜੀਲੈਂਡ ਸਰਕਾਰ ਨੂੰ ਅਰਜੋਈ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਜਾਏ, ਪਰ ਅੱਜ ਵਿਦੇਸ਼ ਮੰਤਰੀ ਨਨਾਇਆ ਮਹੂਤਾ ਨੇ ਸਾਫ ਕਰ ਦਿੱ…
Directions1. Sit and stretch your legs straight in front;2. Place the heel of right leg under left buttock;3. Bend left leg and place it over right thigh;4. Keep body and spine straight;5. R…
ਆਕਲੈਂਡ (ਹਰਪ੍ਰੀਤ ਸਿੰਘ)- ਬੀਤੇ ਦਿਨੀਂ ਨਿਊਜੀਲੈਂਡ ਹਾਈ ਕਮਿਸ਼ਨ ਵਲੋਂ ਸ਼ਰੀਨਿਵਾਸ ਆਈ ਵਾਈ ਸੀ (ਇੰਡੀਅਨ ਯੂਥ ਕਾਂਗਰਸ) ਦੇ ਟਵਿਟਰ ਹੈਂਡਲਰ 'ਤੇ ਮੱਦਦ ਦੀ ਗੱਲ ਆਖੀ ਗਈ ਸੀ, ਇਹ ਮੱਦਦ ਸੀ ਹਾਈ ਕਮਿਸ਼ਨ ਵਿੱਚ ਮੌਜੂਦ ਕੋਰੋਨਾ ਸੰਕਰਮਿਤ ਮਰ…
ਆਕਲੈਂਡ (ਹਰਪ੍ਰੀਤ ਸਿੰਘ)- ਜਦੋਂ ਬਾਰਡਰ ਬੰਦ ਸਨ ਤਾਂ ਉਸ ਵੇਲੇ ਨਿਊਜੀਲੈਂਡ ਵਿੱਚ 5 ਵਿਦੇਸ਼ੀਆਂ ਨੂੰ ਆਉਣ ਦੀ ਇਜਾਜਤ ਦਿੱਤੀ ਗਈ ਸੀ ਤੇ ਉਸਤੋਂ ਬਾਅਦ ਇਨ੍ਹਾਂ ਨੂੰ ਪੱਕੀ ਰਿਹਾਇਸ਼ ਵੀ ਦਿੱਤੀ ਗਈ ਸੀ, ਅਜਿਹਾ ਇਸ ਲਈ ਹੋਇਆ ਕਿਉਂਕਿ ਇਨ੍ਹਾ…
ਆਕਲੈਂਡ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਸਭ ਤੋਂ ਪੁਰਾਣੇ ਖੇਡ ਕਲੱਬਾਂ ਵਿਚੋਂ ਇੱਕ ਕਲਗੀਧਰ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਵਲੋਂ 2 ਮਈ ਦੇ ਖੇਡ ਮੇਲੇ ਦੀ ਸਫ਼ਲਤਾ ਲਈ ਖਿਡਾਰੀਆਂ ,ਦਰਸ਼ਕਾਂ ਅਤੇ ਸਪਾਂਸਰਜ ਦਾ ਤਹਿ ਦਿਲ ਤ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਨਿਯਮਾਂ ਦੀ ਉਲੰਘਣਾ ਕਰਕੇ ਲਗਾਤਾਰ 23 ਘੰਟੇ ਟਰੱਕ ਚਲਾਉਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਜੁਰਮਾਨਾ ਅਤੇ 2 ਮਹੀਨੇ ਲਈ ਟਰੱਕ ਚਲਾਉਣ ਤੋਂ ਡਿਸਕੁਆਲੀਫਾਈ ਕਰ ਦਿੱਤਾ ਹੈ। …
NZ Punjabi news