ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀਆਂ 2 ਸਟੇਟਾਂ ਇਸ ਵੇਲੇ ਕੋਰੋਨਾ ਦੇ ਡੈਲਟਾ ਵੇਰੀਅਂਟ ਦੀ ਮਾਰ ਹੇਠ ਹਨ ਤੇ ਲਗਾਤਾਰ ਨਿਊ ਸਾਊਥ ਵੇਲਜ਼ ਅਤੇ ਵਿਕੋਟਰੀਆ ਵਿੱਚ ਕੋਰੋਨਾ ਕੇਸ ਵੱਧਦੇ ਜਾ ਰਹੇ ਹਨ। ਬੀਤੇ 24 ਘੰਟਿਆ ਵਿੱਚ ਸੂਬੇ ਭਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਜਿਆਦਾਤਰ ਹਿੱਸੇ ਇਸ ਵੇਲੇ ਵਿੰਟਰ ਸਟੋਰਮ ਦੀ ਗ੍ਰਿਫਤ ਵਿੱਚ ਹਨ ਤੇ ਕਈ ਇਲਾਕਿਆਂ ਵਿੱਚ ਤਾਂ ਖਰਾਬ ਮੌਸਮ ਕਰਕੇ ਸਟੇਟ ਆਫ ਲੋਕਲ ਐਮਰਜੈਂਸੀ ਵੀ ਐਲਾਨੀ ਗਈ ਹੈ।ਬੀਤੇ ਕੱਲ ਤੋਂ ਹੁਣ ਤੱਕ ਹੜ੍ਹ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਵੈਲੰਿਗਟਨ ਦੇ ਮਾਈਕਲ ਫੋਲਰ ਸੈਂਟਰ ਦੇ ਬਾਹਰ ਵਿਸ਼ਾਲ ਟ੍ਰਾਂਸਜੇਨਡਰ ਰਾਈਟਸ ਰੈਲੀ ਹੋਈ, ਜਿਸ ਵਿੱਚ ਹਜਾਰ ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ।ਇਹ ਰੈਲੀ ਸੈਂਟਰ ਵਿੱਚ ਹੋਏ ਉਸ ਵਿਰੋਧ ਦੇ ਵਿੱਚ ਸ…
ਆਕਲੈਂਡ - ਜਥੇਦਾਰ ਜੀ! ਆਪਣੇ ਬਿਆਨ ਵਿੱਚ ਤੁਸੀਂ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਤਾਂ ਖ਼ਾਲਸਾ ਅੱਜ ਵੀ ਖ਼ੁਦ ਨਿਆਂ ਕਰਨ ਦੇ ਸਮਰੱਥ ਹੈ। ਤੁਹਾਡੇ ਵੱਲੋਂ ਕਹੀ ਗਈ ਇਹ ਗੱਲ ਵੀ ਬਿਲਕੁਲ ਦਰੁਸਤ ਹੈ ਪਰ ਸਾਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਤੂਫਾਨੀ ਮੌਸਮ ਅਤੇ ਭਾਰੀ ਬਾਰਿਸ਼ ਕਾਰਨ ਵੈਸਟ ਕੋਸਟ ਦੀ ਬੁਲਰ ਡਿਸਟ੍ਰੀਕਟ ਵਿੱਚ ਨਹਿਰਾਂ ਦੇ ਪਾਣੀ ਦਾ ਪੱਧਰ ਵੱਧਣ ਲੱਗ ਪਿਆ ਹੈ ਤੇ ਰਿਹਾਇਸ਼ੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇ ਇਲਾਕੇ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਅਸੈਂਸ਼ਲ ਸਕਿੱਲਡ ਵੀਜਾ ਨਾਲ ਸਬੰਧਤ ਕੁਝ ਸ਼੍ਰੇਣੀ ਦੇ ਮਿਆਦ ਖਤਮ ਹੁੰਦੇ ਵੀਜਿਆਂ ਵਿੱਚ 2 ਸਾਲ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦਾ ਨਿਊਜੀਲੈਂਡ ਵਿੱਚ ਮੌਜੂਦ 18,00…
ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰ ਐਂਡਰਿਊ ਲਿੱਟਲ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਨਿਊਜੀਲੈਂਡ ਭਰ ਦੀਆਂ ਨਰਸਾਂ ਦੀਆਂ ਤਨਖਾਹਾਂ ਵਿੱਚ ਵਾਧੇ ਦੀਆਂ ਮੰਗਾਂ ਨੂੰ ਪਰਵਾਨ ਕਰ ਲਿਆ ਗਿਆ ਹੈ ਅਤੇ ਡਿਸਟ੍ਰੀਕਟ ਹੈਲਥ ਬੋਰਡ ਅਤੇ ਨਰਸਾਂ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਨਿਊਜੀਲੈਂਡ ਵਿੱਚ ਬੀਤੇ ਇੱਕ ਦਹਾਕੇ ਦੇ ਮੁਕਾਬਲੇ ਸਭ ਤੋਂ ਜਿਆਦਾ ਮਹਿੰਗਾਈ ਦਰਜ ਕੀਤੀ ਗਈ ਹੈ ਤੇ ਇਹ ਵਾਧਾ ਪੈਟਰੋਲ ਅਤੇ ਕੰਸਟਰਕਸ਼ਨ ਦੇ ਵਧੇ ਹੋਏ ਖਰਚਿਆਂ ਕਰਕੇ ਦੱਸਿਆ ਜਾ ਰਿਹਾ ਹੈ।ਕੰਜਿਊਮਰ ਪ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਕਈ ਹਿੱਸਿਆਂ ਲਈ ਬਹੁਤ ਘੱਟ ਲਾਗੂ ਹੋਣ ਵਾਲੀ ਮੌਸਮ ਸਬੰਧੀ ਚੇਤਾਵਨੀ 'ਰੈੱਡ ਵਾਰਨਿੰਗ' ਜਾਰੀ ਕਰ ਦਿੱਤੀ ਗਈ ਹੈ, ਇਨ੍ਹਾਂ ਹੀ ਨਹੀਂ ਬੁਲਰ ਡਿਸਟ੍ਰੀਕਟ ਕਾਉਂਸਲ ਵਲੋਂ ਤਾਂ ਸਟੇਟ ਆਫ ਲੋਕਲ …
ਆਕਲੈਂਡ (ਹਰਪ੍ਰੀਤ ਸਿੰਘ) - ਜਿਓਰਜੀਆ ਦੇ ਅੰਬੈਸਡਰ ਟੂ ਆਸਟ੍ਰੇਲੀਆ ਜੋਰਜ ਡਲੋਜੀ, ਕੱਲ ਸ਼ੁੱਕਰਵਾਰ ਦੁਪਹਿਰੇ 1.30 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਦੀ ਵਿਸ਼ੇਸ਼ ਫੇਰੀ 'ਤੇ ਆ ਰਹੇ ਹਨ। ਉਨ੍ਹਾਂ ਦੇ ਨਾਲ ਨਵੇਂ ਨਿਯੁਕਤ ਹੋਏ ਓਨਰ…
ਆਕਲੈਂਡ (ਹਰਪ੍ਰੀਤ ਸਿੰਘ) - ਗਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਿਕਾਰਡੋ ਮੈਂਡਿਜ਼ ਕੱਲ ਸ਼ੁੱਕਰਵਾਰ ਦੁਪਹਿਰ 12 ਵਜੇ, ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵਿਸ਼ੇਸ਼ ਫੇਰੀ 'ਤੇ ਆ ਰਹੇ ਹਨ, ਉਹ ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦ…
ਆਕਲੈਂਡ (ਹਰਪ੍ਰੀਤ ਸਿੰਘ) - ਹਿਲਕ੍ਰਿਸਟ, ਹੈਮਿਲਟਨ ਦੇ ਇਲਾਕੇ ਵਿੱਚ ਇੱਕ ਹਥਿਆਰਬੰਦ ਵਿਅਕਤੀ ਅਤੇ ਪੁਲਿਸ ਵਿਚਾਲੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਥਿਆਰਬੰਦ ਵਿਅਕਤੀ ਦੇ ਮੌਕੇ 'ਤੇ ਹੀ ਮਾਰੇ ਜਾਣ ਦੀ ਖਬਰ ਹੈ।ਵਾਇਕਾਟੋ ਡਿਸਟ੍ਰੀਕ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ 1.59 ਤੋਂ ਆਸਟ੍ਰੇਲੀਆ ਦੇ ਵਿਕਟੋਰੀਆ ਨਾਲ ਕੁਆਰਂਟੀਨ ਮੁਕਤ ਉਡਾਣਾ ਨੂੰ ਰੋਕ ਦਿੱਤਾ ਜਾਏਗਾ। ਇਨ੍ਹਾਂ ਉਡਾਣਾ ਨੂੰ ਰੋਕੇ ਜਾਣ ਦਾ ਕਾਰਨ ਮੈਲਬੋਰਨ ਵਿੱਚ ਸ਼ੁਰੂ ਹੋਏ ਕੋਰੋਨਾ ਦੇ ਕਮਿਊਨਿਟੀ ਕੇਸਾਂ ਨ…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਹਜਾਰਾਂ ਕਿਸਾਨਾਂ ਵਲੋਂ ਨਿਊਜੀਲੈਂਡ ਭਰ ਵਿੱਚ ਵਿਸ਼ਾਲ ਰੋਸ ਰੈਲੀ ਕੱਢੀ ਜਾ ਰਹੀ ਹੈ। ਇਹ ਰੋਸ ਰੈਲੀ ਨਿਊਜੀਲੈਂਡ ਦੇ 47 ਸ਼ਹਿਰਾਂ ਅਤੇ ਉਪਨਗਰਾਂ ਵਿੱਚ ਕੱਢੀ ਜਾਏਗੀ, ਇਸ ਵਿੱਚ ਕਿਸਾਨਾਂ ਵਲੋਂ ਟਰੈਕਟਰਾਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ (ਐਨ ਐਸ ਡਬਲਿਯੂ) ਵਿੱਚ ਭਾਂਵੇ ਕੇਸਾਂ ਦੇ ਘਟਣ ਦੀ ਗੱਲ ਅੱਜ ਪ੍ਰੀਮੀਅਰ ਗਲੇਡੀਸ ਬਰਜੇਕਲੀਅਨ ਵਲੋਂ ਕੀਤੀ ਗਈ ਹੈ, ਪਰ ਨਾਲ ਹੀ ਮੈਲਬੋਰਨ ਵਿੱਚ ਕੋਰੋਨਾ ਦੇ ਡੈਲਟਾ ਵੈਰੀਂਅਟ ਦੇ ਕੇਸ ਵਧਣ ਕ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਆਕਲੈਂਡ ਪੁਲਿਸ ਵਲੋਂ ਇੱਕ ਹਥਿਆਰਬੰਦ ਵਿਅਕਤੀ ਨੂੰ ਇੱਕ ਵਿਅਸਤ ਇੰਟਰਸੈਕਸ਼ਨ 'ਤੇ ਗੋਲੀ ਮਾਰੇ ਜਾਣ ਦੀ ਖਬਰ ਹੈ। ਦਰਅਸਲ ਹਥਿਆਰਬੰਦ ਸ਼ਖਸ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੀ ਧਮਕੀ ਦੇ ਰਿਹਾ ਸੀ, ਜ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੀ 23 ਸਾਲਾ ਨਿਕੀਤਾ ਸੇਠ ਜਿਸਨੇ ਪਹਿਲਾਂ ਤਾਂ ਮੈਡੀਸੀਨ ਦੀ ਪੜ੍ਹਾਈ ਕੀਤੀ ਸੀ, ਪਰ ਉਸ ਵਿੱਚ ਉਸਨੂੰ ਕੁਝ ਖਾਸ ਕਰਨ ਦੀ ਆਸ ਨਾ ਦਿਖੀ ਤਾਂ ਫਿਰ ਨਿਕੀਤਾ ਨੇ ਬਿਜਨੈਸ ਦੀ ਪੜ੍ਹਾਈ ਸ਼ੁਰੂ ਕੀਤੀ ਤੇ…
Auckland (kanwalpreet Kaur Pannu ) Swarna Rajeshwari is one of the thousands of temporary visa holders appealing to the New Zealand Government for her right to come back to the country.
Swa…
ਆਕਲੈਂਡ (ਤਰਨਦੀਪ ਬਿਲਾਸਪੁਰ ) ਲਹਿੰਬਰ ਸਿੰਘ (ਮੁੱਖ ਪ੍ਰਬੰਧਕ, ਟੀਪੁੱਕੀ ਗੁਰੂਘਰ) ਦੇ ਪਿਤਾ ਜੀ ਬਜ਼ੁਰਗ ਸਰਦਾਰ ਸਾਈਂ ਸਿੰਘ ਸਰਾਏ ਜੀ ਦਾ ਅੰਤਿਮ ਸੰਸਕਾਰ ਸਵੇਰੇ 11 ਵਜੇ, 21 ਜੁਲਾਈ ਦਿਨ ਬੁੱਧਵਾਰ ਨੂੰ 403 Pyes Pa Rd Tauranga ਵ…
ਆਕਲੈਂਡ (ਹਰਪ੍ਰੀਤ ਸਿੰਘ) - ਕਈ ਭਾਰਤੀ ਨਾਗਰਿਕਾਂ ਦੇ ਨਿਊਜੀਲੈਂਡ ਨਾਗਰਿਕਤਾ ਹਾਸਿਲ ਕਰਨ ਦੇ ਉਨ੍ਹਾਂ ਵਲੋਂ ਭਾਰਤੀ ਪਾਸਪੋਰਟ ਸੁਰੇਂਡਰ ਨਾ ਕਰਵਾਏ ਜਾਣ ਦੀ ਖਬਰ ਹੈ। ਵੈਲੰਿਗਟਨ ਸਥਿਤ ਹਾਈ ਕਮਿਸ਼ਨ ਵਲੋਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ …
ਆਕਲੈਂਡ (ਹਰਪ੍ਰੀਤ ਸਿੰਘ) - ਇਨਲੈਂਡ ਰੇਵੇਨਿਊ ਵਲੋਂ ਆਪਣੇ ਕੇਂਦਰੀ ਆਕਲੈਂਡ ਵਿੱਚ ਸਥਿਤ ਦਫਤਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਕਰਕੇ 1000 ਦੇ ਕਰੀਬ ਕਰਮਚਾਰੀਆਂ ਨੂੰ ਅਗਲੇ ਫੈਸਲੇ ਤੱਕ ਘਰੋਂ ਕੰਮ ਕਰਨ ਦੇ ਆਦੇਸ਼ ਦਿੱਤੇ …
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਇੰਗਲੈਂਡ ਦੇ ਉਸ ਜੋੜੇ ਨੂੰ ਨਿਊਜੀਲੈਂਡ ਆਉਣ ਦੀ ਵਿਸ਼ੇਸ਼ ਇਜਾਜਤ ਦਿੱਤੀ ਗਈ ਹੈ, ਜਿਨ੍ਹਾਂ ਦਾ ਪੁੱਤ ਆਕਲੈਂਡ ਦੇ ਆਲਬਨੀ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਜੂਨ ਵਿੱਚ ਸਬਜੀਆਂ ਦੇ ਮੁੱਲਾਂ ਵਿੱਚ ਹੋਏ ਭਾਰੀ ਵਾਧੇ ਕਾਰਨ ਭੋਜਨ ਪਦਾਰਥਾਂ ਦੇ ਭਾਅ ਵਿੱਚ 1.4% ਦਾ ਵਾਧਾ ਦਰਜ ਕੀਤਾ ਗਿਆ ਤੇ ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਤੋਂ ਜਿਆਦਾ ਵਾਧਾ ਮੰਨਿਆ ਜਾ ਰਿਹਾ ਹ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਬੀਤੇ ਸਾਲ ਦੇ ਮੁਕਾਬਲੇ ਹੁਣ ਕਾਫੀ ਜਿਆਦਾ ਗਿਣਤੀ ਵਿੱਚ ਨਿਊਜੀਲੈਂਡ ਵਾਸੀ ਕੋਰੋਨਾ ਦਾ ਟੀਕਾ ਲਗਵਾਉਣਾ ਚਾਹੁੰਦੇ ਹਨ, ਸਰਵੇਖਣ ਵਿੱਚ ਲਗਭਗ 81% ਨਿਊਜੀਲੈ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਆਕਲੈਂਡ ਦਾ ਪਹਿਲਾ ਵੱਡੇ ਪੱਧਰ ਦਾ ਕੋਰੋਨਾ ਟੀਕਾਕਰਨ ਇਵੈਂਟ ਆਉਂਦੀ 30 ਜੁਲਾਈ ਤੋਂ 1 ਅਗਸਤ ਤੱਕ, ਵੋਡਾਫੋਨ ਇ…
NZ Punjabi news