ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਨਿਊਜ਼ੀਲੈਂਡ ਦੇ ਨਵੇਂ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਇਸ ਭੂਮਿਕਾ ਨੂੰ ਨਿਭਾਉਣ ਵਾਲੇ ਦੇਸ਼ ਦੇ ਪਹਿਲੇ ਖੁੱਲ੍ਹੇ ਤੌਰ 'ਤੇ ਸਮਲਿੰਗੀ ਵਿਅਕਤੀ ਹੋਣਗੇ। ਉਹ ਸੋਮਵਾਰ ਨੂੰ ਘੋਸ਼ਿਤ ਕੀਤੇ ਚੋਟੀ ਦ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) - ਨਿਊਜ਼ੀਲੈਂਡ 'ਚ ਪ੍ਰਿਅੰਕਾ ਰਾਧਾਕ੍ਰਿਸ਼ਨ ਨੂੰ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਜੋ ਅਗਲੇ ਦਿਨੀਂਂ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। 20 ਮੈਂਬਰੀ ਸੂਚੀ 'ਚ ਖਾਸ…
ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰੀ ਵਲੋਂ ਅੱਜ ਇੱਕ ਅਜਿਹੇ ਕੋਰੋਨਾ ਦੇ ਕੇਸ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਕਮਿਊਨਿਟੀ ਵਿੱਚ ਹੈ ਅਤੇ ਮੈਨੇਜਡ ਆਈਸੋਲੇਸ਼ਨ ਨਾਲ ਸਬੰਧਤ ਹੈ। ਇਹ ਕੇਸ ਕ੍ਰਾਈਸਚਰਚ ਦੀ ਮੈਨੇਜਡ ਆਈਸੋਲੇਸ਼ਨ ਵਿੱਚ ਕ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਡਿਟੈਕਟਿਵ ਸਾਰਜੇਂਟ ਰਿਚਰਡ ਜੇਮਸ ਗਿਬਸਨ ਦੀ ਕਿਸਮਤ ਹੀ ਚੰਗੀ ਕਹੀ ਜਾ ਸਕਦੀ ਹੈ ਕਿ ਉਸ 'ਤੇ ਨਸ਼ਾ ਸਪਲਾਈ ਕਰਨ ਦੇ ਦੋਸ਼ ਸਨ ਤੇ ਉਸਦਾ ਬਿਨ੍ਹਾਂ ਸਜਾ ਤੋਂ ਛੁਟਕਾਰਾ ਹੋ ਗਿਆ ਹੈ। ਅੱਜ ਉਸ ਵਲੋਂ…
AUCKLAND (NZ Punjabi News Service): New Zealand's new privacy law passed in parliament in June will come into force on December 1, 2020. The new law “The Privacy Act 2020” will be ushering i…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਆਪਣੇ ਨਵੇਂ ਕੈਬਿਨੇਟ ਸਬੰਧੀ ਜਾਣਕਾਰੀ ਜਗੱ ਜਾਹਿਰ ਕਰ ਦਿੱਤੀ ਹੈ ਅਤੇ ਇਸ ਵਿੱਚ ਜਿੱਥੇ ਕਈਆਂ ਨਵੀਆਂ ਮੰਤਰੀਆਂ ਨੂੰ ਅਹੁਦੇ ਸੰਭਾਲੇ ਗਏ ਹਨ, ਉੱਥੇ ਹੀ ਕਈਆਂ ਨੂੰ ਆਪਣੇ …
ਆਕਲੈਂਡ (ਹਰਪ੍ਰੀਤ ਸਿੰਘ) - ਇਸ ਹਫਤੇ ਨਿਊਜੀਲੈਂਡ ਦੇ ਸਤੰਬਰ ਤਿਮਾਹੀ ਦੇ ਆਂਕੜੇ ਜਾਰੀ ਹੋਣਗੇ ਤੇ ਅਰਥ-ਸ਼ਾਸਤਰੀਆਂ ਅਨੁਸਾਰ ਇਹ ਨਿਊਜੀਲੈਂਡ ਦੀ ਲੇਬਰ ਮਾਰਕੀਟ ਲਈ ਦੇ ਨਜਦੀਕੀ ਭਵਿੱਖ ਲਈ ਬਹੁਤ ਹੀ ਅਹਿਮ ਰਹਿਣ ਵਾਲੇ ਹਨ। ਕੋਰੋਨਾ ਕਰਕੇ …
ਆਕਲੈਂਡ (ਹਰਪ੍ਰੀਤ ਸਿੰਘ) - 1 ਦਸੰਬਰ ਤੋਂ ਨਿਊਜੀਲੈਂਡ ਸਰਕਾਰ ਵਲੋਂ ਨਿਊਜੀਲੈਂਡ ਵਾਸੀਆਂ ਦੇ ਨਿੱਜੀ ਹਿੱਤਾਂ ਦੀ ਰਾਖੀ ਲਈ ਨਵਾਂ ਕਾਨੂੰਨ ਲਾਗੂ ਕੀਤਾ ਜਾਏਗਾ।ਦ ਪ੍ਰਾਇਵਸੀ ਐਕਟ 2020, ਵਿੱਚ 27 ਸਾਲ ਬਾਅਦ ਸੋਧ ਕੀਤੀ ਜਾ ਰਹੀ ਹੈ ਅਤੇ …
AUCKLAND (Avtar Singh Tehna): The travel restrictions in place due to COVID – 19 stopped India and New Zealand based family members of a man from attending his funeral in Melbourne. Bhupinde…
AUCKLAND (NZ Punjabi News Service): To mark the Punjab Day (formation of Punjab on November 1, 1966), Sahitik Sath New Zealand held its first congregation in Hamilton. Punjab - loving people…
AUCKLAND (NZ Punjabi News Service): Even as Labour Party has got clear majority in the parliament, its deputy leader Kelvin Davis has said that he wants to remain as the party's deputy leade…
Auckland (NZ Punjabi News Service ) Experienced Ministers will hold key economic recovery and ongoing COVID response portfolios in the new Cabinet line-up announced by Prime Minister Jacinda…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਵਿਚ ਸਾਹਿਤਕ ਸਰਗਰਮੀਆਂ ਨੂੰ ਪ੍ਰਣਾਈ ਹੋਈ ਸੰਸਥਾ ਸਾਹਿਤਕ ਸੱਥ ਨਿਊਜ਼ੀਲੈਂਡ ਨੇ ਆਕਲੈਂਡ ਤੋਂ ਬਾਹਰ ਹੈਮਿਲਟਨ 'ਚ ਪੰਜਾਬ ਦਿਵਸ ਤੇ ਆਪਣਾ ਪਹਿਲਾ ਸਮਾਗਮ ਆਯੋਜਿਤ ਕਰਵਾਇਆ | ਗੁਲਮੋ…
ਆਕਲੈਂਡ (ਅਵਤਾਰ ਸਿੰਘ ਟਹਿਣਾ) ਭਾਵੇਂ ਨਿਊਜ਼ੀਲੈਂਡ ਤੋਂ ਆਸਟਰੇਲੀਆ ਦਾ ਹਵਾਈ ਸਫ਼ਰ ਸਿਰਫ਼ 4 ਕੁ ਘੰਟਿਆਂ ਦਾ ਹੀ ਮੰਨਿਆ ਜਾਂਦਾ ਹੈ ਪਰ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਨੇ ਮਾਈਗਰੈਂਟ ਵਰਕਰਾਂ ਲਈ ਔਖਾ ਤੇ ਲੰਬਾ ਪੈਂਡਾ ਬਣਾ ਦਿੱਤਾ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਇਸਲਾਮਿਸਿਟੀ ਇੰਡੈਕਸ ਅਨੁਸਾਰ ਨਿਊਜੀਲੈਂਡ ਇਸ ਸਾਲ ਵੀ ਦੁਨੀਆਂ ਦਾ ਸਭ ਤੋਂ ਜਿਆਦਾ ਇਸਲਾਮਿਕ ਆਦਰਸ਼ਾਂ ਵਾਲਾ ਦੇਸ਼ ਬਣਿਆ ਹੈ, ਇਹ ਲਗਾਤਾਰ ਦੂਜੇ ਸਾਲ ਅਜਿਹਾ ਹੋਇਆ ਹੈ।ਇਸ ਇੰਡੈਕਸ ਵਿੱਚ ਉਨ੍ਹਾਂ ਦੇਸ਼ਾਂ ਦੀ ਤ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਲੇਬਰ ਪਾਰਟੀ ਦੀ ਬਣਨ ਵਾਲੀ ਸਰਕਾਰ 'ਚ ਗਰੀਨ ਪਾਰਟੀ ਸ਼ਾਮਲ ਹੋਵੇਗੀ,ਜਿਸਦੇ ਦੋ ਆਗੂਆਂ ਨੂੰ ਮੰਤਰੀ ਬਣਾਇਆ ਜਾਵੇਗਾ। ਦੋਹਾਂ ਪਾਰਟੀਆਂ ਦੇ ਆਗੂਆਂ ਨੇ ਸਮਝੌਤੇ 'ਤੇ ਤਸੱਲੀ ਪ੍ਰਗਟ…
ਲੇਖਕ ਜੁਝਾਰ ਸਿੰਘ - ਉਹ 153 ਦਿਨ ਜੋ ਜੂਨ ਚੌਰਾਸੀ ਦੇ ਹਮਲੇ ਤੋਂ ਲੈ ਕੇ 30 ਅਕਤੂਬਰ ਤੱਕ ਬਣਦੇ ਸਨ, ਸਿੱਖਾਂ ਲਈ 153 ਸਾਲਾਂ ਦੇ ਬਰਾਬਰ ਸਨ। ਸਿੱਖਾਂ ਦੀ ਇਕ ਇਕ ਰਾਤ ਬੇਚੈਨ ਲੰਘ ਰਹੀ ਸੀ। ਹਰ ਰੂਹ ਕੁਰਲਾ ਰਹੀ ਸੀ ਕਿ ਹੇ ਸੱਚਿਆ ਪਾਤ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮਹੀਨੇ ਲੌਕਡਾਊਨ ਸਬੰਧੀ ਇਹ ਗੱਲ ਕਹਿਣ ਵਾਲੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਜਲਦ ਹੀ ਇੰਗਲੈਂਡ ਨੈਸ਼ਨਲ ਲੌਕਡਾਊਨ ਲਗਾ ਸਕਦੇ ਹਨ। ਇਸ ਸਬੰਧੀ ਅਜੇ ਕੈਬਿਨੇਟ ਵਿੱਚ ਪੁਸ਼ਟੀ ਹੋਣੀ ਬਾਕੀ ਹੈ, …
Auckland (NZ Punjabi News) - The Ahmadiyya Muslim Community of New Zealand condemns in the strongest possible terms Thursday’s terror act in Nice and the murder of Samuel Paty earlier inthe …
ਆਕਲੈਂਡ (ਹਰਪ੍ਰੀਤ ਸਿੰਘ) - ਫਰਾਂਸ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਵਿੱਚ ਇੱਕ ਮਹਿਲਾ ਸਮੇਤ 3 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਹਮਲੇ ਦੇ ਵਿਰੋਧ ਵਿੱਚ ਨਿਊਜੀਲੈਂਡ ਦੀ ਦ ਅਹਿਮਦੀਆਂ ਮੁਸਲਿਮ ਕਮਿਊਨਿਟ…
ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਤੇ ਗਰੀਨ ਪਾਰਟੀ ਵਿੱਚ ਸ਼ਾਇਦ ਜਲਦ ਹੀ ਸਾਂਝੀ ਸਰਕਾਰ 'ਤੇ ਰਜਾਮੰਦੀ ਬਣ ਜਾਏ, ਕਿਉਂਕਿ ਲੇਬਰ ਪਾਰਟੀ ਵਲੋਂ ਗਰੀਨ ਪਾਰਟੀ ਨੂੰ ਸਰਕਾਰ ਵਿੱਚ 2 ਮਨਿਸਟਰੀਅਲ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਹੈ ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਿੱਚ ਅਗਲੇ ਹਫਤੇ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾ ਦੇ ਮੌਕੇ ਨਿਊਜੀਲੈਂਡ ਮਨਿਸਟਰੀ ਆਫ ਫੋਰਨ ਅਫੇਅਰਜ਼ ਵਲੋਂ ਅਮਰੀਕਾ ਵਿੱਚ ਮੌਜੂਦ ਨਿਊਜੀਲੈਂਡ ਵਾਸੀਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਨਿਊਜੀਲੈਂ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ ਬਿਓਰੋ ) ਲਾਲ ਲਾਈਟ ਟੱਪ ਕੇ ਬੱਸ ਨੂੰ ਟੱਕਰ ਮਾਰ ਕੇ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀ ਜਾਨ ਲੈਣ ਵਾਲੇ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ (31) ਨੂੰ ਕੈਨੇਡਾ ਤੋਂ ਭਾਰਤ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਵਿਭਾਗ ਵਲੋਂ ਅੱਜ ਕੋਰੋਨਾ ਦੇ 7 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਹੀ ਮੈਨੇਜਡ ਆਈਸੋਲੇਸ਼ਨ ਨਾਲ ਸਬੰਧਤ ਹਨ। ਸਾਰੇ ਹੀ ਮਰੀਜ ਆਕਲੈਂਡ ਕੁਆਰਂਟੀਨ ਫਸੀਲਟੀ ਵਿੱਚ ਤਬਦੀਲ …
ਆਕਲੈਂਡ (ਹਰਪ੍ਰੀਤ ਸਿੰਘ) -ਆਸਟ੍ਰੇਲੀਅਨ ਮੀਡੀਆ ਸੰਸਥਾਵਾਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜੈਸਿੰਡਾ ਆਰਡਨ ਕੈਬਿਨੇਟ ਵਿੱਚ ਆਪਣੀ ਨਵੀਂ ਬਣੀ ਸਰਕਾਰ ਸੰਭਾਲਣ ਤੋਂ ਬਾਅਦ ਟ੍ਰਾਂਸ-ਤਾਸਮਨ ਬਬਲ ਸਬੰਧੀ ਅਹਿਮ ਐਲਾਨ ਕਰਨਗੇ।ਡੇਲੀ …
NZ Punjabi news