ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸ਼ੁੱਕਰਵਾਰ ਤੱਕ ਆਕਸੀਜਨ ਦੇ ਲਗਾਤਾਰ ਗਹਿਰਾ ਰਹੇ ਸੰਕਟ ਕਰਕੇ ਮੈਕਸ ਹੈਲਥਕੇਅਰ ਜੋ ਕਿ ਦਿੱਲੀ ਵਿੱਚ 2 ਵੱਡੇ ਪੱਧਰ ਦੇ ਹਸਪਤਾਲ ਚਲਾਉਂਦੀ ਹੈ, ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਆਕਸੀਜਨ ਦੀ ਸਪਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਮੈਨੇਜਡ ਆਈਸੋਲੇਸ਼ਨ ਦੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਿਊਜੀਲੈਂਡ ਇੱਕੋ ਵੇਲੇ ਪੁੱਜਣ ਵਾਲੇ ਯਾਤਰੀਆਂ ਨੂੰ ਹੁਣ ਇੱਕੋ ਹੋਟਲ ਵਿੱਚ ਆਈਸੋਲੇਸ਼ਨ ਲਈ ਰੱਖਿਆ ਜਾਏਗਾ। …
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਕੁਝ ਸਮਾਂ ਪਹਿਲਾਂ ਹੀ ਪੁਸ਼ਟੀ ਕੀਤੀ ਗਈ ਹੈ ਕਿ ਆਸਟ੍ਰੇਲੀਆ ਅਤੇ ਨਿਊਜੀਲੈਂਡ ਵਿਚਾਲੇ ਟ੍ਰਾਂਸ-ਤਾਸਮਨ ਯੋਜਨਾ ਤਹਿਤ ਚੱਲ ਰਹੀਆਂ ਕੁਆਰਂਟੀਨ ਮੁਕਤ ਉਡਾਣਾ 'ਤ…
ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਸਟ੍ਰੇਲੀਆ ਵਿੱਚ ਕੋਰੋਨਾ ਦੇ ਤਾਜਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉੱਥੋਂ ਦੇ ਪ੍ਰੀਮੀਅਰ ਮਾਰਕ ਮੇਗੋਵਨ ਨੇ ਅੱਜ ਰਾਤ ਤੋਂ 3 ਦਿਨਾਂ ਲਈ ਲੌਕਡਾਊਨ ਲਾਏ ਜਾਣ ਦੀ ਗੱਲ ਕਹੀ ਹੈ।ਪ੍ਰੀਮੀਅਰ ਅਨੁਸਾਰ ਇਹ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਰਹਿਣ ਵਾਲੀ ਪ੍ਰਵਾਸੀ ਕਰਮਚਾਰੀ ਜੈਸਲੀਨ ਖੰਨਾ (32)ਇਸ ਵੇਲੇ ਕਾਫੀ ਔਖੇ ਦੌਰ ਚੋਂ ਗੁਜਰ ਰਹੀ ਹੈ।
ਜੈਸਲਿਨ ਜੋ ਕਿ ਬੀਤੇ 7 ਸਾਲਾਂ ਤੋਂ ਨਿਊਜੀਲੈਂਡ ਵਿੱਚ ਵਰਕ ਵੀਜੇ 'ਤੇ ਰਹਿ ਰਹੀ ਹੈ, ਪਰਿਵਾਰ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਪੁਲਿਸ ਨੇ ਆਮ ਰਿਹਾਇਸ਼ੀਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ, ਆਮ ਰਿਹਾਇਸ਼ੀਆਂ ਲਈ ਤਾਂ ਚੇਤਾਵਨੀ ਇਹ ਹੈ ਕਿ ਉਹ $50 ਅਤੇ $100 ਦੇ ਨੋਟਾਂ ਦੀ ਚੰਗੀ ਤਰ੍ਹਾਂ ਪਰਖ ਕਰਕੇ ਲੈਣ ਤ…
ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ 5 ਮਿੰਟਾਂ ਦੀ ਮਿਹਨਤ ਨਾਲ ਨਿਊਜੀਲ਼ੈਂਡ ਵਾਸੀ ਆਪਣੇ ਬਿਜਲੀ ਦੇ ਬਿੱਲ 'ਤੇ ਸਲਾਨਾ $400 ਤੱਕ ਦੀ ਬਚਤ ਕਰ ਸਕਦੇ ਹਨ। ਇਨ੍ਹਾਂ ਸਰਦੀਆਂ ਵਿੱਚ ਵੀ ਬਿਜਲੀ ਦੇ ਭਾਅ ਵੱਧਣੇ ਤੈਅ ਹਨ ਤੇ ਕੰਜਿਊਮਰ ਵਾਚਡੋਗ ਦ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਪੁਰਾਣੇ ਆਏ ਪਰਵਾਸੀ ਦੱਸਦੇ ਹਨ ਕਿ ਅੱਜ ਤੋਂ ਤੀਹ ਵਰੇਂ ਪਹਿਲਾ ਲੱਡੂ ਖਾਣ ਨੂੰ ਤਰਸ ਜਾਈਦਾ ਸੀ | ਪਰ ਅੱਜ ਕੱਲ ਵੱਡੇ ਸ਼ਹਿਰਾਂ ਵਿਚ ਤਾਂ ਮਠਿਆਈ ਆਮ ਮਿਲਣੀ ਸ਼ੁਰੂ ਹੋ ਗਈ ਹੈ | ਪਰ ਦੂਰ ਦ…
Auckland (Meenali) -
“Fire is deadly”. When a house catches a fire, it only take 30 seconds for a small flame to turn into a full blown life threatening fire, filling the house with heat and…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕੋਰੋਨਾਪੀੜਤ ਯਾਤਰੀਆਂ ਦੀ ਆਮਦ ਘਟਾਉਣ ਲਈ ਚਾਰ ਕੋਰੋਨਾ ਪ੍ਰਭਾਵਿਤ ਮੁਲਕਾਂ ਤੋਂ ਆਰਜੀ ਵੀਜਾ ਧਾਰਕਾਂ ਸਮੇਤ ਨਿਊਜੀਲੈਂਡ ਦੇ ਪੀ ਆਰ ਧਾਰਕ ਵੀ ਨਿਊਜੀਲੈਂਡ ਵਾਪਿਸ ਨਹੀਂ ਆ ਸਕਣਗੇ। ਇਹ ਫੈਸ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਅਤੇ ਪਾਕਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵੱਧ ਰਹੇ ਕੇਸਾਂ ਦੇ ਕਰਕੇ ਕੈਨੇਡਾ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਤੋਂ ਅੱਜ ਵੀਰਵਾਰ ਰਾਤ 11.30 ਵਜੇ (ਕੈਨੇਡਾ ਸਮਾਂ) ਤੋਂ ਆਉਂਦੇ 4 ਹਫਤਿਆਂ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਚਲਦਿਆਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਫੈਸਲਾ ਲਿਆ ਹੈ ਕਿ ਉਹ ਭਾਰਤ ਤੋਂ ਆਉਣ ਵਾਲੀਆਂ ਉਡਾਣਾ ਦੀ ਗਿਣਤੀ ਘਟਾਉਣ ਜਾ ਰਹੇ ਹਨ, ਇਹ ਫੈਸਲਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ ਦੇ ਜਿਸ ਕਰਮਚਾਰੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ, ਉਸ ਦੇ ਸਬੰਧ ਵਿੱਚ ਆਸਟ੍ਰੇਲੀਆ ਸਿਹਤ ਵਿਭਾਗ ਵਲੋਂ ਵੀ ਕਾਰਵਾਈ ਆਰੰਭ ਦਿੱਤੀ ਗਈ ਹੈ। ਆਸਟ੍ਰੇਲੀਆ ਸਿਹਤ ਵਿਭਾਗ ਨੇ ਕਵਾਂਟਸ ਏਅਰਲਾਈਨ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਕਾਉਂਸਲ ਵਲੋਂ ਲਏ ਗਏ ਅੱਜ ਇੱਕ ਫੈਸਲੇ ਤੋਂ ਬਾਅਦ ਵੈਲੰਿਗਟਨ ਭਰ ਵਿੱਚ ਫੁੱਟਪਾਥ 'ਤੇ ਕੀਤੀ ਜਾਣ ਵਾਲੀ ਪਾਰਕਿੰਗ 'ਤੇ ਰੋਕ ਲੱਗ ਗਈ ਹੈ। ਹਾਲਾਂਕਿ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤੇ ਜਾਣ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਕਰਕੇ ਬਾਹਰ ਫਸੇ ਹਜਾਰਾਂ ਪ੍ਰਵਾਸੀਆਂ ਦੇ ਪਰਿਵਾਰਾਂ ਚੋਂ ਕੁਝ ਸੈਂਕੜਿਆਂ ਨੂੰ ਨਿਊਜੀਲੈਂਡ ਸੱਦ ਉਨ੍ਹਾਂ ਦੇ ਜਖਮਾਂ 'ਤੇ ਮਰਹਮ ਲਾਉਣ ਦਾ ਕੰਮ ਨਿਊਜੀਲੈਂਡ ਸਰਕਾਰ ਕਰਨ ਜਾ ਰਹੀ ਹੈ ਤੇ ਇਸ ਤਹਿਤ ਜਲਦ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ ਦੇ ਜਿਸ ਕਰਮਚਾਰੀ ਨੂੰ ਕੋਰੋਨਾ ਹੋਇਆ ਸੀ, ਉਸ ਦੇ ਬੀਤੇ ਦਿਨ ਤੱਕ ਨਜਦੀਕੀ ਸੰਪਰਕਾਂ ਦੀ ਗਿਣਤੀ 16 ਹੀ ਮੰਨੀ ਜਾ ਰਹੀ ਸੀ, ਪਰ ਹੁਣ ਉਹ ਵੱਧ ਕੇ 31 ਪੁੱਜ ਗਈ ਹੈ।ਇਸ ਤੋਂ ਇਲਾਵਾ ਅੱਜ ਕਮਿ…
ਆਕਲੈਂਡ (ਹਰਪ੍ਰੀਤ ਸਿੰਘ) - ਜੋਥੀ ਰਾਮਾਕ੍ਰਿਸ਼ਨਨ (ਬਦਲਿਆ ਨਾਮ) ਦੱਖਣੀ ਅਫਰੀਕਾ ਤੋਂ 2016 ਵਿੱਚ ਆਪਣੇ ਪਰਿਵਾਰ ਸਮੇਤ ਨਿਊਜੀਲ਼ੈਂਡ ਆਇਆ ਸੀ। ਉਸਦੇ ਪਿਤਾ ਜੀ 5 ਸਾਲ ਦੇ ਵਰਕ ਪਰਮਿਟ 'ਤੇ ਸਨ ਤੇ ਉਸਦੀ ਮਾਂ ਪਾਰਟਨਰਸ਼ਿਪ ਆਧਾਰਿਤ ਵਰਕ ਵੀਜ…
ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਤੋਂ ਨਿਊਜੀਲੈਂਡ ਸਰਕਾਰ ਵਲੋਂ ਭਾਰਤ ਨਾਲ ਉਡਾਣਾ ਰੱਦ ਕੀਤੀਆਂ ਗਈਆਂ ਹਨ, ਤੱਦ ਤੋਂ ਲੈਕੇ ਹੁਣ ਤੱਕ ਭਾਰਤ ਵਿੱਚ ਕੋਰੋਨਾ ਦੇ ਕੇਸਾਂ ਵਿੱਚ 3 ਗੁਣਾ ਵਾਧਾ ਦਰਜ ਕੀਤਾ ਗਿਆ ਹੈ ਤੇ ਅਜਿਹੇ ਹਲਾਤਾਂ ਵਿੱਚ …
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਲੋਂ ਭਾਰਤ ਆਉਣ ਵਾਲੀਆਂ ਫਲਾਈਟਾਂ ਉੱਪਰ ਨਿਊਜ਼ੀਲੈਂਡ ਸਰਕਾਰ ਦੀ ਲਗਾਈ ਪਾਬੰਦੀ ਅਜੇ ਹੋਰ ਲੰਬੀ ਹੋ ਸਕਦੀ ਹੈ | ਇਸਦੇ ਬਾਬਤ ਕੋਵਿਡ ਬਾਬਤ ਪ੍ਰਿੰਸੀਪਲ ਇਨਵਿਸਟੀਗੇਟਰ ਪ੍ਰੋਫੈਸਰ ਮਾਈਕਲ ਪਲਾਂਕ…
ਆਕਲੈਂਡ : ( ਅਵਤਾਰ ਸਿੰਘ ਟਹਿਣਾ ) ਇਮੀਗਰੇਸ਼ਨ ਨਿਊਜ਼ੀਲੈਂਡ ਦੀ ਸੁਸਤੀ ਨੇ ਦਰਜ਼ਨਾਂ ਮੁੰਡੇ-ਕੁੜੀਆਂ ਦੇ ਭਵਿੱਖ `ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ, ਜੋ ਪਿਛਲੇ ਸਾਲਾਂ `ਚ ਵੱਖ-ਵੱਖ ਮੁਲਕਾਂ ਚੋਂ ਬੱਚਿਆਂ ਦੇ ਰੂਪ `ਚ ਆਪਣੇ ਮਾਪਿਆਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸ਼ੇਅਰ ਬਾਜਾਰ ਨਾਲ ਸਬੰਧਤ ਲੋਕਾਂ ਦਾ ਅੱਜ ਦਾ ਦਿਨ ਕਾਫੀ ਮਾੜਾ ਸਾਬਿਤ ਹੋਇਆ ਹੈ। ਬੀਤੇ ਇੱਕ ਮਹੀਨੇ ਵਿੱਚ ਅੱਜ ਦੀ ਗਿਰਾਵਟ ਸਭ ਤੋਂ ਵੱਡੀ ਤੇ ਤੇਜੀ ਨਾਲ ਵਾਪਰੀ ਦੱਸੀ ਜਾ ਰਹੀ ਹੈ। ਸਭ ਤੋੋਂ…
ਆਕਲੈਂਡ (ਹਰਪ੍ਰੀਤ ਸਿੰਘ) - ਡਿਟੇਕਟਿਵ ਸੀਨੀਅਰ ਸਾਰਜੇਂਟ ਬੇਰੀ ਬਾਏਸਾਊਥ ਦੇ ਹਵਾਲੇ ਤੋਂ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਬੀਤੀ ਸ਼ਾਮ ਨਾਰਥ ਆਈਲੈਂਡ ਦੇ ਏਕੀਟੁਹਾਨਾ ਵੱਲ ਜਾਂਦੇ ਹੋਏ ਇੱਕ ਤੇਜ ਰਫਤਾਰ ਕਾਰ ਨੂੰ ਜੱਦੋਂ ਰੋਕਣ ਦੀ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) 19 ਅਪ੍ਰੈਲ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਕੁਆਰਨਟੀਨ ਮੁਕਤ ਯਾਤਰਾ ਦੇ ਸ਼ੁਰੂ ਹੋਣ ਨਾਲ ਆਸਟ੍ਰੇਲੀਆ ਦੀ ਆਰਥਿਕ ਰਾਜਧਾਨੀ ਸਿਡਨੀ ਦੇ ਓਪੇਰਾ ਹਾਊਸ ਅਤੇ ਹਾਰਬਰ ਵਾਲੇ ਪਾਸੇ ਦੇ ਰੈਸਟੋਰ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਇੱਕ ਅਹਿਮ ਜਾਣਕਾਰੀ ਜਾਰੀ ਕੀਤੀ ਗਈ ਹੈ, ਉਨ੍ਹਾਂ ਦੱਸਿਆ ਹੈ ਕਿ ਵੈਲੰਿਗਟਨ ਦੀਆਂ ਗੱਡੀਆਂ ਵਿੱਚ ਜੋ ਗਲਤ ਜਾਣਕਾਰੀ ਦਿੱਤੇ ਜਾਣ ਵਾਲੇ ਪੈਂਫਲੇਟ ਵੰਡੇ ਜਾ ਰ…
ਲੰਡਨ, (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ )ਬਰਤਾਨੀਆ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ‘ਲਾਲ ਸੂਚੀ’ ਵਿੱਚ ’ਚ ਪਾ ਦਿੱਤਾ ਹੈ, ਜਿਸ ਤਹਿਤ ਗ਼ੈਰ-ਬਰਤਾਨਵੀ ਅਤੇ ਆਇਰਿਸ਼ (ਆਇਰਲੈਂਡ ਦੇ ਲੋਕ) ਨਾਗਰਿਕਾਂ ’ਤੇ ਭਾਰਤ ਤੋਂ ਬਰਤਾਨੀਆ ਆਉਣ ’ਤੇ ਪ…
NZ Punjabi news