ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਇੱਥੋਂ ਦੀ ਕੋ-ਆਪ ਟੈਕਸੀ ਕੰਪਨੀ `ਚ ਕੰਮ ਕਰਨ ਵਾਲੇ ਆਕਲੈਂਡ ਵਾਸੀ ਤਰਨ ਚੀਮਾ ਨੂੰ ਬੀਤੇ ਕੱਲ੍ਹ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਦਾਦੀ ਬਲਜਿੰਦਰ ਕੌਰ ਦਿਲ ਦੀ ਬਿਮਾਰੀ ਕਾਰਨ…
ਆਕਲੈਂਡ - ਭਾਰਤ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਬੀਤੇ ਕੱਲ੍ਹ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਇਕ 8 ਸਫਿਆਂ ਦਾ ਪਰਚਾ ਜਾਰੀ ਕੀਤਾ। ਇਹ ਪਰਚਾ ਭਾਜਪਾ ਵੱਲੋਂ ਚਲਾਈ ਜਾ ਰਹੀ ਪ੍ਰਾਪੇਗੰਢਾ ਮੁਹਿੰਮ ਦਾ ਹੀ ਹਿੱਸਾ ਹੈ ਜ…
ਆਕਲੈਂਡ - ਨਿਊਜ਼ੀਲੈਂਡ ਵਲੋਂ ਡੈਬਿਊ ਕਰ ਰਹੇ 26 ਸਾਲ ਦੇ ਖਿਡਾਰੀ ਜੈਕਬ ਡਫੀ ਨੇ ਪਹਿਲੇ ਹੀ ਮੈਚ ’ਚ ਰਿਕਾਰਡ ਬਣ ਦਿੱਤਾ ਹੈ। ਪਾਕਿਸਤਾਨ ਵਿਰੁੱਧ ਖੇਡੇ ਗਏ ਪਹਿਲੇ ਟੀ-20 ਮੈਚ ’ਚ ਜੈਕਬ ਨੇ 33 ਦੌੜਾਂ ’ਤੇ 4 ਵਿਕਟਾਂ ਹਾਸਲ ਕੀਤੀਆਂ। ਇਸ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਪੁਲਿਸ ਵਲੋਂ ਲਾਏ ਗਏ ਨਾਕਿਆਂ ਵਿੱਚ ਲਗਭਗ 1461 ਗੱਡੀਆਂ ਨੂੰ ਰੋਕ ਕੇ ਡਰਾਈਵਰਾਂ ਦੇ ਨਸ਼ੇ ਦੇ ਟੈਸਟ ਕੀਤੇ ਗਏ ਤੇ ਪੁਲਿਸ ਨੇ ਦੱਸਿਆ ਕਿ ਔਸਤ 80 ਵਿੱਚੋਂ 1 ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਨਿਊਜੀਲੈਂਡ ਵਾਸੀਆਂ ਵਲੋਂ ਕ੍ਰਿਸਮਿਸ ਮੌਕੇ ਕੀਤੀ ਜਾਣ ਵਾਲੀ ਆਨਲਾਈਨ ਸੇਲ ਇਤਿਹਾਸਿਕ ਸਾਬਿਤ ਹੋ ਰਹੀ ਹੈ, ਨਿਊਜੀਲੈਂਡ ਵਾਸੀਆਂ ਨੇ ਇਸ ਵਾਰ ਆਨਲਾਈਨ ਸੇਲ 'ਤੇ ਨਵੰਬਰ ਮਹੀਨੇ ਵਿੱਚ $585 ਮਿਲੀਅਨ ਖ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪਾਕਿਸਤਾਨ ਵਿਚਾਲੇ ਅੱਜ ਹੋਏ ਪਹਿਲੇ ਟੀ-20 ਮੈਚ ਵਿੱਚ ਨਿਊਜੀਲੈਂਡ ਦੇ ਹੱਥ ਇੱਕ ਹੀਰਾ ਗੇਂਦਬਾਜ ਲੱਗ ਗਿਆ ਹੈ, ਜੀ ਹਾਂ!! ਆਪਣੇ ਪਹਿਲੇ ਮੈਚ ਵਿੱਚ ਖੇਡਦਿਆਂ ਗੇਂਦਬਾਜ ਜੇਕਬ ਡਫੀ ਨੇ ਸ਼ਾਨਦਾਰ ਗ…
ਆਕਲੈਂਡ (ਹਰਪ੍ਰੀਤ ਸਿੰਘ) - ਕਾਉਂਟਡਾਊਨ ਵਲੋਂ ਇੱਕ ਅਜਿਹੀ ਅੱਤ-ਆਧੁਨਿਕ ਤਕਨੀਕ ਦਾ ਪ੍ਰਯੋਗ ਸੈਲਫ ਚੈਕਆਉਟ ਸਟੋਰਾਂ ਵਿੱਚ ਸ਼ੁਰੂ ਕੀਤਾ ਗਿਆ ਹੈ, ਜੋ ਚੋਰੀ ਦੀਆਂ ਘਟਨਾਵਾਂ 'ਤੇ ਰੋਕ ਲਾਉਣਗੇ। ਇਹ ਤਕਨੀਕ ਆਸਟ੍ਰੇਲੀਆ ਦੇ ਸਟੋਰਾਂ ਵਿੱਚ ਪ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਅਤੇ ਪਾਕਿਸਤਾਨ ਵਿਚਾਲੇ ਅੱਜ ਟੀ-20 ਸੀਰੀਜ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲਾ ਮੈਚ ਆਕਲੈਂਡ ਦੇ ਈਡਨ ਪਾਰਕ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਪਹਿਲਾਂ ਪਾਕਿਸਤਾਨ ਵਲੋਂ ਬੱਲੇਬਾਜੀ ਕੀਤੀ ਜ…
ਆਕਲੈਂਡ (ਹਰਪ੍ਰੀਤ ਸਿੰਘ) -ਅਮਰੀਕਾ ਦੇ ਸ਼ਹਰਿ ਲਾਸ ਏਂਜਲਸ ਲਾਗੇ ਮੋਦੀ ਭਗਤਾਂ ਨੇ ਕਸਿਾਨੀ ਬਲਿਾਂ ਦੇ ਹੱਕ 'ਚ ਕਾਰ ਰੈਲੀ ਰੱਖੀ ਹੈ, ਜੋ ਪਾਸ ਕੀਤੇ ਕਸਿਾਨ ਵਰਿੋਧੀ ਬਲਿਾਂ ਨੂੰ ਸਹੀ ਠਹਰਿਾ ਰਹੇ ਹਨ।
ਮੋਦੀ ਸਰਕਾਰ ਕਸਿਾਨ ਮੰਗਾਂ ਮੰਨਣ ਦ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਦੇ 10 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਇਸਦੇ ਨਾਲ ਹੀ ਹੁਣ ਕੇਸਾਂ ਦੀ ਗਿਣਤੀ ਵੱਧ ਕੇ 28 ਪੁੱਜ ਗਈ ਹੈ। ਇਹ ਕੇਸ ਸਿਡਨੀ ਦੇ ਉੱਤਰੀ ਬੀਚ ਨਜ…
ਸੁਰਜੀਤ ਸੰਧੂ ਨੂੰ ਮੈਂ ਇੱਕ ਸਮਰੱਥ ਗੀਤਕਾਰ ਵਜੋਂ ਜਾਣਦਾ ਹਾਂ ਜਿਸ ਦੇ ਲਿਖੇ ਗੀਤ ਬਹੁਤ ਸੁਰੀਲੇ ਗਲਿਆਂ ਨੇ ਗਾਏ ਹਨ।ਉਸ ਵੱਲੋਂ ਨਿੱਕੇ-ਨਿੱਕੇ ਬਾਲਾਂ ਲਈ ਲਿਖਣਾ ਆਪਣੇ ਆਪ ਵਿੱਚ ਕਮਾਲ ਹੈ।ਬਾਲ ਸਾਹਿਤ ਸਿਰਜਣ ਲਈ ਤੁਹਾਡਾ ਕੋਮਲ ਭਾਵੀ ਹ…
ਆਕਲੈਂਡ (ਹਰਪ੍ਰੀਤ ਸਿੰਘ) - 1 ਅਪ੍ਰੈਲ 2021 ਤੋਂ ਘੱਟੋ-ਘੱਟ ਮਿਲਣ ਵਾਲੀ ਤਨਖਾਹ $18.90 ਨੂੰ ਵਧਾ ਕੇ $20 ਕਰ ਦਿੱਤਾ ਜਾਏਗਾ। ਇਸ ਸਦਕਾ ਲਗਭਗ 2 ਲੱਖ ਲੋਕਾਂ ਨੂੰ ਫਾਇਦਾ ਹੋਏਗਾ ਤੇ ਜੋ ਹਫਤੇ ਦੇ 40 ਘੰਟੇ ਕੰਮ ਕਰਦਾ ਹੈ, ਉਸਦੀ ਤਨਖਾ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਸਮੁੰਦਰੀ ਤੂਫਾਨ 'ਯਾਸਾ' ਨੇ ਫੀਜੀ ਵਿੱਚ ਭਾਰੀ ਤਬਾਹੀ ਮਚਾਈ, ਤੂਫਾਨ ਦੌਰਾਨ ਘਰਾਂ ਦੀਆਂ ਛੱਤਾਂ ਉੱਡ ਗਈਆਂ, ਕਈ ਇਮਾਰਤਾਂ ਬਿਲਕੁਲ ਹੀ ਖਤਮ ਹੋ ਗਈਆਂ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਅਜੇ ਵੀ ਗੁ…
ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਦੇ ਸਿੰਧ ਇਲਾਕੇ ਨਾਲ ਸਬੰਧਤ ਉਹ ਲੋਕ ਜੋ ਨਿਊਜੀਲੈਂਡ ਵਿੱਚ ਵੱਸ ਰਹੇ ਹਨ, ਨੇ ਬੀਤੀ 12 ਦਸੰਬਰ ਨੂੰ ਦੂਜਾ ਸਿੰਧੀ ਕਲਚਰਲ ਡੇਅ ਮਨਾਇਆ। ਇਹ ਆਕਲੈਂਡ ਦੇ ਓਟੀਆ ਸਕੁਏਅਰ ਵਿੱਚ ਮਨਾਇਆ ਗਿਆ। ਇਸ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਕਈ ਤਰ੍ਹਾਂ ਦੀਆਂ ਅਣਦੇਖੀਆਂ ਦਾ ਸਾਹਮਣਾ ਕਰ ਰਹੇ ਮਾਨਾਵਾਟੂ ਦੇ ਪੀਟਰ ਪੇਟਰ ਐਜੂਕੇਸ਼ਨ ਸੈਂਟਰ ਖਿਲਾਫ ਇੱਕ ਮਾਂ ਵਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਦੀ ਖਬਰ ਹੈ।ਦੱਸਦੀਏ ਕਿ ਉਕਤ ਐਜੂਕੇਸ਼ਨ ਸੈਂਟਰ ਪਹਿਲਾਂ ਹੀ ਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਵੱਡੇ ਕਾਰਪੋਰੇਟ ਜਿਵੇਂ ਕਿ ਵੋਡਾਫਨ ਤੇ ਟੂਰਿਜਮ ਹੋਲਡਿੰਗਸ ਲਿਮਟਿਡ ਇਨ੍ਹਾਂ ਗਰਮੀਆਂ ਵਿੱਚ ਆਪਣੇ ਕਰਮਚਾਰੀਆਂ ਨਾਲ 'ਵਰਕ ਫਰਾਮ ਏਨੀਵੇਅਰ' ਦਾ ਇੱਕ ਨਿਵੇਕਲਾ ਉਪਰਾਲਾ ਕਰਨ ਜਾ ਰਹੇ ਹਨ, ਇ…
ਆਕਲੈਂਡ (ਹਰਪ੍ਰੀਤ ਸਿੰਘ) - ਪੈੇਸੇਫਿਕ ਦੇ ਇਲਾਕਿਆਂ ਵਿੱਚ ਹਰ ਇੱਕ ਨੂੰ ਕੋਰੋਨਾ ਦੀ ਦਵਾਈ ਮਿਲੇ ਇਸ ਲਈ ਨਿਊਜੀਲੈਂਡ ਸਰਕਾਰ ਵਲੋਂ $75 ਮਿਲੀਅਨ ਦਾ ਵਿਸ਼ੇਸ਼ ਪੈਕੇਜ ਐਲਾਨਿਆ ਗਿਆ ਹੈ। ਵਿਦੇਸ਼ ਮੰਤਰੀ ਨਨਾਇਆ ਮਹੁਤਾ ਨੇ ਪ੍ਰਗਟਾਇਆ ਕਿ ਕੋਰ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਸਟਰਾਜ਼ੀਨੇਕਾ ਅਤੇ ਨੋਵਾਮੈਕਸ ਦਵਾਈਆਂ ਦੀ ਕੰਪਨੀਆਂ ਤੋਂ ਕੋਰੋਨਾ ਦੀ ਦਵਾਈ ਖ੍ਰੀਦਣ ਦੀ ਗੱਲ ਆਖੀ ਹੈ।ਪ੍ਰਧਾਨ ਮੰਤਰੀ ਨੇ ਦੱਸਿਆ ਕਿ ਐ…
ਆਕਲੈਂਡ (ਤਰਨਦੀਪ ਬਿਲਾਸਪੁਰ ) ਕੌਣ ਕਹਿੰਦਾ ਹੈ ਕਿ ਮੇਹਨਤ ਨੂੰ ਫ਼ਲ ਨਹੀਂ ਲੱਗਦਾ | ਕੌਣ ਕਹਿੰਦਾ ਹੈ ਕਿ ਜੇ ਇੱਕ ਬਾਰ ਮਨ 'ਚ ਧਾਰ ਲਵੋਂ ਤੇ ਸੁਪਨੇ ਪੂਰੇ ਨਹੀਂ ਹੁੰਦੇ | ਇਹੀ ਨਿਊਜ਼ੀਲੈਂਡ ਸਟੂਡੈਂਟ ਵੀਜ਼ੇ ਤੇ ਆਏ ਗੁਰਦੀਪ ਸਿੰਘ ਤੇ ਜੋਧ…
ਆਕਲ਼ੈਂਡ (ਹਰਪ੍ਰੀਤ ਸਿੰਘ) - ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਮੌਕੇ ਘਰੋਂ ਬਾਹਰ ਘੁੰਮਣ ਜਾਣ ਵਾਲਿਆਂ ਨੂੰ ਸਭ ਤੋਂ ਵੱਧ ਟ੍ਰੈਫਿਕ ਪ੍ਰੇਸ਼ਾਨ ਕਰਦੀ ਹੈ, ਪਰ ਐਨ ਜੈਡ ਟੀ ਏ ਨੇ 'ਹੋਲੀਡੇਅ ਜਰਨੀਜ਼' ਨਾਮ ਦਾ ਇੱਕ ਆਨਲਾਈਨ ਟੂਲ ਬਣਾਇ…
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਰਹਿੰਦਾ ਭੁਪਿੰਦਰ ਸਿੰਘ ਬਹੁਤ ਖੁਸ਼ ਹੈ ਕਿਉਂਕਿ ਉਸਨੂੰ ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਵਲੋਂ ਪੀ ਆਰ ਹਾਸਿਲ ਕਰਨ ਲਈ ਸਟੇਟ ਨੋਮੀਨੇਸ਼ਨ ਮਿਲਿਆ ਹੈ, ਖੁਸ਼ੀ ਹੁੰਦੀ ਵੀ ਕਿਉਂ ਨਾ ਕਿਉਂਕਿ ਉਸਦਾ ਇਹ ਸ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਅਪ੍ਰੈਲ ਤੋਂ ਨਿਊਜੀਲੈਂਡ ਸਰਕਾਰ ਘੱਟੋ-ਘੱਟ ਤਨਖਾਹ $20 ਪ੍ਰਤੀ ਘੰਟਾ ਕਰਨ ਜਾ ਰਹੀ ਹੈ ਅਤੇ ਇਸ ਕਰਕੇ ਲਗਭਗ 175,000 ਨਿਊਜੀਲੈਂਡ ਵਾਸੀਆਂ ਦੀ ਤਨਖਾਹ ਵਿੱਚ $44 ਪ੍ਰਤੀ ਹਫਤੇ ਦਾ ਵਾਧਾ ਹੋਏਗਾ। ਇਸ ਫੈ…
ਆਕਲੈਂਡ (ਹਰਪ੍ਰੀਤ ਸਿੰਘ) - ਸਮੁੰਦਰੀ ਇਲਾਕੇ ਵਿੱਚ ਉੱਠ ਰਿਹਾ ਸਾਈਕਲੋਨ 'ਯਾਸਾ' ਇਸ ਵੇਲੇ ਫੀਜੀ ਤੋਂ ਕੁਝ ਘੰਟਿਆਂ ਦੀ ਦੂਰੀ 'ਤੇ ਹੀ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਪੂਰੇ ਦੇ ਪੂਰੇ ਦੀਪ ਨੂੰ ਨਸ਼ਟ ਕਰਨ ਦੀ ਤਾਕਤ ਹੈ, ਸ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਸਥਿਤ ਹਾਈ ਕਮਿਸ਼ਨ ਆਫ ਇੰਡੀਆ ਵਲੋਂ ਸੂਚਨਾ ਜਾਰੀ ਕੀਤੀ ਗਈ ਹੈ ਕਿ ਜੇ ਕੋਈ ਵੀ ਈਮੇਲ ਜਾਂ ਫੋਨ ਕਰਕੇ ਤੁਹਾਡੇ ਕੋਲੋਂ ਵਲੰਿਗਟਨ ਸਥਿਤ ਹਾਈ ਕਮਿਸ਼ਨ ਆਫ ਇੰਡੀਆ ਦੇ ਨਾਮ 'ਤੇ ਪੈਸੇ ਟ੍ਰਾਂਸਫਰ ਕਰਨ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕ੍ਰਿਕੇਟ ਖੇਡ ਪ੍ਰੇਮੀਆਂ ਲਈ ਖਬਰ ਬਹੁਤ ਵਧੀਆ ਹੈ। ਕਪਤਾਨ ਕੈਨ ਵਿਲੀਅਮਸ ਅਤੇ ਉਨ੍ਹਾਂ ਦੀ ਪਤਨੀ ਸਾਰਾ ਰਹੀਮ ਕਰ ਅੱਜ ਧੀ ਨੇ ਜਨਮ ਲਿਆ ਹੈ। ਇਸ ਖੁਸ਼ੀ ਦਾ ਪ੍ਰਗਟਾਵਾ ਉਨ੍ਹਾਂ ਆਪਣੇ ਇੰਸਟਾਗਰਾਮ …
NZ Punjabi news